ਸੋਨਾ

ਸੋਨਾ (ਅੰਗ੍ਰੇਜ਼ੀ: Gold) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 79 ਹੈ ਅਤੇ ਇਸ ਲਈ Au ਸੰਕੇਤਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਪਰਮਾਣੂ-ਭਾਰ 196.966569 amu ਹੈ। ਸੋਨਾ ਸਭ ਤੋਂ ਕੀਮਤੀ ਅਤੇ ਅਲੱਭ ਧਾਤ ਹੈ, ਇਸ ਨੂੰ ਮੁਦਰਾ, ਗਹਿਣਿਆਂ ਅਤੇ ਮੂਰਤੀਆਂ ਆਦਿ ਲਈ ਵਰਤਿਆ ਜਾਂਦਾ ਹੈ। ਸੋਨਾ ਦਾਣੇ ਜਾਂ ਡਲੀ ਦੇ ਰੁਪ ਵਿੱਚ ਪੱਥਰਾਂ, ਚਟਾਨਾਂ ਦੇ ਪਾੜ, ਅਤੇ ਨਹਿਰਾਂ ਜਾਂ ਕੋਈ ਵੀ ਵਗ ਰਹੇ ਪਾਣੀ ਦੀ ਮਿਟੀ ਵਿੱਚੋਂ ਮਿਲਦਾ ਹੈ। ਸੋਨਾ ਗਾੜ੍ਹਾ, ਨਰਮ, ਚਮਕਦਾਰ, ਅਤੇ ਸਭ ਤੋਂ ਜ਼ਿਆਦਾ ਕੁਟੀਣਯੋਗ ਅਤੇ ਨਰਮ ਧਾਤ ਹੈ। ਇਸ ਦੀ ਅੱਜ ਕਲ੍ਹ ਦੀ ਨਵੀਂ ਵਰਤੋਂ ਦੰਦਸਾਜ਼ੀ ਅਤੇ ਇਲੈਕਟ੍ਰਾਨਿਕਸ ਵਿੱਚ ਵੀ ਹੈ।

ਸੋਨਾ
ਸੋਨੇ ਦੇ ਟੁਕੜੇ

ਸੋਨੇ ਦੀ ਚਕਾਚੌਂਧ ਤੋਂ ਮਨੁੱਖ ਅਤਿਅੰਤ ਪੁਰਾਤਨ ਕਾਲ ਤੋਂ ਹੀ ਪ੍ਰਭਾਵਿਤ ਹੈ ਕਿਉਂਕਿ ਬਹੁਤ ਕਰਕੇ ਇਹ ਕੁਦਰਤ ਵਿੱਚ ਅਜ਼ਾਦ ਦਸ਼ਾ ਵਿੱਚ ਮਿਲਦਾ ਹੈ। ਪ੍ਰਾਚੀਨ ਸਭਿਅਤਾ ਕਾਲ ਵਿੱਚ ਵੀ ਇਸ ਧਾਤੂ ਨੂੰ ਸਨਮਾਨ ਪ੍ਰਾਪਤ ਸੀ। ਈਸਾ ਤੋਂ 2500 ਸਾਲ ਪਹਿਲਾਂ ਸਿੰਧ ਘਾਟੀ ਦੀ ਸਭਿਅਤਾ ਵਿੱਚ (ਜਿਸਦੇ ਨਿਸ਼ਾਨ ਮੋਹਿੰਜੋਦੜੋ ਅਤੇ ਹੜੱਪਾ ਵਿੱਚ ਮਿਲੇ ਹਨ) ਸੋਨਾ ਦੀ ਵਰਤੋਂ ਗਹਿਣੇ ਬਣਾਉਣ ਲਈ ਹੋਇਆ ਕਰਦੀ ਸੀ। ਉਸ ਸਮੇਂ ਦੱਖਣ ਭਾਰਤ ਦੇ ਮੈਸੂਰ ਪ੍ਰਦੇਸ਼ ਤੋਂ ਇਹ ਧਾਤੁ ਪ੍ਰਾਪਤ ਹੁੰਦੀ ਸੀ। ਚਰਕ ਸੰਹਿਤਾ ਵਿੱਚ (ਈਸਾ ਤੋਂ 300 ਸਾਲ ਪੂਰਵ) ਸੋਨਾ ਅਤੇ ਉਸਦੀ ਭਸਮ ਦਾ ਔਸ਼ਧੀ ਦੇ ਰੂਪ ਵਿੱਚ ਵਰਣਨ ਆਇਆ ਹੈ।

