ਪੀਟਰ ਕਰੋਪੋਤਕਿਨ

ਪ੍ਰਿੰਸ ਪੀਟਰ ਅਲੈਕਸੀਏਵਿਚ ਕਰੋਪੋਤਕਿਨ (ਰੂਸੀ: Пётр Алексе́евич Кропо́ткин; 9 ਦਸੰਬਰ 1842 – 8 ਫਰਵਰੀ 1921) ਰੂਸੀ ਅਰਾਜਕਤਾਵਾਦੀ ਚਿੰਤਕ ਸੀ।

ਪੀਟਰ ਕਰੋਪੋਤਕਿਨ
ਪੀਟਰ ਕਰੋਪੋਤਕਿਨ
ਕ੍ਰੋਪੋਟਕਿਨ ਦਾ ਚਿੱਤਰ
ਜਨਮ
ਪੀਟਰ ਅਲੈਕਸੀਏਵਿਚ ਕ੍ਰੋਪੋਟਕਿਨ

(1842-12-09)9 ਦਸੰਬਰ 1842
ਮੌਤ8 ਫਰਵਰੀ 1921(1921-02-08) (ਉਮਰ 78)
ਦਮਿਤਰੋਵ, ਰੂਸੀ ਐਸਐਫਐਸਆਰ
ਕਾਲ
  • 19th-century philosophy
  • 20th-century philosophy
ਖੇਤਰ
  • Russian philosophy
  • Western philosophy
ਸਕੂਲAnarchist communism
ਮੁੱਖ ਰੁਚੀਆਂ
ਅਧਿਕਾਰ, ਸਹਿਯੋਗ
ਮੁੱਖ ਵਿਚਾਰ
  • Founder of anarchist communism
  • Mutual aid
  • Abolition of wage-labor
  • Four-hour workday
  • Voluntary communes
  • The Conquest of Bread
  • Mutual Aid: A Factor of Evolution
  • Fields, Factories and Workshops
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
    • Berkman
    • Malatesta
    • Wilde
    • Tolstoy
    • Kafka
    • Makhno
    • Rocker
    • Kōtoku
    • Brown
    • Ward
    • Galleani
    • Goldman
    • Woodcock
    • Bookchin
    • Black
    • Chomsky
    • Gould
ਦਸਤਖ਼ਤ
ਪੀਟਰ ਕਰੋਪੋਤਕਿਨ

ਜੀਵਨ ਵੇਰਵੇ

ਕਰੋਪੋਤਕਿਨ ਦਾ ਜਨਮ ਮਾਸਕੋ ਵਿੱਚ 9 ਦਸੰਬਰ 1842 ਨੂੰ ਰਾਜਕੁਮਾਰ ਅਲੇਕਸੀ ਪੇਤਰੋਵਿਚ ਕਰੋਪੋਤਕਿਨ ਦੇ ਘਰ ਹੋਇਆ ਸੀ। ਪੰਦਰਾਂ ਸਾਲ ਦੀ ਉਮਰ ਵਿੱਚ 1857 ਵਿੱਚ ਉਹ ਜਾਰ ਅਲੈਗਜ਼ੈਂਡਰ ਦੂਸਰੇ ਦੇ ‘ਪੇਜ’ ਬਣ ਗਿਆ। ਉੱਥੇ ਉਸਨੂੰ ਫੌਜੀ ਚਰਿੱਤਰ ਦੇ ਨਾਲ ਨਾਲ ਰਾਜਦਰਬਾਰ ਦੀ ਮਰਿਆਦਾ ਦਾ ਗਿਆਨ ਪ੍ਰਾਪਤ ਹੋਇਆ। ਪਰ ਸ਼ੁਰੂ ਤੋਂ ਹੀ ਰੂਸ ਦੇ ਕਿਸਾਨਾਂ ਦੇ ਜੀਵਨ ਪ੍ਰਤੀ ਹਮਦਰਦੀ ਭਾਵ ਉਸਦੇ ਮਨ ਵਿੱਚ ਮੌਜੂਦ ਸਨ। ਵਿਦਿਆਰਥੀ ਜੀਵਨ ਦੇ ਅੰਤਮ ਦਿਨਾਂ ਵਿੱਚ ਉਦਾਰ ਕ੍ਰਾਂਤੀਵਾਦੀ ਸਾਹਿਤ ਨਾਲ ਉਸਦਾ ਵਾਹ ਪਿਆ ਅਤੇ ਉਸ ਵਿੱਚ ਉਸਨੂੰ ਆਪਣੇ ਵਿਚਾਰਾਂ ਦਾ ਪ੍ਰਤੀਬਿੰਬ ਵਿਖਾਈ ਪਿਆ।

