ਕਿਰੀਬਾਸ

ਕਿਰੀਬਾਸ ਜਾਂ ਕਿਰੀਬਾਤੀ, ਅਧਿਕਾਰਕ ਤੌਰ ਉੱਤੇ ਕਿਰੀਬਾਸ ਦਾ ਗਣਰਾਜ, ਮੱਧ ਤਪਤ-ਖੰਡੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ। ਇਸ ਦੀ ਸਥਾਈ ਅਬਾਦੀ 100,000 (2011) ਦੇ ਲਗਭਗ ਹੈ, ਅਤੇ ਇਹ 32 ਮੂੰਗ-ਚਟਾਨਾਂ ਅਤੇ ਇੱਕ ਉੱਭਰੇ ਹੋਏ ਮੂੰਗੇਦਾਰ ਟਾਪੂ ਦਾ ਬਣਿਆ ਹੋਇਆ ਹੈ ਜੋ ਕਿ ਭੂ-ਮੱਧ ਰੇਖਾ ਕੋਲ 35 ਲੱਖ ਵਰਗ ਕਿਮੀ ਦੇ ਖੇਤਰਫਲ ਉੱਤੇ ਖਿੰਡੇ ਹੋਏ ਹਨ ਅਤੇ ਸਭ ਤੋਂ ਪੂਰਬ ਵੱਲ ਅੰਤਰਰਾਸ਼ਟਰੀ ਮਿਤੀ ਰੇਖਾ ਨਾਲ ਹੱਦਬੰਦੀ ਕਰਦੇ ਹਨ।

ਕਿਰੀਬਾਸ ਦਾ ਗਣਰਾਜ
Ribaberiki Kiribati
Flag of ਕਿਰੀਬਾਸ
Coat of arms of ਕਿਰੀਬਾਸ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Te Mauri, Te Raoi ao Te Tabomoa"
"ਤੰਦਰੁਸਤੀ, ਅਮਨ ਅਤੇ ਪ੍ਰਫੁੱਲਤਾ"
ਐਨਥਮ: Teirake Kaini Kiribati
ਖੜ੍ਹਾ ਹੋ, ਕਿਰੀਬਾਸ
Location of ਕਿਰੀਬਾਸ
ਰਾਜਧਾਨੀਤਰਾਵਾ
ਸਭ ਤੋਂ ਵੱਡਾ ਸ਼ਹਿਰਦੱਖਣੀ ਤਰਾਵਾ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਗਿਲਬਰਟੀ
ਨਸਲੀ ਸਮੂਹ
(2000)
98.8% ਮਾਈਕ੍ਰੋਨੇਸ਼ੀਆਈ
1.2% ਹੋਰ
ਵਸਨੀਕੀ ਨਾਮਕਿਰੀਬਾਸੀ
ਸਰਕਾਰਸੰਸਦੀ ਗਣਰਾਜ
• ਰਾਸ਼ਟਰਪਤੀ
ਅਨੋਤੇ ਤੋਂਗ
• ਉਪ-ਰਾਸ਼ਟਰਪਤੀ
ਤੇਈਮਾ ਓਨੋਰਿਓ
ਵਿਧਾਨਪਾਲਿਕਾਸਭਾ ਸਦਨ
 ਸੁਤੰਤਰਤਾ
• ਬਰਤਾਨੀਆ ਤੋਂ
12 ਜੁਲਾਈ 1979
ਖੇਤਰ
• ਕੁੱਲ
811 km2 (313 sq mi) (186ਵਾਂ)
ਆਬਾਦੀ
• 2010 ਅਨੁਮਾਨ
103,500 (197ਵਾਂ)
• 2010 ਜਨਗਣਨਾ
103,500
• ਘਣਤਾ
135/km2 (349.6/sq mi) (73ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$599 ਮਿਲੀਅਨ
• ਪ੍ਰਤੀ ਵਿਅਕਤੀ
$5,721
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$167 ਮਿਲੀਅਨ
• ਪ੍ਰਤੀ ਵਿਅਕਤੀ
$1,592
ਐੱਚਡੀਆਈ (1998)0.515
Error: Invalid HDI value · ਦਰਜਾ ਨਹੀਂ
ਮੁਦਰਾਕਿਰੀਬਾਸੀ ਡਾਲਰ
ਆਸਟ੍ਰੇਲੀਆਈ ਡਾਲਰ (AUD)
ਸਮਾਂ ਖੇਤਰUTCUTC+12, UTC+13, UTC+14
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ686
ਇੰਟਰਨੈੱਟ ਟੀਐਲਡੀ.ki