ਕੀਮਤ

ਸੋਨੇ ਨੂੰ ਟਰੋਏ ਔਂਸ ਅਤੇ ਗਰਾਮ ਨਾਲ ਮਿਣਿਆ ਜਾਂਦਾ ਹੈ। ਜਦ ਸੋਨੇ ਨੂੰ ਬਾਕੀ ਧਾਤਾਂ ਨਾਲ ਮਿਲਾਂਦੇ ਹਨ, ਤਾਂ ਇਸ ਲਈ ਕੈਰਟ ਵਰਤੇ ਜਾਂਦੇ ਹਨ, ਜਿਥੇ 24 ਤੋਲਿਆਂ ਵਿੱਚ ਸਭ ਤੋਂ ਜ਼ਿਆਦਾ ਸੋਨਾ ਹੈ।

ਬਾਹਰੀ ਕੜੀ


Tags:

ਪਰਮਾਣੂ-ਅੰਕਪਰਮਾਣੂ-ਭਾਰਰਸਾਇਣਕ ਤੱਤ

🔥 Trending searches on Wiki ਪੰਜਾਬੀ:

ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ2024ਵਟਸਐਪਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਭਾਰਤ ਦਾ ਆਜ਼ਾਦੀ ਸੰਗਰਾਮਮੂਲ ਮੰਤਰਅੰਮ੍ਰਿਤ ਵੇਲਾਬਠਿੰਡਾਚੰਡੀ ਦੀ ਵਾਰਹਾਰਮੋਨੀਅਮਕਿਰਿਆਕੈਲੰਡਰ ਸਾਲਵਾਕਮੋਟਾਪਾਵਰ ਘਰਬਾਤਾਂ ਮੁੱਢ ਕਦੀਮ ਦੀਆਂਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਿੰਘ ਸਭਾ ਲਹਿਰਸਫ਼ਰਨਾਮੇ ਦਾ ਇਤਿਹਾਸ1619ਕਰਤਾਰ ਸਿੰਘ ਦੁੱਗਲਬਾਰੋਕਵਿੰਸੈਂਟ ਵੈਨ ਗੋਸਿੱਧੂ ਮੂਸੇ ਵਾਲਾਮਦਰ ਟਰੇਸਾਵਰਿਆਮ ਸਿੰਘ ਸੰਧੂਭਗਤ ਸਿੰਘਸੁਖਮਨੀ ਸਾਹਿਬਪੋਸਤਈਸਟਰ ਟਾਪੂਯੋਨੀਮਝੈਲਸੁਲਤਾਨ ਬਾਹੂਵਿਕੀਪੀਡੀਆਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਵਿਆਕਰਨਬੰਦਾ ਸਿੰਘ ਬਹਾਦਰਗੁਰਬਚਨ ਸਿੰਘ ਭੁੱਲਰ1954ਗ਼ਜ਼ਲਸਰਵਣ ਸਿੰਘਸੋਨਾਵਰਨਮਾਲਾਦਿਵਾਲੀਗ਼ਿਆਸੁੱਦੀਨ ਬਲਬਨਸੁਰਜੀਤ ਪਾਤਰਭਗਤ ਧੰਨਾ ਜੀਨਿੱਕੀ ਕਹਾਣੀਜ਼ੋਮਾਟੋਸ਼ਰੀਂਹਦਲੀਪ ਸਿੰਘਸ਼ਿਵ ਕੁਮਾਰ ਬਟਾਲਵੀਇੰਸਟਾਗਰਾਮਸੋਹਿੰਦਰ ਸਿੰਘ ਵਣਜਾਰਾ ਬੇਦੀਮੀਰੀ-ਪੀਰੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਖ਼ਾਲਸਾਉਰਦੂਲੋਕਧਾਰਾਉਪਗ੍ਰਹਿਸਮਾਜਰੁੱਖਲੱਖਾ ਸਿਧਾਣਾਯੂਨੈਸਕੋਇੰਦਰਾ ਗਾਂਧੀਚਿੰਤਾਮੇਖਲਹੌਰਅਕਾਲ ਤਖ਼ਤਕਰਨ ਜੌਹਰਕਾਹਿਰਾਭਾਸ਼ਾਦਸਵੰਧਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀ🡆 More