ਕ੍ਰਿਸ ਹੈਮਸਵਰਥ

ਕ੍ਰਿਸਟੋਫਰ ਹੈਮਸਵਰਥ (ਜਨਮ 11 ਅਗਸਤ 1983) ਇੱਕ ਆਸਟਰੇਲੀਆਈ ਅਦਾਕਾਰ ਹੈ। ਉਹ ਆਸਟ੍ਰੇਲੀਅਨ ਟੀਵੀ ਸੀਰੀਜ਼ ਹੋਮ ਐਂਡ ਅਵੇ (2004-07) ਵਿੱਚੱ ਕਿਮ ਹਾਈਡ ਦੀ ਭੂਮਿਕਾ ਨਿਭਾਉਣ 'ਤੇ ਪ੍ਰਸਿੱਧ ਹੋਇਆ ਸੀ। ਉਸਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਥੋਰ (ਫ਼ਿਲਮ) ਵਿੱਚ ਕੰਮ ਕਰਨ 'ਤੇ ਸਫਲਤਾ ਪ੍ਰਾਪਤ ਹੋਈ। ਹੈਮਸਵਰਥ ਸਟਾਰ ਟ੍ਰੇਕ (2009), ਏ ਪਰਫੈਕਟ ਗੈਟਅਵੇ(2009), ਦੀ ਕੈਬਿਨ ਇਨ ਦੀ ਵੂਡਸ (2012), ਸਨੋਅ ਵ੍ਹਾਈਟ ਐਂ ਡ ਹੰਟਸਮੈਨ (2012), ਰੈੱਡ ਡਾਅਨ (2012) ਅਤੇ ਰਸ਼ (2013) ਵਿੱਚ ਵੀ ਪੇਸ਼ ਹੋਇਆ।

ਕ੍ਰਿਸ ਹੈਮਸਵਰਥ
ਕ੍ਰਿਸ ਹੈਮਸਵਰਥ
2017 ਵਿੱਚ ਹੈਮਸਵਰਥ
ਜਨਮ (1983-08-11) 11 ਅਗਸਤ 1983 (ਉਮਰ 40)
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2002–ਹੁਣ ਤੱਕ
ਜੀਵਨ ਸਾਥੀ
ਏਲਸਾ ਪਾਟਕੇ
(ਵਿ. 2010)
ਬੱਚੇ3

ਮੁੱਢਲਾ ਜੀਵਨ

ਹੈਮਸਵਰਥ ਦਾ ਜਨਮ ਮੈਲਬਰਨ ਵਿਖੇ ਲਿਓਨੀ ਅਤੇ ਕਰੇਗ ਹੈਮਸਵਰਥ ਦੇ ਘਰ ਹੋਇਆ ਸੀ। ਉਸਦੀ ਮਾਤਾ ਇੱਕ ਅੰਗਰੇਜ਼ੀ ਅਧਿਆਪਕਾ ਅਤੇ ਪਿਤਾ ਸਮਾਜਕ-ਸੇਵਾ ਸਲਾਹਕਾਰ ਸੀ। ਉਸਦਾ ਵੱਡਾ ਭਰਾ ਲਿਊਕ ਹੈਮਸਵਰਥ ਅਤੇ ਛੋਟਾ ਭਰਾ ਲਿਆਮ ਹੈਮਸਵਰਥ ਦੋਨੋਂ ਅਦਾਕਾਰ ਹਨ। ਉਸ ਨੇ ਹੈਥਮੋਂਟ ਕਾਲਜ ਤੋਂ ਹਾਈ ਸਕੂਲ ਦੀ ਪੜ੍ਹਾਈ ਕੀਤੀ।

ਨਿੱਜੀ ਜੀਵਨ

ਹੈਮਸਵਰਥ ਨੇ 2010 ਦੀ ਸ਼ੁਰੂਆਤ ਵਿੱਚਂ ਸਪੇਨੀ ਅਦਾਕਾਰਾ ਏਲਸਾ ਪਾਟਕੇ ਨਾਲ ਡੇਟਿੰਗ ਸ਼ੁਰੂ ਕੀਤੀ ਅਤੇ ਦੋਵਾਂ ਨੇ ਦਸੰਬਰ 2010 ਵਿੱਚ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਤਿੰਨ ਬੱਚੇ, ਧੀ (ਮਈ 2012) ਅਤੇ ਦੋ ਜੁੜਵੇਂ ਪੁੱਤਰ (21 ਮਾਰਚ 2014) ਹਨ। 2015 ਵਿੱਚ, ਉਹ ਆਪਣੇ ਪਰਿਵਾਰ ਨਾਲ ਲਾਸ ਏਂਜਲਸ ਤੋਂ ਆਪਣੇ ਜੱਦੀ ਆਸਟਰੇਲੀਆਈ ਸ਼ਹਿਰ ਬਾਇਰਨ ਬੇ ਆ ਗਿਆ ਸੀ ਕਿਉਂਕਿ ਹੁਣ ਉਸ ਨੂੰ ਫਿਲਮਾਂ ਵਿੱਚ ਕੰਮ ਕਰਨ ਲਈ ਸੰਯੁਕਤ ਰਾਜ ਵਿੱਚ ਰਹਿਣ ਦੀ ਲੋੜ ਨਹੀਂ ਹੈ।

