ਅੰਗਕੋਰ ਵਾਤ

ਅੰਗਕੋਰ ਵਾਤ ਜਾਂ ਅੰਗਕੋਰ ਮੰਦਰ ਜੋ ਕਿ ਕੰਬੋਡੀਆ ਵਿੱਚ ਸਥਿਤ ਹੈ ਸ਼ਿਵ ਮੰਦਰ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਹੈ। ਇਸ ਮੰਦਰ ਨੂੰ ਯੂਨੈਸਕੋ ਵੱਲੋਂ ਸਾਲ 1992 ਵਿੱਚ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ। ਫਰਾਂਸ ਦੇ ਖੋਜੀ ਮਿਸ਼ਨਰੀ ਹੈਨਰੀ ਮਹੁਤ ਨੇ ਸੰਨ 1860 ਵਿੱਚ ਇਸ ਦੀ ਖੋਜ ਕੀਤੀ। ਇਸ ਤੋਂ ਬਾਅਦ ਇਹ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ। ਭਾਰਤ ਵਿੱਚ ਬਹੁਤ ਆਹਲਾ ਦਰਜੇ ਦੇ ਮੰਦਰ ਅਤੇ ਇਮਾਰਤਾਂ ਵੇਖਣ ਨੂੰ ਮਿਲਦੀਆਂ ਹਨ।

ਅੰਗਕੋਰ ਵਾਤ
ਅੰਗਕੋਰ ਵਾਤ
ਧਰਮ
ਮਾਨਤਾਹਿੰਦੂ
ਟਿਕਾਣਾ
ਟਿਕਾਣਾਅੰਗਕੋਰ ਵਾਤ, ਕੰਬੋਡੀਆ
ਦੇਸ਼ਕੰਬੋਡੀਆ
ਆਰਕੀਟੈਕਚਰ
ਕਿਸਮKhmer
ਸਿਰਜਣਹਾਰਸੂਰਜਵਰਮਨ

ਸਭ ਤੋਂ ਵੱਡਾ ਮੰਦਰ

ਦੁਨੀਆ ਦਾ ਸਭ ਤੋਂ ਵੱਡਾ ਮੰਦਰ ਭਾਰਤੀ ਨੇ ਹੀ ਬਣਵਾਇਆ ਸੀ ਜੋ ਕੰਬੋਡੀਆ ਵਿੱਚ ਸਥਿਤ ਹੈ। ਇਹ ਮੰਦਰ ‘‘ਅੰਗਕੋਰਵਾਟ’’ ਭਗਵਾਨ ਵਿਸ਼ਨੂੰ ਦਾ ਮੰਦਰ ਹੈ। ਇਸ ਦੀ ਉਸਾਰੀ ਰਾਜਾ ਸੂਰਜਵਰਮਨ ਨੇ 1131 ਈਸਵੀ ਵਿੱਚ ਕਰਵਾਈ ਸੀ। ਉਸ ਨੇ ਇੱਥੇ ਪੰਜਾਹ ਸਾਲ ਰਾਜ ਕੀਤਾ। ਇਹ ਮੰਦਰ 81 ਹੈਕਟੇਅਰ ਰਕਬੇ ਵਿੱਚ ਫੈਲਿਆ ਹੋਇਆ ਹੈ। ਇਸ ਦੀਆਂ ਕੰਧਾਂ ਉੱਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਉੱਕਰੀਆਂ ਹੋਈਆਂ ਹਨ। ਇਹ ਮੰਦਰ ਕੰਬੋਡੀਆ ਦੀ ਰਾਜਧਾਨੀ ਪਨੋਮ ਪੇਨ ਤੋਂ 192 ਮੀਲ ਉੱਤਰ ਪੱਛਮ ਦਿਸ਼ਾ ਵਿੱਚ ਬਣਿਆ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਭਾਰਤ ਦੇ ਇੱਕ ਬ੍ਰਾਹਮਣ ਕੰਬੂ ਨੇ 100 ਈਸਵੀ ਵਿੱਚ ਇੱਥੇ ਫੁਨਾਨ ਰਾਜ ਦੀ ਸਥਾਪਨਾ ਕੀਤੀ। ਇਸ ਕਰ ਕੇ ਉੱਥੇ ਭਾਰਤੀ ਵਪਾਰੀ ਵਸਣ ਲੱਗੇ ਅਤੇ ਭਾਰਤੀ ਸੱਭਿਆਚਾਰ ਵਿਕਸਤ ਹੋਣ ਲੱਗ ਪਿਆ। ਫਿਰ ਰਾਜਾ ਸੂਰਜਵਰਮਨ ਨੇ ਇਸ ਮੰਦਰ ਦੀ ਸਥਾਪਨਾ ਕੀਤੀ। ਜਦੋਂ ਲੋਕ ਸਮੇਂ ਦੀ ਤਬਦੀਲੀ ਨਾਲ ਇਹ ਥਾਂ ਛੱਡ ਗਏ ਤਾਂ ਮੰਦਰ ਵੀ ਜੰਗਲ ਵਿੱਚ ਲੁਕ ਗਿਆ। ਇਹ ਜੰਗਲ ਵਿੱਚ ਸੁਰੱਖਿਅਤ ਰਿਹਾ। ਸੰਨ 1860 ਵਿੱਚ ਇਸ ਨੂੰ ਦੁਬਾਰਾ ਲੱਭ ਕੇ ਦੁਨੀਆ ਲਈ ਖਿੱਚ ਦਾ ਕੇਂਦਰ ਬਣਾ ਦਿੱਤਾ ਗਿਆ।

