ਕਾਲ਼ਾ ਮੋਤੀਆ: ਅੱਖਾਂ ਦੀ ਬਿਮਾਰੀ

ਕਾਲਾ ਮੋਤੀਆ ਜਾਂ ਗਲੂਕੋਮਾ ਵਿੱਚ ਅੱਖਾਂ ਦੇ ਅੰਦਰ ਪਾਏ ਜਾਣ ਵਾਲੇ ਤਰਲ ਐਕਵਿਸ ਹਿਊਮਰ ਦੇ ਵਹਾਅ ਵਿੱਚ ਰੁਕਾਵਟ ਆਉਣ ਲਗਦੀ ਹੈ, ਜਿਸ ਨਾਲ ਅੱਖਾਂ ਦਾ ਦਬਾਅ ਵਧ ਜਾਂਦਾ ਹੈ। ਐਕਵਸ ਹਿਊਮਰ ਦੇ ਵਹਾਅ ਵਿੱਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਅੱਖਾਂ ਦਾ ਦਬਾਅ ਵਧਦਾ ਹੈ। ਜਮਾਂਦਰੂ ਕਾਲਾ ਮੋਤੀਆ ਪੁਸ਼ਤੈਨੀ ਵੀ ਹੋ ਸਕਦਾ ਹੈ। ਇਹ ਬੱਚੇ ਦੇ ਜਨਮ ਤੋਂ ਪਹਿਲਾਂ ਤੋਂ ਲੈ ਕੇ ਤਿੰਨ ਸਾਲ ਦੀ ਉਮਰ ਤੱਕ ਦੇਖਣ ਨੂੰ ਮਿਲਦਾ ਹੈ। ਜਮਾਂਦਰੂ ਕਾਲਾ ਮੋਤੀਆ ਲੜਕਿਆਂ ਵਿੱਚ ਵਧੇਰੇ ਹੁੰਦਾ ਹੈ। ਇਹ ਬਹੁਤਾ ਕਰ ਕੇ ਦੋਵਾਂ ਅੱਖਾਂ ਵਿੱਚ ਹੁੰਦਾ ਹੈ। ਕਦੇ-ਕਦੇ ਇੱਕ ਅੱਖ ਵਿੱਚ ਵੀ ਹੁੰਦਾ ਹੈ।

ਕਾਲਾ ਮੋਤੀਆ
ਵਰਗੀਕਰਨ ਅਤੇ ਬਾਹਰਲੇ ਸਰੋਤ
ਕਾਲ਼ਾ ਮੋਤੀਆ: ਅੱਖਾਂ ਦੀ ਬਿਮਾਰੀ
ਸੱਜੀ ਅੱਖ ਦਾ ਕਾਲਾ ਮੋਤੀਆ
ਆਈ.ਸੀ.ਡੀ. (ICD)-10H40-H42
ਆਈ.ਸੀ.ਡੀ. (ICD)-9365
ਰੋਗ ਡੇਟਾਬੇਸ (DiseasesDB)5226
ਮੈੱਡਲਾਈਨ ਪਲੱਸ (MedlinePlus)001620
ਈ-ਮੈਡੀਸਨ (eMedicine)oph/578
MeSHD005901
ਕਾਲ਼ਾ ਮੋਤੀਆ: ਅੱਖਾਂ ਦੀ ਬਿਮਾਰੀ
ਕਾਲਾ ਮੋਤੀਆ ਦੀ ਬਿਮਾਰੀ

ਮੋਤੀਏ ਦੇ ਲੱਛਣ

  • ਤੇਜ਼ ਰੌਸ਼ਨੀ ਵਿੱਚ ਚੁੰਧਿਆਉਣਾ|
  • ਅੱਖਾਂ ਦਾ ਪੂਰੀ ਤਰ੍ਹਾਂ ਨਾਲ ਨਾ ਖੁੱਲ੍ਹ ਸਕਣਾ|
  • ਅੱਖ ਵਿਚੋਂ ਪਾਣੀ ਦਾ ਨਿਕਲਣਾ|
  • ਪੂਰੀ ਅੱਖ ਦਾ ਵੱਡਾ ਹੋਣਾ|
  • ਅੱਖ ਦੀ ਪੁਤਲੀ ਦਾ ਆਕਾਰ ਵੱਡਾ ਹੋਣਾ|
  • ਅੱਖ ਦੇ ਲੈੱਨਜ਼ ਉੱਤੇ ਖਿਚਾਅ ਆਉਣਾ|
  • ਜਮਾਂਦਰੂ ਕਾਲੇ ਮੋਤੀਏ ਵਾਲੇ ਬੱਚਿਆਂ ਵਿੱਚ ਮਾਇਓਪੀਆ ਨਾਮਕ ਨਜ਼ਰ ਦੋਸ਼ ਆਮ ਤੌਰ ਉੱਤੇ ਦੇਖਣ ਨੂੰ ਮਿਲਦਾ ਹੈ।

