ਘਰੋਗੀਕਰਨ

ਘਰੋਗੀਕਰਨ (ਹੋਰ ਨਾਂ ਘਰੇਲੂਕਰਨ, ਪਾਲਤੂਕਰਨ ਜਾਂ ਕਈ ਵਾਰ ਗਿਝਾਈ ਹਨ) ਇੱਕ ਅਜਿਹਾ ਅਮਲ ਹੈ ਜਿਸ ਵਿੱਚ ਜ਼ਿੰਦਾ ਪ੍ਰਾਣੀਆਂ ਦੀ ਅਬਾਦੀ ਨੂੰ ਚੋਣਵੀਂ ਨਸਲਕਸ਼ੀ ਰਾਹੀਂ ਜੀਨ-ਪੱਧਰ ਉੱਤੇ ਬਦਲਿਆ ਜਾਂਦਾ ਹੈ ਤਾਂ ਜੋ ਅਜਿਹੇ ਲੱਛਣਾਂ ਉੱਤੇ ਜ਼ੋਰ ਦਿੱਤਾ ਜਾ ਸਕੇ ਜੋ ਅੰਤ ਵਿੱਚ ਮਨੁੱਖਾਂ ਵਾਸਤੇ ਲਾਹੇਵੰਦ ਹੋਣ। ਇਸ ਨਾਲ਼ ਇੱਕ ਸਿੱਟਾ ਇਹ ਨਿੱਕਲ਼ਦਾ ਹੈ ਕਿ ਘਰੋਗੀ ਬਣਾਏ ਜਾਨਵਰ ਵਿੱਚ ਪਰਤੰਤਰਤਾ/ਅਧੀਨਤਾ ਆ ਜਾਂਦੀ ਹੈ ਅਤੇ ਉਹ ਜੰਗਲ ਵਿੱਚ ਰਹਿਣ ਦੀ ਤਾਕਤ ਗੁਆ ਬੈਠਦਾ ਹੈ। ਅਸਲ ਵਿੱਚ ਇਹ ਗਿਝਾਈ ਤੋਂ ਵੱਖ ਹੈ ਕਿਉਂਕਿ ਇਸ ਵਿੱਚ ਜਾਨਵਰ ਦੀ ਸਮਰੂਪੀ ਦਿੱਖ ਅਤੇ ਜੀਨਾਂ ਵਿੱਚ ਤਬਦੀਲੀ ਆਉਂਦੀ ਹੈ ਜਦਕਿ ਗਿਝਾਈ ਸਿਰਫ਼ ਇੱਕ ਵਾਤਾਵਰਨੀ ਸਮਾਜੀਕਰਨ ਹੁੰਦੀ ਹੈ; ਅਜਿਹਾ ਅਮਲ ਜਿਸ ਰਾਹੀਂ ਜਾਨਵਰ ਮਨੁੱਖੀ ਮੌਜੂਦਗੀ ਦਾ ਆਦੀ ਹੋ ਜਾਂਦਾ ਹੈ ਭਾਵ ਗਿੱਝ ਜਾਂਦਾ ਹੈ। ਜੀਵ ਭਿੰਨਤਾ ਉੱਤੇ ਸਮਝੌਤੇ ਮੁਤਾਬਕ ਘਰੋਗੀ ਜਾਤੀ ਉਹ ਜਾਤੀ ਹੁੰਦੀ ਹੈ ਜਿਸ ਵਿੱਚ ਵਿਕਾਸੀ ਅਮਲ ਉੱਤੇ ਮਨੁੱਖਾਂ ਨੇ ਆਪਣੀਆਂ ਲੋੜਾਂ ਪੂਰਨ ਦੇ ਮਕਸਦ ਨਾਲ਼ ਅਸਰ ਪਾ ਦਿੱਤਾ ਹੋਵੇ।

ਘਰੋਗੀਕਰਨ
ਕੁੱਤੇ ਅਤੇ ਭੇਡਾਂ ਸਭ ਤੋਂ ਪਹਿਲਾਂ ਘਰੋਗੀ ਕੀਤੇ ਗਏ ਜਾਨਵਰਾਂ ਵਿੱਚੋਂ ਸਨ।

ਹਵਾਲੇ

ਕਿਤਾਬਮਾਲ਼ਾ

  • ਚਾਰਲਜ਼ ਡਾਰਵਿਨ, ਦ ਵੇਰੀਏਸ਼ਨ ਆਫ਼ ਐਨੀਮਲਜ਼ ਐਂਡ ਪਲਾਂਟਸ ਅੰਡਰ ਡੋਮੈਸਟੀਕੇਸ਼ਨ, 1868।
  • ਜੈਰਡ ਡਾਇਮੰਡ, ਗਨਜ਼, ਜਰਮਜ਼ ਐਂਡ ਸਟੀਲ। ਹਰ ਕਿਸੇ ਦਾ ਪਿਛਲੇ 13000 ਵਰ੍ਹਿਆਂ ਦਾ ਅਤੀਤ, 1997।
  • Laura Hobgood-Oster, A Dog's History of the World: Canines and the Domestication of Humans, 2014
  • ਹੋਪ ਰਾਈਡਨ, ਆਊਟ ਆਫ਼ ਦ ਵਾਈਲਡ: ਦ ਸਟੋਰੀ ਆਫ਼ ਡੋਮੈਸਟੀਕੇਟਿਡ ਐਨੀਮਲਜ਼ ਹਾਰਡਕਵਰ, 1995।

ਅਗਾਂਹ ਪੜ੍ਹੋ

  • Halcrow, S. E., Harris, N. J., Tayles, N.,।kehara-Quebral, R. and Pietrusewsky, M. (2013), From the mouths of babes: Dental caries in infants and children and the intensification of agriculture in mainland Southeast Asia. Am. J. Phys. Anthropol., 150: 409–420. doi: 10.1002/ajpa.22215
  • Hayden, B. (2003). Were luxury foods the first domesticates? Ethnoarchaeological perspectives from Southeast Asia. World Archaeology, 34(3), 458-469.

