ਦੋਮੀਨੀਕਾਨਾ ਗਣਰਾਜ

ਦੋਮੀਨੀਕਾਨਾ ਗਣਰਾਜ ਜਾਂ ਦੋਮੀਨੀਕਾਈ ਗਣਰਾਜ (Spanish: República Dominicana (ਰੇਪੂਬਲੀਕਾ ਦੋਮੀਨੀਕਾਨਾ), ਫ਼ਰਾਂਸੀਸੀ: République Dominicaine (ਹੇਪੂਬਲੀਕ ਡੋਮੀਨੀਕੈੱਨ)) ਕੈਰੀਬਿਆਈ ਖੇਤਰ ਦੇ ਗ੍ਰੇਟਰ ਐਂਟੀਲਜ਼ ਟਾਪੂ-ਸਮੂਹ ਦੇ ਹਿਸਪਾਨਿਓਲਾ ਟਾਪੂ ਉੱਤੇ ਸਥਿਤ ਇੱਕ ਦੇਸ਼ ਹੈ। ਟਾਪੂ ਦਾ ਪੱਛਮੀ ਤੀਜਾ ਹਿੱਸਾ ਹੈਤੀ ਦੇਸ਼ ਅਧੀਨ ਹੈ ਜਿਸ ਕਾਰਨ ਹਿਸਪਾਨਿਓਲਾ, ਸੇਂਟ ਮਾਰਟਿਨ ਸਮੇਤ, ਉਹਨਾਂ ਦੋ ਕੈਰੀਬਿਆਈ ਟਾਪੂਆਂ 'ਚੋਂ ਹੈ ਜੋ ਦੋ ਦੇਸ਼ਾਂ ਲਈ ਸਾਂਝੇ ਹਨ। ਇਹ ਰਕਬੇ (48,442 ਵਰਗ ਕਿ.ਮੀ.) ਅਤੇ ਅਬਾਦੀ (1 ਕਰੋੜ), ਦੋਹਾਂ ਪੱਖੋਂ ਹੀ ਦੂਜਾ ਸਭ ਤੋਂ ਵੱਡਾ (ਕਿਊਬਾ ਮਗਰੋ) ਕੈਰੀਬਿਆਈ ਦੇਸ਼ ਹੈ।

ਰੇਪੂਬਲੀਕਾ ਦੋਮੀਨੀਕਾਨਾ
República Dominicana
Flag of ਦੋਮੀਨੀਕਾਨਾ ਗਣਰਾਜ
Coat of arms of ਦੋਮੀਨੀਕਾਨਾ ਗਣਰਾਜ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Dios, Patria, Libertad"  
(ਸਪੇਨੀ)
"ਰੱਬ, ਪਿੱਤਰ-ਭੂਮੀ, ਖ਼ਲਾਸੀ"
ਐਨਥਮ: 

