ਧੁਨੀ ਵਿਗਿਆਨ

ਧੁਨੀ-ਵਿਗਿਆਨ (ਅੰਗਰੇਜ਼ੀ: Phonetics, ਉੱਚਾਰਨ /fəˈnɛtɪks/, ਯੂਨਾਨੀ: φωνή, ਫੋਨ ਤੋਂ) ਭਾਸ਼ਾ ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਭਾਸ਼ਾਈ ਧੁਨੀਆਂ ਦਾ ਵਿਗਿਆਨਿਕ ਅਧਿਐਨ ਕੀਤਾ ਜਾਂਦਾ ਹੈ।

ਧੁਨਾਤਮਕ ਪ੍ਰਤੀਲਿਪੀਕਰਨ

ਉੱਚਾਰਨ ਦੇ ਧੁਨਾਤਮਕ ਪ੍ਰਤੀਲਿਪੀਕਰਨ ਦੇ ਲਈ ਅੰਤਰਰਾਸ਼ਟਰੀ ਧੁਨਾਤਮਕ ਵਰਨਮਾਲਾ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਲਾਤੀਨੀ ਲਿਪੀ ਉੱਤੇ ਆਧਾਰਿਤ ਹੈ ਅਤੇ ਇਸ ਦੀ ਵਰਤੋਂ ਨਾਲ ਉੱਚਾਰਨ ਦੇ ਸਭ ਅੰਗਾਂ ਦਾ ਪ੍ਰਤੀਲਿਪੀਕਰਨ ਕੀਤਾ ਜਾ ਸਕਦਾ ਹੈ। ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਧੁਨੀਆਂ ਦੇ ਲਈ ਵਿਸ਼ੇਸ਼ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਇਤਿਹਾਸ

ਧੁਨੀ-ਵਿਗਿਆਨ ਦਾ ਅਧਿਐਨ ਪ੍ਰਾਚੀਨ ਭਾਰਤ ਵਿੱਚ ਲੱਗਪਗ 2500 ਸਾਲ ਪਹਿਲਾਂ ਤੋਂ ਕੀਤਾ ਜਾਂਦਾ ਸੀ। ਇਸਦਾ ਪ੍ਰਮਾਣ ਸਾਨੂੰ ਪਾਣਿਨੀ ਦੁਆਰਾ 500 ਈਪੂ ਵਿੱਚ ਰਚਿਤ ਸੰਸਕ੍ਰਿਤ ਵਿਆਕਰਣ ਸਬੰਧੀ ਗਰੰਥ ਅਸ਼ਟਧਿਆਏ ਵਿੱਚ ਮਿਲਦਾ ਹੈ, ਜਿਸ ਵਿੱਚ ਵਿਅੰਜਨਾਂ ਦੇ ਉਚਾਰਣ ਦੇ ਸਥਾਨ ਅਤੇ ਉਚਾਰਣ ਢੰਗ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ। ਅੱਜ ਦੀਆਂ ਜਿਆਦਾਤਰ ਭਾਰਤੀ ਲਿਪੀਆਂ ਵਿੱਚ ਵਿਅੰਜਨਾਂ ਦਾ ਸਥਾਨ ਪਾਣਿਨੀ ਦੇ ਵਰਗੀਕਰਣ ਉੱਤੇ ਆਧਾਰਿਤ ਹੈ।

ਧੁਨੀ ਵਿਗਿਆਨ ਭਾਸ਼ਾ ਦੀ ਇਕ ਸ਼ਾਖਾ ਹੈ। ਜਿਸ ਵਿਚ ਧੁਨੀਆਂ ਦੇ ਉਚਾਰਨ ਪੱਖ ਦਾ ਅਤੇ ਉਹਨਾਂ ਦੇ ਵਰਤੋਂ ਪੱਖ ਦਾ ਅਧਿਐਨ ਕੀਤਾ ਜਾਂਦਾ ਹੈ। ਇਹ ਵਿਗਿਆਨ ਧੁਨੀਆਂ ਦੇ ਵਰਤਾਰੇ ਨੂੰ ਸਮਝਣ ਲਈ ਸੰਦ/ਟੂਲ ਵਜੋਂ ਸਹਾਈ ਹੁੰਦਾ ਹੈ। ਧੁਨੀ ਵਿਗਿਆਨ ਦਾ ਘੇਰਾ ਵਿਸ਼ਾਲ ਹੈ। ਇਸ ਦੇ ਘੇਰੇ ਵਿਚ ਧੁਨੀਆਂ ਦੇ ਪੈਦਾ ਹੋਣ ਦਾ ਢੰਗ, ਵਿਧੀ, ਧੁਨੀਆਂ ਦਾ ਸੰਚਾਰ ਅਤੇ ਧੁਨੀਆਂ ਧੁਨੀਆਂ ਦੀ ਸੁਣਨ ਪ੍ਰਿਕਿਆ ਆਦਿ ਸ਼ਾਮਿਲ ਹੁੰਦੇ ਹਨ।

