ਅਲਾਮਬਰਾ

ਅਲਾਮਬਰਾ (/ælˈhæmbrə/; ਸਪੇਨੀ: ; Arabic: الْحَمْرَاء, ) ਸਪੇਨ ਦੇ ਸ਼ਹਿਰ ਗਰਾਨਾਦਾ ਵਿੱਚ ਸਥਿਤ ਇੱਕ ਮਹਿਲ ਅਤੇ ਕਿਲਾ ਹੈ। ਇਹ ਮੂਲ ਰੂਪ ਵਿੱਚ 889 ਵਿੱਚ ਇੱਕ ਛੋਟੇ ਕਿਲੇ ਵਜੋਂ ਬਣਾਇਆ ਗਿਆ ਸੀ ਪਰ ਇਸ ਵੱਲ ਕੋਈ ਖ਼ਾਸ ਧਿਆਨ ਨਾ ਦਿੱਤਾ ਗਿਆ। ਫਿਰ 11ਵੀਂ ਸਦੀ ਦੇ ਮੱਧ ਵਿੱਚ ਗਰਾਨਾਦਾ ਐਮੀਰਾਤ ਦੇ ਮੂਰ ਮੂਲ ਦੇ ਅਮੀਰ ਮਹੰਮਦ ਬਿਨ ਅਲ-ਅਹਮਾਰ ਨੇ ਇਸਦਾ ਮੌਜੂਦਾ ਮਹਿਲ ਅਤੇ ਦੀਵਾਰਾਂ ਬਣਵਾਈਆਂ। 1333 ਵਿੱਚ ਗਰਾਨਾਦਾ ਦੇ ਸੁਲਤਾਨ ਯੂਸਫ ਪਹਿਲਾ ਨੇ ਇਸਨੂੰ ਸ਼ਾਹੀ ਮਹਿਲ ਵਿੱਚ ਤਬਦੀਲ ਕਰ ਦਿੱਤਾ।

ਅਲਾਮਬਰਾ
ਮੂਲ ਨਾਮ
Arabic: الحمراء
ਅਲਾਮਬਰਾ
ਸਥਿਤੀਗਰਾਨਾਦਾ, ਆਂਦਾਲੂਸੀਆ, ਸਪੇਨ
ਬਣਾਇਆ9ਵੀਂ ਸਦੀ
ਪ੍ਰਬੰਧਕ ਸਭਾਸੱਭਿਆਚਾਰ ਮੰਤਰਾਲਾ
UNESCO World Heritage Site
ਅਧਿਕਾਰਤ ਨਾਮਅਲਾਮਬਰਾ, Generalife and Albayzín, ਗਰਾਨਾਦਾ
ਕਿਸਮCultural
ਮਾਪਦੰਡi, iii, iv
ਅਹੁਦਾ1984 (8th session)
1994 (18th session – Extension)
ਹਵਾਲਾ ਨੰ.314
State Partyਸਪੇਨ
ਖੇਤਰEurope
Invalid designation
ਅਧਿਕਾਰਤ ਨਾਮਲਾ ਅਲਾਮਬਰਾ
ਕਿਸਮReal property
ਮਾਪਦੰਡCurrently listed as a monumento (Bien de Interés Cultural)
ਅਹੁਦਾ10 ਫਰਵਰੀ 1870
ਹਵਾਲਾ ਨੰ.(R.I.) – 51 – 0000009 – 00000
ਅਲਾਮਬਰਾ is located in ਸਪੇਨ
ਅਲਾਮਬਰਾ
ਸਪੇਨ ਵਿੱਚ ਅਲਾਮਬਰਾ ਦਾ ਸਥਾਨ

ਮੀਡੀਆ

ਤਸਵੀਰਾਂ

ਵੀਡੀਓ

Alhambra (2010)

ਹੋਰ ਪੜ੍ਹੋ

ਹਵਾਲੇ

This article uses material from the Wikipedia ਪੰਜਾਬੀ article ਅਲਾਮਬਰਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.

