ਅਲੈਗਜ਼ੈਂਡਰ ਹਰਜਨ

ਅਲੈਗਜ਼ੈਂਡਰ ਇਵਾਨੋਵਿਚ ਹਰਜਨ (ਰੂਸੀ: Алекса́ндр Ива́нович Ге́рцен; ਅਪਰੈਲ 6  1812 – ਜਨਵਰੀ 21  1870) ਰੂਸੀ ਲੇਖਕ ਅਤੇ ਚਿੰਤਕ ਸੀ ਜਿਸਨੂੰ ਰੂਸੀ ਸਮਾਜਵਾਦ ਦਾ ਪਿਤਾ ਅਤੇ ਨਰੋਦਵਾਦ, ਸਮਾਜਵਾਦੀ ਇਨਕਲਾਬੀਆਂ, ਤਰੂਦੋਵਿਕਸ ਅਤੇ ਅਮਰੀਕੀ ਲੋਕਵਾਦੀ ਪਾਰਟੀ ਦੇ ਵਿਚਾਰਧਾਰਕ ਮੋਢੀ ਹੋਣ ਕਰਕੇ ਕਿਸਾਨੀ ਲੋਕਵਾਦ ਦੇ ਮੁੱਖ ਜਨਕਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਲਿਖਤਾਂ, ਜਿਹਨਾਂ ਵਿੱਚੋਂ ਬਹੁਤ ਸਾਰੀਆਂ ਉਦੋਂ ਲਿਖੀਆਂ ਜਦ ਉਹ ਲੰਡਨ ਵਿੱਚ ਜਲਾਵਤਨ ਸੀ, ਦੇ ਨਾਲ ਰੂਸ ਵਿਚਲੀ ਸਥਿਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਅਜਿਹਾ ਸਿਆਸੀ ਮਾਹੌਲ ਪੈਦਾ ਕਰਨ ਵਿੱਚ ਯੋਗਦਾਨ ਪਾਇਆ ਕਿ 1861 ਵਿੱਚ ਭੌਂ-ਗ਼ੁਲਾਮਾਂ ਨੂੰ ਮੁਕਤੀ ਮਿਲੀ। ਉਸ ਨੇ ਆਪਣਾ ਮਹੱਤਵਪੂਰਨ ਸਮਾਜਿਕ ਨਾਵਲ ਦੋਸ਼ੀ ਕੌਣ? (1845-46) ਵਿੱਚ ਪ੍ਰਕਾਸ਼ਿਤ ਕੀਤਾ। ਉਸ ਦੀ ਆਤਮਕਥਾ, ਮੇਰੇ ਅਤੀਤ ਅਤੇ ਵਿਚਾਰ, (1852-1870 ਵਿੱਚ ਲਿਖੀ) ਅਕਸਰ ਰੂਸੀ ਸਾਹਿਤ ਵਿੱਚ ਇਸ ਵਿਧਾ ਦਾ ਬੇਹਤਰੀਨ ਨਮੂਨਾ ਮੰਨਿਆ ਜਾਂਦਾ ਹੈ।

25 ਮਾਰਚ] 1812 – ਜਨਵਰੀ 21 [ਪੁ.ਤ. 9 ਜਨਵਰੀ] 1870) ਰੂਸੀ ਲੇਖਕ ਅਤੇ ਚਿੰਤਕ ਸੀ ਜਿਸਨੂੰ "ਰੂਸੀ ਸਮਾਜਵਾਦ ਦਾ ਪਿਤਾ" ਅਤੇ ਨਰੋਦਵਾਦ, ਸਮਾਜਵਾਦੀ ਇਨਕਲਾਬੀਆਂ, ਤਰੂਦੋਵਿਕਸ ਅਤੇ ਅਮਰੀਕੀ ਲੋਕਵਾਦੀ ਪਾਰਟੀ ਦੇ ਵਿਚਾਰਧਾਰਕ ਮੋਢੀ ਹੋਣ ਕਰਕੇ ਕਿਸਾਨੀ ਲੋਕਵਾਦ ਦੇ ਮੁੱਖ ਜਨਕਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਲਿਖਤਾਂ, ਜਿਹਨਾਂ ਵਿੱਚੋਂ ਬਹੁਤ ਸਾਰੀਆਂ ਉਦੋਂ ਲਿਖੀਆਂ ਜਦ ਉਹ ਲੰਡਨ ਵਿੱਚ ਜਲਾਵਤਨ ਸੀ, ਦੇ ਨਾਲ ਰੂਸ ਵਿਚਲੀ ਸਥਿਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਅਜਿਹਾ ਸਿਆਸੀ ਮਾਹੌਲ ਪੈਦਾ ਕਰਨ ਵਿੱਚ ਯੋਗਦਾਨ ਪਾਇਆ ਕਿ 1861 ਵਿੱਚ ਭੌਂ-ਗ਼ੁਲਾਮਾਂ ਨੂੰ ਮੁਕਤੀ ਮਿਲੀ। ਉਸ ਨੇ ਆਪਣਾ ਮਹੱਤਵਪੂਰਨ ਸਮਾਜਿਕ ਨਾਵਲ ਦੋਸ਼ੀ ਕੌਣ? (1845-46) ਵਿੱਚ ਪ੍ਰਕਾਸ਼ਿਤ ਕੀਤਾ। ਉਸ ਦੀ ਆਤਮਕਥਾ, ਮੇਰੇ ਅਤੀਤ ਅਤੇ ਵਿਚਾਰ, (1852-1870 ਵਿੱਚ ਲਿਖੀ) ਅਕਸਰ ਰੂਸੀ ਸਾਹਿਤ ਵਿੱਚ ਇਸ ਵਿਧਾ ਦਾ ਬੇਹਤਰੀਨ ਨਮੂਨਾ ਮੰਨਿਆ ਜਾਂਦਾ ਹੈ।

