ਕੋਲੰਬੀਆ

ਕੋਲੰਬੀਆ, ਅਧਿਕਾਰਕ ਤੌਰ 'ਤੇ ਕੋਲੰਬੀਆ ਦਾ ਗਣਰਾਜ (Spanish: República de Colombia ਰੇਪੂਵਲਿਕਾ ਦੇ ਕੋਲੋਂਵੀਆ) ਬੱਤੀ ਵਿਭਾਗਾਂ ਵਿੱਚ ਵੰਡਿਆ ਹੋਇਆ ਇੱਕ ਇਕਾਤਮਕ ਸੰਵਿਧਾਨਕ ਗਣਰਾਜ ਹੈ। ਇਹ ਦੱਖਣੀ ਅਮਰੀਕਾ ਦੇ ਉੱਤਰ-ਪੱਛਮ ਵਿੱਚ ਸਥਿਤ ਹੈ; ਇਸਦੀਆਂ ਹੱਦਾਂ ਉੱਤਰ-ਪੱਛਮ ਵੱਲ ਪਨਾਮਾ, ਉੱਤਰ ਵੱਲ ਕੈਰੀਬਿਆਈ ਸਾਗਰ, ਪੂਰਬ ਵੱਲ ਵੈਨੇਜ਼ੁਏਲਾ ਅਤੇ ਬ੍ਰਾਜ਼ੀਲ, ਦੱਖਣ ਵੱਲ ਏਕੁਆਡੋਰ ਅਤੇ ਪੇਰੂ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਕੋਲੰਬੀਆ ਖੇਤਰਫਲ ਪੱਖੋਂ ਦੁਨੀਆ ਦਾ 26ਵਾਂ ਅਤੇ ਦੱਖਣੀ ਅਮਰੀਕਾ ਦਾ ਚੌਥਾ (ਬ੍ਰਾਜ਼ੀਲ, ਅਰਜਨਟੀਨਾ ਅਤੇ ਪੇਰੂ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। 4.6 ਕਰੋੜ ਦੀ ਅਬਾਦੀ ਨਾਲ ਇਹ ਅਬਾਦੀ ਪੱਖੋਂ ਦੁਨੀਆ ਦਾ 27ਵਾਂ ਅਤੇ ਸਪੇਨੀ-ਭਾਸ਼ਾਈ ਜਗਤ ਦਾ ਦੂਜਾ (ਮੈਕਸੀਕੋ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆ ਦੀ ਦਰਮਿਆਨੀ ਸ਼ਕਤੀ ਹੈ ਅਤੇ ਲਾਤੀਨੀ ਅਮਰੀਕਾ ਦੀ ਚੌਥੀ ਅਤੇ ਦੱਖਣੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ। ਇਹ ਕਾਫ਼ੀ, ਫੁੱਲਾਂ, ਪੰਨਾ-ਰਤਨਾਂ, ਕੋਲਾ ਅਤੇ ਤੇਲ ਦਾ ਉਤਪਾਦਨ ਕਰਦਾ ਹੈ। ਇਹ ਪੈਦਾਵਾਰ ਇਸਦੇ ਅਰਥ-ਪ੍ਰਬੰਧ ਦਾ ਮੁੱਢਲਾ ਖੇਤਰ ਹੈ।

