ਓਬ ਨਦੀ

ਓਬ ਦਰਿਆ (ਰੂਸੀ: Обь; IPA: ), ਜਾਂ ਓਬੀ, ਪੱਛਮੀ ਸਾਈਬੇਰੀਆ, ਰੂਸ ਦਾ ਇੱਕ ਪ੍ਰਮੁੱਖ ਦਰਿਆ ਹੈ ਜੋ ਦੁਨੀਆ ਦਾ ਸੱਤਵਾਂ ਸਭ ਤੋਂ ਲੰਮਾ ਦਰਿਆ ਹੈ। ਇਹ ਆਰਕਟਿਕ ਮਹਾਂਸਾਗਰ ਵਿੱਚ ਡਿੱਗਣ ਵਾਲੇ ਤਿੰਨ ਮਹਾਨ ਸਾਈਬੇਰੀਆਈ ਦਰਿਆਵਾਂ (ਬਾਕੀ ਦੋ ਯੇਨੀਸਾਈ ਦਰਿਆ ਅਤੇ ਲੇਨਾ ਦਰਿਆ ਹਨ) ਵਿੱਚੋਂ ਸਭ ਤੋਂ ਪੱਛਮ ਵਾਲਾ ਹੈ। ਓਬ ਦੀ ਖਾੜੀ ਦੁਨੀਆ ਦਾ ਸਭ ਤੋਂ ਲੰਮਾ ਦਰਿਆਈ ਦਹਾਨਾ ਹੈ।

66°32′02″N 71°23′41″E / 66.53389°N 71.39472°E / 66.53389; 71.39472

ਓਬ (Обь)
ਦਰਿਆ
ਓਬ ਨਦੀ
ਬਾਰਨੌਲ ਕੋਲ
ਦੇਸ਼ ਰੂਸ
ਖੇਤਰ ਅਲਤਾਈ ਕਰਾਈ, ਨੋਵੋਸੀਬਿਰਸਕ ਓਬਲਾਸਤ, ਤੋਮਸਕ ਓਬਲਾਸਤ, ਖਾਨਤੀ–ਮਾਨਸੀ ਖ਼ੁਦਮੁਖ਼ਤਿਆਰ ਓਕਰੂਗ, ਯਾਮਾਲੀਆ
ਸਹਾਇਕ ਦਰਿਆ
 - ਖੱਬੇ ਕਾਤੁਨ ਦਰਿਆ, ਅਨੂਈ ਦਰਿਆ, ਚਾਰਿਸ਼ ਦਰਿਆ, ਆਲੇਈ ਦਰਿਆ, ਪਾਰਾਬੇਲ ਦਰਿਆ, ਵਾਸਿਊਗਾਨ ਦਰਿਆ, ਇਰਤੀਸ਼ ਦਰਿਆ, ਉੱਤਰੀ ਸੋਸਵਾ ਦਰਿਆ
 - ਸੱਜੇ ਬੀਆ ਦਰਿਆ, ਬਰਡ ਦਰਿਆ, ਇਨਿਆ ਦਰਿਆ, ਟਾਮ ਦਰਿਆ, ਚੂਲਿਮ ਦਰਿਆ, ਕੇਤ ਦਰਿਆ, ਤੀਮ ਦਰਿਆ, ਵਾਖ ਦਰਿਆ, ਪਿਮ ਦਰਿਆ, ਕਜ਼ੀਮ ਦਰਿਆ
ਸ਼ਹਿਰ ਬੀਸਕ, ਬਾਰਨੌਲ, ਨੋਵੋਸੀਬਿਰਸਕ, ਨਿਯਨੇਵਾਰਤੋਵਸਕ, ਸੁਰਗੂਤ
Primary source ਕਾਤੁਨ ਦਰਿਆ
 - ਸਥਿਤੀ ਬੇਲੂਖਾ ਪਹਾੜ, ਅਲਤਾਈ ਗਣਰਾਜ
 - ਉਚਾਈ 2,300 ਮੀਟਰ (7,546 ਫੁੱਟ)
 - ਦਿਸ਼ਾ-ਰੇਖਾਵਾਂ 49°44′40″N 86°39′41″E / 49.74444°N 86.66139°E / 49.74444; 86.66139
Secondary source ਬੀਆ ਦਰਿਆ
 - ਸਥਿਤੀ ਤਲੇਤਸਕੋਈ ਝੀਲ, ਅਲਤਾਈ ਗਣਰਾਜ
 - ਉਚਾਈ 434 ਮੀਟਰ (1,424 ਫੁੱਟ)
 - ਦਿਸ਼ਾ-ਰੇਖਾਵਾਂ 51°47′11″N 87°14′49″E / 51.78639°N 87.24694°E / 51.78639; 87.24694
Source confluence ਬੀਸਕ ਕੋਲ
 - ਉਚਾਈ 195 ਮੀਟਰ (640 ਫੁੱਟ)
 - ਦਿਸ਼ਾ-ਰੇਖਾਵਾਂ 52°25′54″N 85°01′26″E / 52.43167°N 85.02389°E / 52.43167; 85.02389
ਦਹਾਨਾ ਓਬ ਦੀ ਖਾੜੀ
 - ਸਥਿਤੀ ਓਬ ਡੈਲਟਾ, ਯਾਮਾਲੀਆ
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 66°32′02″N 71°23′41″E / 66.53389°N 71.39472°E / 66.53389; 71.39472
ਲੰਬਾਈ 2,962 ਕਿਮੀ (1,841 ਮੀਲ)
ਬੇਟ 29,72,497 ਕਿਮੀ (11,47,688 ਵਰਗ ਮੀਲ)
ਡਿਗਾਊ ਜਲ-ਮਾਤਰਾ ਸਾਲੇਕਹਰਦ
 - ਔਸਤ 12,475 ਮੀਟਰ/ਸ (4,40,550 ਘਣ ਫੁੱਟ/ਸ)
 - ਵੱਧ ਤੋਂ ਵੱਧ 40,200 ਮੀਟਰ/ਸ (14,19,650 ਘਣ ਫੁੱਟ/ਸ)
 - ਘੱਟੋ-ਘੱਟ 2,360 ਮੀਟਰ/ਸ (83,343 ਘਣ ਫੁੱਟ/ਸ)
ਓਬ ਨਦੀ
ਓਬ ਦਰਿਆ ਦੇ ਬੇਟ ਦਾ ਨਕਸ਼ਾ