ਫਿਲਮਾਂ

ਫਿਲਮ
ਸਾਲ ਸਿਰਲੇਖ ਭੂਮਿਕਾ ਨੋਟਸ
2009 ਸਟਾਰ ਟ੍ਰੇਕ ਜਾਰਜ ਕ੍ਰਿਕ
2009 ਏ ਪਰਫੈਕਟ ਗੈਟਅਵੇ ਕੇਲ
2010 ਕੈਸ਼ ਸੈਮ ਫੇਲਨ
2011 ਥੋਰ ਥੋਰ
2012 ਦੀ ਕੈਬਿਨ ਇਨ ਦੀ ਵੂਡਸ ਕਰਟ ਵਾੱਨ
2012 ਦ ਅਵੈਂਜਰਸ ਥੋਰ
2012 ਸਨੋਅ ਵ੍ਹਾਈਟ ਐਂਡ ਹੰਟਸਮੈਨ ਦੀ ਹੰਟਸਮੈਨ
2012 ਰੈੱਡ ਡਾਅਨ ਜੇਡ ਇਕਰਟ
2013 ਸਟਾਰ ਟ੍ਰੇਕ ਇੰਟੂ ਡਾਰਕਨੈੱਸ ਜਾਰਜ ਕ੍ਰਿਕ ਅਵਾਜ਼ ਭੂਮਿਕਾ
2013 ਰਸ਼ ਹੇਮਸ ਹੰਟ
2013 ਥੋਰ: ਦੀ ਡਾਰਕ ਵਰਲਡ ਥੋਰ
2015 ਬਲੈਕਹਾਟ ਨਿਕੋਲਸ ਹੈਂਥਵੇ
2015 ਅਵੈਂਜਰਸ: ਏਜ ਆਫ ਅਲਟਰਾੱਨ ਥੋਰ
2015 ਵਕੇਸ਼ਨ ਸਟੋਨ ਕਰੰਡਲ
2015 ਇਨ ਦੀ ਹਾਰਟ ਆਫ ਸੀ ਓਵਨ ਚੇਜ਼
2016 ਦੀ ਹੰਟਸਮੈਨ: ਵਿੰਟਰ ਵਾਰ ਦੀ ਹੰਟਸਮੈਨ
2016 ਗੋਸ਼ਟਬਸਟਟਰ
2016 ਡਾਕਟਰ ਸਟਰੇਂਜ ਥੋਰ ਮਹਿਮਾਨ ਭੂਮਿਕਾ
2017 ਥੋਰ: ਰੈਗਨਾਰੌਕ ਥੋਰ
2018 12 ਸਟਰੌਂਗ ਕੈਪਟਨ ਮਿਚ ਨੇਲਸਨ
2018 ਅਵੈਂਜਰਸ: ਇਨਫਿਨਟੀ ਵਾਰ ਥੋਰ
2018 ਬੈਡ ਟਾਇਮਜ਼ ਐਟ ਏਲ ਰੋਇਲ ਬਿਲੀ ਲਿ ਪੋਸਟ-ਪ੍ਰੋਡਕਸ਼ਨ
2019 ਅਵੈਂਜਰਸ ਦੀ ਬਿਨਾਂ ਸਿਰਲੇਖ ਦੀ ਫਿਲਮ ਥੋਰ ਪੋਸਟ-ਪ੍ਰੋਡਕਸ਼ਨ

ਹਵਾਲੇ

Tags:

ਕ੍ਰਿਸ ਹੈਮਸਵਰਥ ਮੁੱਢਲਾ ਜੀਵਨਕ੍ਰਿਸ ਹੈਮਸਵਰਥ ਨਿੱਜੀ ਜੀਵਨਕ੍ਰਿਸ ਹੈਮਸਵਰਥ ਫਿਲਮਾਂਕ੍ਰਿਸ ਹੈਮਸਵਰਥ ਹਵਾਲੇਕ੍ਰਿਸ ਹੈਮਸਵਰਥ