ਕੋਲੰਬੀਆ ਦਾ ਗਣਰਾਜ
República de Colombia
Flag of ਕੋਲੰਬੀਆ
Coat of arms of ਕੋਲੰਬੀਆ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Libertad y Orden"
"ਸੁਤੰਤਰਤਾ ਅਤੇ ਸੁਸ਼ਾਸਨ"
ਐਨਥਮ: ¡Oh, Gloria।nmarcesible!
ਓ ਸਦਾਬਹਾਰ ਵਡਿਆਈ!
Location of ਕੋਲੰਬੀਆ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬੋਗੋਤਾ
ਅਧਿਕਾਰਤ ਭਾਸ਼ਾਵਾਂਸਪੇਨੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ72 ਸਥਾਨਕ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ
ਨਸਲੀ ਸਮੂਹ
()
  • 86.00% ਬਹੁ-ਨਸਲੀ
  • 49.0% ਮੇਸਤੀਸੋ
  • 37.0% ਗੋਰੇ
  • 10.6% ਅਫ਼ਰੀਕੀ-ਕੋਲੰਬੀਆਈ
  • (ਮੁਲਾਤੋ ਸਮੇਤ)
  • 3.4% ਅਮੇਰ-ਭਾਰਤੀ
ਵਸਨੀਕੀ ਨਾਮਕੋਲੰਬੀਆਈ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਹੁਆਨ ਮਾਨੁਏਲ ਸਾਂਤੋਸ
• ਉਪ-ਰਾਸ਼ਟਰਪਤੀ
ਆਂਹੇਲੀਨੋ ਗਾਰਸੋਨ
ਵਿਧਾਨਪਾਲਿਕਾਕਾਂਗਰਸ
ਸੈਨੇਟ
ਪ੍ਰਤੀਨਿਧੀਆਂ ਦਾ ਸਦਨ
 ਸੁਤੰਤਰਤਾ (ਸਪੇਨ ਤੋਂ)
• ਘੋਸ਼ਣਾ
20 ਜੁਲਾਈ 1810
• ਮਾਨਤਾ
7 ਅਗਸਤ 1819
• ਵਰਤਮਾਨ ਸੰਵਿਧਾਨ
4 ਜੁਲਾਈ 1991
ਖੇਤਰ
• ਕੁੱਲ
1,141,748 km2 (440,831 sq mi) (26ਵਾਂ)
• ਜਲ (%)
8.8 (17ਵਾਂ)
ਆਬਾਦੀ
• ਫਰਵਰੀ 2012 ਅਨੁਮਾਨ
4,63,66,364 (27ਵਾਂ)
• 2005 ਜਨਗਣਨਾ
4,28,88,592
• ਘਣਤਾ
40.74/km2 (105.5/sq mi) (172ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$471.964 billion
• ਪ੍ਰਤੀ ਵਿਅਕਤੀ
$10,248
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$3,28,422 ਬਿਲੀਅਨ
• ਪ੍ਰਤੀ ਵਿਅਕਤੀ
$7,131
ਗਿਨੀ (2010)55.9
Error: Invalid Gini value
ਐੱਚਡੀਆਈ (2011)Increase 0.710
Error: Invalid HDI value · 87ਵਾਂ
ਮੁਦਰਾਪੇਸੋ (COP)
ਸਮਾਂ ਖੇਤਰUTC−5 (ਕੋਲੰਬੀਆਈ ਸਮਾਂ)
ਮਿਤੀ ਫਾਰਮੈਟਦਦ−ਮਮ−ਸਸਸਸ
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+57
ਇੰਟਰਨੈੱਟ ਟੀਐਲਡੀ.co

ਤਸਵੀਰਾਂ

ਹਵਾਲੇ

Tags:

ਅਰਜਨਟੀਨਾਏਕੁਆਡੋਰਪਨਾਮਾਪੇਰੂਪ੍ਰਸ਼ਾਂਤ ਮਹਾਂਸਾਗਰਬ੍ਰਾਜ਼ੀਲਮੈਕਸੀਕੋਵੈਨੇਜ਼ੁਏਲਾ

🔥 Trending searches on Wiki ਪੰਜਾਬੀ:

ਆਲਮੀ ਤਪਸ਼ਗੁਰਚੇਤ ਚਿੱਤਰਕਾਰਫ਼ਾਰਸੀ ਭਾਸ਼ਾਆਰੀਆ ਸਮਾਜਮੰਜੀ ਪ੍ਰਥਾਵਰਿਆਮ ਸਿੰਘ ਸੰਧੂਸ਼ੇਰਪੰਜਾਬੀ ਜੀਵਨੀ ਦਾ ਇਤਿਹਾਸਭਾਈ ਗੁਰਦਾਸਗੁਰੂ ਗੋਬਿੰਦ ਸਿੰਘਵਿਸ਼ਵ ਸਿਹਤ ਦਿਵਸਵਾਰਹਿੰਦਸਾਸਫ਼ਰਨਾਮਾਪੰਜਾਬ ਦੇ ਲੋਕ-ਨਾਚਭਗਤ ਧੰਨਾ ਜੀਫੌਂਟਜਲ੍ਹਿਆਂਵਾਲਾ ਬਾਗ ਹੱਤਿਆਕਾਂਡਸੱਸੀ ਪੁੰਨੂੰਜਲੰਧਰਨਾਟੋਮੁੱਖ ਸਫ਼ਾਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਹੌਂਡਾਪ੍ਰੋਗਰਾਮਿੰਗ ਭਾਸ਼ਾਲੋਕਗੀਤਸਾਮਾਜਕ ਮੀਡੀਆਜਹਾਂਗੀਰਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪੰਜਾਬੀ ਸੂਫ਼ੀ ਕਵੀਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਸ਼ਬਦ-ਜੋੜਪੰਜਾਬੀ ਲੋਕ ਖੇਡਾਂਅਨੰਦ ਸਾਹਿਬਨਿਰਮਲਾ ਸੰਪਰਦਾਇਕੇਂਦਰੀ ਸੈਕੰਡਰੀ ਸਿੱਖਿਆ ਬੋਰਡਊਧਮ ਸਿੰਘਭਾਰਤ ਦਾ ਇਤਿਹਾਸਮਮਿਤਾ ਬੈਜੂਅਮਰਿੰਦਰ ਸਿੰਘ ਰਾਜਾ ਵੜਿੰਗਮੂਲ ਮੰਤਰਗਰਭ ਅਵਸਥਾਪੰਜਾਬੀ ਭਾਸ਼ਾਭਾਰਤ ਵਿੱਚ ਬੁਨਿਆਦੀ ਅਧਿਕਾਰਸੰਖਿਆਤਮਕ ਨਿਯੰਤਰਣਐਵਰੈਸਟ ਪਹਾੜਨਾਥ ਜੋਗੀਆਂ ਦਾ ਸਾਹਿਤਪੂਨਮ ਯਾਦਵਸਿੰਚਾਈਸੋਹਣ ਸਿੰਘ ਸੀਤਲ2022 ਪੰਜਾਬ ਵਿਧਾਨ ਸਭਾ ਚੋਣਾਂਇਜ਼ਰਾਇਲ–ਹਮਾਸ ਯੁੱਧਛੱਲਾਬਾਬਾ ਬੁੱਢਾ ਜੀਕ੍ਰਿਸ਼ਨਅਰਥ-ਵਿਗਿਆਨਕੁਲਦੀਪ ਮਾਣਕਨਿਓਲਾਪੰਜਾਬੀ ਲੋਕ ਸਾਹਿਤਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਗੁਰੂ ਗਰੰਥ ਸਾਹਿਬ ਦੇ ਲੇਖਕਅਸਾਮਭਾਈ ਗੁਰਦਾਸ ਦੀਆਂ ਵਾਰਾਂਮਾਰਕਸਵਾਦ ਅਤੇ ਸਾਹਿਤ ਆਲੋਚਨਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪ੍ਰਹਿਲਾਦਗਿੱਧਾਮੀਂਹਪੂਰਨ ਸਿੰਘਕੈਨੇਡਾਚੰਡੀਗੜ੍ਹਕਾਗ਼ਜ਼ਸੁਖਵੰਤ ਕੌਰ ਮਾਨਫੁੱਟਬਾਲਮੋਟਾਪਾ🡆 More