ਤਾਲਿਨ

ਤਾਲਿਨ (ਇਸਤੋਨੀਆਈ ਉਚਾਰਨ: ) ਇਸਤੋਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਕੁੱਲ ਖੇਤਰਫਲ 159.2 ਵਰਗ ਕਿ.ਮੀ.

ਅਤੇ ਅਬਾਦੀ 419,830 ਹੈ। ਇਹ ਦੇਸ਼ ਦੇ ਉੱਤਰ ਵਿੱਚ ਫ਼ਿਨਲੈਂਡ ਦੀ ਖਾੜੀ ਦੇ ਤਟ ਉੱਤੇ ਸਥਿਤ ਹੈ ਜੋ ਹੈਲਸਿੰਕੀ ਤੋਂ 50 ਕਿ.ਮੀ. ਦੱਖਣ, ਸਟਾਕਹੋਮ ਦੇ ਪੂਰਬ ਅਤੇ ਸੇਂਟ ਪੀਟਰਸਬਰਗ ਦੇ ਪੱਛਮ ਵੱਲ ਸਥਿਤ ਹੈ। ਇਸ ਦਾ ਪੁਰਾਣਾ ਨਗਰ ਯੁਨੈਸਕੋ ਦੇ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਲ ਹੈ। ਇਸਨੂੰ ਵਿਸ਼ਵੀ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਹ ਦੁਨੀਆ ਦੇ ਦਸ ਸਭ ਤੋਂ ਡਿਜੀਟਲ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਤੁਰਕੂ, ਫ਼ਿਨਲੈਂਡ ਸਮੇਤ 2011 ਦੀ ਯੂਰਪੀ ਸੱਭਿਆਚਾਰਕ ਰਾਜਧਾਨੀ ਸੀ।

ਤਾਲਿਨ
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+3

ਇਹ ਉੱਤਰੀ ਯੂਰਪ ਦੀ ਸਭ ਤੋਂ ਪੁਰਾਣੀ ਰਾਜਧਾਨੀ ਹੈ। 13ਵੀਂ ਸਦੀ ਤੋਂ ਲੈ ਕੇ 1917 ਤੱਕ ਇਸਨੂੰ ਰੇਵਾਲ ਕਿਹਾ ਜਾਂਦਾ ਸੀ।

ਹਵਾਲੇ

Tags:

ਇਸਤੋਨੀਆਮਦਦ:ਇਸਤੋਨੀਆਈ ਅਤੇ ਫ਼ਿਨਲੈਂਡੀ ਲਈ IPAਰਾਜਧਾਨੀਸਟਾਕਹੋਮਸੇਂਟ ਪੀਟਰਸਬਰਗਹੈਲਸਿੰਕੀ

🔥 Trending searches on Wiki ਪੰਜਾਬੀ:

ਪ੍ਰਯੋਗਸ਼ੀਲ ਪੰਜਾਬੀ ਕਵਿਤਾਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਹਿੰਦਸਾਤਰਾਇਣ ਦੀ ਦੂਜੀ ਲੜਾਈਸਿੱਖ ਧਰਮ ਦਾ ਇਤਿਹਾਸਨਾਮਸਤਿ ਸ੍ਰੀ ਅਕਾਲਮਹਿਮੂਦ ਗਜ਼ਨਵੀਭਗਤ ਧੰਨਾ ਜੀਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਦੁਰਗਾ ਪੂਜਾਪੁਆਧਮਿਲਖਾ ਸਿੰਘਪਿਆਰਛੋਟਾ ਘੱਲੂਘਾਰਾਆਪਰੇਟਿੰਗ ਸਿਸਟਮਲੇਖਕਮਨੁੱਖਗੁਰੂ ਨਾਨਕਭਾਰਤ ਵਿੱਚ ਜੰਗਲਾਂ ਦੀ ਕਟਾਈਮਾਰਕਸਵਾਦੀ ਪੰਜਾਬੀ ਆਲੋਚਨਾਨਿਸ਼ਾਨ ਸਾਹਿਬਜਪੁਜੀ ਸਾਹਿਬਰੋਸ਼ਨੀ ਮੇਲਾਖ਼ਾਲਸਾ ਮਹਿਮਾਨਿਤਨੇਮਪਿਆਜ਼ਨਾਈ ਵਾਲਾਬਠਿੰਡਾ (ਲੋਕ ਸਭਾ ਚੋਣ-ਹਲਕਾ)ਕ੍ਰਿਸ਼ਨਡੂੰਘੀਆਂ ਸਿਖਰਾਂਗੁਣਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਭਾਰਤੀ ਫੌਜਨਿਮਰਤ ਖਹਿਰਾਕਿੱਸਾ ਕਾਵਿਗੁਰਦੁਆਰਾ ਬੰਗਲਾ ਸਾਹਿਬਸਿੱਖ ਧਰਮਗ੍ਰੰਥਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਮੁੱਖ ਸਫ਼ਾਗੁਰੂ ਤੇਗ ਬਹਾਦਰਪਾਣੀਜਲੰਧਰ (ਲੋਕ ਸਭਾ ਚੋਣ-ਹਲਕਾ)ਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਨਾਗਰਿਕਤਾਮਹਿਸਮਪੁਰਨਾਰੀਵਾਦਆਲਮੀ ਤਪਸ਼ਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਨਜ਼ਮਮਜ਼੍ਹਬੀ ਸਿੱਖਡਾ. ਦੀਵਾਨ ਸਿੰਘਲੋਹੜੀਵੈਦਿਕ ਕਾਲਸੇਰਧਨੀ ਰਾਮ ਚਾਤ੍ਰਿਕਜੀ ਆਇਆਂ ਨੂੰ (ਫ਼ਿਲਮ)ਚਿੱਟਾ ਲਹੂਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਗੁੱਲੀ ਡੰਡਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਾਹਿਬਜ਼ਾਦਾ ਅਜੀਤ ਸਿੰਘਆਧੁਨਿਕਤਾਲ਼ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਭਗਤ ਪੂਰਨ ਸਿੰਘਸਰੀਰ ਦੀਆਂ ਇੰਦਰੀਆਂਤਖ਼ਤ ਸ੍ਰੀ ਦਮਦਮਾ ਸਾਹਿਬਪਦਮਾਸਨਟਾਹਲੀਅੰਤਰਰਾਸ਼ਟਰੀਵੀਡੀਓਪੌਦਾਵੈਲਡਿੰਗਸਿੱਖ ਧਰਮ ਵਿੱਚ ਮਨਾਹੀਆਂਨਵਤੇਜ ਸਿੰਘ ਪ੍ਰੀਤਲੜੀ🡆 More