🔥 Trending searches on Wiki ਪੰਜਾਬੀ:

ਜਲੰਧਰ (ਲੋਕ ਸਭਾ ਚੋਣ-ਹਲਕਾ)ਪੂਰਨਮਾਸ਼ੀਜਸਵੰਤ ਸਿੰਘ ਕੰਵਲਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਸਾਮਾਜਕ ਮੀਡੀਆਹਾੜੀ ਦੀ ਫ਼ਸਲਸਮਕਾਲੀ ਪੰਜਾਬੀ ਸਾਹਿਤ ਸਿਧਾਂਤਜਨਮਸਾਖੀ ਪਰੰਪਰਾਗੁਰਦੁਆਰਾਗੁਰੂ ਨਾਨਕਮਧਾਣੀਮਾਸਕੋਗੁਰਬਾਣੀ ਦਾ ਰਾਗ ਪ੍ਰਬੰਧਵਿਦਿਆਰਥੀਵਾਰਿਸ ਸ਼ਾਹਪੰਜਾਬੀ ਧੁਨੀਵਿਉਂਤਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਤਸਕਰੀਦਸਮ ਗ੍ਰੰਥਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਹਾਸ਼ਮ ਸ਼ਾਹਪੰਜਾਬੀ ਕੈਲੰਡਰਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਪੰਜਾਬੀ ਵਿਆਕਰਨਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਨਰਿੰਦਰ ਮੋਦੀਬੁਰਜ ਖ਼ਲੀਫ਼ਾਵਿਕੀਮੀਡੀਆ ਤਹਿਰੀਕਚਰਖ਼ਾਅਡਵੈਂਚਰ ਟਾਈਮਮੂਲ ਮੰਤਰਭਾਰਤੀ ਜਨਤਾ ਪਾਰਟੀਸਾਰਕਵੈਨਸ ਡਰੱਮੰਡਸ਼ਬਦਗੌਤਮ ਬੁੱਧਵਪਾਰਗੁਰਚੇਤ ਚਿੱਤਰਕਾਰਤੂੰ ਮੱਘਦਾ ਰਹੀਂ ਵੇ ਸੂਰਜਾਮੋਹਿਨਜੋਦੜੋਕੰਪਿਊਟਰਮੁਗ਼ਲਨਾਥ ਜੋਗੀਆਂ ਦਾ ਸਾਹਿਤ20 ਜਨਵਰੀਭਾਰਤ ਦਾ ਪ੍ਰਧਾਨ ਮੰਤਰੀਪ੍ਰਿੰਸੀਪਲ ਤੇਜਾ ਸਿੰਘਸੋਹਣੀ ਮਹੀਂਵਾਲਸਮਾਜਨਿਕੋਟੀਨਅਮਰ ਸਿੰਘ ਚਮਕੀਲਾ (ਫ਼ਿਲਮ)ਚੋਣਪੰਜਾਬੀ ਸਾਹਿਤਪੰਜਾਬ ਦੇ ਲੋਕ ਸਾਜ਼ਮਹਾਨ ਕੋਸ਼ਕਬੱਡੀਪੀ ਵੀ ਨਰਸਿਮਾ ਰਾਓਅਧਿਆਤਮਕ ਵਾਰਾਂਇਸ਼ਤਿਹਾਰਬਾਜ਼ੀਪੰਜਾਬੀ ਮੁਹਾਵਰੇ ਅਤੇ ਅਖਾਣਐਨ (ਅੰਗਰੇਜ਼ੀ ਅੱਖਰ)ਵਿਆਕਰਨਿਕ ਸ਼੍ਰੇਣੀਪੰਜਾਬੀ ਯੂਨੀਵਰਸਿਟੀਗੋਆ ਵਿਧਾਨ ਸਭਾ ਚੌਣਾਂ 2022ਭਾਈਚਾਰਾਇੰਟਰਨੈੱਟਨਰਿੰਦਰ ਬੀਬਾਨਿਬੰਧ ਦੇ ਤੱਤਐਕਸ (ਅੰਗਰੇਜ਼ੀ ਅੱਖਰ)ਸੂਰਜਮਨੋਜ ਪਾਂਡੇਪੰਜਾਬੀ ਸੱਭਿਆਚਾਰਰਾਜਨੀਤੀ ਵਿਗਿਆਨਮੁਗ਼ਲ ਸਲਤਨਤਯੂਟਿਊਬਸ਼ਬਦ-ਜੋੜਨਿਰੰਜਣ ਤਸਨੀਮਫ਼ਰੀਦਕੋਟ ਸ਼ਹਿਰ🡆 More