ਜੇਨੋਆ

ਜੇਨੋਆ (/ˈdʒɛnoʊ.ə/ JEN-oh-ə; Italian: Genova  ( ਸੁਣੋ), ਇਤਾਲਵੀ ਉਚਾਰਨ: ; ਲਿਗੂਰੀ: Error: }: text has italic markup (help) ਫਰਮਾ:IPA-lij; ਅੰਗਰੇਜ਼ੀ, ਇਤਿਹਾਸਿਕ ਅਤੇ ਲਾਤੀਨੀ ਵਿੱਚ Genua) ਲਿਗੂਰੀਆ ਦੇ ਇਤਾਲਵੀ ਖੇਤਰ ਦੀ ਦੀ ਰਾਜਧਾਨੀ ਹੈ ਅਤੇ ਇਹ ਇਟਲੀ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ। 2015 ਵਿੱਚ ਸ਼ਹਿਰ ਦੀਆਂ ਪ੍ਰਸ਼ਾਸਕੀ ਹੱਦਾਂ ਵਿੱਚ 594,733 ਲੋਕ ਰਹਿੰਦੇ ਸਨ। 2011 ਦੀ ਇਤਾਲਵੀ ਜਨਗਣਨਾ ਦੇ ਮੁਤਾਬਿਕ ਜੇਨੋਆ ਪ੍ਰਾਂਤ, ਜਿਹੜਾ ਕਿ 2015 ਵਿੱਚ ਜੇਨੋਆ ਦਾ ਮੁੱਖ ਨਗਰ ਬਣ ਗਿਆ ਸੀ, ਸ਼ਹਿਰ ਦੀ ਅਬਾਦੀ 855,834 ਸੀ ਅਤੇ ਅਤੇ ਵੱਡੇ ਖੇਤਰ ਵਿੱਚ 1.5 ਮਿਲੀਅਨ ਲੋਕ ਰਹਿੰਦੇ ਸਨ, ਜਿਹੜਾ ਇਟਾਲੀਅਨ ਰਿਵੀਰਾ ਤੱਕ ਫੈਲਿਆ ਹੋਇਆ ਹੈ।

ਜੇਨੋਆ
Genova
ਕੋਮਿਊਨ
Comune di Genova
ਜੇਨੋਆ ਦਾ ਕੋਲਾਜ, ਖੱਬੇ ਪਾਸਿਓਂ ਉੱਪਰੋਂ ਘੜੀ ਦੇ ਹਿਸਾਬ ਨਾਲ: ਜੇਨੋਆ ਦਾ ਲਾਈਟਹਾਊਸ, ਪਿਆਜ਼ਾ ਦੇ ਫ਼ਰਾਰੀ, ਗੈਲਰੀਆ ਮਜ਼ੀਨੀ, ਬ੍ਰਿਗਾਟਾ ਲਿਗੂਰੀਆ ਗਲੀ, ਜੇਨੋਆ ਦੀ ਬੰਦਰਗਾਹ ਤੋਂ ਸੈਨ ਟਿਓਡਾਰੋ ਦਾ ਦ੍ਰਿਸ਼
ਜੇਨੋਆ ਦਾ ਕੋਲਾਜ, ਖੱਬੇ ਪਾਸਿਓਂ ਉੱਪਰੋਂ ਘੜੀ ਦੇ ਹਿਸਾਬ ਨਾਲ: ਜੇਨੋਆ ਦਾ ਲਾਈਟਹਾਊਸ, ਪਿਆਜ਼ਾ ਦੇ ਫ਼ਰਾਰੀ, ਗੈਲਰੀਆ ਮਜ਼ੀਨੀ, ਬ੍ਰਿਗਾਟਾ ਲਿਗੂਰੀਆ ਗਲੀ, ਜੇਨੋਆ ਦੀ ਬੰਦਰਗਾਹ ਤੋਂ ਸੈਨ ਟਿਓਡਾਰੋ ਦਾ ਦ੍ਰਿਸ਼
Flag of ਜੇਨੋਆCoat of arms of ਜੇਨੋਆ
ਦੇਸ਼ਇਟਲੀ
ਖੇਤਰਲਿਗੂਰੀਆ
ਸਰਕਾਰ
 • ਮੇਅਰਮਾਰਕੋ ਬੂਚੀ (ਸੈਂਟਰ-ਰਾਈਟ ਗਠਜੋੜ)
ਖੇਤਰ
 • ਕੁੱਲ243.60 km2 (94.05 sq mi)
ਉੱਚਾਈ
20 m (70 ft)
ਆਬਾਦੀ
 (2015)
 • ਕੁੱਲ5,94,733
 • ਘਣਤਾ2,400/km2 (6,300/sq mi)
ਵਸਨੀਕੀ ਨਾਂਜੇਨੋਵੀਸ, ਜੇਨੋਈਸ
ਸਮਾਂ ਖੇਤਰਯੂਟੀਸੀ+1 (ਸੀ.ਈ.ਟੀ.)
 • ਗਰਮੀਆਂ (ਡੀਐਸਟੀ)ਯੂਟੀਸੀ+2 (ਸੀ.ਈ.ਐਸ.ਟੀ.)
ਪੋਸਟਲ ਕੋਡ
16121-16167
ਡਾਇਲਿੰਗ ਕੋਡ010
ਸਰਪ੍ਰਸਤ ਸੇਂਟਜੌਨ ਦ ਬਾਪਟਿਸਟ
ਸੇਂਟ ਦਿਨ24 ਜੂਨ
ਜੇਨੋਆ: ਲੇ ਸਟ੍ਰਾਡ ਨੂਓਵ ਅਤੇ ਪੈਲੇਜ਼ੀ ਦੇ ਰੋਲੀ ਦੀ ਵਿਵਸਥਾ
UNESCO World Heritage Site
ਜੇਨੋਆ
ਸ਼ੀਸ਼ਿਆਂ ਦੀ ਗੈਲਰੀ, ਰੋਯਾਲ ਪੈਲੇਸ, ਜੇਨੋਆ
Locationਜੇਨੋਆ, ਇਟਲੀ
Criteriaਸੱਭਿਆਚਾਰਕ: ii, iv
Reference1211
Inscription2006 (29ਵਾਂ Session)

