ਜਿਸਤ: ਜ਼ਿੰਕ

ਜਿਸਤ (ਅੰਗ੍ਰੇਜ਼ੀ: Zinc) ਇੱਕ ਰਾਸਾਣਿਕ ਤੱਤ ਹੈ ਜਿਸਦਾ ਪਰਮਾਣੂ ਅੰਕ 30 ਅਤੇ ਸੰਕੇਤ Zn ਹੈ। ਇਹ ਠੋਸ ਧਾਤ ਦੇ ਰੂਪ ਵਿੱਚ ਪਾਇਆ ਜਾਂਦਾ ਹੈ। ਇਸ ਦਾ ਪਰਮਾਣੂ ਭਾਰ 65.38 amu ਹੈ। ਇਸ ਦੀ ਖੋਜ 1746 ਵਿੱਚ ਜਰਮਨ ਰਾਸਾਇਣ ਵਿਗਿਆਨੀ ਅੰਦਰੇਆਸ ਸਿਗੀਸਮੁੰਡ ਮਰਗਰਫ਼ ਨੇ ਕੀਤੀ|

ਜਿਸਤ: ਗੁਣ, ਮਿਆਦੀ ਪਹਾੜੇ ਵਿੱਚ ਸਥਿਤੀ, ਹੋਰ ਜਾਣਕਾਰੀ
ਪੀਰੀਆਡਿਕ ਟੇਬਲ ਵਿੱਚ ਜਿਸਤ ਦੀ ਥਾਂ
ਜਿਸਤ: ਗੁਣ, ਮਿਆਦੀ ਪਹਾੜੇ ਵਿੱਚ ਸਥਿਤੀ, ਹੋਰ ਜਾਣਕਾਰੀ
ਜਿਸਤ ਅਤੇ ਇਸ ਤੋਂ ਬਣਿਆ ਸਿੱਕਾ

ਗੁਣ

ਇਹ ਇੱਕ ਡੀ-ਬਲਾਕ ਧਾਤ ਹੈ। ਰਾਸਾਣਿਕ ਪਖੋਂ ਇਹ ਮੈਗਨੇਸ਼ਿਅਮ ਨਾਲ ਕਾਫੀ ਹੱਦ ਤੱਕ ਮਿਲਦਾ ਜੁਲਦਾ ਹੈ।

ਮਿਆਦੀ ਪਹਾੜੇ ਵਿੱਚ ਸਥਿਤੀ

ਇਹ 12 ਸਮੂਹ ਦਾ ਪਹਿਲਾ ਤੱਤ ਹੈ ਅਤੇ ਚੌਥੇ ਪੀਰੀਅਡ ਵਿੱਚ ਹੈ। ਇਸ ਦੇ ਖੱਬੇ ਪਾਸੇ ਤਾਂਬਾ ਅਤੇ ਸੱਜੇ ਪਾਸੇ ਗੇਲੀਅਮ ਹੈ।

ਹੋਰ ਜਾਣਕਾਰੀ

ਜਿਸਤ ਰੋਜ਼ਾਨਾ ਆਹਾਰ ਵਿੱਚ ਲੋੜੀਂਦੀ ਹੈ। ਸਰੀਰ ਵਿੱਚ ਇਸ ਦੀ ਕਮੀ ਨਾਲ ਲੀਵਰ ਦੀਆਂ ਬਿਮਾਰੀਆਂ ਤੋਂ ਇਲਾਵਾ ਕਈ ਬਿਮਾਰੀਆਂ ਹੋ ਸਕਦੀਆਂ ਹਨ।

ਬਾਹਰੀ ਕੜੀਆਂ

ਫਰਮਾ:Compact periodic table ਫਰਮਾ:Zinc compounds


Tags:

ਜਿਸਤ ਗੁਣਜਿਸਤ ਮਿਆਦੀ ਪਹਾੜੇ ਵਿੱਚ ਸਥਿਤੀਜਿਸਤ ਹੋਰ ਜਾਣਕਾਰੀਜਿਸਤ ਬਾਹਰੀ ਕੜੀਆਂਜਿਸਤ

🔥 Trending searches on Wiki ਪੰਜਾਬੀ:

ਹਿੰਦ-ਇਰਾਨੀ ਭਾਸ਼ਾਵਾਂਪਹਿਰਾਵਾਜਰਗ ਦਾ ਮੇਲਾਹੇਮਕੁੰਟ ਸਾਹਿਬਅੰਕਛੰਦਸਿੱਖ ਧਰਮਬੱਚਾਵੀਸ਼ਾਹ ਮੁਹੰਮਦਛਪਾਰ ਦਾ ਮੇਲਾਦੰਤ ਕਥਾਪੰਜਾਬੀ ਸਾਹਿਤਦੁੱਲਾ ਭੱਟੀਅਧਿਆਪਕਮਾਝਾਆਧੁਨਿਕ ਪੰਜਾਬੀ ਵਾਰਤਕਸ਼ਬਦ ਅਲੰਕਾਰਨਾਵਲਅੰਮ੍ਰਿਤ ਸੰਚਾਰਗਣਤੰਤਰ ਦਿਵਸ (ਭਾਰਤ)ਭਾਰਤ ਦੇ ਸੰਵਿਧਾਨ ਦੀ ਸੋਧਨਿਊਜ਼ੀਲੈਂਡਅਲੰਕਾਰ (ਸਾਹਿਤ)ਮਨੁੱਖੀ ਦਿਮਾਗਕਲਪਨਾ ਚਾਵਲਾਸੱਪਸਵੈ-ਜੀਵਨੀਸਮਾਜਲੋਕ ਸਾਹਿਤਜਗਰਾਵਾਂ ਦਾ ਰੋਸ਼ਨੀ ਮੇਲਾਗੂਰੂ ਨਾਨਕ ਦੀ ਪਹਿਲੀ ਉਦਾਸੀਸੁਰਿੰਦਰ ਸਿੰਘ ਨਰੂਲਾਭਗਤ ਪੂਰਨ ਸਿੰਘਹੋਲਾ ਮਹੱਲਾਧਰਮ1939ਵਿਆਹ ਦੀਆਂ ਕਿਸਮਾਂਮਾਈ ਭਾਗੋਭਾਸ਼ਾ ਵਿਗਿਆਨਚੜ੍ਹਦੀ ਕਲਾਲੋਕ ਸਭਾਨਿੱਕੀ ਕਹਾਣੀਗੁਰਦੁਆਰਾ ਬੰਗਲਾ ਸਾਹਿਬਪੂਰਨ ਭਗਤਫੁੱਲਜਗਦੀਪ ਸਿੰਘ ਕਾਕਾ ਬਰਾੜਰਾਮਯੂਨੈਸਕੋ18 ਅਪ੍ਰੈਲਸਰਸਵਤੀ ਸਨਮਾਨਰਾਸ਼ਟਰੀ ਜਾਨਵਰਾਂ ਦੀ ਸੂਚੀਪੰਜਾਬੀ ਨਾਟਕਅਲੋਪ ਹੋ ਰਿਹਾ ਪੰਜਾਬੀ ਵਿਰਸਾਗੜ੍ਹਸ਼ੰਕਰਮੱਧਕਾਲੀਨ ਪੰਜਾਬੀ ਸਾਹਿਤਸ਼ਬਦ ਸ਼ਕਤੀਆਂਅਥਲੈਟਿਕਸ (ਖੇਡਾਂ)ਸੁਰਿੰਦਰ ਕੌਰਪ੍ਰਸ਼ਾਂਤ ਮਹਾਂਸਾਗਰਸਫੋਟਵਿਧੀ ਵਿਗਿਆਨਬੰਦਾ ਸਿੰਘ ਬਹਾਦਰਊਠਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਹੀਰ ਰਾਂਝਾਚਮਾਰਦੇਬੀ ਮਖਸੂਸਪੁਰੀਭੱਟਾਂ ਦੇ ਸਵੱਈਏਸ਼ਬਦ-ਜੋੜਪੰਜਾਬੀਪੰਜਾਬੀ ਮੁਹਾਵਰੇ ਅਤੇ ਅਖਾਣਉਪਵਾਕਪਹਿਲੀ ਐਂਗਲੋ-ਸਿੱਖ ਜੰਗ🡆 More