Himno Nacional
"ਕੌਮੀ ਗੀਤ"
Location of ਦੋਮੀਨੀਕਾਨਾ ਗਣਰਾਜ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸਾਂਤੋ ਦੋਮਿੰਗੋ
ਅਧਿਕਾਰਤ ਭਾਸ਼ਾਵਾਂਸਪੇਨੀ
ਨਸਲੀ ਸਮੂਹ
84% ਅਫ਼ਰੀਕੀ-ਵੰਸ਼ (73% ਮੁਲਾਤੋ), 16% ਗੋਰੇ, 11% ਕਾਲੇ (ਏਸ਼ੀਆਈ, ਅਰਬ ਅਤੇ ਹੋਰ ਵੀ ਸ਼ਾਮਲ ਹਨ)।
ਵਸਨੀਕੀ ਨਾਮਦੋਮਿਨੀਕਾਈ
ਸਰਕਾਰਇਕਾਤਮਕ ਅਤੇ ਲੋਕਤੰਤਰੀ ਗਣਰਾਜ or Representative Democracy
• ਰਾਸ਼ਟਰਪਤੀ
ਦਾਨੀਲੋ ਮੇਦੀਨਾ
• ਉੱਪ-ਰਾਸ਼ਟਰਪਤੀ
ਮਾਰਗਾਰੀਤਾ ਸੇਦੇਞੋ ਦੇ ਫ਼ੇਰਨਾਂਦੇਸ
ਵਿਧਾਨਪਾਲਿਕਾਕਾਂਗਰਸ
ਸੈਨਿਟ
ਡਿਪਟੀ ਚੈਂਬਰ
 ਅਜ਼ਾਦੀ
• ਫ਼ਰਾਂਸ ਤੋਂ
7 ਨਵੰਬਰ 1808
• ਸਪੇਨ ਤੋਂ
1 ਦਸੰਬਰ 1821
• ਹੈਤੀ ਤੋਂ
27 ਫ਼ਰਵਰੀ 1844
• ਸਪੇਨ ਤੋਂ
16 ਅਗਸਤ 1865
ਖੇਤਰ
• ਕੁੱਲ
48,442 km2 (18,704 sq mi) (130ਵਾਂ)
• ਜਲ (%)
0.7
ਆਬਾਦੀ
• 2010 ਜਨਗਣਨਾ
9,445,281
• ਘਣਤਾ
193.6/km2 (501.4/sq mi) (60)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$93.383 ਬਿਲੀਅਨ
• ਪ੍ਰਤੀ ਵਿਅਕਤੀ
$9,286
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$56.700 ਬਿਲੀਅਨ
• ਪ੍ਰਤੀ ਵਿਅਕਤੀ
$5,638
ਗਿਨੀ (2005)49.9
Error: Invalid Gini value
ਐੱਚਡੀਆਈ (2011)Increase0.689
Error: Invalid HDI value · 98ਵਾਂ
ਮੁਦਰਾਪੇਸੋ (DOP)
ਸਮਾਂ ਖੇਤਰUTC-4 (ਅੰਧ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+1-809, +1-829, +1-849]]
ਇੰਟਰਨੈੱਟ ਟੀਐਲਡੀ.do
Sources for:
  • area, capital, coat of arms, coordinates, flag, language, motto, and names: . For an alternate area figure of 48,730 km2, calling code 809, and Internet TLD:

ਸੂਬੇ ਅਤੇ ਨਗਰਪਾਲਿਕਾਵਾਂ

ਦੋਮਿਨੀਕਾਈ ਗਣਰਾਜ 31 ਸੂਬਿਆਂ ਵਿੱਚ ਵੰਡਿਆ ਹੋਇਆ ਹੈ। ਰਾਜਧਾਨੀ ਸਾਂਤੋ ਦੋਮਿੰਗੋ ਨੂੰ Distrito Nacional (National District) ਦਾ ਦਰਜਾ ਦਿੱਤਾ ਗਿਆ ਹੈ। ਸੂਬਿਆਂ ਨੂੰ ਨਗਰਪਾਲਿਕਾਵਾਂ (municipios; ਇੱਕ-ਵਚਨ municipio) ਵਿੱਚ ਵੰਡਿਆ ਹੋਇਆ ਹੈ। ਇਹ ਦੇਸ਼ ਦੀਆਂ ਦੂਜੇ-ਪੱਧਰ ਦੀਆਂ ਰਾਜਨੀਤਕ ਅਤੇ ਪ੍ਰਸ਼ਾਸਕੀ ਵਿਭਾਗ ਹਨ।


* ਮੁਲਕ ਦੀ ਰਾਜਧਾਨੀ ਸਾਂਤੋ ਦੋਮਿੰਗੋ ਹੈ ਜੋ ਦਿਸਤ੍ਰੀਤੋ ਨਾਸੀਓਨਾਲ ਵਿਖੇ ਹੈ।(DN).

