ਇਨਸਾਈਕਲੋਪੀਡੀਆ ਬ੍ਰਿਟੈਨਿਕਾ

ਐੱਨਸਾਈਕਲੋਪੀਡੀਆ ਬ੍ਰਿਟੈਨਿਕਾ (English: Encyclopædia Britannica) ਅੰਗਰੇਜ਼ੀ ਦਾ ਇੱਕ ਆਮ ਜਾਣਕਾਰੀ ਗਿਆਨਕੋਸ਼ ਹੈ ਜੋ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਦੁਆਰਾ ਛਾਪਿਆ ਜਾਂਦਾ ਰਿਹਾ। ਇਹ ਤਕਰੀਬਨ ਇੱਕ ਸੌ ਸੰਪਾਦਕਾਂ ਅਤੇ 4,411 ਯੋਗਦਾਨੀਆਂ ਦੁਆਰਾ ਲਿਖਿਆ ਅਤੇ ਲਗਾਤਾਰ ਸੋਧਿਆ ਜਾਂਦਾ ਹੈ।

ਇਹ ਅੰਗਰੇਜ਼ੀ ਦਾ ਸਭ ਤੋਂ ਪੁਰਾਣਾ ਗਿਆਨਕੋਸ਼ ਹੈ ਜੋ ਅੱਜ ਵੀ ਜਾਰੀ ਹੈ। ਪਹਿਲੀ ਵਾਰ ਇਹ 1768 ਤੋਂ 1771 ਦੇ ਵਿਚਕਾਰ ਈਡਨਬਰਗ, ਸਕੌਟਲੈਂਡ ਵਿਖੇ ਤਿੰਨ ਜਿਲਦਾਂ ਵਿੱਚ ਛਪ ਕੇ ਜਾਰੀ ਹੋਇਆ। ਇਸ ਦਾ ਅਕਾਰ ਵਧਦਾ ਗਿਆ; ਦੂਜਾ ਐਡੀਸ਼ਨ ਦਸ ਜਿਲਦਾਂ ਦਾ ਅਤੇ ਚੌਥਾ (1801–1809) ਵੀਹ ਜਿਲਦਾਂ ਦਾ ਸੀ।

ਮਾਰਚ 2012 ਵਿੱਚ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਨੇ ਇਸ ਦੇ ਹੋਰ ਨਾ ਛਪਣ ਅਤੇ ਇਸ ਦੇ ਔਨਲਾਈਨ ਐਡੀਸ਼ਨ ਵੱਲ ਧਿਆਨ ਦੇਣ ਦਾ ਐਲਾਨ ਕੀਤਾ। ਇਸ ਦਾ ਆਖ਼ਰੀ ਐਡੀਸ਼ਨ 2010 ਵਿੱਚ ਛਪਿਆ ਜੋ 32 ਜਿਲਦਾਂ ਦਾ ਸੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਅਕਾਸ਼ਪਿਸ਼ਾਬ ਨਾਲੀ ਦੀ ਲਾਗਵੇਦਬੰਦਾ ਸਿੰਘ ਬਹਾਦਰਗੁੱਲੀ ਡੰਡਾਆਧੁਨਿਕ ਪੰਜਾਬੀ ਕਵਿਤਾਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਮਾਰਕਸਵਾਦਸੰਖਿਆਤਮਕ ਨਿਯੰਤਰਣਭਾਰਤ ਦੀ ਸੰਸਦਗਿਆਨੀ ਦਿੱਤ ਸਿੰਘਵਿਕਸ਼ਨਰੀਸ੍ਰੀ ਚੰਦਸਿੱਖੀਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਪੰਜਾਬ ਦੇ ਲੋਕ-ਨਾਚਚੌਥੀ ਕੂਟ (ਕਹਾਣੀ ਸੰਗ੍ਰਹਿ)ਲੋਕਗੀਤਨਿਰਮਲ ਰਿਸ਼ੀ (ਅਭਿਨੇਤਰੀ)ਭਾਰਤ ਦੀ ਸੁਪਰੀਮ ਕੋਰਟਭਾਈ ਵੀਰ ਸਿੰਘਸਿੰਧੂ ਘਾਟੀ ਸੱਭਿਅਤਾਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਨੇਪਾਲਨਵਤੇਜ ਸਿੰਘ ਪ੍ਰੀਤਲੜੀਲਸੂੜਾਬੱਲਰਾਂਆਨੰਦਪੁਰ ਸਾਹਿਬਮਦਰ ਟਰੇਸਾਉਲਕਾ ਪਿੰਡਲੋਕ ਕਾਵਿਹਿੰਦਸਾਲੋਹੜੀਸੋਹਣੀ ਮਹੀਂਵਾਲਤਰਾਇਣ ਦੀ ਦੂਜੀ ਲੜਾਈਸੱਸੀ ਪੁੰਨੂੰਮਜ਼੍ਹਬੀ ਸਿੱਖਨਾਥ ਜੋਗੀਆਂ ਦਾ ਸਾਹਿਤਪੰਜ ਤਖ਼ਤ ਸਾਹਿਬਾਨਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਬਲੇਅਰ ਪੀਚ ਦੀ ਮੌਤਲਾਲ ਕਿਲ੍ਹਾਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਰਹਿਰਾਸਪਿਆਰਪੰਜਾਬੀ ਨਾਵਲਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਕਿਰਤ ਕਰੋਮੌਲਿਕ ਅਧਿਕਾਰਪੰਜਾਬੀ ਇਕਾਂਗੀ ਦਾ ਇਤਿਹਾਸਕਿਰਿਆਅੰਮ੍ਰਿਤਪਾਲ ਸਿੰਘ ਖ਼ਾਲਸਾਜੀਵਨੀਲੁਧਿਆਣਾਪੰਜ ਕਕਾਰਵਿਕੀਛਾਛੀਦੇਸ਼ਰੋਮਾਂਸਵਾਦੀ ਪੰਜਾਬੀ ਕਵਿਤਾਵਿਕੀਮੀਡੀਆ ਸੰਸਥਾਭੰਗੜਾ (ਨਾਚ)ਆਸਾ ਦੀ ਵਾਰਸੋਨਾਗੁਰੂ ਹਰਿਰਾਇਪੰਜਾਬੀ ਖੋਜ ਦਾ ਇਤਿਹਾਸਪੰਜਾਬੀ ਸਾਹਿਤਨਿੱਜੀ ਕੰਪਿਊਟਰਗੌਤਮ ਬੁੱਧਹਾਸ਼ਮ ਸ਼ਾਹਯੂਨਾਈਟਡ ਕਿੰਗਡਮਹਿੰਦੂ ਧਰਮਸਿਹਤ ਸੰਭਾਲਸੂਰਦੰਦਚੌਪਈ ਸਾਹਿਬਕਣਕ🡆 More