ਹਵਾਲੇ

Tags:

ਪ੍ਰਸ਼ਾਂਤ ਮਹਾਂਸਾਗਰ

🔥 Trending searches on Wiki ਪੰਜਾਬੀ:

ਕਾਗ਼ਜ਼ਪੰਜਾਬੀ ਲੋਕ ਖੇਡਾਂਯੂਨਾਈਟਡ ਕਿੰਗਡਮਅਧਿਆਪਕਭਾਰਤ ਵਿੱਚ ਬੁਨਿਆਦੀ ਅਧਿਕਾਰਪੰਜਾਬੀ ਜੀਵਨੀ ਦਾ ਇਤਿਹਾਸਦਿਲਸਤਲੁਜ ਦਰਿਆਭਾਰਤੀ ਪੁਲਿਸ ਸੇਵਾਵਾਂਛੰਦਭਾਰਤ ਦਾ ਪ੍ਰਧਾਨ ਮੰਤਰੀਨਿਊਕਲੀ ਬੰਬਸਾਕਾ ਨਨਕਾਣਾ ਸਾਹਿਬਸਿਮਰਨਜੀਤ ਸਿੰਘ ਮਾਨਵਾਹਿਗੁਰੂਪੰਜਾਬੀ ਵਾਰ ਕਾਵਿ ਦਾ ਇਤਿਹਾਸਗੁਰਦਿਆਲ ਸਿੰਘਕਾਨ੍ਹ ਸਿੰਘ ਨਾਭਾਪੋਹਾਦ ਟਾਈਮਜ਼ ਆਫ਼ ਇੰਡੀਆਮਨੋਵਿਗਿਆਨਅਕਾਲੀ ਕੌਰ ਸਿੰਘ ਨਿਹੰਗਖ਼ਾਲਸਾਪੀਲੂਪੰਚਾਇਤੀ ਰਾਜਕਿਰਿਆ-ਵਿਸ਼ੇਸ਼ਣਅਡੋਲਫ ਹਿਟਲਰਦਮਦਮੀ ਟਕਸਾਲਰਹਿਰਾਸਕੁੱਤਾਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਕਰਮਜੀਤ ਅਨਮੋਲਹੰਸ ਰਾਜ ਹੰਸਨਾਟਕ (ਥੀਏਟਰ)ਭਾਸ਼ਾ ਵਿਗਿਆਨਪੰਚਕਰਮਗੌਤਮ ਬੁੱਧਕਮੰਡਲਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਬਾਈਬਲਅਰਜਨ ਢਿੱਲੋਂਦਿਨੇਸ਼ ਸ਼ਰਮਾਵਿਕਸ਼ਨਰੀਬੀ ਸ਼ਿਆਮ ਸੁੰਦਰਸੰਤੋਖ ਸਿੰਘ ਧੀਰਇਪਸੀਤਾ ਰਾਏ ਚਕਰਵਰਤੀਅਲੰਕਾਰ ਸੰਪਰਦਾਇਵੱਡਾ ਘੱਲੂਘਾਰਾਨਾਥ ਜੋਗੀਆਂ ਦਾ ਸਾਹਿਤਭਾਈ ਮਰਦਾਨਾਨਰਿੰਦਰ ਮੋਦੀਨਿਸ਼ਾਨ ਸਾਹਿਬਮਹਿਮੂਦ ਗਜ਼ਨਵੀਯਾਹੂ! ਮੇਲਸ਼ਿਵ ਕੁਮਾਰ ਬਟਾਲਵੀਮਦਰੱਸਾਮਾਤਾ ਸੁੰਦਰੀਯੂਨੀਕੋਡਰਾਗ ਸੋਰਠਿਵਟਸਐਪਜਾਮਣਗਿੱਧਾਸਿਹਤਸੈਣੀਦੂਜੀ ਸੰਸਾਰ ਜੰਗਏ. ਪੀ. ਜੇ. ਅਬਦੁਲ ਕਲਾਮ25 ਅਪ੍ਰੈਲਹੋਲਾ ਮਹੱਲਾਸਮਾਜਵਾਦਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਵਿਕੀਮਨੁੱਖੀ ਦਿਮਾਗ🡆 More