ਅਮਰੀਕੀ ਅੰਗਰੇਜ਼ੀ, ਮੁੱਖ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਵਿੱਚ ਵਰਤੀਆਂ ਜਾਂਦੀਆਂ ਅੰਗਰੇਜ਼ੀ ਦੀਆਂ ਉਪ-ਭਾਸ਼ਾਵਾਂ ਦਾ ਇੱਕ ਸਮੂਹ ਹੈ। ਅੰਗਰੇਜ਼ੀ ਦੇ ਸੰਸਾਰ ਦੇ ਮੂਲ ਬੁਲਾਰਿਆਂ ਦੀ ਲਗਭਗ ਦੋ ਤਿਹਾਈ ਤਦਾਦ, ਸੰਯੁਕਤ ਰਾਜ ਅਮਰੀਕਾ ਵਿੱਚ ਰਹਿੰਦੀ ਹੈ। ਅਮਰੀਕੀ ਅੰਗਰੇਜ਼ੀ ਦਾ ਮੁੱਖ ਲਹਿਜ਼ਾ ਜਨਰਲ ਅਮਰੀਕੀ ਲਹਿਜ਼ੇ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜੋ ਖੇਤਰੀ, ਨਸਲੀ, ਜਾਂ ਸੱਭਿਆਚਾਰਕ ਫ਼ਰਕਾਂ ਤੋਂ ਬਹੁਤ ਹੱਦ ਤੱਕ ਮੁਕਤ ਹੈ।
This article uses material from the Wikipedia ਪੰਜਾਬੀ article ਅਮਰੀਕੀ ਅੰਗਰੇਜ਼ੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.