ਸ਼੍ਰੀ ਗੰਗਾਨਗਰ: ਰਾਜਸਥਾਨ ਦਾ ਸ਼ਹਿਰ

ਸ਼੍ਰੀ ਗੰਗਾਨਗਰ ਰਾਜਸਥਾਨ ਦੇ ਉੱਤਰ ਵਿੱਚ ਇੱਕ ਵੱਡਾ ਸ਼ਹਿਰ ਅਤੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਦਾ ਹੈਡਕੁਆਰਟਰ ਹੈ।

ਸ੍ਰੀ ਗੰਗਾਨਗਰ
ਸ਼ਹਿਰ
Countryਸ਼੍ਰੀ ਗੰਗਾਨਗਰ: ਸ਼ਹਿਰ ਦੇ ਮੁੱਖ ਬਜਾਰ, ਲੋਕ ਅਤੇ ਭਾਸ਼ਾ, ਅਰਥਚਾਰਾ ਭਾਰਤ
Stateਰਾਜਸਥਾਨ
DistrictSri Ganganagar
ਬਾਨੀਮਹਾਰਾਜਾ ਗੰਗਾ ਸਿੰਘ
ਨਾਮ-ਆਧਾਰਗੰਗ ਨਹਿਰ
ਸਰਕਾਰ
 • ਕਿਸਮਰਾਜ ਸਰਕਾਰ
 • ਬਾਡੀਭਾਰਤ ਸਰਕਾਰ
ਖੇਤਰ
 • ਕੁੱਲ225 km2 (87 sq mi)
ਉੱਚਾਈ
178 m (584 ft)
ਆਬਾਦੀ
 (2011)
 • ਕੁੱਲ3,70,768 (2,54,760 * 2,011)
 • ਰੈਂਕ173
 • ਘਣਤਾ1,670/km2 (4,300/sq mi)
ਸਮਾਂ ਖੇਤਰਯੂਟੀਸੀ+5:30 (IST)
PIN
335001
Telephone code0154
ਵਾਹਨ ਰਜਿਸਟ੍ਰੇਸ਼ਨRJ 13
Sex ratio873 ♂/♀
ਵੈੱਬਸਾਈਟhttp://ganganagar.rajasthan.gov.in/
ਸ਼੍ਰੀ ਗੰਗਾਨਗਰ: ਸ਼ਹਿਰ ਦੇ ਮੁੱਖ ਬਜਾਰ, ਲੋਕ ਅਤੇ ਭਾਸ਼ਾ, ਅਰਥਚਾਰਾ

ਸ਼ਹਿਰ ਦੇ ਮੁੱਖ ਬਜਾਰ

ਇਹ ਸ਼ਹਿਰ ਭਾਰਤ ਦੇ ਸੁਚੱਜੇ ਢੰਗ ਨਾਲ ਵਸੇ ਹੋਏ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ ਹੈ। ਆਖਿਆ ਜਾਂਦਾ ਹੈ ਕਿ ਇਸ ਦਾ ਨਕਸ਼ਾ ਪੈਰਿਸ ਸ਼ਹਿਰ ਤੋ ਮੰਗਵਾਇਆ ਗਿਆ ਸੀ। ਸ਼ਹਿਰ ਦੇ ਮੁੱਖ ਬਾਜਾਰ ਗੋਲ ਬਾਜਾਰ, ਬੱਲਾਕ ਏਰੀਆ, ਦੁਰਗਾ ਮੰਦਰ, ਅਗਰਸੇਨ ਬਾਜਾਰ ਮੁੱਖ ਹਨ।

ਲੋਕ ਅਤੇ ਭਾਸ਼ਾ

ਇਸ ਸ਼ਹਿਰ ਦੀ ਮੁੱਖ ਬੋਲੀ ਪੰਜਾਬੀ ਅਤੇ ਬਾਗੜੀ ਹੈ।

ਅਰਥਚਾਰਾ

ਗੰਗਾਨਗਰ ਨੂੰ ਰਾਜਸਥਾਨ ਦਾ ਅੰਨ ਦਾ ਕਟੋਰਾ ਵੀ ਆਖਿਆ ਜਾਂਦਾ ਹੈ |ਖੇਤੀ ਅਤੇ ਖੇਤੀ ਅਧਾਰਿਤ ਉਦਯੋਗ ਇਥੋਂ ਦੀ ਆਰਥਿਕਤਾ ਵਿੱਚ ਮੁੱਖ ਸਥਾਨ ਰੱਖਦੇ ਹਨ।

ਵੇਖਣ ਯੋਗ ਥਾਂਵਾਂ

ਜਨਸੰਖਿਆ

2001 ਦੀ ਜਨਗਣਨਾ ਅਨੁਸਾਰ ਗੰਗਾਨਗਰ ਸ਼ਹਿਰ ਦੀ ਕੁੱਲ ਜਨਸੰਖਿਆ 2,10,788 है; ਅਤੇ ਗੰਗਾਨਗਰ ਜਿਲੇ ਦੀ ਕੁੱਲ ਜਨਸੰਖਿਆ 17,88,427 ਹੈ।

Tags:

ਸ਼੍ਰੀ ਗੰਗਾਨਗਰ ਸ਼ਹਿਰ ਦੇ ਮੁੱਖ ਬਜਾਰਸ਼੍ਰੀ ਗੰਗਾਨਗਰ ਲੋਕ ਅਤੇ ਭਾਸ਼ਾਸ਼੍ਰੀ ਗੰਗਾਨਗਰ ਅਰਥਚਾਰਾਸ਼੍ਰੀ ਗੰਗਾਨਗਰ ਵੇਖਣ ਯੋਗ ਥਾਂਵਾਂਸ਼੍ਰੀ ਗੰਗਾਨਗਰ ਜਨਸੰਖਿਆਸ਼੍ਰੀ ਗੰਗਾਨਗਰਰਾਜਸਥਾਨ

🔥 Trending searches on Wiki ਪੰਜਾਬੀ:

ਅਹਿੱਲਿਆਫ਼ੇਸਬੁੱਕਡਾ. ਜਸਵਿੰਦਰ ਸਿੰਘਵਿਕੀਪੰਜਾਬੀ ਵਾਰ ਕਾਵਿ ਦਾ ਇਤਿਹਾਸਧਰਮ ਸਿੰਘ ਨਿਹੰਗ ਸਿੰਘਵਿਆਹ ਦੀਆਂ ਕਿਸਮਾਂਮਾਰਗੋ ਰੌਬੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਗੋਇੰਦਵਾਲ ਸਾਹਿਬਡਿਸਕਸਪੰਜਾਬੀ ਸਵੈ ਜੀਵਨੀਕਬੀਰਸਫ਼ਰਨਾਮੇ ਦਾ ਇਤਿਹਾਸਸੱਸੀ ਪੁੰਨੂੰਧਰਮਸ਼ੁਰੂਆਤੀ ਮੁਗ਼ਲ-ਸਿੱਖ ਯੁੱਧਆਸਟਰੀਆਹਵਾ ਪ੍ਰਦੂਸ਼ਣ26 ਅਪ੍ਰੈਲਗਿੱਦੜ ਸਿੰਗੀਆਂਧਰਾ ਪ੍ਰਦੇਸ਼ਅੰਤਰਰਾਸ਼ਟਰੀਪੈਰਿਸਗ੍ਰਹਿਰਾਮ ਸਰੂਪ ਅਣਖੀਪ੍ਰਿੰਸੀਪਲ ਤੇਜਾ ਸਿੰਘਆਸਾ ਦੀ ਵਾਰਜਨੇਊ ਰੋਗਭਾਈ ਧਰਮ ਸਿੰਘ ਜੀਲੋਕ ਸਾਹਿਤਜੱਸਾ ਸਿੰਘ ਰਾਮਗੜ੍ਹੀਆਬੁੱਲ੍ਹੇ ਸ਼ਾਹਅਰਦਾਸਇੰਟਰਨੈੱਟਭਾਸ਼ਾ ਵਿਭਾਗ ਪੰਜਾਬਰੇਖਾ ਚਿੱਤਰ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਮੂਲ ਮੰਤਰਸੂਰਜ ਮੰਡਲਬਚਿੱਤਰ ਨਾਟਕਕਾਲੀਦਾਸਜਨਤਕ ਛੁੱਟੀਸਿੱਖਿਆਸੁਰ (ਭਾਸ਼ਾ ਵਿਗਿਆਨ)ਜਨਮਸਾਖੀ ਅਤੇ ਸਾਖੀ ਪ੍ਰੰਪਰਾਭਗਵੰਤ ਮਾਨਆਲਮੀ ਤਪਸ਼ਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਮਨੁੱਖੀ ਪਾਚਣ ਪ੍ਰਣਾਲੀਸ਼ਬਦਅਜੀਤ ਕੌਰਪੰਜਾਬੀ ਕਹਾਣੀਭਾਰਤੀ ਪੰਜਾਬੀ ਨਾਟਕਸੋਹਿੰਦਰ ਸਿੰਘ ਵਣਜਾਰਾ ਬੇਦੀਸੰਰਚਨਾਵਾਦਵਾਰਤਕ ਦੇ ਤੱਤਫੁੱਟ (ਇਕਾਈ).acਕਿੱਸਾ ਕਾਵਿ ਦੇ ਛੰਦ ਪ੍ਰਬੰਧਭਾਰਤ ਦੀ ਰਾਜਨੀਤੀਪੰਜਾਬ ਦੇ ਲੋਕ ਸਾਜ਼ਰੁਡੋਲਫ਼ ਦੈਜ਼ਲਰਪੰਜਾਬੀ ਵਿਆਕਰਨਕਰਤਾਰ ਸਿੰਘ ਸਰਾਭਾਇੰਗਲੈਂਡਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਕਣਕਨਾਰੀਵਾਦਮੁਆਇਨਾਜਾਮਨੀਪੰਜਾਬੀ ਕਿੱਸੇਕੋਟਲਾ ਛਪਾਕੀਮਹਾਂਰਾਣਾ ਪ੍ਰਤਾਪਹਰਿਆਣਾ🡆 More