ਅੰਤਾਨਾਨਾਰੀਵੋ (/ˌæntəˌnænəˈriːvoʊ/; ਮਾਲਾਗਾਸੀ , Tanànan'ny Arivolahy ਤੋਂ), ਪਹਿਲੋਂ ਤਾਨਾਨਾਰੀਵੇ (/təˌnænəˈriːv/ ਜਾਂ /təˌnɑːnəˈriːv/), ਮਾਦਾਗਾਸਕਰ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਨੂੰ ਇਸ ਦੇ ਛੋਟੇ ਫ਼ਰਾਂਸੀਸੀ ਬਸਤੀਵਾਦੀ ਨਾਂ ਤਾਨਾ ਨਾਲ਼ ਵੀ ਜਾਣਿਆ ਜਾਂਦਾ ਹੈ। ਵਡੇਰਾ ਸ਼ਹਿਰੀ ਇਲਾਕਾ, ਜਿਸ ਨੂੰ ਅੰਤਾਨਾਨਾਰੀਵੋ-ਰੇਨੀਵੋਹਿਤਰਾ (ਅੰਤਾਨਾਨਾਰੀਵੋ-ਮਾਤਰੀ ਪਹਾੜ ਜਾਂ ਅੰਤਾਨਾਨਾਰੀਵੋ-ਰਾਜਧਾਨੀ) ਵੀ ਕਿਹਾ ਜਾਂਦਾ ਹੈ, ਆਨਾਲਾਮਾਂਗਾ ਖੇਤਰ ਦੀ ਰਾਜਧਾਨੀ ਹੈ।
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਅੰਤਾਨਾਨਾਰੀਵੋ | |
---|---|
ਸਮਾਂ ਖੇਤਰ | ਯੂਟੀਸੀ+3 |
This article uses material from the Wikipedia ਪੰਜਾਬੀ article ਅੰਤਾਨਾਨਾਰੀਵੋ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.