ਗਰੁੱਪ 11 ਤੱਤ

ਗਰੁੱਪ 11, ਮਿਆਦੀ ਪਹਾੜਾ ਦਾ ਗਿਆਰਵਾਂ ਗਰੁੱਪ ਹੈ ਜਿਸ ਵਿੱਚ ਤਾਂਬਾ, ਚਾਂਦੀ, ਸੋਨਾ ਅਤੇ ਰੋਇੰਟਜੀਨੀਅਮ ਤੱਤ ਹਨ। ਇਸ ਨੂੰ ਗਹਿਣੇ ਅਤੇ ਸਿੱਕੇ ਵਾਲਾ ਗਰੁੱਪ ਵੀ ਕਿਹਾ ਜਾਂਦਾ ਹੈ। ਪਹਿਲੇ ਤਿੰਨ ਤੱਤ ਕੁਦਰਤ ਵਿੱਚ ਮਿਲਦੇ ਹਨ ਜਿਸ ਕਾਰਣ ਇਹਨਾਂ ਨੂੰ ਕੁਦਰਤੀ ਤੱਤ ਵੀ ਕਿਹਾ ਜਾਂਦਾ ਹੈ। ਇਹ ਤੱਤ ਸਦੀਆਂ ਤੋਂ ਹੀ ਗਿਆਤ ਹਨ। ਇਸ ਗਰੁੱਪ ਦੇ ਤੱਤ ਦੀ ਵੀ ਰਸਾਇਣਕ ਗੁਣ ਵਿੱਚ ਇਕਸਾਰਤਾ ਹੈ।

ਗਰੁੱਪ 11
Hydrogen (diatomic nonmetal)
ਹੀਲੀਅਮ (noble gas)
Lithium (alkali metal)
Beryllium (alkaline earth metal)
Boron (metalloid)
Carbon (polyatomic nonmetal)
Nitrogen (diatomic nonmetal)
Oxygen (diatomic nonmetal)
Fluorine (diatomic nonmetal)
Neon (noble gas)
Sodium (alkali metal)
Magnesium (alkaline earth metal)
Aluminium (post-transition metal)
Silicon (metalloid)
Phosphorus (polyatomic nonmetal)
Sulfur (polyatomic nonmetal)
Chlorine (diatomic nonmetal)
Argon (noble gas)
Potassium (alkali metal)
Calcium (alkaline earth metal)
Scandium (transition metal)
Titanium (transition metal)
Vanadium (transition metal)
Chromium (transition metal)
Manganese (transition metal)
Iron (transition metal)
Cobalt (transition metal)
Nickel (transition metal)
Copper (transition metal)
Zinc (transition metal)
Gallium (post-transition metal)
Germanium (metalloid)
Arsenic (metalloid)
Selenium (polyatomic nonmetal)
Bromine (diatomic nonmetal)
Krypton (noble gas)
Rubidium (alkali metal)
Strontium (alkaline earth metal)
Yttrium (transition metal)
Zirconium (transition metal)
Niobium (transition metal)
Molybdenum (transition metal)
Technetium (transition metal)
Ruthenium (transition metal)
Rhodium (transition metal)
Palladium (transition metal)
Silver (transition metal)
Cadmium (transition metal)
Indium (post-transition metal)
Tin (post-transition metal)
Antimony (metalloid)
Tellurium (metalloid)
Iodine (diatomic nonmetal)
Xenon (noble gas)
Caesium (alkali metal)
Barium (alkaline earth metal)
Lanthanum (lanthanide)
Cerium (lanthanide)
Praseodymium (lanthanide)
Neodymium (lanthanide)
Promethium (lanthanide)
Samarium (lanthanide)
Europium (lanthanide)
Gadolinium (lanthanide)
Terbium (lanthanide)
Dysprosium (lanthanide)
Holmium (lanthanide)
Erbium (lanthanide)
Thulium (lanthanide)
Ytterbium (lanthanide)
Lutetium (lanthanide)
Hafnium (transition metal)
Tantalum (transition metal)
Tungsten (transition metal)
Rhenium (transition metal)
Osmium (transition metal)
Iridium (transition metal)
Platinum (transition metal)
Gold (transition metal)
Mercury (transition metal)
Thallium (post-transition metal)
Lead (post-transition metal)
Bismuth (post-transition metal)
Polonium (post-transition metal)
Astatine (metalloid)
Radon (noble gas)
Francium (alkali metal)
Radium (alkaline earth metal)
Actinium (actinide)
Thorium (actinide)
Protactinium (actinide)
Uranium (actinide)
Neptunium (actinide)
Plutonium (actinide)
Americium (actinide)
Curium (actinide)
Berkelium (actinide)
Californium (actinide)
Einsteinium (actinide)
Fermium (actinide)
Mendelevium (actinide)
Nobelium (actinide)
Lawrencium (actinide)
Rutherfordium (transition metal)
Dubnium (transition metal)
Seaborgium (transition metal)
Bohrium (transition metal)
Hassium (transition metal)
Meitnerium (unknown chemical properties)
Darmstadtium (unknown chemical properties)
Roentgenium (unknown chemical properties)
Copernicium (transition metal)
Ununtrium (unknown chemical properties)
Flerovium (post-transition metal)
Ununpentium (unknown chemical properties)
Livermorium (unknown chemical properties)
Ununseptium (unknown chemical properties)
Ununoctium (unknown chemical properties)
ਆਈਯੂਪੈਕ ਸਮੂਹ ਸੰਖਿਆ 11
ਤੱਤ ਪੱਖੋਂ ਨਾਂ ਤਾਂਬਾ ਗਰੁੱਪ
ਥੋਥਾ ਨਾਂ ਸਿੱਕੇ ਬਣਾੳੁਣ ਵਾਲੀ ਧਾਤ
ਕੈਸ ਸਮੂਹ ਸੰਖਿਆ
(ਯੂ.ਐੱਸ.; pattern A-B-A)
IB
ਪੁਰਾਣਾ ਆਈਯੂਪੈਕ ਨੰਬਰ
(ਯੂਰਪ; pattern A-B)
IB