ਹਵਾਲੇ

Tags:

ਕੰਬੋਡੀਆਯੂਨੈਸਕੋਵਿਸ਼ਵ ਵਿਰਾਸਤ

🔥 Trending searches on Wiki ਪੰਜਾਬੀ:

ਨਾਈ ਵਾਲਾਵਾਰਤਕਕੈਥੋਲਿਕ ਗਿਰਜਾਘਰਪੰਜਾਬੀ ਸਾਹਿਤ ਆਲੋਚਨਾਕਾਂਗੜਜਸਵੰਤ ਸਿੰਘ ਕੰਵਲਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਅਲੰਕਾਰ ਸੰਪਰਦਾਇਸਤਿ ਸ੍ਰੀ ਅਕਾਲਸੰਤ ਅਤਰ ਸਿੰਘਬਾਬਾ ਵਜੀਦਪੰਥ ਪ੍ਰਕਾਸ਼ਜੂਆਸ੍ਰੀ ਚੰਦਕ੍ਰਿਸ਼ਨਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਹੇਮਕੁੰਟ ਸਾਹਿਬਨਿਰਵੈਰ ਪੰਨੂਵਾਯੂਮੰਡਲਫ਼ਾਰਸੀ ਭਾਸ਼ਾਸਫ਼ਰਨਾਮੇ ਦਾ ਇਤਿਹਾਸਅਜਮੇਰ ਸਿੰਘ ਔਲਖਗਿੱਦੜ ਸਿੰਗੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਤਰਾਇਣ ਦੀ ਦੂਜੀ ਲੜਾਈਸੁਰਿੰਦਰ ਕੌਰਵਿਅੰਜਨਨਾਗਰਿਕਤਾਰਾਜ ਮੰਤਰੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਮਹਿੰਦਰ ਸਿੰਘ ਧੋਨੀਕਿੱਸਾ ਕਾਵਿਗੋਇੰਦਵਾਲ ਸਾਹਿਬਜਾਤਮੋਟਾਪਾਝੋਨਾਹਰਿਮੰਦਰ ਸਾਹਿਬਸਵਰ ਅਤੇ ਲਗਾਂ ਮਾਤਰਾਵਾਂਬਲਾਗਗੁਰੂ ਗ੍ਰੰਥ ਸਾਹਿਬਗੁਣਭੀਮਰਾਓ ਅੰਬੇਡਕਰਸ਼ੇਰਰਾਗ ਸੋਰਠਿਗੁਰਮਤਿ ਕਾਵਿ ਧਾਰਾਪਵਨ ਕੁਮਾਰ ਟੀਨੂੰਸੂਚਨਾਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਵਾਰਿਸ ਸ਼ਾਹਅੰਤਰਰਾਸ਼ਟਰੀਸ਼ਾਹ ਹੁਸੈਨਭੂਮੀਹਵਾ ਪ੍ਰਦੂਸ਼ਣਜਿਹਾਦਅਸਾਮਭਾਰਤ ਦੀ ਰਾਜਨੀਤੀਏਡਜ਼ਇਜ਼ਰਾਇਲ–ਹਮਾਸ ਯੁੱਧਪਦਮ ਸ਼੍ਰੀਪੰਜਾਬ ਦੀ ਕਬੱਡੀਡੇਰਾ ਬਾਬਾ ਨਾਨਕਅਜੀਤ ਕੌਰਆਰੀਆ ਸਮਾਜਪੋਹਾਮੰਡਵੀਟਕਸਾਲੀ ਭਾਸ਼ਾਬਾਈਬਲਅਭਾਜ ਸੰਖਿਆਹਵਾਗਰਭ ਅਵਸਥਾਪਾਣੀਦਾਣਾ ਪਾਣੀਸਾਰਾਗੜ੍ਹੀ ਦੀ ਲੜਾਈਸਾਮਾਜਕ ਮੀਡੀਆਛੰਦ🡆 More