ਗਰੁੱਪ 11 ਤੱਤ

ਗਰੁੱਪ 11, ਮਿਆਦੀ ਪਹਾੜਾ ਦਾ ਗਿਆਰਵਾਂ ਗਰੁੱਪ ਹੈ ਜਿਸ ਵਿੱਚ ਤਾਂਬਾ, ਚਾਂਦੀ, ਸੋਨਾ ਅਤੇ ਰੋਇੰਟਜੀਨੀਅਮ ਤੱਤ ਹਨ। ਇਸ ਨੂੰ ਗਹਿਣੇ ਅਤੇ ਸਿੱਕੇ ਵਾਲਾ ਗਰੁੱਪ ਵੀ ਕਿਹਾ ਜਾਂਦਾ ਹੈ। ਪਹਿਲੇ ਤਿੰਨ ਤੱਤ ਕੁਦਰਤ ਵਿੱਚ ਮਿਲਦੇ ਹਨ ਜਿਸ ਕਾਰਣ ਇਹਨਾਂ ਨੂੰ ਕੁਦਰਤੀ ਤੱਤ ਵੀ ਕਿਹਾ ਜਾਂਦਾ ਹੈ। ਇਹ ਤੱਤ ਸਦੀਆਂ ਤੋਂ ਹੀ ਗਿਆਤ ਹਨ। ਇਸ ਗਰੁੱਪ ਦੇ ਤੱਤ ਦੀ ਵੀ ਰਸਾਇਣਕ ਗੁਣ ਵਿੱਚ ਇਕਸਾਰਤਾ ਹੈ।

ਗਰੁੱਪ 11
Hydrogen (diatomic nonmetal)
ਹੀਲੀਅਮ (noble gas)
Lithium (alkali metal)
Beryllium (alkaline earth metal)
Boron (metalloid)
Carbon (polyatomic nonmetal)
Nitrogen (diatomic nonmetal)
Oxygen (diatomic nonmetal)
Fluorine (diatomic nonmetal)
Neon (noble gas)
Sodium (alkali metal)
Magnesium (alkaline earth metal)
Aluminium (post-transition metal)
Silicon (metalloid)
Phosphorus (polyatomic nonmetal)
Sulfur (polyatomic nonmetal)
Chlorine (diatomic nonmetal)
Argon (noble gas)
Potassium (alkali metal)
Calcium (alkaline earth metal)
Scandium (transition metal)
Titanium (transition metal)
Vanadium (transition metal)
Chromium (transition metal)
Manganese (transition metal)
Iron (transition metal)
Cobalt (transition metal)
Nickel (transition metal)
Copper (transition metal)
Zinc (transition metal)
Gallium (post-transition metal)
Germanium (metalloid)
Arsenic (metalloid)
Selenium (polyatomic nonmetal)
Bromine (diatomic nonmetal)
Krypton (noble gas)
Rubidium (alkali metal)
Strontium (alkaline earth metal)
Yttrium (transition metal)
Zirconium (transition metal)
Niobium (transition metal)
Molybdenum (transition metal)
Technetium (transition metal)
Ruthenium (transition metal)
Rhodium (transition metal)
Palladium (transition metal)
Silver (transition metal)
Cadmium (transition metal)
Indium (post-transition metal)
Tin (post-transition metal)
Antimony (metalloid)
Tellurium (metalloid)
Iodine (diatomic nonmetal)
Xenon (noble gas)
Caesium (alkali metal)
Barium (alkaline earth metal)
Lanthanum (lanthanide)
Cerium (lanthanide)
Praseodymium (lanthanide)
Neodymium (lanthanide)
Promethium (lanthanide)
Samarium (lanthanide)
Europium (lanthanide)
Gadolinium (lanthanide)
Terbium (lanthanide)
Dysprosium (lanthanide)
Holmium (lanthanide)
Erbium (lanthanide)
Thulium (lanthanide)
Ytterbium (lanthanide)
Lutetium (lanthanide)
Hafnium (transition metal)
Tantalum (transition metal)
Tungsten (transition metal)
Rhenium (transition metal)
Osmium (transition metal)
Iridium (transition metal)
Platinum (transition metal)
Gold (transition metal)
Mercury (transition metal)
Thallium (post-transition metal)
Lead (post-transition metal)
Bismuth (post-transition metal)
Polonium (post-transition metal)
Astatine (metalloid)
Radon (noble gas)
Francium (alkali metal)
Radium (alkaline earth metal)
Actinium (actinide)
Thorium (actinide)
Protactinium (actinide)
Uranium (actinide)
Neptunium (actinide)
Plutonium (actinide)
Americium (actinide)
Curium (actinide)
Berkelium (actinide)
Californium (actinide)
Einsteinium (actinide)
Fermium (actinide)
Mendelevium (actinide)
Nobelium (actinide)
Lawrencium (actinide)
Rutherfordium (transition metal)
Dubnium (transition metal)
Seaborgium (transition metal)
Bohrium (transition metal)
Hassium (transition metal)
Meitnerium (unknown chemical properties)
Darmstadtium (unknown chemical properties)
Roentgenium (unknown chemical properties)
Copernicium (transition metal)
Ununtrium (unknown chemical properties)
Flerovium (post-transition metal)
Ununpentium (unknown chemical properties)
Livermorium (unknown chemical properties)
Ununseptium (unknown chemical properties)
Ununoctium (unknown chemical properties)
ਆਈਯੂਪੈਕ ਸਮੂਹ ਸੰਖਿਆ 11
ਤੱਤ ਪੱਖੋਂ ਨਾਂ ਤਾਂਬਾ ਗਰੁੱਪ
ਥੋਥਾ ਨਾਂ ਸਿੱਕੇ ਬਣਾੳੁਣ ਵਾਲੀ ਧਾਤ
ਕੈਸ ਸਮੂਹ ਸੰਖਿਆ
(ਯੂ.ਐੱਸ.; pattern A-B-A)
IB
ਪੁਰਾਣਾ ਆਈਯੂਪੈਕ ਨੰਬਰ
(ਯੂਰਪ; pattern A-B)
IB

