Conjunctivitis ਅੱਖ ਦੁਖਣੀ ਆਉਣੀ

ਅੱਖ ਦੇ ਸਫ਼ੈਦ ਹਿੱਸੇ (ਸਕਲੇਰਾ) ਨੂੰ ਢੱਕਣ ਵਾਲੀ ਪਤਲੀ ਝਿੱਲੀ (ਕੰਨਜਕਟਾਈਵਾ) ਦੀ ਸੋਜ਼ਸ਼ ਨੂੰ ਅੱਖ ਦੁੱਖਣੀ ਆਉਣੀ ਜਾਂ ਅੰਗ੍ਰੇਜ਼ੀ ਵਿੱਚ ਪਿੰਕ ਆਈ ਵੀ ਕਹਿੰਦੇ ਹਨ। ਇਨ੍ਹਾਂ ਹਲਾਤਾਂ ਵਿੱਚ ਅੱਖ ਦੀ ਝਿੱਲੀ ਗੁਲਾਬੀ ਜਾਂ ਲਾਲ ਰੰਗ ਦੀ ਹੋ ਜਾਂਦੀ ਹੈ। ਇਹ ਆਮ ਤੌਰ 'ਤੇ ਵਾਇਰਸ ਕਾਰਨ ਹੁੰਦੀ ਹੈ ਅਤੇ ਜਰਾਸੀਮੀ ਲਾਗ ਜਾਂ ਐਲਰਜੀ ਕਾਰਨ ਵੀ ਹੋ ਸਕਦੀ ਹੈ।

Conjunctivitis
ਵਰਗੀਕਰਨ ਅਤੇ ਬਾਹਰਲੇ ਸਰੋਤ
Conjunctivitis ਅੱਖ ਦੁਖਣੀ ਆਉਣੀ
An eye with viral conjunctivitis
ਆਈ.ਸੀ.ਡੀ. (ICD)-10H10
ਆਈ.ਸੀ.ਡੀ. (ICD)-9372.0
ਰੋਗ ਡੇਟਾਬੇਸ (DiseasesDB)3067
ਮੈੱਡਲਾਈਨ ਪਲੱਸ (MedlinePlus)001010
ਈ-ਮੈਡੀਸਨ (eMedicine)emerg/110
MeSHD003231

ਨਿਸ਼ਾਨੀਆਂ ਅਤੇ ਲੱਛਣ

  • ਅੱਖ ਅਤੇ ਅੱਖ ਦੇ ਢੱਕਣ ਦੇ ਅੰਦਰਲੇ ਪਾਸੇ ਲਾਲੀ
  • ਪਲਕਾਂ ਦੀ ਹਲਕੀ ਸੋਜਸ਼
  • ਅੱਖਾਂ ਵਿੱਚ ਰੜਕ ਪੈਣੀ
  • ਅੱਖ ਵਿੱਚੋਂ ਸਾਫ਼ ਜਾਂ ਪੀਲੇ-ਹਰੇ ਰੰਗ ਦਾ ਤਰਲ ਵਗਣਾ

ਇਲਾਜ

  • ਵਾਇਰਸ ਨਾਲ ਹੋਣ ਤਕਲੀਫ਼ 1 ਤੋਂ 2 ਹਫ਼ਤੇ ਤੱਕ ਰਹਿ ਸਕਦੀ ਹੈ ਅਤੇ ਇਸ ਲਈ ਡਾਕਟਰੀ ਇਲਾਜ ਦੀ ਲੋੜ ਨਹੀਂ ਹੁੰਦੀ। ਇਹ ਆਪਣੇ ਆਪ ਠੀਕ ਹੋਣੀ ਚਾਹੀਦੀ ਹੈ।
  • ਜਰਾਸੀਮ ਨਾਲ ਹੋਣ ਵਾਲੀ ਤਕਲੀਫ਼ ਦਾ ਇਲਾਜ ਅੱਖਾਂ ਵਿੱਚ ਪਾਉਣ ਵਾਲੇ ਰੋਗਾਣੂਨਾਸ਼ਕ ਤੁਪਕੇ ਪਾ ਕੇ ਜਾਂ ਮੱਲ੍ਹਮ ਲਾਅ ਕੇ ਕੀਤਾ ਜਾ ਸਕਦਾ ਹੈ।
  • ਮੂੰਹ ਰਾਹੀਂ ਲੈਣ ਵਾਲੀ ਐਲਰਜੀ ਦੀ ਦਵਾਈ ਦੇ ਕੇ ਵੀ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ।
Conjunctivitis ਅੱਖ ਦੁਖਣੀ ਆਉਣੀ 
Conjunctivitis due to a viral infection resulting in some bleeding
Conjunctivitis ਅੱਖ ਦੁਖਣੀ ਆਉਣੀ 
An eye with allergic conjunctivitis showing conjunctival edema
Conjunctivitis ਅੱਖ ਦੁਖਣੀ ਆਉਣੀ 
An eye with bacterial conjunctivitis
Conjunctivitis ਅੱਖ ਦੁਖਣੀ ਆਉਣੀ 
An eye with chlamydial conjunctivitis

