ਬਾਗੜੀ ਭਾਸ਼ਾ

ਬਾਗੜੀ ਰਾਜਸਥਾਨੀ ਬੋਲੀ ਦੀ ਇੱਕ ਉਪਬੋਲੀ ਹੈ, ਜੋ ਕਿ ਰਾਜਸਥਾਨ ਦੇ ਸ਼੍ਰੀਗੰਗਾਨਗਰ, ਹਨੂਮਾਨਗੜ ਜ਼ਿਲ੍ਹੇ, ਪੰਜਾਬ ਦੇ ਫਾਜਲਿਕਾ ਜਿਲ੍ਹਾ ਵਿੱਚ ਬਹੁਗਿਣਤੀ ਅਤੇ ਮੁਕਤਸਰ ਜ਼ਿਲ੍ਹੇ ਦੇ ਕੁਝ ਦੱਖਣੀ ਪਿੰਡਾਂ ਵਿੱਚ ਘੱਟਗਿਣਤੀ ਬੋਲੀ ਵਜੋਂ, ਹਰਿਆਣਾ ਦੇ ਸਿਰਸਾ ਅਤੇ ਹਿਸਾਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਸ ਬੋਲੀ ਦੇ ਬੁਲਾਰੇ ਹਿੰਦੂ ਅਤੇ ਕੁਝ ਮੁਸਲਿਮ ਹਨ। ਇਸ ਬੋਲੀ ਨੂੰ ਰਾਜਸਥਾਨੀ ਭਾਸ਼ਾ ਦੀ ਉੱਪਭਾਸ਼ਾ ਮੰਨਿਆ ਜਾਂਦਾ ਹੈ।

ਬਾਗੜੀ
बागड़ी
ਜੱਦੀ ਬੁਲਾਰੇਰਾਜਸਥਾਨ (ਭਾਰਤ)
Native speakers
2.1 ਮਿਲੀਅਨ
ਜਨਗਣਨਾ ਨਤੀਜੇ ਕੁਝ ਹਿੰਦੀ ਬੋਲਣ ਵਾਲਿਆਂ ਨੂੰ ਸ਼ਾਮਲ ਕਰਕੇ ਵਧ ਗਿਣਤੀ ਦਰਸਾ ਰਹੇ ਹਨ।
ਭਾਰੋਪੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3bgq
ਪਟਿਆਲਾ, ਪੰਜਾਬ ਵਿੱਚ ਬਾਗੜੀ ਦਾ ਇੱਕ ਬੁਲਾਰਾ।

ਹਵਾਲੇ

Tags:

ਪੰਜਾਬਰਾਜਸਥਾਨਰਾਜਸਥਾਨੀ ਬੋਲੀਸਿਰਸਾਹਰਿਆਣਾ

🔥 Trending searches on Wiki ਪੰਜਾਬੀ:

ਪੰਕਜ ਉਧਾਸਰਾਧਾ ਸੁਆਮੀ ਸਤਿਸੰਗ ਬਿਆਸਪੰਜਾਬੀ ਨਾਟਕਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਲਾਤੀਨੀ ਅਮਰੀਕਾਵਿਸ਼ਵ ਰੰਗਮੰਚ ਦਿਵਸਸੁਬੇਗ ਸਿੰਘਚਿੱਟਾ ਲਹੂਬੈਟਮੈਨਗਵਾਲੀਅਰਕੰਦੀਲ ਬਲੋਚ੩੩੨ਜਾਮਨੀਓਪਨ ਸੋਰਸ ਇੰਟੈਲੀਜੈਂਸਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਭੀਮਰਾਓ ਅੰਬੇਡਕਰ22 ਸਤੰਬਰਇਸਤਾਨਬੁਲਪੂਰਨ ਸਿੰਘਯੂਨੀਕੋਡਲੋਕਧਾਰਾ ਅਜਾਇਬ ਘਰ (ਮੈਸੂਰ)ਨਿਮਰਤ ਖਹਿਰਾਸੰਧੂਨਰਾਇਣ ਸਿੰਘ ਲਹੁਕੇਸ਼ਿਵ ਦਿਆਲ ਸਿੰਘਅੰਗਰੇਜ਼ੀ ਬੋਲੀਭੰਗਾਣੀ ਦੀ ਜੰਗਪੰਜਾਬ ਦੀ ਰਾਜਨੀਤੀ26 ਅਕਤੂਬਰਹਿਰਣਯਾਕਸ਼ਦਯਾਪੁਰਸਤਲੁਜ ਦਰਿਆਪੈਸਾਗੁਰੂ ਹਰਿਰਾਇਧੁਨੀ ਸੰਪ੍ਰਦਾਭਾਰਤ ਵਿੱਚ ਘਰੇਲੂ ਹਿੰਸਾ1905ਹਾਂਸੀਕਾਰਲ ਮਾਰਕਸਡੱਡੂਭਾਈ ਗੁਰਦਾਸਚੰਦਰਮਾਨਿਬੰਧ ਅਤੇ ਲੇਖਹੇਮਕੁੰਟ ਸਾਹਿਬਹੋਲਾ ਮਹੱਲਾਪ੍ਰਿੰਸੀਪਲ ਤੇਜਾ ਸਿੰਘਮਾਲਵਾ (ਪੰਜਾਬ)ਅਧਿਆਪਕਯਥਾਰਥਵਾਦ (ਸਾਹਿਤ)ਏਹੁ ਹਮਾਰਾ ਜੀਵਣਾਆਸਟਰੇਲੀਆਕੋਟੜਾ (ਤਹਿਸੀਲ ਸਰਦੂਲਗੜ੍ਹ)ਆਮ ਆਦਮੀ ਪਾਰਟੀਗੁਰਦੁਆਰਾ ਬੰਗਲਾ ਸਾਹਿਬਨਵੀਂ ਦਿੱਲੀਜੂਆਅਸ਼ੋਕ ਤੰਵਰਕਰਨੈਲ ਸਿੰਘ ਈਸੜੂਮਾਝਾ26 ਮਾਰਚਸੂਰਜ ਗ੍ਰਹਿਣ1908ਪੁਰਾਤਨ ਜਨਮ ਸਾਖੀ ਗੁਰੂ ਨਾਨਕ ਦੇਵ ਜੀਭਗਤ ਪਰਮਾਨੰਦਵਿਗਿਆਨ ਦਾ ਇਤਿਹਾਸਆਜ਼ਾਦ ਸਾਫ਼ਟਵੇਅਰਸੁਕੁਮਾਰ ਸੇਨ (ਭਾਸ਼ਾ-ਵਿਗਿਆਨੀ)ਲੱਕੜਸਾਮਾਜਕ ਮੀਡੀਆਆਇਰਿਸ਼ ਭਾਸ਼ਾ383ਨਾਗਰਿਕਤਾਵਿਸਾਖੀਮਨੀਕਰਣ ਸਾਹਿਬਨਰੈਣਗੜ੍ਹ (ਖੇੜਾ)🡆 More