23 ਜੂਨ

23 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 174ਵਾਂ (ਲੀਪ ਸਾਲ ਵਿੱਚ 175ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 191 ਦਿਨ ਬਾਕੀ ਹਨ।

<< ਜੂਨ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2 3 4 5 6 7 8
9 10 11 12 13 14 15
16 17 18 19 20 21 22
23 24 25 26 27 28 29
30  
2024

ਵਾਕਿਆ

23 ਜੂਨ 
ਸੰਜੇ ਗਾਂਧੀ
  • 1757ਪਲਾਸੀ ਦੀ ਲੜਾਈ ਹੋਈ।
  • 1868 – ਕਟਿਸਟੋਫ਼ਰ ਲਾਥਮ ਸ਼ੋਲਜ਼ ਨੇ ਪਹਿਲੀ ਟਾਈਪ ਰਾਈਟਰ ਮਸ਼ੀਨ ਪੇਟੈਂਟ ਕਰਵਾਈ।
  • 1949ਬੰਗਲਾਦੇਸ਼ ਅਵਾਮੀ ਲੀਗ ਦੀ ਸਥਾਪਨਾ ਹੋਈ।
  • 1986ਕੇ ਟੂ ਨੂੰ ਸਰ ਕਰਨ ਵਾਲੀ ਪੋਲ ਵਾਂਡਾ ਰੂਕੀਵਿਕਜ ਪਹਿਲੀ ਔਰਤ ਬਣੀ।
  • 1956ਜਮਾਲ ਅਬਦਲ ਨਾਸਿਰ ਮਿਸਰ ਦਾ ਰਾਸ਼ਟਰਪਤੀ ਬਣਿਆ।
  • 1989 – ਫ਼ਿਲਮ 'ਬੈਟਮੈਨ' ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ।
  • 1947 –ਲਾਰਡ ਐਟਲੀ ਨੇ ਕਿਹਾ, ਮੈਂ ਸਿੱਖਾਂ ਨੂੰ ਵੀਟੋ ਦਾ ਹੱਕ ਨਹੀਂ ਦੇ ਸਕਦਾ।
  • 1984ਇੰਦਰਾ ਗਾਂਧੀ, ਦਰਬਾਰ ਸਾਹਿਬ ਵਿੱਚ ਭਾਰਤੀ ਫ਼ੌਜ ਦਾ ਐਕਸ਼ਨ ਵੇਖਣ ਲਈ ਪੁੱਜੀ।
  • 1985 –ਕਨਿਸ਼ਕ ਜਹਾਜ਼ ਵਿੱਚ ਬੰਬ ਫਟਿਆ; 350 ਲੋਕ ਮਾਰੇ ਗਏ।

ਜਨਮ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਕਾਰੋਬਾਰਔਰੰਗਜ਼ੇਬਫ਼ਿਰੋਜ਼ਪੁਰਦਿਵਾਲੀਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਉਲਕਾ ਪਿੰਡਪੰਜਾਬੀ ਆਲੋਚਨਾਪੰਜਾਬੀ ਲੋਕ ਸਾਹਿਤਸੁਸ਼ਮਿਤਾ ਸੇਨਮੜ੍ਹੀ ਦਾ ਦੀਵਾਕ੍ਰਿਕਟਮਹਾਤਮਾ ਗਾਂਧੀਕਾਰਲ ਮਾਰਕਸਭਾਰਤ ਦੀ ਰਾਜਨੀਤੀਮਨੋਵਿਗਿਆਨਊਧਮ ਸਿੰਘਜੱਸਾ ਸਿੰਘ ਰਾਮਗੜ੍ਹੀਆਪ੍ਰਿੰਸੀਪਲ ਤੇਜਾ ਸਿੰਘਬਲਵੰਤ ਗਾਰਗੀਪੰਜਾਬ (ਭਾਰਤ) ਦੀ ਜਨਸੰਖਿਆਬੇਰੁਜ਼ਗਾਰੀਦੰਦਹਿੰਦੂ ਧਰਮਆਦਿ ਗ੍ਰੰਥਅੰਨ੍ਹੇ ਘੋੜੇ ਦਾ ਦਾਨਮਹਿਮੂਦ ਗਜ਼ਨਵੀਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਪੰਜਾਬ ਖੇਤੀਬਾੜੀ ਯੂਨੀਵਰਸਿਟੀਅਲੰਕਾਰ ਸੰਪਰਦਾਇਜਸਬੀਰ ਸਿੰਘ ਆਹਲੂਵਾਲੀਆਪੁਆਧਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਕਾਨ੍ਹ ਸਿੰਘ ਨਾਭਾਲਿੰਗ ਸਮਾਨਤਾਪੰਜਾਬੀ ਵਿਕੀਪੀਡੀਆਬਾਬਾ ਜੈ ਸਿੰਘ ਖਲਕੱਟਅਮਰ ਸਿੰਘ ਚਮਕੀਲਾ (ਫ਼ਿਲਮ)ਗੂਰੂ ਨਾਨਕ ਦੀ ਪਹਿਲੀ ਉਦਾਸੀਭਾਰਤੀ ਪੁਲਿਸ ਸੇਵਾਵਾਂਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਗੁਰਦਾਸ ਮਾਨਪੰਜਾਬੀ ਸੂਬਾ ਅੰਦੋਲਨਪੰਜਾਬੀ ਭੋਜਨ ਸੱਭਿਆਚਾਰਸਰਬੱਤ ਦਾ ਭਲਾਪੁਆਧੀ ਉਪਭਾਸ਼ਾਮਨੀਕਰਣ ਸਾਹਿਬਪੀਲੂਮਹਿੰਦਰ ਸਿੰਘ ਧੋਨੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਲੋਕਧਾਰਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪੰਜਾਬੀ ਲੋਕ ਬੋਲੀਆਂਦੇਸ਼ਸਰਪੰਚਸਦਾਮ ਹੁਸੈਨਮਮਿਤਾ ਬੈਜੂਲੋਕ ਸਭਾ ਦਾ ਸਪੀਕਰਕਣਕਅੰਤਰਰਾਸ਼ਟਰੀਭਾਰਤ ਦੀ ਸੰਵਿਧਾਨ ਸਭਾਸਾਉਣੀ ਦੀ ਫ਼ਸਲਉਰਦੂਲਾਲ ਕਿਲ੍ਹਾਨਿੱਜਵਾਚਕ ਪੜਨਾਂਵਕਿਰਤ ਕਰੋਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਗਰੰਥ ਸਾਹਿਬ ਦੇ ਲੇਖਕਪ੍ਰਯੋਗਸ਼ੀਲ ਪੰਜਾਬੀ ਕਵਿਤਾਏਅਰ ਕੈਨੇਡਾਸਿੰਘ ਸਭਾ ਲਹਿਰਗ਼ਜ਼ਲਗੁਰਦੁਆਰਾ ਕੂਹਣੀ ਸਾਹਿਬਪੂਰਨਮਾਸ਼ੀਛਾਛੀਬਾਜਰਾ🡆 More