ਅੱਖ

ਅੱਖ ਜਾਂ ਨੇਤਰ ਜੀਵਧਾਰੀਆਂ ਦਾ ਉਹ ਅੰਗ ਹੈ, ਜੋ ਪ੍ਰਕਾਸ਼ ਦੇ ਪ੍ਰਤੀ ਸੰਵੇਦਨਸ਼ੀਲ ਹੈ। ਇਹ ਪ੍ਰਕਾਸ਼ ਨੂੰ ਗ੍ਰਹਿਣ ਕਰ ਕੇ ਉਸਨੂੰ ਤੰਤਰਿਕਾ ਕੋਸ਼ਿਕਾਵਾਂ ਦੁਆਰਾ ਬਿਜਲਈ - ਰਾਸਾਇਣਕ ਸੰਵੇਦਾਂ ਵਿੱਚ ਬਦਲ ਦਿੰਦਾ ਹੈ। ਉੱਚਸਤਰੀ ਜੀਵਾਂ ਦੀਆਂ ਅੱਖਾਂ ਇੱਕ ਜਟਿਲ ਪ੍ਰਕਾਸ਼ ਤੰਤਰ ਦੀ ਤਰ੍ਹਾਂ ਹੁੰਦੀਆਂ ਹਨ ਜੋ ਆਸਪਾਸ ਦੇ ਵਾਤਾਵਰਣ ਤੋਂ ਪ੍ਰਕਾਸ਼ ਇਕੱਤਰ ਕਰਦੀਆਂ ਹਨ; ਅੱਖ ਵਿੱਚ ਪਰਵੇਸ਼ ਕਰਨ ਵਾਲੇ ਪ੍ਰਕਾਸ਼ ਦੀ ਤੀਬਰਤਾ ਦਾ ਨਿਅੰਤਰਨ ਕਰਦੀਆਂ ਹਨ; ਇਸ ਪ੍ਰਕਾਸ਼ ਨੂੰ ਲੈਨਜ਼ਾਂ ਦੀ ਸਹਾਇਤਾ ਨਾਲ ਠੀਕ ਸਥਾਨ ਉੱਤੇ ਇਕਾਗਰ ਕਰਦੀਆਂ ਹਨ (ਜਿਸਦੇ ਨਾਲ ਪ੍ਰਤੀਬਿੰਬ ਬਣਦਾ ਹੈ); ਇਸ ਪ੍ਰਤੀਬਿੰਬ ਨੂੰ ਬਿਜਲਈ ਸੰਕੇਤਾਂ ਵਿੱਚ ਬਦਲਦੀਆਂ ਹਨ; ਇਨ੍ਹਾਂ ਸੰਕੇਤਾਂ ਨੂੰ ਤੰਤਰਿਕਾ ਕੋਸ਼ਿਕਾਵਾਂ ਦੇ ਮਾਧਿਅਮ ਰਾਹੀਂ ਦਿਮਾਗ ਦੇ ਕੋਲ ਭੇਜਦੀਆਂ ਹਨ।