ਜਾਂਚ

  • ਜਮਾਂਦਰੂ ਕਾਲੇ ਮੋਤੀਏ ਦੀ ਜਾਂਚ ਬੱਚਿਆਂ ਨੂੰ ਬੇਹੋਸ਼ ਕਰ ਕੇ ਕੀਤੀ ਜਾਂਦੀ ਹੈ।
  • ਅੱਖਾਂ ਦੇ ਦਬਾਅ ਦੀ ਜਾਂਚ ਹੁੰਦੀ ਹੈ। ਅੱਖਾਂ ਦੇ ਕਾਰਨੀਆ ਦੇ ਸਾਈਜ਼ ਦੇ ਡਾਇਆਮੀਟਰ ਦੀ ਜਾਂਚ ਹੁੰਦੀ ਹੈ।
  • ਅੱਖਾਂ ਦੇ ਇੰਟੀਰੀਅਰ ਚੈਂਬਰ ਦੇ ਕੋਣ ਦੀ ਜਾਂਚ ਗੋਲੀਆਸਕੋਪ ਦੀ ਮਦਦ ਨਾਲ ਕੀਤੀ ਜਾਂਦੀ ਹੈ।
  • ਅੱਖਾਂ ਦੇ ਪਰਦੇ ਦੀ ਨਸ ਦੀ ਜਾਂਚ ਆਪਥਿਲਮੋਸਕੋਪ ਦੀ ਮਦਦ ਨਾਲ ਕੀਤੀ ਜਾਂਦੀ ਹੈ।

ਜੇਕਰ ਬੱਚੇ ਨੂੰ ਕਾਲਾ ਮੋਤੀਆ ਹੈ ਤਾਂ ਇਸ ਦਾ ਇਲਾਜ ਕਰਾਉਣਾ ਚਾਹੀਦਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ1980ਭਗਵਾਨ ਸਿੰਘਸਿਹਤਸਰਵਉੱਚ ਸੋਵੀਅਤਫੁਲਕਾਰੀਮੋਲਸਕਾਨਾਵਲਵਰਨਮਾਲਾਸਪੇਨਸਵੈ-ਜੀਵਨੀਤੀਆਂਸਮਾਜ ਸ਼ਾਸਤਰਦਸਮ ਗ੍ਰੰਥਇੰਟਰਨੈੱਟ ਆਰਕਾਈਵਸੰਤ ਸਿੰਘ ਸੇਖੋਂਮੁੱਖ ਸਫ਼ਾਗੁਰੂ ਹਰਿਗੋਬਿੰਦਲੇਖਕ ਦੀ ਮੌਤਗੁਰਬਖ਼ਸ਼ ਸਿੰਘ ਪ੍ਰੀਤਲੜੀਵਿਆਹ ਦੀਆਂ ਰਸਮਾਂਉ੍ਰਦੂਕੰਪਿਊਟਰਭਾਰਤ ਦਾ ਰਾਸ਼ਟਰਪਤੀਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਸ਼ਾਹ ਮੁਹੰਮਦਪੰਜਾਬ ਦੀ ਲੋਕਧਾਰਾਇਤਿਹਾਸਛੱਲ-ਲੰਬਾਈਪ੍ਰਿੰਸੀਪਲ ਤੇਜਾ ਸਿੰਘਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਪੰਜਾਬ, ਪਾਕਿਸਤਾਨਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖਕੀਰਤਪੁਰ ਸਾਹਿਬਪੰਜਾਬੀਡਾ. ਨਾਹਰ ਸਿੰਘਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪੰਜਾਬੀ ਲੋਕ ਖੇਡਾਂਪੰਜਾਬੀ ਨਾਟਕਰੂਸੀ ਰੂਪਵਾਦਪੰਜਾਬੀ ਬੁਝਾਰਤਾਂਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮਕਲੌਡ ਗੰਜਡਾ. ਭੁਪਿੰਦਰ ਸਿੰਘ ਖਹਿਰਾਮਹਾਨ ਕੋਸ਼ਰੇਡੀਓਜਾਪੁ ਸਾਹਿਬ1945ਅਜਮੇਰ ਸਿੰਘ ਔਲਖਸਫ਼ਰਨਾਮਾਭਗਤ ਸਿੰਘਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਲੋਕਧਾਰਾਧਰਤੀ ਦਾ ਵਾਯੂਮੰਡਲਜੀਤ ਸਿੰਘ ਜੋਸ਼ੀਈਸ਼ਨਿੰਦਾਚੀਨੀ ਭਾਸ਼ਾਪ੍ਰਗਤੀਵਾਦਰਾਜੀਵ ਗਾਂਧੀ ਖੇਲ ਰਤਨ ਅਵਾਰਡਪੰਜਾਬੀ ਤਿਓਹਾਰਕਹਾਵਤਾਂਗਿਆਨਗਾਮਾ ਪਹਿਲਵਾਨਗਿਆਨੀ ਸੰਤ ਸਿੰਘ ਮਸਕੀਨਓਡ ਟੂ ਅ ਨਾਈਟਿੰਗਲਪੰਜਾਬ (ਭਾਰਤ) ਦੀ ਜਨਸੰਖਿਆਭਾਈ ਵੀਰ ਸਿੰਘਸਿੰਘ ਸਭਾ ਲਹਿਰਖ਼ਾਲਿਸਤਾਨ ਲਹਿਰਸਿੱਖਿਆਪੰਜਾਬੀ ਕਲੰਡਰਪਰਿਵਾਰਗੁਰੂ ਹਰਿਕ੍ਰਿਸ਼ਨ🡆 More