ਲਾਤੀਨੀ ਲਿਪੀ

ਲਾਤੀਨੀ ਲਿਪੀ (Latin script) ਜਾਂ ਰੋਮਨ ਲਿੱਪੀ, ਕਲਾਸਕੀ ਲਾਤੀਨੀ ਵਰਣਮਾਲਾ ਅਤੇ ਉਸ ਦੇ ਵਿਸਤਾਰ ਉੱਤੇ ਆਧਾਰਿਤ ਸੰਸਾਰ ਦੀ ਇੱਕ ਲਿਖਣ ਪ੍ਰਣਾਲੀ ਹੈ। ਇਹ ਪੱਛਮੀ ਅਤੇ ਮਧ ਯੂਰਪੀ ਭਾਸ਼ਾਵਾਂ ਵਿੱਚੋਂ ਬਹੁਤੀਆਂ ਨੂੰ ਅਤੇ ਦੁਨੀਆ ਦੇ ਕਈ ਹੋਰ ਭਾਗਾਂ ਦੀਆਂ ਵੀ ਕਈ ਭਾਸ਼ਾਵਾਂ ਨੂੰ ਲਿਖਣ ਦੇ ਮਾਣਕ ਤਰੀਕੇ ਦੇ ਰੂਪ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ। ਲੈਟਿਨ ਲਿਪੀ ਕਿਸੇ ਵੀ ਲਿਖਤੀ ਪ੍ਰਣਾਲੀ ਲਈ ਅੱਖਰਮਾਲਾਵਾਂ ਦੀ ਸਭ ਤੋਂ ਵੱਡੀ ਗਿਣਤੀ ਲਈ ਆਧਾਰ ਹੈ। ਇਹ ਅੰਤਰਰਾਸ਼ਟਰੀ ਧੁਨੀਆਤਮਕ ਵਰਣਮਾਲਾ (International Phonetic Alphabet) ਲਈ ਵੀ ਅਧਾਰ ਹੈ। ਸਭ ਤੋਂ ਵਧ ਪ੍ਰਚਲਿਤ 26 ਅੱਖਰ ISO (International Organization for Standardization) ਦੀ ਮੂਲ ਲੈਟਿਨ ਵਰਣਮਾਲਾ ਵਿੱਚ ਮੌਜੂਦ ਅੱਖਰ ਹਨ।

ਲਾਤੀਨੀ ਲਿਪੀ
ਲੈਟੀਨੀ ਲਿਪੀ ਦਾ ਨਮੂਨਾ

Tags:

🔥 Trending searches on Wiki ਪੰਜਾਬੀ:

ਬੰਦਰਗਾਹਭਾਰਤ ਦਾ ਆਜ਼ਾਦੀ ਸੰਗਰਾਮਅੰਗਰੇਜ਼ੀ ਬੋਲੀਪੜਨਾਂਵਬਾਵਾ ਬਲਵੰਤਜੈਤੋ ਦਾ ਮੋਰਚਾਭੁਚਾਲਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਨਾਨਕਸ਼ਾਹੀ ਕੈਲੰਡਰਰੈੱਡ ਕਰਾਸਸੱਭਿਆਚਾਰ ਅਤੇ ਸਾਹਿਤਨਰਿੰਦਰ ਮੋਦੀਜੀਵਨੀਨਿਰਮਲ ਰਿਸ਼ੀਵੇਦਮੇਲਾ ਮਾਘੀਭਗਤ ਸਿੰਘਅਹਿਮਦ ਸ਼ਾਹ ਅਬਦਾਲੀਪ੍ਰਿਅੰਕਾ ਚੋਪੜਾਗ਼ਜ਼ਲਆਧੁਨਿਕ ਪੰਜਾਬੀ ਵਾਰਤਕਸੁਧਾਰ ਘਰ (ਨਾਵਲ)ਭਾਈ ਘਨੱਈਆਵਿਸ਼ਵਕੋਸ਼ਬਾਬਾ ਫ਼ਰੀਦਸਮਾਜ ਸ਼ਾਸਤਰਵੈੱਬਸਾਈਟਸ਼ਬਦ ਸ਼ਕਤੀਆਂਦਿਲਸ਼ਾਦ ਅਖ਼ਤਰਭਾਰਤ ਦਾ ਚੋਣ ਕਮਿਸ਼ਨਰਾਜਨੀਤੀ ਵਿਗਿਆਨਪਲਾਸੀ ਦੀ ਲੜਾਈਭਾਰਤੀ ਪੰਜਾਬੀ ਨਾਟਕਵਿਆਹਵਿਰਚਨਾਵਾਦਅਲੰਕਾਰ (ਸਾਹਿਤ)ਟਾਹਲੀਈ-ਮੇਲਭੰਗਾਣੀ ਦੀ ਜੰਗਸੁਲਤਾਨਪੁਰ ਲੋਧੀਆਰ ਸੀ ਟੈਂਪਲਐਚ.ਟੀ.ਐਮ.ਐਲਗਿਆਨੀ ਦਿੱਤ ਸਿੰਘਗ਼ਦਰ ਲਹਿਰਮਨੁੱਖੀ ਪਾਚਣ ਪ੍ਰਣਾਲੀਹਰੀ ਸਿੰਘ ਨਲੂਆਪੰਜਾਬ ਦੇ ਲੋਕ-ਨਾਚਮਾਝੀਗੁੁਰਦੁਆਰਾ ਬੁੱਢਾ ਜੌਹੜਇੰਟਰਨੈੱਟਪੰਜਾਬ ਦੀ ਰਾਜਨੀਤੀਸਿੱਖ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਪੰਜਾਬ, ਭਾਰਤਅੰਗਰੇਜ਼ੀ ਭਾਸ਼ਾ ਦਾ ਇਤਿਹਾਸਪੰਜਾਬੀ ਰੀਤੀ ਰਿਵਾਜਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਰਾਜਸਥਾਨਘੁਮਿਆਰਪੰਜਾਬੀ ਲੋਕ ਬੋਲੀਆਂਹੀਰ ਰਾਂਝਾਸੋਨਾਪੰਜਾਬੀ ਕੱਪੜੇਮਨੁੱਖੀ ਸਰੀਰਕਿੱਸਾ ਕਾਵਿਧਾਰਾ 370ਸ਼ਬਦਜਲ੍ਹਿਆਂਵਾਲਾ ਬਾਗ ਹੱਤਿਆਕਾਂਡਰਹਿਰਾਸਗੁਰਦੁਆਰਾ ਅੜੀਸਰ ਸਾਹਿਬਪੰਜਾਬੀ ਤਿਓਹਾਰਰਤਨ ਟਾਟਾ🡆 More