ਹਵਾਲੇ

Tags:

ਅੰਗਰੇਜ਼ੀ

🔥 Trending searches on Wiki ਪੰਜਾਬੀ:

ਹਿੰਦਸਾਭਗਤੀ ਲਹਿਰਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਬਿਸ਼ਨੋਈ ਪੰਥਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਸਮਾਜਵਾਦਭਾਰਤ ਦਾ ਸੰਵਿਧਾਨਟਕਸਾਲੀ ਭਾਸ਼ਾਪੰਚਾਇਤੀ ਰਾਜਯੂਟਿਊਬਸ਼ਬਦ-ਜੋੜਸਿੰਚਾਈਬੱਲਰਾਂਡੇਰਾ ਬਾਬਾ ਨਾਨਕਡਾ. ਦੀਵਾਨ ਸਿੰਘਸਿੱਖ ਧਰਮ ਵਿੱਚ ਔਰਤਾਂਸਮਾਣਾਗੁਰੂ ਹਰਿਗੋਬਿੰਦਪੰਜਨਦ ਦਰਿਆਅਰਥ-ਵਿਗਿਆਨਮਾਂ ਬੋਲੀਸਿੱਖਖੋ-ਖੋਪੰਜਾਬੀ ਆਲੋਚਨਾਵਿਗਿਆਨਸਿੱਖ ਗੁਰੂਪੌਦਾਚਰਨ ਦਾਸ ਸਿੱਧੂਸ਼ਿਵ ਕੁਮਾਰ ਬਟਾਲਵੀਵੋਟ ਦਾ ਹੱਕਪੰਜਾਬੀ ਸਵੈ ਜੀਵਨੀਸਵਰ ਅਤੇ ਲਗਾਂ ਮਾਤਰਾਵਾਂਗੁਰਦੁਆਰਾ ਅੜੀਸਰ ਸਾਹਿਬਕੁਦਰਤਮਹਿਮੂਦ ਗਜ਼ਨਵੀਜਸਵੰਤ ਸਿੰਘ ਨੇਕੀਪਹਿਲੀ ਸੰਸਾਰ ਜੰਗਪ੍ਰੇਮ ਪ੍ਰਕਾਸ਼ਰਾਧਾ ਸੁਆਮੀਰਾਧਾ ਸੁਆਮੀ ਸਤਿਸੰਗ ਬਿਆਸਧਾਰਾ 370ਗੁਰਦੁਆਰਾ ਫ਼ਤਹਿਗੜ੍ਹ ਸਾਹਿਬਜਨਮਸਾਖੀ ਅਤੇ ਸਾਖੀ ਪ੍ਰੰਪਰਾਗ਼ਦਰ ਲਹਿਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਮੱਕੀ ਦੀ ਰੋਟੀਕਾਰਕਮਾਤਾ ਸਾਹਿਬ ਕੌਰਉਰਦੂਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਗੂਰੂ ਨਾਨਕ ਦੀ ਪਹਿਲੀ ਉਦਾਸੀਦਰਿਆਜਲੰਧਰਡਾ. ਹਰਸ਼ਿੰਦਰ ਕੌਰਮੁਲਤਾਨ ਦੀ ਲੜਾਈਵੱਡਾ ਘੱਲੂਘਾਰਾਪੰਜਾਬੀ ਸਾਹਿਤਮੋਟਾਪਾਗੁਣਗਿੱਦੜ ਸਿੰਗੀਦਸਮ ਗ੍ਰੰਥਸੁਭਾਸ਼ ਚੰਦਰ ਬੋਸਸ਼ੇਰਮਹਾਨ ਕੋਸ਼ਬੁਢਲਾਡਾ ਵਿਧਾਨ ਸਭਾ ਹਲਕਾਬੇਰੁਜ਼ਗਾਰੀਭਾਰਤ ਦਾ ਆਜ਼ਾਦੀ ਸੰਗਰਾਮਗੁਰਮਤਿ ਕਾਵਿ ਧਾਰਾਪੰਜਾਬਲੰਗਰ (ਸਿੱਖ ਧਰਮ)ਕ੍ਰਿਸ਼ਨਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਨਿੱਜਵਾਚਕ ਪੜਨਾਂਵ🡆 More