ਹਵਾਲੇ

Tags:

ਆਰਕਟਿਕ ਮਹਾਂਸਾਗਰਮਦਦ:ਰੂਸੀ ਲਈ IPAਰੂਸਰੂਸੀ ਭਾਸ਼ਾਲੇਨਾ ਦਰਿਆਸਾਈਬੇਰੀਆ

🔥 Trending searches on Wiki ਪੰਜਾਬੀ:

ਲਾਲ ਸਿੰਘ ਕਮਲਾ ਅਕਾਲੀਨਿਬੰਧਕ੍ਰਿਕਟਬਕਲਾਵਾਕੁਸ਼ਤੀਕਰਨਾਟਕ ਪ੍ਰੀਮੀਅਰ ਲੀਗਗੁਰੂ ਅਮਰਦਾਸਪੰਜਾਬੀ ਵਿਆਕਰਨਪ੍ਰੋਫ਼ੈਸਰ ਮੋਹਨ ਸਿੰਘਜਿਹਾਦਨੈਟਫਲਿਕਸਰਵਨੀਤ ਸਿੰਘਰੂਪਵਾਦ (ਸਾਹਿਤ)ਆਊਟਸਮਾਰਟਬਲਬੀਰ ਸਿੰਘ (ਵਿਦਵਾਨ)ਖ਼ਾਲਿਸਤਾਨ ਲਹਿਰਗਿੱਧਾ383ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਜਨੇਊ ਰੋਗਬੱਬੂ ਮਾਨਕੀਰਤਨ ਸੋਹਿਲਾਬਾਬਾ ਵਜੀਦਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਕਣਕਮਧੂ ਮੱਖੀਪਾਉਂਟਾ ਸਾਹਿਬਵੈਲਨਟਾਈਨ ਪੇਨਰੋਜ਼ਬਿਧੀ ਚੰਦਸਿੱਖਭਗਤੀ ਲਹਿਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਗੁਰਦੁਆਰਾ ਬਾਬਾ ਬਕਾਲਾ ਸਾਹਿਬਭਾਨੂਮਤੀ ਦੇਵੀਕਰਤਾਰ ਸਿੰਘ ਦੁੱਗਲਵਿਆਹ ਦੀਆਂ ਰਸਮਾਂਚੋਣਓਡੀਸ਼ਾਸੁਸ਼ੀਲ ਕੁਮਾਰ ਰਿੰਕੂਬਾਲਟੀਮੌਰ ਰੇਵਨਜ਼ਰਾਜਾ ਰਾਮਮੋਹਨ ਰਾਏਰਾਜਨੀਤੀ ਵਿਗਿਆਨਗੁਰੂ ਹਰਿਕ੍ਰਿਸ਼ਨਵਾਰਤਕਸ਼ਬਦ-ਜੋੜਕੈਥੋਲਿਕ ਗਿਰਜਾਘਰਸਰਵ ਸਿੱਖਿਆ ਅਭਿਆਨਅੰਗਰੇਜ਼ੀ ਬੋਲੀਸਿੱਖ ਧਰਮ ਦਾ ਇਤਿਹਾਸਨਜਮ ਹੁਸੈਨ ਸੱਯਦਚੈਟਜੀਪੀਟੀਏ.ਸੀ. ਮਿਲਾਨਝੰਡਾ ਅਮਲੀਲੋਹੜੀਪ੍ਰਧਾਨ ਮੰਤਰੀਗੂਗਲ ਕ੍ਰੋਮਬੈਂਕਈਸ਼ਵਰ ਚੰਦਰ ਨੰਦਾਬਾਸਕਟਬਾਲਭਾਰਤੀ ਕਾਵਿ ਸ਼ਾਸਤਰਸਮੰਥਾ ਐਵਰਟਨਸੂਰਜੀ ਊਰਜਾਅਜੀਤ ਕੌਰਸਾਈਬਰ ਅਪਰਾਧਬਿਕਰਮ ਸਿੰਘ ਘੁੰਮਣ1905ਐਚਆਈਵੀਸ਼ਬਦਕੋਸ਼ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਹਾਫ਼ਿਜ਼ ਸ਼ੀਰਾਜ਼ੀਮਹਿਤਾਬ ਸਿੰਘ ਭੰਗੂਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਆਧੁਨਿਕ ਪੰਜਾਬੀ ਕਵਿਤਾਅਕਾਲੀ ਕੌਰ ਸਿੰਘ ਨਿਹੰਗ🡆 More