ਸੈਕਸ ਰਾਹੀਂ ਫੈਲਣ ਵਾਲੀ ਲਾਗ

ਸੈਕਸ ਨਾਲ ਫੈਲਣ ਵਾਲੇ ਰੋਗ ਜਾਂ ਸੈਕਸ ਸੰਚਾਰਿਤ ਰੋਗ (sexually transmitted disease ਜਾਂ STD) ਸੈਕਸ ਜਾਂ ਸੰਭੋਗ ਦੇ ਦੁਆਰਾ ਫੈਲਣ ਵਾਲੇ ਰੋਗਾਂ ਦਾ ਸਾਮੂਹਕ ਨਾਮ ਹੈ। ਇਹ ਉਹ ਰੋਗ ਹਨ ਜਿਹਨਾਂ ਦੀ ਮਨੁੱਖਾਂ ਜਾਂ ਜਾਨਵਰਾਂ ਵਿੱਚ ਸੈਕਸ ਸੰਪਰਕ ਦੇ ਕਾਰਨ ਫੈਲਣ ਦੀ ਬਹੁਤ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਦੇ ਸ਼ੁਰੂ ਵਿੱਚ ਕੋਈ ਲੱਛਣ ਨਹੀਂ ਹੁੰਦੇ। ਇਸ ਕਰਨ ਦੂਸਰਿਆਂ ਨੂੰ ਰੋਗ ਲੱਗ ਜਾਣ ਦਾ ਖਤਰਾ ਹੋਰ ਵੀ ਵਧੇਰੇ ਹੁੰਦਾ ਹੈ।

ਸੈਕਸ ਨਾਲ ਫੈਲਣ ਵਾਲੇ ਰੋਗ
ਵਰਗੀਕਰਨ ਅਤੇ ਬਾਹਰਲੇ ਸਰੋਤ
ਸੈਕਸ ਰਾਹੀਂ ਫੈਲਣ ਵਾਲੀ ਲਾਗ
"ਸਿਫਿਲਿਸ ਇੱਕ ਖ਼ਤਰਨਾਕ ਰੋਗ ਹੈ, ਪਰ ਇਸ ਦਾ ਪੱਕਾ ਇਲਾਜ ਕੀਤਾ ਜਾ ਸਕਦਾ ਹੈ।" ਇਲਾਜ ਲਈ ਪ੍ਰੇਰਦਾ ਪੋਸਟਰ, ਲੰਗਰ ਅਤੇ ਇੱਕ ਸਲੀਬ ਦਾ ਪਾਠ ਅਤੇ ਡਿਜ਼ਾਇਨ ਦਿਖਾ ਰਿਹਾ ਹੈ। 1936 ਅਤੇ 1938 ਦਰਮਿਆਨ ਪ੍ਰਕਾਸ਼ਿਤ।
ਆਈ.ਸੀ.ਡੀ. (ICD)-10A64
ਆਈ.ਸੀ.ਡੀ. (ICD)-9099.9
ਰੋਗ ਡੇਟਾਬੇਸ (DiseasesDB)27130
MeSHD012749
ਸੈਕਸ ਰਾਹੀਂ ਫੈਲਣ ਵਾਲੀ ਲਾਗ
ਸਿਫਿਲਿਸ ਦੀ ਜਾਂਚ ਲਈ ਪੋਸਟਰ, ਜੋ ਇੱਕ ਮਰਦ ਅਤੇ ਔਰਤ ਨੂੰ ਆਪਣਾ ਸਿਰ ਸ਼ਰਮ ਨਾਲ ਝੁਕਾਉਂਦੇ ਹੋਏ ਦਿਖਾਉਂਦਾ ਹੈ (circa 1936)