ਅੱਖ
ਅੱਖ
ਅੱਖ ਦੇ ਅੰਦਰੂਨੀ ਭਾਗਾਂ ਦੀ ਤਸਵੀਰ
ਅੱਖ
ਐਂਟਾਰਕਟਿਕਾ ਦੇ ਕਰੀਲ ਦੀ ਅੱਖ

ਜਾਨਵਰਾਂ ਤੇ ਪੰਛੀਆਂ ਦੀਆਂ ਅੱਖਾਂ

ਜਾਨਵਰਾਂ ਤੇ ਪੰਛੀਆਂ ਦੀਆਂ ਅੱਖਾਂ ਬਹੁਤ ਆਕਰਸ਼ਕ ਹੁੰਦੀਆਂ ਹਨ।

  • ਸ਼ਾਰਕ ਦਾ ਡੇਲਾ ਵੀ ਮਨੁੱਖ ਦੇ ਡੇਲੇ ਵਰਗਾ ਹੁੰਦਾ ਹੈ।
  • ਕੀੜਾ ਦੇ ਕੋਈ ਵੀ ਡੇਲਾ ਨਹੀਂ ਹੁੰਦਾ।
  • ਉੱਲੂ ਦੀਆਂ ਅੱਖਾਂ ਦੇ ਡੇਲੇ ਟੈਲੀਸਕੋਪ ਦੀ ਤਰ੍ਹਾਂ ਸਥਿਰ ਹੁੰਦੇ ਹਨ। ਇਹ ਸਾਡੀ ਤਰ੍ਹਾਂ ਇਨ੍ਹਾਂ ਨੂੰ ਘੁੰਮਾ ਨਹੀਂ ਸਕਦਾ।
  • ਬੱਕਰੀ ਦੀ ਅੱਖ ਦਾ ਡੇਲਾ ਆਇਤਾਕਾਰ ਹੁੰਦਾ ਹੈ ਤਾਂ ਕਿ ਉਹ ਸਾਰਿਆਂ ਪਾਸਿਆਂ ਤੋਂ ਜ਼ਿਆਦਾ ਦੇਖ ਸਕਣ।
  • ਬਿੱਛੂ ਦੀਆਂ 12 ਅੱਖਾਂ ਹੁੰਦੀਆਂ ਹਨ।
  • ਬਾਕਸ ਜੈਲੀ ਮੱਛੀ ਦੀਆਂ 14 ਅੱਖਾਂ ਹੁੰਦੀਆਂ ਹਨ।
  • ਊਠ ਦੀ ਇੱਕ ਅੱਖ ਉੱਤੇ ਤਿੰਨ ਪਲਕਾਂ ਹੁੰਦੀਆਂ ਹਨ।
  • ਹੈਮਸਟਰ ਇੱਕ ਵੇਲੇ ਸਿਰਫ਼ ਇੱਕ ਅੱਖ ਹੀ ਝਪਕਦਾ ਹੈ।
  • ਘੋਗਾ ਦੇ ਕਵਚ ਦੇ ਇੱਕ ਪਾਸੇ 100 ਦੇ ਲਗਪਗ ਅੱਖਾਂ ਹੁੰਦੀਆਂ ਹਨ।
  • ਸੱਪ ਦੀਆਂ ਅੱਖਾਂ ਦੇ ਦੋ ਭਾਗ ਹੁੰਦੇ ਹਨ। ਇੱਕ ਭਾਗ ਨਾਲ ਉਹ ਦੇਖਦਾ ਹੈ ਅਤੇ ਦੂਸਰੇ ਭਾਗ ਨਾਲ ਗਰਮੀ ਦੀ ਤਪਸ਼ ਜਾਂ ਨੇੜੇ ਹੋ ਰਹੀ ਹਲਚਲ ਨੂੰ ਮਹਿਸੂਸ ਕਰਦਾ ਹੈ।
  • ਚਾਰ ਅੱਖਾਂ ਵਾਲੀ ਮੱਛੀ ਇੱਕ ਵੇਲੇ ਹੀ ਆਰਾਮ ਨਾਲ ਪਾਣੀ ਦੇ ਉੱਪਰ ਅਤੇ ਥੱਲੇ ਵੇਖ ਸਕਦੀ ਹੈ।
  • ਡਰੈਗਨਫਲਾਈ ਦੀ ਅੱਖ ਵਿੱਚ 30 ਹਜ਼ਾਰ ਦੇ ਲਗਪਗ ਲੈਨਜ਼ ਹੁੰਦੇ ਹਨ ਜੋ ਉਸਨੂੰ ਅੱਗੇ ਵਧਣ ਤੇ ਆਪਣੇ ਦੁਸ਼ਮਣ ਨੂੰ ਮਾਰਨ ਦੇ ਕੰਮ ਆਉਂਦੇ ਹਨ।
  • ਡੌਲਫਿਨ ਸੌਣ ਵੇਲੇ ਆਪਣੀ ਇੱਕ ਅੱਖ ਖੋਲ੍ਹ ਕੇ ਸੌਂਦੀ ਹੈ।
  • ਕੋਲੋਸਲ ਸਕੁਇੱਡ ਦੀ ਸਭ ਤੋਂ ਵੱਡੀ ਅੱਖ ਹੁੰਦੀ ਹੈ ਜੋ ਕਿ 27 ਸੈਂਟੀਮੀਟਰ ਦੇ ਲਗਪਗ ਹੁੰਦੀ ਹੈ।
  • ਗੈਕਅਉ ਦੀ ਅੱਖ ਇਨਸਾਨ ਨਾਲੋਂ 350 ਗੁਣਾ ਵਧੀਆ ਰੰਗਾਂ ਦੀ ਪਛਾਣ ਕਰ ਸਕਦੀ ਹੈ।
  • ਗਿਰਗਿਟ ਦੀਆਂ ਅੱਖਾਂ ਇੱਕ ਦੂਸਰੇ ਨਾਲੋਂ ਸੁਤੰਤਰ ਹੁੰਦੀਆਂ ਹਨ ਜਿਸ ਨਾਲ ਉਸਦਾ ਸਰੀਰ ਦੋ ਵੱਖ ਵੱਖ ਥਾਵਾਂ ’ਤੇ ਵੇਖ ਸਕਦਾ ਹੈ।
  • ਸ਼ੁਤਰਮੁਰਗ ਦੀ ਅੱਖ ਉਸਦੇ ਦਿਮਾਗ਼ ਨਾਲੋਂ ਵੱਡੀ ਹੁੰਦੀ ਹੈ।