↓ ਪੀਰਡ
4
Image: Native copper
ਤਾਂਬਾ (Cu)
29 ਅੰਤਰਕਾਲੀ ਧਾਤਾਂ
5
Image: Silver dendritic crystal
ਚਾਂਦੀ (Ag)
47 ਅੰਤਰਕਾਲੀ ਧਾਤਾਂ
6
Image: Gold crystals
ਸੋਨਾ (Au)
79 ਅੰਤਰਕਾਲੀ ਧਾਤਾਂ
7 ਰੋਇੰਟਜੀਨੀਅਮ (Rg)
111 unknown chemical properties

Legend
ਪ੍ਰਾਈਮੋਡੀਅਲ ਤੱਤ
ਸਿੰਥੈਟਿਕ ਤੱਤ
ਪਰਮਾਣੂ ਸੰਖਿਆ ਰੰਗ:
black=solid

ਗੁਣ

Z ਤੱਤ ਇਲੈਕਟ੍ਰਾਨ ਤਰਤੀਬ
29 ਤਾਂਬਾ 2, 8, 18, 1
47 ਚਾਂਦੀ 2, 8, 18, 18, 1
79 ਸੋਨਾ 2, 8, 18, 32, 18, 1
111 ਰੋਇੰਟਜੀਨੀਅਮ 2, 8, 18, 32, 32, 17, 2

ਇਸ ਗਰੁੱਪ ਦੇ ਤਾਂਬਾ ਅਤੇ ਸੋਨੇ ਦਾ ਰੰਗ ਹੈ ਅਤੇ ਸਾਰੇ ਅਕਿਰਿਆਸ਼ੀਲ ਧਾਤਾਂ ਹਨ। ਇਸ ਗਰੁੱਪ ਦੇ ਤੱਤਾਂ ਦਾ ਬਿਜਲੀ ਪ੍ਰਤੀ ਪ੍ਤੀਰੋਧ ਘੱਟ ਹੈ ਇਸ ਲਈ ਇਸ ਦੀ ਵਰਤੋਂ ਬਿਜਲੀ ਦੇ ਉਪਕਰਨ ਵਿੱਚ ਕੀਤੀ ਜਾਂਦੀ ਹੈ।