ਸੈਕਸ ਜਾਂ ਸੰਭੋਗ ਦੇ ਦੁਆਰਾ ਫੈਲਣ ਵਾਲੇ ਰੋਗਾਂ ਦੇ ਬਾਰੇ ਜਾਣਕਾਰੀ ਅਣਗਿਣਤ ਸਾਲਾਂ ਤੋਂ ਮਿਲਦੀ ਹੈ। ਇਹਨਾਂ ਵਿੱਚ ਆਤਸ਼ਕ (Syphilis), ਸੁਜਾਕ (Gonorrhoea), ਲਿੰਫੋਗਰੇਨਿਉਲੋਮਾ ਬੇਨੇਰੀਅਮ (Lyphogranuloma Vanarium) ਅਤੇ ਏਡਸ ਪ੍ਰਮੁੱਖ ਹਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਗੁਡ ਫਰਾਈਡੇ191215ਵਾਂ ਵਿੱਤ ਕਮਿਸ਼ਨਪਾਸ਼ ਦੀ ਕਾਵਿ ਚੇਤਨਾਅਕਾਲ ਤਖ਼ਤ1 ਅਗਸਤਭਲਾਈਕੇਕਹਾਵਤਾਂਇਗਿਰਦੀਰ ਝੀਲਸੁਪਰਨੋਵਾਲਾਉਸਜਾਮਨੀਬੱਬੂ ਮਾਨਸਾਕਾ ਨਨਕਾਣਾ ਸਾਹਿਬਯੂਕਰੇਨਭਾਰਤ ਦੀ ਵੰਡਫ਼ਲਾਂ ਦੀ ਸੂਚੀਮਿੱਤਰ ਪਿਆਰੇ ਨੂੰਨਾਈਜੀਰੀਆਆਕ੍ਯਾਯਨ ਝੀਲਮਾਰਟਿਨ ਸਕੌਰਸੀਜ਼ੇਰੋਗਐਕਸ (ਅੰਗਰੇਜ਼ੀ ਅੱਖਰ)ਨਬਾਮ ਟੁਕੀਕਰਜ਼ਸਿੱਖ ਸਾਮਰਾਜਗ਼ਦਰ ਲਹਿਰਕੁਕਨੂਸ (ਮਿਥਹਾਸ)ਗੁਰੂ ਗੋਬਿੰਦ ਸਿੰਘਸਾਕਾ ਗੁਰਦੁਆਰਾ ਪਾਉਂਟਾ ਸਾਹਿਬਅੰਤਰਰਾਸ਼ਟਰੀ ਇਕਾਈ ਪ੍ਰਣਾਲੀ੧੯੨੦ਸੰਭਲ ਲੋਕ ਸਭਾ ਹਲਕਾਮਾਨਵੀ ਗਗਰੂਹਾਈਡਰੋਜਨਢਾਡੀਵਿਆਨਾਇਲੀਅਸ ਕੈਨੇਟੀਲੋਕ ਸਭਾਮਿਖਾਇਲ ਬੁਲਗਾਕੋਵਨਿਊਜ਼ੀਲੈਂਡਆ ਕਿਊ ਦੀ ਸੱਚੀ ਕਹਾਣੀਕਪਾਹਮਨੁੱਖੀ ਸਰੀਰਜੀਵਨੀਕਰਤਾਰ ਸਿੰਘ ਸਰਾਭਾਪਿੰਜਰ (ਨਾਵਲ)ਬਾਬਾ ਦੀਪ ਸਿੰਘਵਿਸ਼ਵਕੋਸ਼ਚੌਪਈ ਸਾਹਿਬ19 ਅਕਤੂਬਰਹਿੰਦੂ ਧਰਮਅਲੰਕਾਰ (ਸਾਹਿਤ)ਸੀ. ਕੇ. ਨਾਇਡੂਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਹਰੀ ਸਿੰਘ ਨਲੂਆਪੱਤਰਕਾਰੀਪੰਜਾਬੀਸ਼ਬਦਸ਼ਾਹਰੁਖ਼ ਖ਼ਾਨਕਾਵਿ ਸ਼ਾਸਤਰ1940 ਦਾ ਦਹਾਕਾਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਸ਼ਾਹ ਹੁਸੈਨਧਨੀ ਰਾਮ ਚਾਤ੍ਰਿਕਦਲੀਪ ਸਿੰਘਉਕਾਈ ਡੈਮਜਗਰਾਵਾਂ ਦਾ ਰੋਸ਼ਨੀ ਮੇਲਾ8 ਦਸੰਬਰਰਾਧਾ ਸੁਆਮੀਮਾਘੀਨਿਊਯਾਰਕ ਸ਼ਹਿਰਅੱਲ੍ਹਾ ਯਾਰ ਖ਼ਾਂ ਜੋਗੀ2015 ਨੇਪਾਲ ਭੁਚਾਲ🡆 More