↓ ਪੀਰਡ
4
Image: Native copper
ਤਾਂਬਾ (Cu)
29 ਅੰਤਰਕਾਲੀ ਧਾਤਾਂ
5
Image: Silver dendritic crystal
ਚਾਂਦੀ (Ag)
47 ਅੰਤਰਕਾਲੀ ਧਾਤਾਂ
6
Image: Gold crystals
ਸੋਨਾ (Au)
79 ਅੰਤਰਕਾਲੀ ਧਾਤਾਂ
7 ਰੋਇੰਟਜੀਨੀਅਮ (Rg)
111 unknown chemical properties

Legend
ਪ੍ਰਾਈਮੋਡੀਅਲ ਤੱਤ
ਸਿੰਥੈਟਿਕ ਤੱਤ
ਪਰਮਾਣੂ ਸੰਖਿਆ ਰੰਗ:
black=solid

ਗੁਣ

Z ਤੱਤ ਇਲੈਕਟ੍ਰਾਨ ਤਰਤੀਬ
29 ਤਾਂਬਾ 2, 8, 18, 1
47 ਚਾਂਦੀ 2, 8, 18, 18, 1
79 ਸੋਨਾ 2, 8, 18, 32, 18, 1
111 ਰੋਇੰਟਜੀਨੀਅਮ 2, 8, 18, 32, 32, 17, 2

ਇਸ ਗਰੁੱਪ ਦੇ ਤਾਂਬਾ ਅਤੇ ਸੋਨੇ ਦਾ ਰੰਗ ਹੈ ਅਤੇ ਸਾਰੇ ਅਕਿਰਿਆਸ਼ੀਲ ਧਾਤਾਂ ਹਨ। ਇਸ ਗਰੁੱਪ ਦੇ ਤੱਤਾਂ ਦਾ ਬਿਜਲੀ ਪ੍ਰਤੀ ਪ੍ਤੀਰੋਧ ਘੱਟ ਹੈ ਇਸ ਲਈ ਇਸ ਦੀ ਵਰਤੋਂ ਬਿਜਲੀ ਦੇ ਉਪਕਰਨ ਵਿੱਚ ਕੀਤੀ ਜਾਂਦੀ ਹੈ।