Tags:

ਅਲਾਮਬਰਾ ਮੀਡੀਆਅਲਾਮਬਰਾ ਹੋਰ ਪੜ੍ਹੋਅਲਾਮਬਰਾ ਬਾਹਰੀ ਸਰੋਤਅਲਾਮਬਰਾ ਹਵਾਲੇਅਲਾਮਬਰਾਗਰਾਨਾਦਾਮਦਦ:ਅਰਬੀ ਲਈ IPAਮਦਦ:ਸਪੇਨੀ ਲਈ IPAਸਪੇਨ

🔥 Trending searches on Wiki ਪੰਜਾਬੀ:

ਮਨੁੱਖੀ ਦੰਦਊਠਸਿਹਤਭਗਤ ਰਵਿਦਾਸਅਕਾਲੀ ਕੌਰ ਸਿੰਘ ਨਿਹੰਗਮਹਾਨ ਕੋਸ਼24 ਅਪ੍ਰੈਲਪੰਜਾਬੀ ਮੁਹਾਵਰੇ ਅਤੇ ਅਖਾਣਮੱਧਕਾਲੀਨ ਪੰਜਾਬੀ ਸਾਹਿਤਤਜੱਮੁਲ ਕਲੀਮਆਸਟਰੇਲੀਆਮਹਿੰਦਰ ਸਿੰਘ ਧੋਨੀਨਾਥ ਜੋਗੀਆਂ ਦਾ ਸਾਹਿਤਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਲਾਲ ਚੰਦ ਯਮਲਾ ਜੱਟਨਾਂਵਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਛੱਲਾਸਾਰਾਗੜ੍ਹੀ ਦੀ ਲੜਾਈਗ਼ੁਲਾਮ ਫ਼ਰੀਦਧੁਨੀ ਵਿਉਂਤਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸਫ਼ਰਨਾਮੇ ਦਾ ਇਤਿਹਾਸਚੰਦਰਮਾਹਿੰਦੂ ਧਰਮਪੰਜਾਬ ਰਾਜ ਚੋਣ ਕਮਿਸ਼ਨਪੰਜਾਬ ਦੇ ਜ਼ਿਲ੍ਹੇਅਸਤਿਤ੍ਵਵਾਦਚੌਪਈ ਸਾਹਿਬਕੇਂਦਰ ਸ਼ਾਸਿਤ ਪ੍ਰਦੇਸ਼ਖੇਤੀਬਾੜੀਪ੍ਰੇਮ ਪ੍ਰਕਾਸ਼ਪਿੱਪਲਦ ਟਾਈਮਜ਼ ਆਫ਼ ਇੰਡੀਆਮੁਹੰਮਦ ਗ਼ੌਰੀਦੂਜੀ ਐਂਗਲੋ-ਸਿੱਖ ਜੰਗਬੋਹੜਫਿਲੀਪੀਨਜ਼ਅਮਰ ਸਿੰਘ ਚਮਕੀਲਾਡਾ. ਹਰਸ਼ਿੰਦਰ ਕੌਰਹਰਿਮੰਦਰ ਸਾਹਿਬਜਲੰਧਰ (ਲੋਕ ਸਭਾ ਚੋਣ-ਹਲਕਾ)ਮਦਰੱਸਾਚਰਖ਼ਾਸਵਰ ਅਤੇ ਲਗਾਂ ਮਾਤਰਾਵਾਂਪੰਜ ਕਕਾਰਹਾਸ਼ਮ ਸ਼ਾਹਪਿਆਰਗੁਰੂ ਗ੍ਰੰਥ ਸਾਹਿਬਸੋਹਣ ਸਿੰਘ ਸੀਤਲਕੈਨੇਡਾਗੁਰਦਾਸ ਮਾਨਸੁਖਜੀਤ (ਕਹਾਣੀਕਾਰ)ਸੱਭਿਆਚਾਰਹੋਲਾ ਮਹੱਲਾਨਨਕਾਣਾ ਸਾਹਿਬਮਿੱਕੀ ਮਾਉਸਮੰਜੀ ਪ੍ਰਥਾਪੰਜਾਬ ਵਿਧਾਨ ਸਭਾਛੋਟਾ ਘੱਲੂਘਾਰਾਟਕਸਾਲੀ ਭਾਸ਼ਾਚੜ੍ਹਦੀ ਕਲਾਰਹਿਰਾਸਪੰਜਾਬ ਲੋਕ ਸਭਾ ਚੋਣਾਂ 2024ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਮਾਰਕਸਵਾਦੀ ਪੰਜਾਬੀ ਆਲੋਚਨਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸਰਬੱਤ ਦਾ ਭਲਾਵਿਰਾਟ ਕੋਹਲੀਮਾਂ ਬੋਲੀਰਾਜ ਮੰਤਰੀਇਪਸੀਤਾ ਰਾਏ ਚਕਰਵਰਤੀਬਾਬਾ ਵਜੀਦਖੋ-ਖੋਵਾਹਿਗੁਰੂਤਰਾਇਣ ਦੀ ਦੂਜੀ ਲੜਾਈਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵ🡆 More