ਅਫ਼ਰੀਕਾ ਦਾ ਸਿੰਗ

ਅਫ਼ਰੀਕਾ ਦਾ ਸਿੰਗ (ਅਮਹਾਰੀ: የአፍሪካ ቀንድ?, Arabic: القرن الأفريقي, ਸੋਮਾਲੀ: Error: }: text has italic markup (help), ਓਰੋਮੋ: Error: }: text has italic markup (help), ਤਿਗਰੀਨੀਆ: ቀርኒ ኣፍሪቃ?) (ਜਾਂ ਉੱਤਰ-ਪੂਰਬੀ ਅਫ਼ਰੀਕਾ ਜਾਂ ਸੋਮਾਲੀ ਪਰਾਇਦੀਪ) ਪੂਰਬੀ ਅਫ਼ਰੀਕਾ ਵਿੱਚ ਇੱਕ ਪਰਾਇਦੀਪ ਹੈ ਜੋ ਅਰਬ ਸਾਗਰ ਵਿੱਚ ਸੈਂਕੜਿਆਂ ਕਿਲੋਮੀਟਰਾਂ ਲਈ ਉੱਭਰਿਆ ਹੋਇਆ ਹੈ ਅਤੇ ਅਦਨ ਦੀ ਖਾੜੀ ਦੇ ਦੱਖਣੀ ਪਾਸੇ ਦੇ ਨਾਲ਼-ਨਾਲ਼ ਪੈਂਦਾ ਹੈ। ਇਹ ਅਫ਼ਰੀਕੀ ਮਹਾਂਦੀਪ ਦਾ ਸਭ ਤੋਂ ਪੂਰਬੀ ਵਾਧਰਾ ਹੈ। ਪੁਰਾਤਨ ਅਤੇ ਮੱਧਕਾਲੀ ਸਮਿਆਂ ਵਿੱਚ ਇਸਨੂੰ ਬਿਲਾਦ ਅਲ ਬਰਬਰ (ਬਰਬਰ ਲੋਕਾਂ ਦੀ ਧਰਤੀ) ਕਿਹਾ ਜਾਂਦਾ ਸੀ। ਇਸ ਖੇਤਰ ਵਿੱਚ ਇਰੀਤਰੀਆ, ਜਿਬੂਤੀ, ਇਥੋਪੀਆ ਅਤੇ ਸੋਮਾਲੀਆ ਦੇਸ਼ ਆਉਂਦੇ ਹਨ।

ਅਫ਼ਰੀਕਾ ਦਾ ਸਿੰਗ
Map of the Horn of Africa
ਖੇਤਰਫਲ1,882,857 ਕਿ.ਮੀ.2
ਅਬਾਦੀ100,128,000
ਦੇਸ਼ਜਿਬੂਤੀ, ਇਰੀਤਰੀਆ, ਇਥੋਪੀਆ, ਸੋਮਾਲੀਆ
ਸਮਾਂ ਜੋਨUTC+3
ਕੁੱਲ ਜੀ.ਡੀ.ਪੀ.(PPP) (2010)$106.224 ਬਿਲੀਅਨ
ਜੀ.ਡੀ.ਪੀ. (PPP) ਪ੍ਰਤੀ ਵਿਅਕਤੀ (2010)$1061
ਕੁੱਲ ਜੀ.ਡੀ.ਪੀ. (ਨਾਂ-ਮਾਤਰ) (2010)$35.819 billion
ਜੀ.ਡੀ.ਪੀ. (ਨਾਂ-ਮਾਤਰ) ਪ੍ਰਤੀ ਵਿਅਕਤੀ (2010)$358
ਭਾਸ਼ਾਵਾਂਅਫ਼ਰ, ਅਮਹਾਰੀ, ਅਰਬੀ, ਓਰੋਮੋ, ਸੋਮਾਲੀ, ਤਿਗਰੇ, ਤਿਗਰਿਨੀਆ
ਸਭ ਤੋਂ ਵੱਡੇ ਸ਼ਹਿਰ
ਜਿਬੂਤੀ,ਜਿਬੂਤੀ
ਅਸਮਾਰਾ,ਇਰੀਤਰੀਆ
ਆਦਿਸ ਆਬਬ,ਇਥੋਪੀਆ
ਮਗਦੀਸ਼ੂ,ਸੋਮਾਲੀਆ

