ਸ਼ਹਿਰ ਜਿਬੂਤੀ

ਜਿਬੂਤੀ (Arabic: جيبوتي, ਫ਼ਰਾਂਸੀਸੀ: Ville de Djibouti, ਸੋਮਾਲੀ: Error: }: text has italic markup (help), ਅਫ਼ਰ: Error: }: text has italic markup (help)) ਜਿਬੂਤੀ ਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਤਟਵਰਤੀ ਜਿਬੂਤੀ ਖੇਤਰ ਵਿੱਚ ਤਜੂਰਾ ਦੀ ਖਾੜੀ ਉੱਤੇ ਸਥਿਤ ਹੈ। ਇਸ ਦੀ ਅਬਾਦੀ ਲਗਭਗ 6 ਲੱਖ ਹੈ ਜੋ ਦੇਸ਼ ਦੀ ਅਬਾਦੀ ਦੇ 60% ਤੋਂ ਵੱਧ ਹੈ। ਇਹ ਅਫ਼ਰੀਕਾ ਦੇ ਸਿੰਗ ਅਤੇ ਅਰਬ ਪਰਾਇਦੀਪ ਦਾ ਪ੍ਰਵੇਸ਼-ਦੁਆਰ ਹੈ ਅਤੇ ਦੇਸ਼ ਦਾ ਰਾਜਨੀਤਕ, ਵਪਾਰਕ, ਪ੍ਰਸ਼ਾਸਕੀ, ਵਿੱਦਿਅਕ ਅਤੇ ਸੱਭਿਆਚਾਰਕ ਕੇਂਦਰ ਹੈ। ਇਸ ਸ਼ਹਿਰ ਨੂੰ ਮੂਲ ਤੌਰ ਉੱਤੇ ਫ਼ਰਾਂਸ ਵੱਲੋਂ 1888 ਵਿੱਚ ਤਜੂਰਾ ਦੀ ਖਾੜੀ ਉਤਲੇ ਇੱਕ ਪਰਾਇਦੀਪ ਉੱਤੇ ਬਣਾਇਆ ਗਿਆ ਸੀ।

ਜਿਬੂਤੀ
ਸਮਾਂ ਖੇਤਰਯੂਟੀਸੀ+3

ਹਵਾਲੇ

Tags:

ਅਫ਼ਰੀਕਾ ਦਾ ਸਿੰਗਜਿਬੂਤੀਫ਼ਰਾਂਸਫ਼ਰਾਂਸੀਸੀ ਭਾਸ਼ਾ

🔥 Trending searches on Wiki ਪੰਜਾਬੀ:

ਸਰੀਰ ਦੀਆਂ ਇੰਦਰੀਆਂਖੇਤੀ ਦੇ ਸੰਦਖ਼ਲੀਲ ਜਿਬਰਾਨਹਿਮਾਲਿਆਰਤਨ ਟਾਟਾਪੰਜਾਬੀ ਮੁਹਾਵਰੇ ਅਤੇ ਅਖਾਣਫ਼ਰਾਂਸਜੋਹਾਨਸ ਵਰਮੀਅਰਕਬੀਰਚੰਡੀਗੜ੍ਹਸਿੰਧੂ ਘਾਟੀ ਸੱਭਿਅਤਾਕੋਟਲਾ ਛਪਾਕੀਤਾਰਾਵਿਸਾਖੀਰਾਗ ਸਿਰੀਭਾਰਤੀ ਰਾਸ਼ਟਰੀ ਕਾਂਗਰਸਮਿਆ ਖ਼ਲੀਫ਼ਾਅਨੁਵਾਦਜੇਹਲਮ ਦਰਿਆਟਾਹਲੀਪੰਛੀਕਿੱਕਲੀਚੂਹਾਕਪਾਹਮਨੁੱਖਸਪਾਈਵੇਅਰਫੁਲਕਾਰੀਪੰਜਾਬੀ ਵਾਰ ਕਾਵਿ ਦਾ ਇਤਿਹਾਸਭੁਚਾਲਗੁਰਮੀਤ ਸਿੰਘ ਖੁੱਡੀਆਂਜ਼ਫ਼ਰਨਾਮਾ (ਪੱਤਰ)ਪੰਜਾਬ , ਪੰਜਾਬੀ ਅਤੇ ਪੰਜਾਬੀਅਤਛੱਪੜੀ ਬਗਲਾਮੌਤ ਦੀਆਂ ਰਸਮਾਂਵਿਆਹ ਦੀਆਂ ਰਸਮਾਂਨਿਊਜ਼ੀਲੈਂਡਬੋਹੜਪੁਆਧੀ ਉਪਭਾਸ਼ਾਸ਼ਬਦ ਸ਼ਕਤੀਆਂਬਾਬਾ ਫ਼ਰੀਦਸਾਧ-ਸੰਤਸਾਹਿਬਜ਼ਾਦਾ ਜੁਝਾਰ ਸਿੰਘਸ਼ੁਰੂਆਤੀ ਮੁਗ਼ਲ-ਸਿੱਖ ਯੁੱਧਕੁਦਰਤਵਿਧਾਤਾ ਸਿੰਘ ਤੀਰਹਾਸ਼ਮ ਸ਼ਾਹਏਸਰਾਜਕਲ ਯੁੱਗhuzwvਵਿਕੀਪੀਡੀਆਘੜਾਕੁੱਤਾਅਜੀਤ (ਅਖ਼ਬਾਰ)ਪੂਰਨਮਾਸ਼ੀਪੰਜਾਬੀ ਲੋਕ ਖੇਡਾਂਪੰਜਾਬੀ ਕੈਲੰਡਰਸਾਹਿਬਜ਼ਾਦਾ ਫ਼ਤਿਹ ਸਿੰਘਵੇਅਬੈਕ ਮਸ਼ੀਨਸਮਕਾਲੀ ਪੰਜਾਬੀ ਸਾਹਿਤ ਸਿਧਾਂਤਸਰਗੇ ਬ੍ਰਿਨਵਿਆਕਰਨਗੇਮਏ. ਪੀ. ਜੇ. ਅਬਦੁਲ ਕਲਾਮਹਵਾਈ ਜਹਾਜ਼ਭਾਈ ਤਾਰੂ ਸਿੰਘਅਰੁਣਾਚਲ ਪ੍ਰਦੇਸ਼ਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਸਾਹਿਤ ਅਤੇ ਮਨੋਵਿਗਿਆਨਭਗਤ ਸਿੰਘਪੱਤਰਕਾਰੀਸ਼ਾਹ ਹੁਸੈਨਗਿਆਨਮੰਜੀ ਪ੍ਰਥਾਬਿਰਤਾਂਤ-ਸ਼ਾਸਤਰ🡆 More