ਜੇਨੋਆ ਸ਼ਹਿਰ ਲਿਗੂਰੀਆਈ ਸਾਗਰ ਵਿੱਚ ਜੇਨੋਆ ਦੀ ਖਾੜੀ ਉੱਪਰ ਸਥਿਤ ਹੈ। ਇਹ ਇਤਿਹਾਸਿਕ ਤੌਰ 'ਤੇ ਭੂ-ਮੱਧ ਸਾਗਰ ਦੇ ਸਭ ਤੋਂ ਮਹੱਤਵਪੂਰਨ ਬੰਦਰਗਾਹਾਂ ਵਿੱਚੋਂ ਇੱਕ ਹੈ। ਇਹ ਅੱਜਕੱਲ੍ਹ ਭੂ-ਮੱਧ ਸਾਗਰ ਵਿੱਚ ਇਟਲੀ ਦਾ ਸਭ ਤੋਂ ਵੱਧ ਰੁਝੇਵੇਂ ਵਾਲਾ ਅਤੇ ਯੂਰਪੀ ਯੂਨੀਅਨ ਦਾ 12ਵਾਂ ਸਭ ਤੋਂ ਰੁਝੇਵੇਂ ਵਾਲੀ ਬੰਦਰਗਾਹ ਹੈ। ਜੇਨੋਆ ਨੂੰ ਲਾ ਸੁਪਰਬਾ ਵੀ ਕਿਹਾ ਜਾਂਦਾ ਹੈ ਜਿਸਦਾ ਮਤਲਬ ਮਾਣਮੱਤਾ ਹੈ ਕਿਉਂਕਿ ਇਸਦਾ ਇਤਿਹਾਸ ਬਹੁਤ ਵਧੀਆ ਹੈ ਅਤੇ ਇਹ ਬਹੁਤ ਸ਼ਾਨਦਾਰ ਖੇਤਰ ਵਿੱਚ ਪੈਂਦਾ ਹੈ। ਜੇਨੋਆ ਦੇ ਪੁਰਾਣੇ ਕਸਬੇ ਦੇ ਇੱਕ ਹਿੱਸੇ ਨੂੰ 2006 ਵਿੱਚ ਯੂਨੈਸਕੋ ਦੇ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੂਚੀ ਵਿੱਚ ਵੀ ਰੱਖਿਆ ਗਿਆ ਹੈ। ਇਸ ਸ਼ਹਿਰ ਦੇ ਕਲਾ, ਸੰਗੀਤ, ਕੁਈਜ਼ਾਈਨ ਦੇ ਅਮੀਰ ਸੱਭਿਆਚਾਰਕ ਇਤਿਹਾਸ ਦੇ ਕਾਰਨ ਇਹ 2004 ਯੂਰਪੀ ਸੱਭਿਆਚਾਰਕ ਰਾਜਧਾਨੀ ਬਣ ਗਿਆ ਸੀ। ਇਹ ਬਹੁਤ ਸਾਰੀਆਂ ਪ੍ਰਸਿੱਧ ਸ਼ਖ਼ਸੀਅਤਾਂ ਜਿਵੇਂ ਕਿ ਕ੍ਰਿਸਟੋਫ਼ਰ ਕੋਲੰਬਸ, ਨਿਕੋਲੋ ਪਗਾਨਿਨੀ, ਜਿਓਸੇਪ ਮਾਜ਼ੀਨੀ, ਰੈਂਜ਼ੋ ਪਿਆਨੋ ਅਤੇ ਗ੍ਰਿਮਾਲਡੋ ਕਾਨੈਲਾ (ਹਾਊਸ ਔਫ਼ ਗ੍ਰਿਮਾਲਡੀ ਦਾ ਸੰਸਥਾਪਕ) ਦਾ ਜਨਮ-ਸਥਾਨ ਹੈ।

ਜੇਨੋਆ ਜਿਹੜਾ ਕਿ ਉੱਤਰੀ-ਪੱਛਮੀ ਇਟਲੀ ਵਿੱਚ ਮਿਲਾਨ-ਟਿਊਰਿਨ-ਜੇਨੋਆ ਦੇ ਉਦਯੋਗਿਕ ਤਿਕੋਣ ਦੇ ਦੱਖਣੀ ਕੋਨੇ ਵਿੱਚ ਪੈਂਦਾ ਹੈ, ਦੇਸ਼ ਦੇ ਸਭ ਤੋਂ ਮੁੱਖ ਵਪਾਰਕ ਕੇਂਦਰਾਂ ਵਿੱਚੋਂ ਇੱਕ ਹੈ। ਇਸ ਸ਼ਹਿਰ ਨੇ ਬਹੁਤ ਵੱਡੇ ਸ਼ਿਪਯਾਰਡਾਂ ਅਤੇ ਸਟੀਲ ਦੇ ਕੰਮਾਂ ਵਿੱਚ 19ਵੀਂ ਸਦੀ ਤੋਂ ਬਹੁਤ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਇਹ ਬਹੁਤ ਪੁਰਾਣੇ ਸਮਿਆਂ ਤੋਂ ਇੱਕ ਮਜ਼ਬੂਤ ਆਰਥਿਕ ਕੇਂਦਰ ਰਿਹਾ ਹੈ। ਬੈਂਕ ਔਫ਼ ਸੇਂਟ ਜੌਰਜ ਜਿਸਦੀ ਸ਼ੁਰੂਆਤ 1407 ਵਿੱਚ ਕੀਤੀ ਗਈ ਸੀ, ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਬੈਂਕਾਂ ਵਿੱਚੋਂ ਇੱਕ ਹੈ ਅਤੇ ਇਸਨੇ 15ਵੀਂ ਸ਼ਤਾਬਦੀ ਤੋਂ ਸ਼ਹਿਰ ਦੀ ਖ਼ੁਸ਼ਹਾਲੀ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ। ਅੱਜਕੱਲ੍ਹ ਬਹੁਤ ਸਾਰੀਆਂ ਅਗਾਂਹਵਧੂ ਇਤਾਲਵੀ ਕੰਪਨੀਆਂ ਇਸ ਸ਼ਹਿਰ ਵਿੱਚ ਸਥਾਪਿਤ ਹਨ ਜਿਹਨਾਂ ਵਿੱਚ ਫ਼ਿਲਕੈਨਟੀਰੀ, ਸੇਲੈਕਸ ਈਐਸ, ਐਨਸਾਲਡੋ, ਈਡੋਆਰਡੋ, ਪੀਆਗੀਓ ਏਅਰੋਸਪੇਸ ਅਤੇ ਕੋਸਟਾ ਕਰੂਸਿਸ ਸ਼ਾਮਿਲ ਹਨ।

ਹਵਾਲੇ

ਬਾਹਰੀ ਕੜੀਆਂ

ਜੇਨੋਆ 
Staglieno: A monumental cemetery

Tags:

It-Genova.oggਤਸਵੀਰ:It-Genova.oggਮਦਦ:ਇਤਾਲਵੀ ਲਈ IPAਲਿਗੂਰੀਆ

🔥 Trending searches on Wiki ਪੰਜਾਬੀ:

ਅਸਤਿਤ੍ਵਵਾਦਸਪਾਈਵੇਅਰਆਰ ਸੀ ਟੈਂਪਲਕਿੱਕਰਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਸਿਮਰਨਜੀਤ ਸਿੰਘ ਮਾਨਧੁਨੀ ਵਿਉਂਤਸਾਰਾਗੜ੍ਹੀ ਦੀ ਲੜਾਈਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਭਗਤ ਰਵਿਦਾਸਰੋਸ਼ਨੀ ਮੇਲਾਪੰਜਾਬੀ ਵਿਕੀਪੀਡੀਆਜਰਗ ਦਾ ਮੇਲਾਚੌਪਈ ਸਾਹਿਬਤਖ਼ਤ ਸ੍ਰੀ ਦਮਦਮਾ ਸਾਹਿਬਕਾਰੋਬਾਰਮੇਰਾ ਪਾਕਿਸਤਾਨੀ ਸਫ਼ਰਨਾਮਾਭੰਗੜਾ (ਨਾਚ)ਹਿਮਾਲਿਆਭਗਵੰਤ ਮਾਨਪੰਜਾਬੀ ਨਾਵਲ ਦਾ ਇਤਿਹਾਸਜਗਜੀਤ ਸਿੰਘ ਅਰੋੜਾਮੁਹਾਰਨੀਨਿਰੰਜਨਜਾਮਨੀਅਜਮੇਰ ਸਿੰਘ ਔਲਖਫ਼ਰਾਂਸਮਿਲਾਨਵੈੱਬਸਾਈਟਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੰਜਾਬੀ ਸੂਫ਼ੀ ਕਵੀਨਾਰੀਅਲਜਸਬੀਰ ਸਿੰਘ ਆਹਲੂਵਾਲੀਆਪੰਜਾਬ ਦੇ ਲੋਕ ਧੰਦੇਜਹਾਂਗੀਰਰਾਮ ਸਰੂਪ ਅਣਖੀਸਾਹਿਬਜ਼ਾਦਾ ਜੁਝਾਰ ਸਿੰਘਸਤਿੰਦਰ ਸਰਤਾਜਨਿਰਮਲ ਰਿਸ਼ੀ (ਅਭਿਨੇਤਰੀ)ਸੰਯੁਕਤ ਰਾਜਸਿਹਤਮੰਦ ਖੁਰਾਕਹਾੜੀ ਦੀ ਫ਼ਸਲਭੁਚਾਲਪਾਉਂਟਾ ਸਾਹਿਬਬੋਲੇ ਸੋ ਨਿਹਾਲਨਾਈ ਵਾਲਾਦਿਨੇਸ਼ ਸ਼ਰਮਾਪੂਰਨ ਭਗਤਅਲਵੀਰਾ ਖਾਨ ਅਗਨੀਹੋਤਰੀਪੰਜਾਬੀ ਕਿੱਸਾ ਕਾਵਿ (1850-1950)2020ਭਾਰਤੀ ਪੰਜਾਬੀ ਨਾਟਕਰਣਜੀਤ ਸਿੰਘਗੁਰਦੁਆਰਾ ਬੰਗਲਾ ਸਾਹਿਬਨਿਤਨੇਮਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਦੁਆਬੀਨਿਰੰਜਣ ਤਸਨੀਮਕਿੱਸਾ ਕਾਵਿਨਜਮ ਹੁਸੈਨ ਸੱਯਦਜੇਹਲਮ ਦਰਿਆਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਵੈਸਾਖਗੁਲਾਬਸਿਰ ਦੇ ਗਹਿਣੇਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਭਾਰਤ ਦੀਆਂ ਭਾਸ਼ਾਵਾਂਪੰਜਾਬੀ ਅਖ਼ਬਾਰਰਾਮਦਾਸੀਆਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਅੰਮ੍ਰਿਤ ਵੇਲਾਪੰਜਾਬ ਇੰਜੀਨੀਅਰਿੰਗ ਕਾਲਜਸ਼ਹਿਰੀਕਰਨਚਰਖ਼ਾਇਜ਼ਰਾਇਲਗਿਆਨੀ ਦਿੱਤ ਸਿੰਘਸਾਕਾ ਨਨਕਾਣਾ ਸਾਹਿਬਛਾਤੀ ਦਾ ਕੈਂਸਰਦਿਲਜੀਤ ਦੋਸਾਂਝ🡆 More