ਚੌਧਰ

ਚੌਧਰ ਜਾਂ ਪ੍ਰਧਾਨਤਾ (English: Hegemony ਹੈਜੀਮਨੀ; ਯੂਕੇ: /hˈɡɛməni/, ਯੂਐਸ: /hˈdʒɛməni/; ਯੂਨਾਨੀ: Error: }: text has italic markup (help), ਅਗਵਾਈ ਅਤੇ ਹਕੂਮਤ) ਇੱਕ ਪਰੋਖ ਕਿਸਮ ਦੀ ਸਰਕਾਰ ਅਤੇ ਸ਼ਾਹੀ ਬੋਲਬਾਲੇ ਨੂੰ ਕਹਿੰਦੇ ਹਨ ਜਿਸ ਵਿੱਚ ਚੌਧਰੀ ਜਾਂ ਪ੍ਰਧਾਨ (ਆਗੂ ਮੁਲਕ) ਭੂ-ਸਿਆਸੀ ਤੌਰ ਉੱਤੇ ਆਪਣੇ ਤੋਂ ਹੇਠਲੇ ਮੁਲਕਾਂ ਉੱਤੇ ਪ੍ਰਤੱਖ ਫ਼ੌਜੀ ਤਾਕਤ ਦੀ ਬਜਾਏ ਤਾਕਤ ਦੇ ਸੰਕੇਤਕ ਸਾਧਨਾਂ ਰਾਹੀਂ ਜਾਂ ਰੋਹਬ ਅਤੇ ਜਬਰ ਦੀ ਘੁਰਕੀ ਨਾਲ਼ ਰਾਜ ਕਰਦਾ ਹੈ। ਪੁਰਾਤਨ ਯੂਨਾਨ (8ਵੀਂ ਸਦੀ ਈਸਾ ਪੂਰਵ – 6ਵੀਂ ਸਦੀ ਈਸਵੀ) ਵਿੱਚ ਹੈਜੀਮਨੀ ਤੋਂ ਭਾਵ ਇੱਕ ਸ਼ਹਿਰੀ ਰਾਜ ਦਾ ਦੂਜੇ ਸ਼ਹਿਰੀ ਰਾਜਾਂ ਉਤਲੇ ਸਿਆਸੀ ਅਤੇ ਫ਼ੌਜੀ ਬੋਲਬਾਲੇ ਤੋਂ ਸੀ।

ਚੌਧਰ
ਦਾਬੇ ਦਾ ਦਾਬਾ: ਥੀਬਜ਼ ਦੀ ਚੌਧਰ ਹੇਠ ਪੁਰਾਤਨ ਯੂਨਾਨ, 371–362 ਈਸਾ ਪੂਰਵ

ਹਵਾਲੇ

Tags:

ਅਮਰੀਕੀ ਅੰਗਰੇਜ਼ੀਪੁਰਾਤਨ ਯੂਨਾਨਬਰਤਾਨਵੀ ਅੰਗਰੇਜ਼ੀਯੂਨਾਨੀ ਭਾਸ਼ਾ

🔥 Trending searches on Wiki ਪੰਜਾਬੀ:

ਏਅਰ ਕੈਨੇਡਾਅੰਮ੍ਰਿਤਾ ਪ੍ਰੀਤਮਜਲੰਧਰ (ਲੋਕ ਸਭਾ ਚੋਣ-ਹਲਕਾ)ਮਾਰਕਸਵਾਦ ਅਤੇ ਸਾਹਿਤ ਆਲੋਚਨਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਅੱਕਇਕਾਂਗੀਹੇਮਕੁੰਟ ਸਾਹਿਬਧਾਤਸ਼ਬਦ-ਜੋੜਗ਼ੁਲਾਮ ਫ਼ਰੀਦਦੁਰਗਾ ਪੂਜਾਪੰਜਾਬ ਦੇ ਮੇਲੇ ਅਤੇ ਤਿਓੁਹਾਰਵਿਕੀਮੀਡੀਆ ਸੰਸਥਾਚੜ੍ਹਦੀ ਕਲਾਪੰਜਾਬੀ ਨਾਵਲ ਦਾ ਇਤਿਹਾਸਔਰੰਗਜ਼ੇਬਵਾਰਪੰਜਾਬ ਵਿਧਾਨ ਸਭਾਹੀਰ ਰਾਂਝਾਦੇਬੀ ਮਖਸੂਸਪੁਰੀਟਕਸਾਲੀ ਭਾਸ਼ਾਸੋਨਮ ਬਾਜਵਾਮਨੁੱਖਹਾੜੀ ਦੀ ਫ਼ਸਲਅਭਾਜ ਸੰਖਿਆਪਿੰਡਜੇਠਮੌਲਿਕ ਅਧਿਕਾਰਚੰਡੀ ਦੀ ਵਾਰਸ੍ਰੀ ਚੰਦਸਾਕਾ ਗੁਰਦੁਆਰਾ ਪਾਉਂਟਾ ਸਾਹਿਬਈਸਟ ਇੰਡੀਆ ਕੰਪਨੀਆਨੰਦਪੁਰ ਸਾਹਿਬਪੰਜਾਬ ਦੀ ਕਬੱਡੀਵਾਯੂਮੰਡਲਪੰਜਾਬੀ ਵਾਰ ਕਾਵਿ ਦਾ ਇਤਿਹਾਸਛੋਟਾ ਘੱਲੂਘਾਰਾਪੰਥ ਪ੍ਰਕਾਸ਼ਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬੀ ਮੁਹਾਵਰੇ ਅਤੇ ਅਖਾਣਪਪੀਹਾਸਾਹਿਤ ਅਤੇ ਇਤਿਹਾਸਪੂਰਨਮਾਸ਼ੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਨੀਲਕਮਲ ਪੁਰੀਸੰਗਰੂਰਹਵਾ ਪ੍ਰਦੂਸ਼ਣਗੁਣਜਨੇਊ ਰੋਗਪ੍ਰਯੋਗਸ਼ੀਲ ਪੰਜਾਬੀ ਕਵਿਤਾਗੁਰਮੁਖੀ ਲਿਪੀਬਾਬਾ ਬੁੱਢਾ ਜੀਜੁੱਤੀਜਰਗ ਦਾ ਮੇਲਾਹਿਮਾਚਲ ਪ੍ਰਦੇਸ਼ਗ਼ਜ਼ਲਛਾਛੀਕੇਂਦਰ ਸ਼ਾਸਿਤ ਪ੍ਰਦੇਸ਼ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸੱਟਾ ਬਜ਼ਾਰਸ਼ਾਹ ਹੁਸੈਨਫਾਸ਼ੀਵਾਦਏਡਜ਼ਕੁਦਰਤਗੁਰੂ ਤੇਗ ਬਹਾਦਰਫ਼ਰੀਦਕੋਟ ਸ਼ਹਿਰਸਵੈ-ਜੀਵਨੀਪੋਹਾਅਰਦਾਸਪੰਜਾਬੀ ਕਹਾਣੀਸਾਕਾ ਨਨਕਾਣਾ ਸਾਹਿਬਸਿੱਖ ਧਰਮਗ੍ਰੰਥਮੰਜੀ ਪ੍ਰਥਾਦੰਦਪੁਰਖਵਾਚਕ ਪੜਨਾਂਵ🡆 More