ਹਵਾਲੇ

Tags:

ਅਦਨ ਦੀ ਖਾੜੀਅਫ਼ਰੀਕਾਅਮਹਾਰੀ ਭਾਸ਼ਾਅਰਬ ਸਾਗਰਇਥੋਪੀਆਇਰੀਤਰੀਆਜਿਬੂਤੀਪੂਰਬੀ ਅਫ਼ਰੀਕਾਸੋਮਾਲੀਆ

🔥 Trending searches on Wiki ਪੰਜਾਬੀ:

ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨਮਦਰਾਸ ਪ੍ਰੈਜੀਡੈਂਸੀਸੋਵੀਅਤ ਯੂਨੀਅਨਸ਼ਾਹ ਮੁਹੰਮਦਅਨੀਮੀਆਅਭਾਜ ਸੰਖਿਆਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਟਕਸਾਲੀ ਭਾਸ਼ਾਚੰਡੀ ਦੀ ਵਾਰਪੰਜਾਬੀ ਵਿਕੀਪੀਡੀਆਮੁਹੰਮਦ ਗ਼ੌਰੀਦੋਹਿਰਾ ਛੰਦਸੂਫ਼ੀ ਸਿਲਸਿਲੇਕੀਰਤਨ ਸੋਹਿਲਾਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਸਿੱਖਣਾਅਨੰਦਪੁਰ ਸਾਹਿਬ ਦਾ ਮਤਾਰਾਗ ਭੈਰਵੀਪੰਜਾਬੀ ਆਲੋਚਨਾਜਨਮ ਸੰਬੰਧੀ ਰੀਤੀ ਰਿਵਾਜਮਾਤਾ ਗੁਜਰੀਹਾਸ਼ਮ ਸ਼ਾਹਉਚੇਰੀ ਸਿੱਖਿਆਪੰਜਾਬ ਦੇ ਲੋਕ ਧੰਦੇਪੰਜਾਬੀ ਨਾਟਕ ਦਾ ਦੂਜਾ ਦੌਰਸਿੱਖਮਨੁੱਖੀ ਦਿਮਾਗਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਫੌਂਟਦੁਬਈਮੁਗ਼ਲ ਸਲਤਨਤਦੋਆਬਾਛੱਤੀਸਗੜ੍ਹਸੁਜਾਨ ਸਿੰਘ੨੭੭ਭਾਰਤ ਦਾ ਉਪ ਰਾਸ਼ਟਰਪਤੀਵਾਰਵਰਨਮਾਲਾਪੰਜਾਬ ਵਿੱਚ ਕਬੱਡੀਵਾਰਿਸ ਸ਼ਾਹਘਾਟੀ ਵਿੱਚਭਾਰਤ ਦਾ ਝੰਡਾ1870ਹੱਡੀਵਿਕੀਪੀਡੀਆਪੜਨਾਂਵਬਾਬਾ ਬੁੱਢਾ ਜੀਅਨਰੀਅਲ ਇੰਜਣਸਮਾਜ ਸ਼ਾਸਤਰਲੇਖਕ ਦੀ ਮੌਤਸੂਰਜਮੈਨਚੈਸਟਰ ਸਿਟੀ ਫੁੱਟਬਾਲ ਕਲੱਬਜਰਨੈਲ ਸਿੰਘ ਭਿੰਡਰਾਂਵਾਲੇਸਿੰਘਅਰਜਨ ਅਵਾਰਡਸਾਫ਼ਟਵੇਅਰਕੰਪਿਊਟਰ ਵਾੱਮਓਮ ਪ੍ਰਕਾਸ਼ ਗਾਸੋਚੰਡੀਗੜ੍ਹਗੁਰੂ ਗੋਬਿੰਦ ਸਿੰਘਆਸਟਰੇਲੀਆ27 ਮਾਰਚਤੀਆਂਪੰਜ ਕਕਾਰਰੰਗ-ਮੰਚਸੁਕਰਾਤਭਾਰਤ ਵਿੱਚ ਬੁਨਿਆਦੀ ਅਧਿਕਾਰਹੌਰਸ ਰੇਸਿੰਗ (ਘੋੜਾ ਦੌੜ)ਮਲੱਠੀਗ਼ਜ਼ਲ🡆 More