ਗਣੇਸ਼ਗੜ੍ਹ

ਗਣੇਸ਼ਗੜ੍ਹ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦਾ ਪਿੰਡ ਹੈ। ਇਹ ਰਾਸ਼ਟਰੀ ਰਾਜਮਾਰਗ ਨੰਬਰ 15 (62) 'ਤੇ ਸ਼੍ਰੀ ਗੰਗਾਨਗਰ ਤੋਂ 24 ਕਿਲੋਮੀਟਰ ਅਤੇ ਜੈਪੁਰ ਤੋਂ 450 ਕਿਲੋਮੀਟਰ ਦੂਰ ਸਥਿੱਤ ਹੈ। 2011 ਦੀ ਮਰਦਮਸ਼ੁਮਾਰੀ ਵਿੱਚ, ਇਸ ਦੀ ਆਬਾਦੀ 4427 ਸੀ। ਪਿੰਡ ਵਿੱਚ ਆਈਸੀਆਈਸੀਆਈ (CICI) ਬੈਂਕ ਦੀ ਸ਼ਾਖਾ, ਅਤੇ ਇੱਕ ਪਸ਼ੂ ਹਸਪਤਾਲ ਹੈ। ਗਣੇਸ਼ਗੜ੍ਹ ਅਤੇ ਡੂੰਗਰਸਿੰਘਪੁਰਾ ਜੁੜਵੇਂ ਪਿੰਡ ਹਨ ਅਤੇ ਡੂੰਗਰਸਿੰਘਪੁਰਾ ਦੀ ਆਬਾਦੀ 2011 ਵਿੱਚ 4015 ਸੀ। #ਡੂੰਗਰਸਿੰਘਪੁਰਾ ਦੀ ਵੱਖਰੀ ਗ੍ਰਾਮ ਪੰਚਾਇਤ ਹੈ। ਪਿੰਡ ਵਿੱਚ ਇੱਕ ਐਸ.

ਬੀ. ਆਈ. ਬੈਂਕ ਅਤੇ ਪ੍ਰਾਇਮਰੀ ਸਿਹਤ ਕੇਂਦਰ ਹੈ। .

ਹਵਾਲੇ

Tags:

ਗੰਗਾਨਗਰ ਜ਼ਿਲ੍ਹਾਜੈਪੁਰਰਾਜਸਥਾਨਸ਼੍ਰੀ ਗੰਗਾਨਗਰ

🔥 Trending searches on Wiki ਪੰਜਾਬੀ:

ਸਾਕਾ ਨਨਕਾਣਾ ਸਾਹਿਬਪੰਜਾਬ, ਭਾਰਤਈਸ਼ਵਰ ਚੰਦਰ ਨੰਦਾਸਿੱਖ ਧਰਮ ਦਾ ਇਤਿਹਾਸਭਾਰਤ ਦਾ ਰਾਸ਼ਟਰਪਤੀਉਪਮਾ ਅਲੰਕਾਰਗੁਰੂ ਅੰਗਦਨਿਰਮਲ ਰਿਸ਼ੀ (ਅਭਿਨੇਤਰੀ)ਦੂਜੀ ਐਂਗਲੋ-ਸਿੱਖ ਜੰਗਵਿਰਾਟ ਕੋਹਲੀਆਰਥਿਕ ਵਿਕਾਸਆਤਮਜੀਤਮੌਤ ਅਲੀ ਬਾਬੇ ਦੀ (ਕਹਾਣੀ)ਸਿੱਖਿਆਕਿੱਸਾ ਕਾਵਿਪ੍ਰਹਿਲਾਦਸਰਬੱਤ ਦਾ ਭਲਾਜਰਗ ਦਾ ਮੇਲਾਰਣਜੀਤ ਸਿੰਘ ਕੁੱਕੀ ਗਿੱਲਸੱਤਿਆਗ੍ਰਹਿਸ਼ਿਵ ਕੁਮਾਰ ਬਟਾਲਵੀਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਰਾਗ ਸਿਰੀਜਾਤਅਫ਼ਜ਼ਲ ਅਹਿਸਨ ਰੰਧਾਵਾਵਿਸ਼ਵਕੋਸ਼ਹੁਸਤਿੰਦਰਜਰਨੈਲ ਸਿੰਘ ਭਿੰਡਰਾਂਵਾਲੇਵਾਲੀਬਾਲਮੜ੍ਹੀ ਦਾ ਦੀਵਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਭਰਿੰਡਤਮਾਕੂਪੁਆਧੀ ਉਪਭਾਸ਼ਾਲੁਧਿਆਣਾਭਾਈ ਸੰਤੋਖ ਸਿੰਘਪਾਸ਼ਭਗਤ ਸਿੰਘਕੀਰਤਪੁਰ ਸਾਹਿਬਜਗਜੀਤ ਸਿੰਘ ਅਰੋੜਾਸਭਿਆਚਾਰੀਕਰਨਪੰਜਾਬੀ ਪੀਡੀਆਹਿਮਾਨੀ ਸ਼ਿਵਪੁਰੀਪੰਛੀਮੰਜੂ ਭਾਸ਼ਿਨੀਦੁਆਬੀਉਦਾਸੀ ਮੱਤਸਕੂਲਸਰਕਾਰਜੱਸਾ ਸਿੰਘ ਰਾਮਗੜ੍ਹੀਆਬੀਰ ਰਸੀ ਕਾਵਿ ਦੀਆਂ ਵੰਨਗੀਆਂਰਾਜ (ਰਾਜ ਪ੍ਰਬੰਧ)ਜਨਮਸਾਖੀ ਅਤੇ ਸਾਖੀ ਪ੍ਰੰਪਰਾਕਾਨ੍ਹ ਸਿੰਘ ਨਾਭਾਪਾਕਿਸਤਾਨਪੀਲੂਮਹਾਂਰਾਣਾ ਪ੍ਰਤਾਪਸਾਹਿਤ ਅਤੇ ਇਤਿਹਾਸਮਝੈਲਦਫ਼ਤਰਪੰਜਾਬੀ ਲੋਕਗੀਤਬਿਆਸ ਦਰਿਆਆਤਮਾਮਜ਼੍ਹਬੀ ਸਿੱਖਭਾਰਤ ਦਾ ਝੰਡਾਧਰਤੀ ਦਿਵਸਮੌਤ ਦੀਆਂ ਰਸਮਾਂਗੁਰੂ ਨਾਨਕ ਜੀ ਗੁਰਪੁਰਬਫੁਲਕਾਰੀਮੋਬਾਈਲ ਫ਼ੋਨਗ੍ਰਹਿਊਧਮ ਸਿੰਘਨਿਬੰਧਵਿਕੀਮਾਤਾ ਜੀਤੋ🡆 More