ਬਾਹਰਲੇ ਜੋੜ

Tags:

ਘਰੋਗੀਕਰਨ ਹਵਾਲੇਘਰੋਗੀਕਰਨ ਕਿਤਾਬਮਾਲ਼ਾਘਰੋਗੀਕਰਨ ਅਗਾਂਹ ਪੜ੍ਹੋਘਰੋਗੀਕਰਨ ਬਾਹਰਲੇ ਜੋੜਘਰੋਗੀਕਰਨਅਬਾਦੀਚੋਣਵੀਂ ਨਸਲਕਸ਼ੀਜੀਨਪ੍ਰਾਣੀਮਨੁੱਖ

🔥 Trending searches on Wiki ਪੰਜਾਬੀ:

ਮੱਛਰਗ੍ਰਹਿਚਰਖ਼ਾਸਿੱਖੀਪੰਜ ਤਖ਼ਤ ਸਾਹਿਬਾਨਸੱਸੀ ਪੁੰਨੂੰ2024 ਭਾਰਤ ਦੀਆਂ ਆਮ ਚੋਣਾਂਬੁੱਲ੍ਹੇ ਸ਼ਾਹਲੋਕ-ਕਹਾਣੀ18 ਅਪਰੈਲਮੌਲਿਕ ਅਧਿਕਾਰਮਨੁੱਖੀ ਪਾਚਣ ਪ੍ਰਣਾਲੀ17ਵੀਂ ਲੋਕ ਸਭਾi8yytਅਨੁਕਰਣ ਸਿਧਾਂਤਦਿਵਾਲੀਰਾਜਾ ਸਾਹਿਬ ਸਿੰਘਅੰਮ੍ਰਿਤਪਾਲ ਸਿੰਘ ਖ਼ਾਲਸਾਰਾਗ ਸੋਰਠਿਵਚਨ (ਵਿਆਕਰਨ)ਪੰਜਾਬੀ ਵਿਕੀਪੀਡੀਆਜੰਗਲੀ ਜੀਵ ਸੁਰੱਖਿਆਨਾਦਰ ਸ਼ਾਹ ਦੀ ਵਾਰਰਾਜਨੀਤੀ ਵਿਗਿਆਨਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਮੱਧਕਾਲੀਨ ਪੰਜਾਬੀ ਸਾਹਿਤਪੰਜਾਬੀ ਕਹਾਣੀਹਾੜੀ ਦੀ ਫ਼ਸਲਦਸਵੰਧਕੈਨੇਡਾ ਦੇ ਸੂਬੇ ਅਤੇ ਰਾਜਖੇਤਰਬ੍ਰਹਿਮੰਡਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਰਾਜਪਾਲ (ਭਾਰਤ)ਭਾਰਤ ਦਾ ਰਾਸ਼ਟਰਪਤੀਸੂਰਜਗੂਰੂ ਨਾਨਕ ਦੀ ਪਹਿਲੀ ਉਦਾਸੀਆਨੰਦਪੁਰ ਸਾਹਿਬ ਦਾ ਮਤਾਜਸਵੰਤ ਸਿੰਘ ਕੰਵਲਭਗਤ ਸਿੰਘਨਾਟਕ (ਥੀਏਟਰ)ਸਵਾਮੀ ਵਿਵੇਕਾਨੰਦਸਾਉਣੀ ਦੀ ਫ਼ਸਲਸਮਾਜ ਸ਼ਾਸਤਰਚਾਰ ਸਾਹਿਬਜ਼ਾਦੇਸਿੰਘਸਮਾਰਟਫ਼ੋਨਸਕੂਲ ਲਾਇਬ੍ਰੇਰੀਹੁਸਤਿੰਦਰਪੋਲਟਰੀ ਫਾਰਮਿੰਗਵਾਰਕੱਪੜੇ ਧੋਣ ਵਾਲੀ ਮਸ਼ੀਨਦਸਤਾਰਬਾਵਾ ਬੁੱਧ ਸਿੰਘਚਰਨਜੀਤ ਸਿੰਘ ਚੰਨੀਜਨਤਕ ਛੁੱਟੀਨਾਨਕ ਸਿੰਘਹਿੰਦੀ ਭਾਸ਼ਾਗਾਡੀਆ ਲੋਹਾਰਗ਼ੁਲਾਮ ਜੀਲਾਨੀਫ਼ਰੀਦਕੋਟ (ਲੋਕ ਸਭਾ ਹਲਕਾ)ਪ੍ਰੇਮ ਪ੍ਰਕਾਸ਼ਕਾਦਰਯਾਰਰੂਸੀ ਰੂਪਵਾਦਲੋਕਾਟ(ਫਲ)ਵਾਕਉਮਰਰਿਸ਼ਤਾ-ਨਾਤਾ ਪ੍ਰਬੰਧਹੰਸ ਰਾਜ ਹੰਸਲੈਸਬੀਅਨਹਵਾਈ ਜਹਾਜ਼ਐਲ (ਅੰਗਰੇਜ਼ੀ ਅੱਖਰ)ਮੁਗ਼ਲਪੰਜਾਬੀ ਆਲੋਚਨਾਵਿਸ਼ਵ ਵਾਤਾਵਰਣ ਦਿਵਸਮਿਰਜ਼ਾ ਸਾਹਿਬਾਂ🡆 More