ਕਮਲ

ਕਮਲ ਜਾਂ ਕੰਵਲ ਫੁੱਲਵਾਲੇ ਬੂਟਿਆਂ ਦੇ ਪਦਮਨੀ ਟੱਬਰ ਦੀ ਇੱਕ ਵੰਡ ਹੈ। ਇਹ ਇੱਕ ਸਦਾਬਹਾਰ ਪਾਣੀ ਬੂਟਾ ਹੈ ਜਿਹੜਾ ਟਰਾਪੀਕਲ ਏਸ਼ੀਆ ਦਾ ਵਾਸੀ ਹੈ। ਦੁਨੀਆ ਦੀਆਂ ਕਈ ਥਾਂਵਾਂ ਤੇ ਫੁੱਲਵਾਰੀਆਂ ਵਿੱਚ ਉੱਗਾਇਆ ਜਾਰਿਆ ਹੈ। ਇਹ ਭਾਰਤ ਦਾ ਰਾਸ਼ਟਰੀ ਫੁੱਲ ਹੈ।

ਕਮਲ
ਕਮਲ
Scientific classification
Kingdom:
ਬਨਸਪਤੀ
(unranked):
Angiosperms
(unranked):
Eudicots
Order:
ਸੁਪੁਸ਼ਪ ਬਨਸਪਤੀ (ਫੁੱਲ)
Family:
ਨੇਲੁਮਬੋਨਾਸੇਆਐ
Genus:
ਨੇਲੁੰਬੋ
Species:
ਐੱਣ. ਨੁਸੀਫੇਰਾ
Binomial name
ਨੇਲੁੰਬੋ ਨੁਸੀਫੇਰਾਂ
Gaertn.
Synonyms
  • Nelumbium speciosum Willd.
  • Nymphaea nelumbo

ਵਿਖਾਲਾ

ਕਮਲ ਪਾਣੀ ਦਾ ਬੂਟਾ ਹੈ। ਇਹ ਦੀ ਜੜ ਅਸਫ਼ਨਜ ਵਰਗੀ ਹੁੰਦੀ ਹੈ ਤੇ ਛੱਪੜ ਯਾ ਤਲਾ ਵਿੱਚ ਪਾਣੀ ਦੇ ਥੱਲੇ ਮਿੱਟੀ ਦੇ ਅੰਦਰ ਹੁੰਦੀ ਹੈ। ਪਾਣੀ ਦੀ ਪੱਧਰ ਤੇ ਪੱਤੇ ਤੁਰਦੇ ਹਨ। ਪੱਤਿਆਂ ਦਾ ਘੇਰ 60 ਸੈਂਟੀਮੀਟਰ ਤੱਕ ਹੁੰਦਾ ਹੈ। ਫੁੱਲ 20 ਸੈਂਟੀਮੀਟਰ ਤੱਕ ਘੇਰਦਾ ਹੋ ਸਕਦਾ ਹੈ। ਕਮਲ ਗੁਲਾਬੀ, ਚਿੱਟੇ ਤੇ ਕਰੀਮ ਰੰਗ ਦੇ ਫੁੱਲ ਆਲ਼ਾ ਬੂਟਾ ਹੈ। ਇਹ ਛੱਪੜਾਂ ਤੇ ਪਾਣੀ ਚ ਉੱਗਦਾ ਹੈ ਤੇ ਇਹ ਦੇ ਪੱਤੇ ਪਾਣੀ ਤੇ ਤੁਰਦੇ ਰੀਨਦੇ ਹਨ। ਇਹ ਦਾ ਤਣਾ ਕੰਡਿਆਂ ਨਾਲ਼ ਪ੍ਰਿਆ ਹੁੰਦਾ ਹੈ।

ਇਹ ਅਫਗਾਨਿਸਤਾਨ ਤੋਂ ਲੈ ਕੇ ਵੀਅਤਨਾਮ ਤੱਕ ਹੁੰਦਾ ਹੈ। ਮਸਜਿਦਾਂ, ਮੰਦਰਾਂ, ਤੇ ਗੁਰਦੁਆਰਿਆਂ ਦੇ ਗੁੰਬਦ ਕਮਲ ਦੇ ਫੁੱਲ ਵਰਗੇ ਹੁੰਦੇ ਹਨ ਇਸ ਲਈ ਇਹ ਨੂੰ ਧਾਰਮਕ ਰੂਪ ਵੱਜੋਂ ਅਹਿਮ ਸਮਝਿਆ ਜਾਂਦਾ ਹੈ।

