ਸਾਹਿਤ ਅਲੰਕਾਰ

ਅਲੰਕਾਰ ਇੱਕ ਭਾਰਤੀ ਸਿਧਾਂਤ ਹੈ ਜਿਸ ਦੀ ਵਰਤੋਂ ਕਾਵਿ ਦੀ ਬਾਹਰੀ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਸਿਧਾਂਤ ਨੂੰ ਪ੍ਰਾਚੀਨ ਸਿਧਾਂਤ ਮੰਨਿਆ ਜਾਂਦਾ ਹੈ ਜਿਸ ਨੂੰ ਘੜਨ ਵਾਲਾ ਸਿਧਾਂਤਕਾਰ ਆਨੰਦ ਵਰਧਨ ਹੈ। ਆਨੰਦ ਵਰਧਨ ਨੇ ਅਲੰਕਾਰ ਨੂੰ ਕਾਵਿ ਦੀ ਆਤਮਾ ਕਿਹਾ ਹੈ ਜੋ ਕਾਵਿ ਦੀ ਸ਼ੋਭਾ ਵਧਾਉਂਦੀ ਹੈ। ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਸ਼ਬਦ ਅਲੰ ਤੋਂ ਹੋਈ ਜਿਸ ਤੋਂ ਭਾਵ ਗਹਿਣਾ ਹੈ। ਅਲੰਕਾਰ ਕਵਿਤਾ ਦੇ ਗਹਿਣੇ ਹਨ ਜੋ ਦੇ ਸਾਜ-ਸ਼ਿੰਗਾਰ ਬਣਦੇ ਹਨ। ਅਲੰਕਾਰ ਦੀ ਕਈ ਉਦਾਹਰਣ ਰਿਗਵੇਦ ਵਿੱਚ ਵੀ ਮਿਲਦੀ ਹੈ। ਅਲੰਕਾਰਾਂ ਨੂੰ ਔਰਤ ਦੇ ਗਹਿਣਿਆਂ ਦੀ ਸੰਗਿਆ ਦਿੱਤੀ ਗਈ ਹੈ ਕਿਉਂਕਿ ਭਾਰਤ ਵਿੱਚ ਗਹਿਣਿਆਂ ਨਾਲ ਸਜੀ ਔਰਤ ਨੂੰ ਖ਼ੁਬਸੂਰਤ ਮੰਨਿਆ ਜਾਂਦਾ ਹੈ।

ਪਰਿਭਾਸ਼ਾ

  • ਅਲੰਕਾਰ ਦੀ ਸੰਸਕ੍ਰਿਤ ਪਰਿਭਾਸ਼ਾ ਹੈ: "ਅਲੰਕਰੋਤੀ ਇਤੀ ਅਲੰਕਾਰ" ਭਾਵ ਜੋ ਅਲੰਕ੍ਰਿਤ ਕਰਦਾ ਹੈ ਉਹ ਹੀ ਅਲੰਕਾਰ ਹੈ।
  • ਦੰਡੀ ਅਨੁਸਾਰ, "ਕਾਵਿ ਦੀ ਸ਼ੋਭਾ ਵਧਾਉਣ ਵਾਲੇ ਤੱਤ ਨੂੰ ਅਲੰਕਾਰ ਕਿਹਾ ਜਾਂਦਾ ਹੈ।"
  • ਵਿਸ਼ਵਨਾਥ ਅਨੁਸਾਰ, "ਜਿਹੜੇ ਸ਼ਬਦ ਤੇ ਅਰਥ ਦੇ ਅਸਥਿਰ ਧਰਮ ਅਤੇ ਸ਼ੋਭਾ ਵਧਾਉਣ ਵਾਲੇ ਹਨ ਅਤੇ ਰਸ, ਭਾਵ ਦਾ ਉਪਕਾਰ ਕਰਨ ਵਾਲੇ ਅੰਗ ਹਨ ਉਹ ਹ-ਹਮੇਲਾਂ ਵਾਂਗ ਅਲੰਕਾਰ ਹਨ।"

ਕਿਸਮਾਂ

ਭਾਰਤੀ ਅਲੰਕਾਰ ਸ਼ਾਸਤਰੀਆਂ ਦੁਆਰਾ ਤਿੰਨ ਪ੍ਰਕਾਰ ਦੇ ਅਲੰਕਾਰ ਦੱਸੇ ਗਏ ਹਨ ਜਿਹਨਾਂ ਵਿੱਚ ਵੱਖਰੇ - ਵੱਖਰੇ ਅਲੰਕਾਰਾਂ ਨੂੰ ਰੱਖਿਆ ਜਾਂਦਾ ਹੈ:-

ਹਵਾਲੇ

Tags:

ਕਵਿਤਾਰਿਗਵੇਦ

🔥 Trending searches on Wiki ਪੰਜਾਬੀ:

ਸੁਖਵੰਤ ਕੌਰ ਮਾਨਨੇਕ ਚੰਦ ਸੈਣੀਦਲ ਖ਼ਾਲਸਾ (ਸਿੱਖ ਫੌਜ)ਪੰਜਾਬੀਭਾਈ ਵੀਰ ਸਿੰਘਗੁਰਬਚਨ ਸਿੰਘਪੰਜਾਬੀ ਭਾਸ਼ਾਜਲੰਧਰ (ਲੋਕ ਸਭਾ ਚੋਣ-ਹਲਕਾ)ਸੁਖਮਨੀ ਸਾਹਿਬਮੀਂਹਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਸੱਭਿਆਚਾਰਅੰਤਰਰਾਸ਼ਟਰੀ ਮਹਿਲਾ ਦਿਵਸਪੂਰਨ ਭਗਤਲੋਹੜੀਵਿਸ਼ਵਕੋਸ਼ਨਾਦਰ ਸ਼ਾਹਨਜ਼ਮਪੂਰਨਮਾਸ਼ੀਭੀਮਰਾਓ ਅੰਬੇਡਕਰਬੀ ਸ਼ਿਆਮ ਸੁੰਦਰਸੁਖਬੀਰ ਸਿੰਘ ਬਾਦਲਪੋਹਾਨਿਰਮਲ ਰਿਸ਼ੀਉੱਚਾਰ-ਖੰਡਖਡੂਰ ਸਾਹਿਬਚਿਕਨ (ਕਢਾਈ)ਹੌਂਡਾਸੋਹਣੀ ਮਹੀਂਵਾਲਪੂਰਨ ਸਿੰਘਪ੍ਰਯੋਗਸ਼ੀਲ ਪੰਜਾਬੀ ਕਵਿਤਾਮਨੀਕਰਣ ਸਾਹਿਬਮੌਲਿਕ ਅਧਿਕਾਰ2024 ਭਾਰਤ ਦੀਆਂ ਆਮ ਚੋਣਾਂਪ੍ਰਹਿਲਾਦਜਹਾਂਗੀਰਹੋਲਾ ਮਹੱਲਾਪੰਜਾਬੀ ਸੂਫ਼ੀ ਕਵੀਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਸੰਸਮਰਣਕਰਤਾਰ ਸਿੰਘ ਦੁੱਗਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਰਾਸ਼ਟਰੀ ਪੰਚਾਇਤੀ ਰਾਜ ਦਿਵਸਭਗਤ ਰਵਿਦਾਸਸ਼ਿਵ ਕੁਮਾਰ ਬਟਾਲਵੀਆਧੁਨਿਕਤਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਅਡੋਲਫ ਹਿਟਲਰਆਂਧਰਾ ਪ੍ਰਦੇਸ਼ਪਟਿਆਲਾਸੀ++ਬ੍ਰਹਮਾਇੰਟਰਸਟੈਲਰ (ਫ਼ਿਲਮ)ਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਨਿੱਜਵਾਚਕ ਪੜਨਾਂਵਸੁਖਵਿੰਦਰ ਅੰਮ੍ਰਿਤਲਾਲ ਕਿਲ੍ਹਾਕਬੀਰਹਾਰਮੋਨੀਅਮਬਾਜਰਾਦਿਲਪੰਜਾਬੀ ਕਹਾਣੀਦੂਜੀ ਸੰਸਾਰ ਜੰਗਕੈਨੇਡਾ ਦਿਵਸਸਵਰ ਅਤੇ ਲਗਾਂ ਮਾਤਰਾਵਾਂਕਣਕ ਦੀ ਬੱਲੀਜਨਤਕ ਛੁੱਟੀਤਰਾਇਣ ਦੀ ਦੂਜੀ ਲੜਾਈਨਵ-ਮਾਰਕਸਵਾਦਭਾਰਤੀ ਪੁਲਿਸ ਸੇਵਾਵਾਂਯੂਟਿਊਬਵਿਕੀਸਰੋਤਵਿਸ਼ਵ ਮਲੇਰੀਆ ਦਿਵਸਰਸ (ਕਾਵਿ ਸ਼ਾਸਤਰ)ਟਾਟਾ ਮੋਟਰਸ🡆 More