ਹਵਾਲੇ

Tags:

🔥 Trending searches on Wiki ਪੰਜਾਬੀ:

6 ਜੁਲਾਈਓਡੀਸ਼ਾਐੱਸ ਬਲਵੰਤਗਰਭ ਅਵਸਥਾਦੂਜੀ ਸੰਸਾਰ ਜੰਗਸਵਿਤਰੀਬਾਈ ਫੂਲੇਪੁਆਧੀ ਉਪਭਾਸ਼ਾਖੋ-ਖੋਭਗਵਾਨ ਮਹਾਵੀਰਮੁਗ਼ਲ ਸਲਤਨਤਜੰਗਨਾਮਾ ਸ਼ਾਹ ਮੁਹੰਮਦਨਾਥ ਜੋਗੀਆਂ ਦਾ ਸਾਹਿਤਮਾਤਾ ਸਾਹਿਬ ਕੌਰਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਨਿਊ ਮੂਨ (ਨਾਵਲ)ਬਿਰਤਾਂਤਨਾਟੋ ਦੇ ਮੈਂਬਰ ਦੇਸ਼ਕੇਸ ਸ਼ਿੰਗਾਰਜਿਹਾਦਏਸ਼ੀਆਹਾਰੂਕੀ ਮੁਰਾਕਾਮੀਬਿੱਗ ਬੌਸ (ਸੀਜ਼ਨ 8)੧੧ ਮਾਰਚਨਿਬੰਧ ਦੇ ਤੱਤ26 ਅਗਸਤ157921 ਅਕਤੂਬਰਡਾਂਸਲੁਧਿਆਣਾਗੁਰੂ ਅਰਜਨਕੋਸ਼ਕਾਰੀ29 ਸਤੰਬਰਪੜਨਾਂਵਪੰਜਾਬੀ ਕਹਾਣੀਸਟਾਕਹੋਮਪੰਜਾਬੀ ਭਾਸ਼ਾਪ੍ਰੇਮ ਪ੍ਰਕਾਸ਼ਮਨੁੱਖੀ ਸਰੀਰਰਵਨੀਤ ਸਿੰਘਹਾੜੀ ਦੀ ਫ਼ਸਲਹਰੀ ਸਿੰਘ ਨਲੂਆਹੈਦਰਾਬਾਦ ਜ਼ਿਲ੍ਹਾ, ਸਿੰਧਸੁਸ਼ੀਲ ਕੁਮਾਰ ਰਿੰਕੂਪੰਜਾਬ ਦੇ ਤਿਓਹਾਰਰਸ਼ੀਦ ਜਹਾਂਡਾ. ਜਸਵਿੰਦਰ ਸਿੰਘਪੰਜਾਬੀ ਮੁਹਾਵਰੇ ਅਤੇ ਅਖਾਣਸੰਤ ਸਿੰਘ ਸੇਖੋਂਮਨਮੋਹਨਨਿੱਕੀ ਕਹਾਣੀ1 ਅਗਸਤਭਾਰਤ ਦੀ ਸੰਵਿਧਾਨ ਸਭਾਪੰਜਾਬ ਦੀ ਕਬੱਡੀਟੋਰਾਂਟੋ ਰੈਪਟਰਸਭਾਸ਼ਾਪ੍ਰੋਫ਼ੈਸਰ ਮੋਹਨ ਸਿੰਘਮੀਰਾਂਡਾ (ਉਪਗ੍ਰਹਿ)ਸਤਿ ਸ੍ਰੀ ਅਕਾਲਚਾਦਰ ਪਾਉਣੀਨਿਬੰਧਹਾਫ਼ਿਜ਼ ਸ਼ੀਰਾਜ਼ੀਕਿੱਸਾ ਕਾਵਿਸ਼ਰਾਬ ਦੇ ਦੁਰਉਪਯੋਗਪੰਜਾਬ ਦੇ ਮੇਲੇ ਅਤੇ ਤਿਓੁਹਾਰਦੁੱਲਾ ਭੱਟੀਗੌਤਮ ਬੁੱਧਨਰਾਇਣ ਸਿੰਘ ਲਹੁਕੇਮੁੱਲ ਦਾ ਵਿਆਹਹਰਿਮੰਦਰ ਸਾਹਿਬਪ੍ਰਯੋਗਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”🡆 More