ਹਵਾਲੇ

Tags:

ਕਿਊਬਾ

🔥 Trending searches on Wiki ਪੰਜਾਬੀ:

ਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਸੂਰਜ ਮੰਡਲਤਰਨ ਤਾਰਨ ਸਾਹਿਬਇਜ਼ਰਾਇਲਪੂਰਨ ਭਗਤਕਢਾਈਗੁਰਦਾਸਪੁਰ ਜ਼ਿਲ੍ਹਾਅਲਵੀਰਾ ਖਾਨ ਅਗਨੀਹੋਤਰੀਆਸਟਰੇਲੀਆਪੰਜਾਬ, ਪਾਕਿਸਤਾਨਕਿੱਕਲੀਭਾਰਤ ਦਾ ਝੰਡਾਯੂਨਾਨਕਹਾਵਤਾਂਚਮਕੌਰ ਦੀ ਲੜਾਈਵਿਸ਼ਵਕੋਸ਼ਸੰਤ ਸਿੰਘ ਸੇਖੋਂਸੋਹਿੰਦਰ ਸਿੰਘ ਵਣਜਾਰਾ ਬੇਦੀਖੋ-ਖੋਸੰਸਦ ਦੇ ਅੰਗਪੰਜਾਬੀ ਕੱਪੜੇਦੂਜੀ ਐਂਗਲੋ-ਸਿੱਖ ਜੰਗਮਾਰਕ ਜ਼ੁਕਰਬਰਗਗੁਰਮਤਿ ਕਾਵਿ ਧਾਰਾਧਾਲੀਵਾਲਬੇਅੰਤ ਸਿੰਘਦਿਲਜੀਤ ਦੋਸਾਂਝਸਿੱਖ ਧਰਮ ਦਾ ਇਤਿਹਾਸਜੱਸਾ ਸਿੰਘ ਰਾਮਗੜ੍ਹੀਆ2020ਆਦਿ ਗ੍ਰੰਥਸੀ.ਐਸ.ਐਸਮੀਂਹਉੱਚੀ ਛਾਲਅਕਾਲੀ ਹਨੂਮਾਨ ਸਿੰਘਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਅਲੋਪ ਹੋ ਰਿਹਾ ਪੰਜਾਬੀ ਵਿਰਸਾ26 ਅਪ੍ਰੈਲਹੀਰ ਰਾਂਝਾਨਸਲਵਾਦ2020-2021 ਭਾਰਤੀ ਕਿਸਾਨ ਅੰਦੋਲਨਸੋਵੀਅਤ ਯੂਨੀਅਨਖਜੂਰਤੂੰ ਮੱਘਦਾ ਰਹੀਂ ਵੇ ਸੂਰਜਾਮੁੱਖ ਸਫ਼ਾ1664ਗਿਆਨਗੁਰਬਚਨ ਸਿੰਘ ਭੁੱਲਰਸੀ++ਕਾਟੋ (ਸਾਜ਼)ਪੰਜ ਬਾਣੀਆਂਆਤਮਾਬਿਆਸ ਦਰਿਆਮੂਲ ਮੰਤਰਜਾਪੁ ਸਾਹਿਬਮਹਾਨ ਕੋਸ਼ਬੱਦਲਬੁੱਲ੍ਹੇ ਸ਼ਾਹਮੈਸੀਅਰ 81ਖ਼ਾਲਸਾਪੰਜਾਬੀ ਰੀਤੀ ਰਿਵਾਜਨਾਟਕ (ਥੀਏਟਰ)ਪੰਜਾਬੀ ਸੂਫ਼ੀ ਕਵੀਕਾਨ੍ਹ ਸਿੰਘ ਨਾਭਾਕਵਿਤਾਬੀਬੀ ਭਾਨੀਪੰਜਾਬੀ ਧੁਨੀਵਿਉਂਤਇਕਾਂਗੀਮੇਰਾ ਪਾਕਿਸਤਾਨੀ ਸਫ਼ਰਨਾਮਾਦਿਲਪੰਜਾਬੀ2024 ਭਾਰਤ ਦੀਆਂ ਆਮ ਚੋਣਾਂਗੁਲਾਬਸਮਾਂਵਾਲੀਬਾਲਸਵਰ🡆 More