ਅਲੈਗਜ਼ੈਂਡਰ ਹਰਜਨ
ਅਲੈਗਜ਼ੈਂਡਰ ਹਰਜਨ
ਹਰਜਨ ਦਾ ਪੋਰਟਰੇਟ ਨਿਕੋਲਾਈ ਗਰੇ (1867)
ਜਨਮ
ਅਲੈਗਜ਼ੈਂਡਰ ਇਵਾਨੋਵਿਚ ਹਰਜਨ

6 ਅਪਰੈਲ1812
ਮਾਸਕੋ, ਰੂਸ
ਮੌਤ21 ਜਨਵਰੀ 1870
ਪੈਰਿਸ, ਫਰਾਂਸ
ਕਾਲ19th century philosophy
ਖੇਤਰWestern Philosophers
ਸਕੂਲਕਿਸਾਨੀ ਸਮੂਹਵਾਦ main_interests = ਰੂਸੀ ਰਾਜਨੀਤੀ, ਅਰਥਸਾਸ਼ਤਰ, ਜਮਾਤੀ ਸੰਘਰਸ਼
ਮੁੱਖ ਵਿਚਾਰ
Agrarianism, Collectivism, Populism, Socialism
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ

ਹਵਾਲੇ

Tags:

ਦੋਸ਼ੀ ਕੌਣ?ਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਗੁਰਚੇਤ ਚਿੱਤਰਕਾਰਆਨੰਦਪੁਰ ਸਾਹਿਬਲਾਇਬ੍ਰੇਰੀਖ਼ਲੀਲ ਜਿਬਰਾਨਹੰਸ ਰਾਜ ਹੰਸਗੱਤਕਾਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀਜੀਵਨੀਜਲੰਧਰ (ਲੋਕ ਸਭਾ ਚੋਣ-ਹਲਕਾ)ਸਮਾਂ ਖੇਤਰਰੋਸ਼ਨੀ ਮੇਲਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸਿੱਧੂ ਮੂਸੇ ਵਾਲਾਭਾਰਤ ਦਾ ਸੰਵਿਧਾਨਸੁਖਵੰਤ ਕੌਰ ਮਾਨਦੇਬੀ ਮਖਸੂਸਪੁਰੀਪੰਜਾਬ ਲੋਕ ਸਭਾ ਚੋਣਾਂ 2024ਮਾਈ ਭਾਗੋਚੰਡੀਗੜ੍ਹਗੁਰੂ ਗੋਬਿੰਦ ਸਿੰਘ ਮਾਰਗਪਰਿਵਾਰਵੋਟ ਦਾ ਹੱਕਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਮਿਸਲਬਾਬਾ ਬੁੱਢਾ ਜੀਭਾਈ ਗੁਰਦਾਸ ਦੀਆਂ ਵਾਰਾਂਬ੍ਰਹਿਮੰਡਭਾਖੜਾ ਡੈਮਬਠਿੰਡਾਸਾਰਾਗੜ੍ਹੀ ਦੀ ਲੜਾਈਮੰਜੀ (ਸਿੱਖ ਧਰਮ)ਸਮਾਜਕੰਡੋਮਕਹਾਵਤਾਂਵਿਸ਼ਵ ਵਾਤਾਵਰਣ ਦਿਵਸਸੂਰਜ ਮੰਡਲਖ਼ਾਨਾਬਦੋਸ਼ਗੁਰਮਤ ਕਾਵਿ ਦੇ ਭੱਟ ਕਵੀਹਾਥੀਸਰੀਰਕ ਕਸਰਤਸੱਥਵਿਜੈਨਗਰਆਪਰੇਟਿੰਗ ਸਿਸਟਮਗੌਤਮ ਬੁੱਧਸੁਰਜੀਤ ਪਾਤਰਆਨੰਦਪੁਰ ਸਾਹਿਬ ਦਾ ਮਤਾਸਕੂਲ ਲਾਇਬ੍ਰੇਰੀਰਣਜੀਤ ਸਿੰਘਸ਼ਬਦਕੋਸ਼ਪਾਣੀ ਦੀ ਸੰਭਾਲਗੁਰਮੁਖੀ ਲਿਪੀਕੀਰਤਪੁਰ ਸਾਹਿਬਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਸਮਾਜਿਕ ਸੰਰਚਨਾਦੇਵੀਪਾਸ਼ਸਿਹਤਸ਼੍ਰੋਮਣੀ ਅਕਾਲੀ ਦਲਜਰਨੈਲ ਸਿੰਘ ਭਿੰਡਰਾਂਵਾਲੇਲੰਬੜਦਾਰਭਗਤ ਸਿੰਘਪੁਆਧੀ ਉਪਭਾਸ਼ਾਭਗਤ ਰਵਿਦਾਸਭਾਜਯੋਗਤਾ ਦੇ ਨਿਯਮਗੁਰਦੁਆਰਿਆਂ ਦੀ ਸੂਚੀਮੁੱਖ ਸਫ਼ਾਮੋਬਾਈਲ ਫ਼ੋਨਗਾਡੀਆ ਲੋਹਾਰਮੱਧ-ਕਾਲੀਨ ਪੰਜਾਬੀ ਵਾਰਤਕਬਾਬਰਪੰਜਾਬੀ ਨਾਟਕ ਦਾ ਦੂਜਾ ਦੌਰਇੰਡੀਆ ਗੇਟਕਰਤਾਰ ਸਿੰਘ ਸਰਾਭਾਭਾਰਤ ਦੀ ਰਾਜਨੀਤੀਗੁਰੂ ਅਰਜਨਨਿਓਲਾਰਵਾਇਤੀ ਦਵਾਈਆਂ🡆 More