ਹੋਂਦ

  • ਤਾਂਬਾ ਚੀਨ, ਚਿਲੀ, ਮੈਕਸ਼ੀਕੋ ਅਤੇ ਰੂਸ ਵਿੱਚ ਪਾਇਆ ਜਾਂਦਾ ਹੈ। ਤਾਂਬੇ ਦੀਆਂ ਕੱਚੀਆਂ ਧਾਤਾਂ ਜਿਵੇਂ: ਕਾਪਰ ਪਾਈਰਾਈਟਸ (CuFeS2), ਕਿਉੱਪਰਾਈਟ (Cu2O), ਕਾਪਰ ਗਲਾਂਸ (Cu2S), ਮੈਲਾਚਾਈਟ, (Cu(OH)2CuCO3), ਅਤੇ ਅਜ਼ੁਰਾਈਟ (Cu(OH)22CuCO3)। ਇਹਨਾਂ ਵਿੱਚ ਕਾਪਰ ਪਾਈਰਾਈਟਸ ਮੁੱਖ ਕੱਚੀ ਧਾਤ ਹੈ ਦੁਨੀਆ ਦਾ 76% ਤਾਂਬਾ ਇਸ ਤੋਂ ਹੀ ਨਿਸਕਰਸ਼ਨ ਕੀਤਾ ਜਾਂਦਾ ਹੈ।
  • ਚਾਂਦੀ ਦੀਆਂ ਕੱਚੀਆਂ ਧਾਤਾਂ ਅਰਜੈਂਟਾਈਟ (Ag2S), ਕਲੋਰਾਰਜੀਰਾਈਟ (AgCl) ਅਤੇ ਪਾਈਰਾਜੀਰਾਈਟ (Ag3SbS3)।
  • ਸੋਨਾ ਅਤੇ ਚਾਂਦੀ ਦੀ ਵਰਤੋਂ ਮੁੰਦਰਾ ਤੋਂ ਬਗੈਰ ਗਹਿਣੇ, ਅਤੇ ਹੋਰ ਸਜਾਵਟੀ ਸਮਾਨ ਵਿੱਚ ਕੀਤੀ ਜਾਂਦੀ ਹੈ। ਤਾਂਬਾ ਦੀ ਵਰਤੋਂ ਬਿਜਲੀ ਦੇ ਉਪਕਰਨ ਬਣਾਉਣ ਵਿੱਚ ਕੀਤੀ ਜਾਂਦੀ ਹੈ।

ਸਿੱਕੇ

  • ਸੋੋਨੇ ਦੇ ਸਿੱਕੇ: 90% ਸੋਨੇ ਤੋਂ ਜਾਂ 22 ਕੈਰਟ (91.66%) ਸੋਨਾ ਅਤੇ ਬਾਕੀ ਹਿੱਸੇ ਤਾਬਾ ਜਾਂ ਚਾਂਦੀ ਮਿਲਾਈ ਜਾਂਦੀ ਹੈ। ਸਰਾਫਾ ਸੋਨਾ ਵਿੱਚ 99.999% ਸੋਨਾ ਹੁੰਦਾ ਹੈ।
  • ਚਾਂਦੀ ਦੇ ਸਿੱਕੇ: ਵਿੱਚ 90% ਚਾਂਦੀ ਹੁੰਦੀ ਹੈ। ਸਟਰਲਿੰਗ ਚਾਂਦੀ ਵਿੱਚ (92.5%) ਚਾਂਦੀ ਹੁੰਦੀ ਹੈ। ਖੇਡਾਂ ਵਾਲੇ ਚਾਂਦੀ ਦੇ ਤਮਗੇ ਵਿੱਚ 83.5% ਚਾਂਦੀ ਹੁੰਦੀ ਹੈ।
  • ਤਾਂਬਾ ਦਾ ਸਿੱਕਾ: ਵਿੱਚ 97% ਤਾਂਬਾ ਹੁੰਦਾ ਹੈ ਅਤੇ ਬਾਕੀ ਹਿੱਸਾ ਜਿਸਤ ਅਤੇ ਟਿਨ ਹੁੰਦੀ ਹੈ।

ਹਵਾਲੇ

Tags:

ਗਰੁੱਪ 11 ਤੱਤ ਗੁਣਗਰੁੱਪ 11 ਤੱਤ ਹੋਂਦਗਰੁੱਪ 11 ਤੱਤ ਸਿੱਕੇਗਰੁੱਪ 11 ਤੱਤ ਹਵਾਲੇਗਰੁੱਪ 11 ਤੱਤਚਾਂਦੀਤਾਂਬਾਮਿਆਦੀ ਪਹਾੜਾਸੋਨਾ

🔥 Trending searches on Wiki ਪੰਜਾਬੀ:

ਭਾਰਤ ਵਿੱਚ ਬੁਨਿਆਦੀ ਅਧਿਕਾਰਦੋਆਬਾਭਾਰਤੀ ਰਿਜ਼ਰਵ ਬੈਂਕਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸਮਾਜਕ ਪਰਿਵਰਤਨਕਾਫ਼ੀਬ੍ਰਿਸ਼ ਭਾਨਨਾਸਾਸਪੇਸਟਾਈਮਪੰਜਾਬ ਦੀ ਰਾਜਨੀਤੀਚਾਣਕਿਆਨਾਮਧਾਰੀਕ੍ਰਿਕਟਮੁਗ਼ਲ ਸਲਤਨਤਬੈਟਮੈਨ ਬਿਗਿਨਜ਼ਲਿੰਗ ਸਮਾਨਤਾਸੁਬੇਗ ਸਿੰਘਸੀਤਲਾ ਮਾਤਾ, ਪੰਜਾਬਇਟਲੀਪੰਜਾਬੀ ਵਿਆਕਰਨਕੀਰਤਨ ਸੋਹਿਲਾਗ੍ਰੀਸ਼ਾ (ਨਿੱਕੀ ਕਹਾਣੀ)ਭਾਰਤ ਦਾ ਰਾਸ਼ਟਰਪਤੀਪੰਜਾਬੀ ਧੁਨੀਵਿਉਂਤਐਪਲ ਇੰਕ.ਵਿਆਕਰਨਪੰਜਾਬ (ਭਾਰਤ) ਦੀ ਜਨਸੰਖਿਆਜਾਰਜ ਵਾਸ਼ਿੰਗਟਨਆਈ.ਸੀ.ਪੀ. ਲਾਇਸੰਸਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਜਨਮ ਸੰਬੰਧੀ ਰੀਤੀ ਰਿਵਾਜਮਿਸਲਪੰਜਾਬ ਦੇ ਲੋਕ-ਨਾਚਰੱਬ ਦੀ ਖੁੱਤੀਸਵਰਗੁਰਮੁਖੀ ਲਿਪੀ ਦੀ ਸੰਰਚਨਾਸਾਕਾ ਨੀਲਾ ਤਾਰਾਅਫਸ਼ਾਨ ਅਹਿਮਦਮਹਿੰਗਾਈ ਭੱਤਾਵੇਦਦੇਸ਼ਾਂ ਦੀ ਸੂਚੀਪੰਜਾਬੀ ਲੋਕ ਸਾਹਿਤਬਾਬਾ ਬੁੱਢਾ ਜੀਜਿੰਦ ਕੌਰਏਸ਼ੀਆਗਾਮਾ ਪਹਿਲਵਾਨਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਕੋਸ਼ਕਾਰੀਰਬਿੰਦਰਨਾਥ ਟੈਗੋਰਸਕੂਲ ਮੈਗਜ਼ੀਨਪੰਜਾਬੀ ਮੁਹਾਵਰੇ ਅਤੇ ਅਖਾਣਸਮਾਜਿਕ ਸੰਰਚਨਾਅੰਮ੍ਰਿਤਸਰਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣਜੀਤ ਸਿੰਘ ਜੋਸ਼ੀਪੰਜਾਬ ਦੇ ਜ਼ਿਲ੍ਹੇਪਾਲੀ ਭੁਪਿੰਦਰ ਸਿੰਘਝਾਂਡੇ (ਲੁਧਿਆਣਾ ਪੱਛਮੀ)ਅਜਮੇਰ ਸਿੰਘ ਔਲਖਜਹਾਂਗੀਰਸਰੋਜਨੀ ਨਾਇਡੂਰੰਗ-ਮੰਚਜੂਲੀਅਸ ਸੀਜ਼ਰਨਜ਼ਮਅਹਿਮਦੀਆਲੋਕਧਾਰਾਨਾਥ ਜੋਗੀਆਂ ਦਾ ਸਾਹਿਤਬਿਲੀ ਆਇਲਿਸ਼ਬੁਝਾਰਤਾਂਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਸਾਬਿਤਰੀ ਅਗਰਵਾਲਾਰਾਜੀਵ ਗਾਂਧੀ ਖੇਲ ਰਤਨ ਅਵਾਰਡਮੀਰ ਮੰਨੂੰਜਰਨੈਲ ਸਿੰਘ ਭਿੰਡਰਾਂਵਾਲੇ🡆 More