Tags:

🔥 Trending searches on Wiki ਪੰਜਾਬੀ:

6ਮਿਲਖਾ ਸਿੰਘਪੰਜਾਬ ਵਿਧਾਨ ਸਭਾ ਚੋਣਾਂ 2022ਲਾਲਾ ਲਾਜਪਤ ਰਾਏਵਾਲੀਬਾਲਜੈਵਲਿਨ ਥਰੋਅਗੁਰਪਾਲ ਸਿੰਘ ਸੰਧੂਗੁਰੂ ਤੇਗ ਬਹਾਦਰਮੀਟਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਲੋਕਧਾਰਾਬਲਵੰਤ ਗਾਰਗੀਯੂਟਿਊਬਕੁਰਾਨ ਸ਼ਰੀਫ਼ ਦਾ ਗੁਰਮੁਖੀ ਅਨੁਵਾਦਜਮਰੌਦ ਦੀ ਲੜਾਈਭੀਮਰਾਓ ਅੰਬੇਡਕਰਅੰਤਰਰਾਸ਼ਟਰੀ ਕ੍ਰਿਕਟ ਸਭਾਮਾਂ ਧਰਤੀਏ ਨੀ ਤੇਰੀ ਗੋਦ ਨੂੰਪ੍ਰਦੂਸ਼ਣਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਪੰਜਾਬੀ ਨਾਟਕਮਲਵਈਈਸਾ ਮਸੀਹਪੱਛਮੀਕਰਨਪੰਜਾਬ ਦਾ ਇਤਿਹਾਸ30 ਅਪ੍ਰੈਲਉੱਤਰਾਖੰਡਬਾਬਾ ਦੀਪ ਸਿੰਘਕਾਦਰਯਾਰਸੂਚਨਾ ਤਕਨਾਲੋਜੀਸਿੱਖਣਾਪੰਜਾਬ ਦੇ ਲੋਕ ਧੰਦੇਰੂਸੀ ਰੂਪਵਾਦਗੁਰੂ ਅੰਗਦਮਾਲਵਾ (ਪੰਜਾਬ)ਸਿੱਖਿਆਕ਼ੁਰਆਨਮਹਾਤਮਾ ਗਾਂਧੀਦਿਲਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸ਼ਾਰਲੀਜ਼ ਥੇਰੌਨਬਲਰਾਜ ਸਾਹਨੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਵਗਦੀ ਏ ਰਾਵੀ ਵਰਿਆਮ ਸਿੰਘ ਸੰਧੂਉਪਭਾਸ਼ਾਕਲਾਸਿਕ ਕੀ ਹੈ?ਮੁਹੰਮਦ ਗ਼ੌਰੀਸਿੰਘ ਸਭਾ ਲਹਿਰਅੰਮ੍ਰਿਤ ਵੇਲਾਕਢਾਈਰਾਸ਼ਟਰੀ ਭਾਸ਼ਾਮਨੋਵਿਸ਼ਲੇਸ਼ਣਵਾਦਕੁਲਵੰਤ ਸਿੰਘ ਵਿਰਕਮੈਕਸ ਵੈਬਰਪੰਜਾਬੀ ਧੁਨੀਵਿਉਂਤਫ਼ਰਾਂਸੀਸੀ ਵਿਕੀਪੀਡੀਆਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੰਜਾਬ, ਭਾਰਤ ਵਿਚ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਸਕਾਰਫ਼ਮਾਤਾ ਸਾਹਿਬ ਕੌਰਆਧੁਨਿਕਤਾਵਾਦਪੰਜਾਬੀ ਸਾਹਿਤਗਿਆਨੀ ਸੰਤ ਸਿੰਘ ਮਸਕੀਨਮਨਪ੍ਰੀਤ ਸਿੰਘ ਬਾਦਲਉਪਮਾ ਅਲੰਕਾਰਛਪਾਰ ਦਾ ਮੇਲਾਬੇਲਾਰੂਸਵਾਰਿਸ ਸ਼ਾਹਤੂੰ ਮੱਘਦਾ ਰਹੀਂ ਵੇ ਸੂਰਜਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਕਲ੍ਹ ਕਾਲਜ ਬੰਦ ਰਵ੍ਹੇਗਾਜਨੇਊ ਰੋਗਸਮਾਜਿਕ ਸਥਿਤੀਖ਼ਬਰਾਂਗਤੀਯੁਰੇਨਸ (ਗ੍ਰਹਿ)🡆 More