ਸੰਦਰਭ

Tags:

🔥 Trending searches on Wiki ਪੰਜਾਬੀ:

ਗੁਲਾਬਰਬਾਬਕਲ ਯੁੱਗਸੀ++ਭੱਟਾਂ ਦੇ ਸਵੱਈਏਗਿੱਧਾਸਕੂਲ ਲਾਇਬ੍ਰੇਰੀਪੰਜਾਬੀ ਧੁਨੀਵਿਉਂਤਮਿਲਾਨਟਾਹਲੀਮੈਰੀ ਕੋਮਡਿਸਕਸਸੁਰ (ਭਾਸ਼ਾ ਵਿਗਿਆਨ)ਦੁਆਬੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਦੂਜੀ ਐਂਗਲੋ-ਸਿੱਖ ਜੰਗਹੁਸਤਿੰਦਰਪੰਜਾਬੀ ਸਾਹਿਤ ਦਾ ਇਤਿਹਾਸਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਤਖ਼ਤ ਸ੍ਰੀ ਪਟਨਾ ਸਾਹਿਬਭਾਰਤੀ ਪੁਲਿਸ ਸੇਵਾਵਾਂਸਿੱਖ ਧਰਮਆਲਮੀ ਤਪਸ਼ਪੰਜ ਬਾਣੀਆਂਰੱਖੜੀਪ੍ਰਦੂਸ਼ਣਵਾਕਦਲੀਪ ਕੌਰ ਟਿਵਾਣਾਕੰਪਿਊਟਰਭਾਈ ਲਾਲੋਗੁਰਚੇਤ ਚਿੱਤਰਕਾਰਆਨੰਦਪੁਰ ਸਾਹਿਬ ਦੀ ਲੜਾਈ (1700)ਮੁਹਾਰਨੀਵਿਸਥਾਪਨ ਕਿਰਿਆਵਾਂਸਿੱਧੂ ਮੂਸੇ ਵਾਲਾਜਿੰਦ ਕੌਰਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਗੂਰੂ ਨਾਨਕ ਦੀ ਦੂਜੀ ਉਦਾਸੀਪ੍ਰੋਫ਼ੈਸਰ ਮੋਹਨ ਸਿੰਘਗੁਰ ਅਮਰਦਾਸਸੰਸਦੀ ਪ੍ਰਣਾਲੀਭਾਸ਼ਾ ਵਿਭਾਗ ਪੰਜਾਬਛੂਤ-ਛਾਤਸਿੱਖ ਧਰਮਗ੍ਰੰਥਗੁਰਦਾਸਪੁਰ ਜ਼ਿਲ੍ਹਾਬਾਬਾ ਦੀਪ ਸਿੰਘਜਸਬੀਰ ਸਿੰਘ ਆਹਲੂਵਾਲੀਆਭੀਮਰਾਓ ਅੰਬੇਡਕਰਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਘੜਾ (ਸਾਜ਼)ਖਜੂਰਸਤਿ ਸ੍ਰੀ ਅਕਾਲਫ਼ਿਰੋਜ਼ਪੁਰਪੰਜਾਬ ਡਿਜੀਟਲ ਲਾਇਬ੍ਰੇਰੀਪੰਜਾਬੀ ਲੋਕਗੀਤਭਾਈ ਮਰਦਾਨਾਚੜ੍ਹਦੀ ਕਲਾਦਿੱਲੀ ਸਲਤਨਤਬਰਤਾਨਵੀ ਰਾਜਜ਼ਫ਼ਰਨਾਮਾ (ਪੱਤਰ)ਉਪਮਾ ਅਲੰਕਾਰਗੋਇੰਦਵਾਲ ਸਾਹਿਬਸਰੀਰ ਦੀਆਂ ਇੰਦਰੀਆਂਸੇਵਾਮੜ੍ਹੀ ਦਾ ਦੀਵਾਸ੍ਰੀ ਮੁਕਤਸਰ ਸਾਹਿਬਮੀਰ ਮੰਨੂੰਭੱਖੜਾਖੋ-ਖੋਸ਼੍ਰੋਮਣੀ ਅਕਾਲੀ ਦਲਜਾਮਨੀਪੰਜਾਬ ਵਿਧਾਨ ਸਭਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਵਰਨਮਾਲਾ🡆 More