ਤੇਨਜ਼ਿੰਗ ਨੋਰਗੇ

ਤੇਨਜ਼ਿੰਗ ਨੋਰਗੇ ਇੱਕ ਨੇਪਾਲੀ ਪਰਬਤਰੋਹੀ ਸੀ। ਉਹ ਇਤਿਹਾਸ ਵਿੱਚ ਮਾਉਂਟ ਐਵਰੈਸਟ ਉੱਤੇ ਚੜ੍ਹਨ ਵਾਲੇ ਦੋ ਮਨੁੱਖਾਂ ਵਿੱਚੋਂ ਇੱਕ ਸੀ। ਉਹ ਇਸ ਪਹਾੜੀ ਉੱਤੇ ਨਿਊਜ਼ੀਲੈਂਡ ਦੇ ਐਡਮੰਡ ਹਿਲਰੀ ਨਾਲ ਚੜ੍ਹਿਆ ਸੀ। ਟਾਈਮ ਮੈਗਜ਼ੀਨ ਦੁਆਰਾ ਉਸਨੂੰ 20ਵੀਂ ਸਦੀ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਮੰਨਿਆ ਗਿਆ।

ਤੇਨਜ਼ਿੰਗ ਨੋਰਗੇ
ਤੇਨਜ਼ਿੰਗ ਨੋਰਗੇ
ਤੇਨਜ਼ਿੰਗ ਨੋਰਗੇ
ਤੇਨਜ਼ਿੰਗ ਨੋਰਗੇ ਸਵੀਡਨ ਵਿੱਚ (1967)
ਨਿੱਜੀ ਜਾਣਕਾਰੀ
ਜਨਮ ਵੇਲੇ ਨਾਂਨਾਮਗਿਆਲ ਵਾਂਗਡੀ
ਮੁੱਖ ਕਿੱਤਾਪਰਬਤਰੋਹੀ
ਜਨਮ(1914-05-29)29 ਮਈ 1914
ਖ਼ੁਮਬੂ, ਸੋਲੂਖ਼ੁਮਬੂ ਜ਼ਿਲ੍ਹਾ, Sagarmatha Zone, ਨੇਪਾਲ
ਮੌਤ9 ਮਈ 1986(1986-05-09) (ਉਮਰ 71)
ਦਾਰਜਲਿੰਗ, ਪੱਛਮੀ ਬੰਗਾਲ, ਭਾਰਤ
ਕੌਮੀਅਤNepalese
ਕਰੀਅਰ
ਸ਼ੁਰੂਆਤੀ ਉਮਰ19 ਸਾਲ
ਸ਼ੁਰੂਆਤੀ ਕਿੱਤਾPorter
ਯਾਦ ਰੱਖਣਯੋਗ ਉੱਦਮFirst ascent of Mount Everest, 1953
ਪ੍ਰਸਿੱਧ ਜੋੜੀਦਾਰਐਡਮੰਡ ਹਿਲਰੀ
ਪਰਿਵਾਰ
ਪਤਨੀਦਾਵਾ ਫੁਤੀ (m. ? - 1944)
Ang Lahmu (m. ? - ?)
Dakku (m. ? - ?)
ਬੱਚੇNima Dorje, Pem Pem, Nima, Jamling, Norbu, Deki & Dhamey

ਮੁੱਢਲਾ ਜੀਵਨ

ਤੇਨਜ਼ਿੰਗ ਦੇ ਮੁੱਢਲੇ ਜੀਵਨ ਨੂੰ ਲੈ ਕੇ ਕਾਫੀ ਵਿਵਾਦ ਹੈ। ਉਸਦੀ ਜੀਵਨੀ ਮੁਤਾਬਿਕ ਉਸਦਾ ਜਨਮ ਸ਼ੇਰਪਾ ਲੋਕਾਂ ਵਿੱਚ ਹੋਇਆ ਅਤੇ ਉਸਨੇ ਆਪਣੇ ਬਚਪਨ ਦਾ ਸਮਾਂ ਤੇਨਗਬੋਚੇ, ਖ਼ੁਮਬੂ ਉੱਤਰ-ਪੂਰਬੀ ਨੇਪਾਲ ਵਿੱਚ ਬਿਤਾਇਆ। ਪਰ ਇਹ ਵੀ ਕਿਹਾ ਜਾਂਦਾ ਹੈ ਕੀ ਉਸਦਾ ਜਨਮ ਤਿਬਤ ਵਿੱਚ ਸ਼ੀ ਚੂ ਕਾਮਾਘਾਟੀ ਵਿੱਚ ਹੋਇਆ ਅਤੇ ਉਸਨੇ ਆਪਣਾ ਬਚਪਨ ਖਾਰਤਾ ਵਿੱਚ ਬਿਤਾਇਆ ਅਤੇ ਬਾਅਦ ਵਿੱਚ ਉਹ ਇੱਕ ਸ਼ੇਰਪਾ ਪਰਿਵਾਰ ਲਈ ਕੰਮ ਕਰਨ ਲਈ ਨੇਪਾਲ ਆ ਗਿਆ।