ਬਾਹਰੀ ਕੜੀ

Tags:

ਪ੍ਰਕਾਸ਼

🔥 Trending searches on Wiki ਪੰਜਾਬੀ:

ਗੁਰਦੁਆਰਾ ਬੰਗਲਾ ਸਾਹਿਬਪੰਜਾਬ ਰਾਜ ਚੋਣ ਕਮਿਸ਼ਨਜੁੱਤੀਮਹਾਂਭਾਰਤਪੱਤਰਕਾਰੀਮੇਰਾ ਦਾਗ਼ਿਸਤਾਨਭਾਰਤੀ ਫੌਜਉਪਵਾਕਨਵਤੇਜ ਸਿੰਘ ਪ੍ਰੀਤਲੜੀਭਾਰਤ ਦਾ ਝੰਡਾਰਸ (ਕਾਵਿ ਸ਼ਾਸਤਰ)ਰਾਜ ਮੰਤਰੀਸਿੱਖ ਸਾਮਰਾਜਔਰੰਗਜ਼ੇਬਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਬਾਬਾ ਫ਼ਰੀਦਮਹਾਤਮਬਹੁਜਨ ਸਮਾਜ ਪਾਰਟੀਵਿਰਾਸਤ-ਏ-ਖ਼ਾਲਸਾਵਿਕੀਪੀਡੀਆਪੂਨਮ ਯਾਦਵਪੰਜਾਬੀ ਸੱਭਿਆਚਾਰਈਸਟ ਇੰਡੀਆ ਕੰਪਨੀਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਨਰਿੰਦਰ ਮੋਦੀਸਮਾਣਾਪੰਜਾਬ (ਭਾਰਤ) ਦੀ ਜਨਸੰਖਿਆਗੁਰਦਾਸ ਮਾਨਮਹਾਰਾਜਾ ਭੁਪਿੰਦਰ ਸਿੰਘਅਨੰਦ ਸਾਹਿਬਗੁਰੂ ਨਾਨਕਲਸੂੜਾਇੰਦਰਾ ਗਾਂਧੀਪਿਸ਼ਾਬ ਨਾਲੀ ਦੀ ਲਾਗਪਟਿਆਲਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਜ਼ਅਧਿਆਪਕਭਾਈ ਮਰਦਾਨਾਗੁਰਦੁਆਰਿਆਂ ਦੀ ਸੂਚੀਸੰਯੁਕਤ ਰਾਜਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਬਾਈਬਲਭੰਗੜਾ (ਨਾਚ)ਦਾਣਾ ਪਾਣੀਪਦਮ ਸ਼੍ਰੀਵਿੱਤ ਮੰਤਰੀ (ਭਾਰਤ)ਸਾਹਿਤਤੁਰਕੀ ਕੌਫੀਨਵਤੇਜ ਭਾਰਤੀਤਰਨ ਤਾਰਨ ਸਾਹਿਬਗੁਰਮਤਿ ਕਾਵਿ ਦਾ ਇਤਿਹਾਸਪਿੰਡਸੁਜਾਨ ਸਿੰਘਗਿਆਨੀ ਗਿਆਨ ਸਿੰਘਪੜਨਾਂਵਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਜਸਵੰਤ ਸਿੰਘ ਕੰਵਲ2020-2021 ਭਾਰਤੀ ਕਿਸਾਨ ਅੰਦੋਲਨਮਹਿਮੂਦ ਗਜ਼ਨਵੀਕ੍ਰਿਸ਼ਨਬਾਜਰਾਰਾਮਪੁਰਾ ਫੂਲਮਿਸਲਖ਼ਲੀਲ ਜਿਬਰਾਨਤੂੰ ਮੱਘਦਾ ਰਹੀਂ ਵੇ ਸੂਰਜਾਵਿਆਹ ਦੀਆਂ ਰਸਮਾਂਪੰਜ ਕਕਾਰਪੌਦਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਕਾਰਲ ਮਾਰਕਸਨਿਰਮਲ ਰਿਸ਼ੀ (ਅਭਿਨੇਤਰੀ)ਕੁੱਤਾਛੋਲੇਜੂਆ🡆 More