ਹੋਂਦ

  • ਤਾਂਬਾ ਚੀਨ, ਚਿਲੀ, ਮੈਕਸ਼ੀਕੋ ਅਤੇ ਰੂਸ ਵਿੱਚ ਪਾਇਆ ਜਾਂਦਾ ਹੈ। ਤਾਂਬੇ ਦੀਆਂ ਕੱਚੀਆਂ ਧਾਤਾਂ ਜਿਵੇਂ: ਕਾਪਰ ਪਾਈਰਾਈਟਸ (CuFeS2), ਕਿਉੱਪਰਾਈਟ (Cu2O), ਕਾਪਰ ਗਲਾਂਸ (Cu2S), ਮੈਲਾਚਾਈਟ, (Cu(OH)2CuCO3), ਅਤੇ ਅਜ਼ੁਰਾਈਟ (Cu(OH)22CuCO3)। ਇਹਨਾਂ ਵਿੱਚ ਕਾਪਰ ਪਾਈਰਾਈਟਸ ਮੁੱਖ ਕੱਚੀ ਧਾਤ ਹੈ ਦੁਨੀਆ ਦਾ 76% ਤਾਂਬਾ ਇਸ ਤੋਂ ਹੀ ਨਿਸਕਰਸ਼ਨ ਕੀਤਾ ਜਾਂਦਾ ਹੈ।
  • ਚਾਂਦੀ ਦੀਆਂ ਕੱਚੀਆਂ ਧਾਤਾਂ ਅਰਜੈਂਟਾਈਟ (Ag2S), ਕਲੋਰਾਰਜੀਰਾਈਟ (AgCl) ਅਤੇ ਪਾਈਰਾਜੀਰਾਈਟ (Ag3SbS3)।
  • ਸੋਨਾ ਅਤੇ ਚਾਂਦੀ ਦੀ ਵਰਤੋਂ ਮੁੰਦਰਾ ਤੋਂ ਬਗੈਰ ਗਹਿਣੇ, ਅਤੇ ਹੋਰ ਸਜਾਵਟੀ ਸਮਾਨ ਵਿੱਚ ਕੀਤੀ ਜਾਂਦੀ ਹੈ। ਤਾਂਬਾ ਦੀ ਵਰਤੋਂ ਬਿਜਲੀ ਦੇ ਉਪਕਰਨ ਬਣਾਉਣ ਵਿੱਚ ਕੀਤੀ ਜਾਂਦੀ ਹੈ।

ਸਿੱਕੇ

  • ਸੋੋਨੇ ਦੇ ਸਿੱਕੇ: 90% ਸੋਨੇ ਤੋਂ ਜਾਂ 22 ਕੈਰਟ (91.66%) ਸੋਨਾ ਅਤੇ ਬਾਕੀ ਹਿੱਸੇ ਤਾਬਾ ਜਾਂ ਚਾਂਦੀ ਮਿਲਾਈ ਜਾਂਦੀ ਹੈ। ਸਰਾਫਾ ਸੋਨਾ ਵਿੱਚ 99.999% ਸੋਨਾ ਹੁੰਦਾ ਹੈ।
  • ਚਾਂਦੀ ਦੇ ਸਿੱਕੇ: ਵਿੱਚ 90% ਚਾਂਦੀ ਹੁੰਦੀ ਹੈ। ਸਟਰਲਿੰਗ ਚਾਂਦੀ ਵਿੱਚ (92.5%) ਚਾਂਦੀ ਹੁੰਦੀ ਹੈ। ਖੇਡਾਂ ਵਾਲੇ ਚਾਂਦੀ ਦੇ ਤਮਗੇ ਵਿੱਚ 83.5% ਚਾਂਦੀ ਹੁੰਦੀ ਹੈ।
  • ਤਾਂਬਾ ਦਾ ਸਿੱਕਾ: ਵਿੱਚ 97% ਤਾਂਬਾ ਹੁੰਦਾ ਹੈ ਅਤੇ ਬਾਕੀ ਹਿੱਸਾ ਜਿਸਤ ਅਤੇ ਟਿਨ ਹੁੰਦੀ ਹੈ।

ਹਵਾਲੇ

Tags:

ਗਰੁੱਪ 11 ਤੱਤ ਗੁਣਗਰੁੱਪ 11 ਤੱਤ ਹੋਂਦਗਰੁੱਪ 11 ਤੱਤ ਸਿੱਕੇਗਰੁੱਪ 11 ਤੱਤ ਹਵਾਲੇਗਰੁੱਪ 11 ਤੱਤਚਾਂਦੀਤਾਂਬਾਮਿਆਦੀ ਪਹਾੜਾਸੋਨਾ

🔥 Trending searches on Wiki ਪੰਜਾਬੀ:

ਭਾਸ਼ਾ ਵਿਭਾਗ ਪੰਜਾਬਰਿਸ਼ਭ ਪੰਤਲੰਮੀ ਛਾਲਜਲੰਧਰਚਿੱਟਾ ਲਹੂਸ਼ਬਦਰਣਜੀਤ ਸਿੰਘਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਵਿਸ਼ਵ ਮਲੇਰੀਆ ਦਿਵਸਹੀਰ ਰਾਂਝਾਵਾਰਤਕ ਦੇ ਤੱਤਅਲੋਪ ਹੋ ਰਿਹਾ ਪੰਜਾਬੀ ਵਿਰਸਾਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਕਾਗ਼ਜ਼ਵਾਰਤਕ ਕਵਿਤਾਛੂਤ-ਛਾਤਮਾਤਾ ਸਾਹਿਬ ਕੌਰਚੌਪਈ ਸਾਹਿਬਮਹਿੰਦਰ ਸਿੰਘ ਧੋਨੀਭੱਟਾਂ ਦੇ ਸਵੱਈਏਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਅਫ਼ਗ਼ਾਨਿਸਤਾਨ ਦੇ ਸੂਬੇਮਨਮੋਹਨ ਸਿੰਘਸੀ++ਨਿਊਜ਼ੀਲੈਂਡਗਿਆਨੀ ਦਿੱਤ ਸਿੰਘਨਰਿੰਦਰ ਬੀਬਾ2009ਧਨੀ ਰਾਮ ਚਾਤ੍ਰਿਕਕਲ ਯੁੱਗਵੇਅਬੈਕ ਮਸ਼ੀਨਸੰਤ ਅਤਰ ਸਿੰਘਵਿਗਿਆਨਨਾਨਕ ਕਾਲ ਦੀ ਵਾਰਤਕਉੱਚੀ ਛਾਲਮੀਡੀਆਵਿਕੀਕਰਤਾਰ ਸਿੰਘ ਦੁੱਗਲਸ਼ਿਸ਼ਨਅੰਤਰਰਾਸ਼ਟਰੀ ਮਹਿਲਾ ਦਿਵਸਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਸੁਜਾਨ ਸਿੰਘਨਾਟੋਸੁਹਾਗਮਨੁੱਖਗ਼ਤੀਆਂਬੱਦਲਸ਼ਾਹ ਹੁਸੈਨਮਲੇਸ਼ੀਆਤਾਰਾਸਪਾਈਵੇਅਰਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਜਿੰਦ ਕੌਰਵਾਰਤਕਮਲੇਰੀਆਪੰਜਾਬੀ ਕਿੱਸਾ ਕਾਵਿ (1850-1950)ਪੰਜਾਬੀ ਨਾਵਲ ਦਾ ਇਤਿਹਾਸਭਾਈ ਮਨੀ ਸਿੰਘਮੂਲ ਮੰਤਰਮੁਗ਼ਲ ਸਲਤਨਤਸਾਕਾ ਸਰਹਿੰਦਨਰਿੰਦਰ ਮੋਦੀਗਿੱਧਾਪੰਜਾਬੀ ਭਾਸ਼ਾਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਸ਼ਨੀ (ਗ੍ਰਹਿ)ਅਰਵਿੰਦ ਕੇਜਰੀਵਾਲਹੁਮਾਯੂੰਬੇਅੰਤ ਸਿੰਘਸਾਧ-ਸੰਤਰਾਜ ਸਭਾਸੇਵਾਮਨੀਕਰਣ ਸਾਹਿਬਰਾਜਾ ਸਲਵਾਨਗੁਲਾਬ🡆 More