ਹਵਾਲੇ

Tags:

ਐਡਮੰਡ ਹਿਲਰੀਟਾਈਮ (ਪਤ੍ਰਿਕਾ)ਨਿਊਜ਼ੀਲੈਂਡਨੇਪਾਲੀ

🔥 Trending searches on Wiki ਪੰਜਾਬੀ:

ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਰਾਣੀ ਲਕਸ਼ਮੀਬਾਈਆਨੰਦਪੁਰ ਸਾਹਿਬਤਰਸੇਮ ਜੱਸੜਦਸਮ ਗ੍ਰੰਥਮੌਤ ਦੀਆਂ ਰਸਮਾਂਨਾਟਕ (ਥੀਏਟਰ)ਗੁਰਦੁਆਰਾ ਪੰਜਾ ਸਾਹਿਬਭਗਤ ਧੰਨਾ ਜੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪਾਣੀਪਿਸ਼ਾਬ ਨਾਲੀ ਦੀ ਲਾਗਸਿੱਖਅਜਨਬੀਕਰਨਲੁਧਿਆਣਾਕਰਨ ਔਜਲਾਭਾਰਤ ਦਾ ਰਾਸ਼ਟਰਪਤੀਦਲੀਪ ਕੁਮਾਰਭੀਮਰਾਓ ਅੰਬੇਡਕਰਪੰਜਾਬੀ ਸੂਫ਼ੀ ਕਵੀਸ਼ਾਹ ਮੁਹੰਮਦਤ੍ਵ ਪ੍ਰਸਾਦਿ ਸਵੱਯੇਮਈ ਦਿਨਅਕਾਲ ਤਖ਼ਤਸੁਰਜੀਤ ਪਾਤਰਜਾਵਾ (ਪ੍ਰੋਗਰਾਮਿੰਗ ਭਾਸ਼ਾ)ਮਧਾਣੀਸਮਾਜਿਕ ਸੰਰਚਨਾਰੋਸ਼ਨੀ ਮੇਲਾਬੀਬੀ ਭਾਨੀਲੋਕਾਟ(ਫਲ)ਚੋਣ ਜ਼ਾਬਤਾਗੁਰਦੁਆਰਾ ਅੜੀਸਰ ਸਾਹਿਬਗੋਲਡਨ ਗੇਟ ਪੁਲਕਲੀਭਾਖੜਾ ਡੈਮਪੰਜਾਬੀ ਸਾਹਿਤ ਦਾ ਇਤਿਹਾਸਚਾਰ ਸਾਹਿਬਜ਼ਾਦੇ (ਫ਼ਿਲਮ)ਸਰਬਲੋਹ ਦੀ ਵਹੁਟੀਐਪਲ ਇੰਕ.ਪੰਜਾਬੀ ਬੁ਼ਝਾਰਤਅਟਲ ਬਿਹਾਰੀ ਵਾਜਪਾਈਸਤਿੰਦਰ ਸਰਤਾਜਆਲਮੀ ਤਪਸ਼ਸੂਰਜਪੰਜਾਬੀ ਲੋਕ ਖੇਡਾਂਗੁਰੂ ਅਰਜਨਕਮਲ ਮੰਦਿਰਸੁਜਾਨ ਸਿੰਘਜਾਤਗੁਰਮਤਿ ਕਾਵਿ ਦਾ ਇਤਿਹਾਸ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਕਿੱਕਲੀਸਤਿ ਸ੍ਰੀ ਅਕਾਲਨੰਦ ਲਾਲ ਨੂਰਪੁਰੀਮਾਸਕੋਉੱਤਰ ਆਧੁਨਿਕਤਾਝੋਨੇ ਦੀ ਸਿੱਧੀ ਬਿਜਾਈਦ੍ਰੋਪਦੀ ਮੁਰਮੂਪੰਜਾਬੀ ਆਲੋਚਨਾਅਜੀਤ ਕੌਰਰਬਿੰਦਰਨਾਥ ਟੈਗੋਰਪੰਜਾਬੀ ਸਾਹਿਤਰਾਤ2011ਐਨ (ਅੰਗਰੇਜ਼ੀ ਅੱਖਰ)ਇੰਗਲੈਂਡਐਸ਼ਲੇ ਬਲੂਭਾਰਤ ਦੀ ਵੰਡਮੁਗ਼ਲ ਸਲਤਨਤਨਰਿੰਦਰ ਬੀਬਾਦੇਸ਼ਅਨੁਸ਼ਕਾ ਸ਼ਰਮਾਸੈਕਸ ਅਤੇ ਜੈਂਡਰ ਵਿੱਚ ਫਰਕਨਿੱਕੀ ਕਹਾਣੀਮਾਂਪਲੈਟੋ ਦਾ ਕਲਾ ਸਿਧਾਂਤ🡆 More