ਜਿਬਰਾਲਟਰ ਪਣਜੋੜ

ਜਿਬਰਾਲਟਰ ਪਣਜੋੜ (ਅਰਬੀ: مضيق جبل طارق, Spanish: Estrecho de Gibraltar) ਇੱਕ ਤੰਗ ਪਣਜੋੜ ਹੈ ਜੋ ਅੰਧ ਮਹਾਂਸਾਗਰ ਨੂੰ ਭੂ-ਮੱਧ ਸਾਗਰ ਨਾਲ਼ ਜੋੜਦਾ ਹੈ ਅਤੇ ਯੂਰਪ ਵਿੱਚ ਸਪੇਨ ਨੂੰ ਅਫ਼ਰੀਕਾ ਵਿੱਚ ਮੋਰਾਕੋ ਤੋਂ ਨਿਖੇੜਦਾ ਹੈ। ਇਹਦਾ ਨਾਂ ਜਿਬਰਾਲਟਰ ਦੀ ਚਟਾਨ ਤੋਂ ਆਇਆ ਹੈ ਜੋ ਆਪ ਅਰਬੀ ਜਬਲ ਤਾਰੀਕ਼ (ਭਾਵ ਤਾਰੀਕ਼ ਦਾ ਪਹਾੜ) ਤੋਂ ਆਇਆ ਹੈ ਜਿਹਦਾ ਨਾਂ ਤਾਰੀਕ਼ ਬਿਨ ਜ਼ਿਆਦ ਮਗਰੋਂ ਰੱਖਿਆ ਗਿਆ ਸੀ।

ਜਿਬਰਾਲਟਰ ਪਣਜੋੜ
ਪੁਲਾੜ ਤੋਂ ਜਿਬਰਾਲਟਰ ਦਾ ਨਜ਼ਾਰਾ।
(ਉੱਤਰ ਦਿਸ਼ਾ ਖੱਬੇ ਪਾਸੇ ਹੈ: ਇਬੇਰੀਆਈ ਪਰਾਇਦੀਪ ਖੱਬੇ ਪਾਸੇ ਅਤੇ ਉੱਤਰੀ ਅਫ਼ਰੀਕਾ ਸੱਜੇ ਪਾਸੇ ਹੈ)।

ਹਵਾਲੇ

Tags:

ਅਫ਼ਰੀਕਾਅਰਬੀ ਭਾਸ਼ਾਅੰਧ ਮਹਾਂਸਾਗਰਭੂ-ਮੱਧ ਸਾਗਰਮੋਰਾਕੋਯੂਰਪਸਪੇਨ

🔥 Trending searches on Wiki ਪੰਜਾਬੀ:

21 ਅਕਤੂਬਰਦੌਣ ਖੁਰਦਪੰਜਾਬ ਦੀਆਂ ਪੇਂਡੂ ਖੇਡਾਂਨੌਰੋਜ਼5 ਅਗਸਤਮਨੋਵਿਗਿਆਨ27 ਅਗਸਤਰਸੋਈ ਦੇ ਫ਼ਲਾਂ ਦੀ ਸੂਚੀਪੰਜਾਬੀ ਲੋਕ ਗੀਤ2023 ਨੇਪਾਲ ਭੂਚਾਲਐਰੀਜ਼ੋਨਾਜਰਨੈਲ ਸਿੰਘ ਭਿੰਡਰਾਂਵਾਲੇਖੀਰੀ ਲੋਕ ਸਭਾ ਹਲਕਾਵਿਆਕਰਨਿਕ ਸ਼੍ਰੇਣੀਮਾਂ ਬੋਲੀਸੀ. ਰਾਜਾਗੋਪਾਲਚਾਰੀਨਿਕੋਲਾਈ ਚੇਰਨੀਸ਼ੇਵਸਕੀਹੁਸਤਿੰਦਰਸੂਰਜਅਜਨੋਹਾਵਾਲੀਬਾਲਬ੍ਰਿਸਟਲ ਯੂਨੀਵਰਸਿਟੀਆਲੀਵਾਲਫਾਰਮੇਸੀਅਲਾਉੱਦੀਨ ਖ਼ਿਲਜੀਪ੍ਰੇਮ ਪ੍ਰਕਾਸ਼ਵਲਾਦੀਮੀਰ ਵਾਈਸੋਤਸਕੀਬੁਨਿਆਦੀ ਢਾਂਚਾਖ਼ਾਲਿਸਤਾਨ ਲਹਿਰਸੂਫ਼ੀ ਕਾਵਿ ਦਾ ਇਤਿਹਾਸਘੋੜਾਅੰਮ੍ਰਿਤ ਸੰਚਾਰਆਮਦਨ ਕਰਗੁਰਦਿਆਲ ਸਿੰਘਆਇਡਾਹੋਆਧੁਨਿਕ ਪੰਜਾਬੀ ਕਵਿਤਾਗੜ੍ਹਵਾਲ ਹਿਮਾਲਿਆਸ਼ਬਦ-ਜੋੜਭੋਜਨ ਨਾਲੀ2016 ਪਠਾਨਕੋਟ ਹਮਲਾਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਐਮਨੈਸਟੀ ਇੰਟਰਨੈਸ਼ਨਲਅਨੰਦ ਕਾਰਜ28 ਮਾਰਚ2015 ਨੇਪਾਲ ਭੁਚਾਲਮਿੱਟੀਰੋਮਗ੍ਰਹਿਜੈਤੋ ਦਾ ਮੋਰਚਾਕੋਟਲਾ ਨਿਹੰਗ ਖਾਨ383ਸਪੇਨਪਾਕਿਸਤਾਨਅਟਾਬਾਦ ਝੀਲਸਵਾਹਿਲੀ ਭਾਸ਼ਾਕੈਨੇਡਾ1989 ਦੇ ਇਨਕਲਾਬਅੰਮ੍ਰਿਤਸਰਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਇਲੈਕਟੋਰਲ ਬਾਂਡਰਾਜਹੀਣਤਾਕਰਤਾਰ ਸਿੰਘ ਸਰਾਭਾਭਾਰਤ ਦਾ ਸੰਵਿਧਾਨਰਾਮਕੁਮਾਰ ਰਾਮਾਨਾਥਨਯਿੱਦੀਸ਼ ਭਾਸ਼ਾਬਜ਼ੁਰਗਾਂ ਦੀ ਸੰਭਾਲਪੰਜਾਬੀ ਜੰਗਨਾਮੇਵਾਹਿਗੁਰੂਮੈਟ੍ਰਿਕਸ ਮਕੈਨਿਕਸਅਦਿਤੀ ਰਾਓ ਹੈਦਰੀਜਾਵੇਦ ਸ਼ੇਖਅਮਰੀਕਾ (ਮਹਾਂ-ਮਹਾਂਦੀਪ)2024 ਵਿੱਚ ਮੌਤਾਂਵਾਕ8 ਦਸੰਬਰ🡆 More