ਗੁਣਸੂਤਰ

ਗੁਣਸੂਤਰ ਜਾਂ ਕ੍ਰੋਮੋਸੋਮ ਇੱਕ ਜਥੇਬੰਦ ਅਤੇ ਕਸਿਆ ਢਾਂਚਾ ਹੁੰਦਾ ਹੈ ਜਿਸ ਵਿੱਚ ਕਿਸੇ ਪ੍ਰਾਣੀ ਦੇ ਡੀ.ਐੱਨ.ਏ.

ਆਮ ਤੌਰ 'ਤੇ ਆਪਣੇ-ਆਪ ਪਿਆ ਨਹੀਂ ਮਿਲ਼ਦਾ ਸਗੋਂ ਲੰਮੀਆਂ ਤੰਦਾਂ ਵਾਂਗ ਪਰੋਇਆ ਹੁੰਦਾ ਹੈ ਜੋ ਨਿਊਕਲੋਸੋਮ ਨਾਮੀਂ ਪ੍ਰੋਟੀਨ ਯੋਗਾਂ ਦੁਆਲੇ ਵਲ੍ਹੇਟੀਆਂ ਹੁੰਦੀਆਂ ਹਨ ਅਤੇ ਜਿਹਨਾਂ ਵਿੱਚ ਹਿਸਟੋਨ ਨਾਂ ਦੇ ਪ੍ਰੋਟੀਨ ਮੌਜੂਦ ਹੁੰਦੇ ਹਨ। ਗੁਣਸੂਤਰਾਂ ਅੰਦਰਲਾ ਡੀ.ਐੱਨ.ਏ. ਉਤਾਰੇ ਦੇ ਸੋਮੇ ਵਜੋਂ ਕੰਮ ਆਉਂਦਾ ਹੈ। ਬਹੁਤੇ ਸੁਕੇਂਦਰੀ ਪ੍ਰਾਣੀਆਂ ਦੇ ਸੈੱਲਾਂ ਵਿੱਚ ਗੁਣਸੂਤਰਾਂ ਦੇ ਜੁੱਟ (ਮਨੁੱਖਾਂ ਵਿੱਚ 46) ਹੁੰਦੇ ਹਨ ਜਿਹਨਾਂ ਵਿਚਕਾਰ ਜਣਨ-ਪਦਾਰਥ ਫੈਲਿਆ ਹੁੰਦਾ ਹੈ।

ਗੁਣਸੂਤਰ
ਮੈਟਾਫ਼ੇਜ਼ ਵਿੱਚ ਨਕਲਾਏ ਅਤੇ ਸੰਘਣੇ ਕੀਤੇ ਹੋਏ ਕਿਸੇ ਸੁਕੇਂਦਰੀ ਗੁਣਸੂਤਰ ਦਾ ਖ਼ਾਕਾ (1) ਕ੍ਰੋਮੈਟਿਡ – ਐੱਸ ਫ਼ੇਜ਼ ਮਗਰੋਂ ਗੁਣਸੂਤਰ ਦੇ ਦੋ ਇੱਕਮਿੱਕ ਹਿੱਸਿਆਂ ਵਿੱਚੋਂ ਇੱਕ (2) ਸੈਂਟਰੋਮੀਅਰ – ਉਹ ਬਿੰਦੂ ਜਿੱਥੇ ਦੋ ਕ੍ਰੋਮੈਟਿਡ ਛੂੰਹਦੇ ਹਨ (3) ਨਿੱਕੀ ਬਾਂਹ (4) ਵੱਡੀ ਬਾਂਹ

ਬਾਹਰਲੇ ਜੋੜ

Tags:

ਡੀ.ਐੱਨ.ਏ.ਪ੍ਰਾਣੀਪ੍ਰੋਟੀਨਸੁਕੇਂਦਰੀ ਪ੍ਰਾਣੀ

🔥 Trending searches on Wiki ਪੰਜਾਬੀ:

ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਗੇਮਡਾ. ਜਸਵਿੰਦਰ ਸਿੰਘਪ੍ਰਿੰਸੀਪਲ ਤੇਜਾ ਸਿੰਘਇਕਾਂਗੀਗਿੱਦੜ ਸਿੰਗੀਬੱਚਾਵਾਲਮੀਕਰੇਤੀਪਰਕਾਸ਼ ਸਿੰਘ ਬਾਦਲਸ਼ੁੱਕਰ (ਗ੍ਰਹਿ)ਜਗਜੀਤ ਸਿੰਘ ਅਰੋੜਾਸੰਸਦ ਦੇ ਅੰਗਵਰਿਆਮ ਸਿੰਘ ਸੰਧੂਅਸਤਿਤ੍ਵਵਾਦਹਰੀ ਸਿੰਘ ਨਲੂਆਦਿਨੇਸ਼ ਸ਼ਰਮਾਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਸ਼ਿਸ਼ਨਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਅਜੀਤ ਕੌਰਚੰਡੀ ਦੀ ਵਾਰਸੰਰਚਨਾਵਾਦਸਾਰਾਗੜ੍ਹੀ ਦੀ ਲੜਾਈਸਾਕਾ ਨੀਲਾ ਤਾਰਾਸ਼ਾਹ ਜਹਾਨਪਾਰਕਰੀ ਕੋਲੀ ਭਾਸ਼ਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਬੀਬੀ ਭਾਨੀਝੋਨਾਸੱਪ (ਸਾਜ਼)ਭਾਰਤ ਦਾ ਆਜ਼ਾਦੀ ਸੰਗਰਾਮਸਫ਼ਰਨਾਮੇ ਦਾ ਇਤਿਹਾਸਸਿੰਘ ਸਭਾ ਲਹਿਰਭੌਤਿਕ ਵਿਗਿਆਨਸਿੱਖ ਧਰਮਗ੍ਰੰਥਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਗ੍ਰਹਿਨਜ਼ਮ ਹੁਸੈਨ ਸੱਯਦਭਗਤ ਪੂਰਨ ਸਿੰਘਪਿੰਡਲੰਮੀ ਛਾਲਅਕਾਲੀ ਹਨੂਮਾਨ ਸਿੰਘਨਾਟਕ (ਥੀਏਟਰ)ਪਲਾਸੀ ਦੀ ਲੜਾਈਕੁਲਵੰਤ ਸਿੰਘ ਵਿਰਕਪੰਜਾਬ ਦੀਆਂ ਪੇਂਡੂ ਖੇਡਾਂਭਗਵਦ ਗੀਤਾਹੈਰੋਇਨਭਾਈ ਗੁਰਦਾਸਇੰਡੋਨੇਸ਼ੀਆਸਕੂਲ ਲਾਇਬ੍ਰੇਰੀਸਿਰ ਦੇ ਗਹਿਣੇਸੁਰ (ਭਾਸ਼ਾ ਵਿਗਿਆਨ)ਸ਼੍ਰੋਮਣੀ ਅਕਾਲੀ ਦਲਕ੍ਰਿਕਟਮਾਲਵਾ (ਪੰਜਾਬ)ਕਿੱਕਰਚੂਹਾਪਰਨੀਤ ਕੌਰਬਲਵੰਤ ਗਾਰਗੀਗੁਰਮੀਤ ਸਿੰਘ ਖੁੱਡੀਆਂਪੰਜਾਬ ਡਿਜੀਟਲ ਲਾਇਬ੍ਰੇਰੀਨਿੱਕੀ ਕਹਾਣੀਹਰਿਆਣਾਭੁਚਾਲਮਹਾਨ ਕੋਸ਼ਲੋਕ ਸਭਾ ਹਲਕਿਆਂ ਦੀ ਸੂਚੀਸੂਰਜ ਮੰਡਲਵਾਲੀਬਾਲਨਿਰਵੈਰ ਪੰਨੂਭੰਗਾਣੀ ਦੀ ਜੰਗਪੰਜਾਬੀ ਲੋਕਗੀਤਨਿਤਨੇਮਊਧਮ ਸਿੰਘਬੱਦਲਦਿੱਲੀ ਸਲਤਨਤਦਸਮ ਗ੍ਰੰਥ🡆 More