ਸੀਰੀਆ

ਸੀਰੀਆ (ਅਰਬੀ: سوريّة ‎ Sūrriya ਜਾਂ Sūrya), ਆਧਿਕਾਰਿਕ ਤੌਰ ਤੇ ਸੀਰੀਆਈ ਅਰਬ ਗਣਰਾਜ (ਅਰਬੀ: الجمهورية العربية السورية), ਦੱਖਣ-ਪੱਛਮ ਏਸ਼ੀਆ ਦਾ ਇੱਕ ਰਾਸ਼ਟਰ ਹੈ। ਇਸਦੇ ਪੂਰਵ ਵਿੱਚ ਲੇਬਨਾਨ ਅਤੇ ਭੂ-ਮੱਧ ਸਾਗਰ, ਦੱਖਣ-ਪੱਛਮ ਵਿੱਚ ਇਸਰਾਈਲ, ਦੱਖਣ ਵਿੱਚ ਜਾਰਡਨ, ਪੂਰਬ ਵਿੱਚ ਇਰਾਕ ਅਤੇ ਉਤਰ ਵਿੱਚ ਤੁਰਕੀ ਹੈ। ਇਸਰਾਈਲ ਅਤੇ ਇਰਾਕ ਦੇ ਵਿੱਚ ਸਥਿਤ ਹੋਣ ਦੇ ਕਾਰਨ ਇਹ ਮਧ–ਪੂਰਬ ਦਾ ਇੱਕ ਮਹੱਤਵਪੂਰਣ ਦੇਸ਼ ਹੈ। ਇਸਦੀ ਰਾਜਧਾਨੀ ਦਮਿਸ਼ਕ ਹੈ ਜੋ ਉਂਮਇਦ ਖਿਲਾਫਤ ਅਤੇ ਮਾਮਲੁਕ ਸਾਮਰਾਜ ਦੀ ਰਾਜਧਾਨੀ ਰਹਿ ਚੁੱਕਿਆ ਹੈ।

ਸੀਰੀਆਈ ਅਰਬ ਗਣਰਾਜ
الجمهورية العربية السورية
Al-Jumhūrīyah Al-ʻArabīyah As-Sūrīyah
Flag of ਸੀਰੀਆ
Coat of arms of ਸੀਰੀਆ
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: "حماة الديار" (Arabic)
Guardians of the Homeland
Location of ਸੀਰੀਆ
Location of ਸੀਰੀਆ
ਰਾਜਧਾਨੀਦਮਾਸਕਸ
ਸਭ ਤੋਂ ਵੱਡਾ ਸ਼ਹਿਰਅਲੈਪੋ
ਅਧਿਕਾਰਤ ਭਾਸ਼ਾਵਾਂਅਰਬੀ
ਸਰਕਾਰUnitary single-party
semi-presidential republicਫਰਮਾ:Efn-ua
• President
Bashar al-Assad
• Prime Minister
Wael Nader al-Halqi
• Speaker of the People's Council
Mohammad Jihad al-Laham
ਵਿਧਾਨਪਾਲਿਕਾਲੋਕ ਸਭਾ
Establishment
• ਸੀਰੀਆ ਦੀ ਅਰਬ ਬਾਦਸ਼ਾਹੀ ਦਾ ਐਲਾਨ
8 ਮਾਰਚ 1920
• ਫ਼ਰਾਂਸ ਦੇ ਹੁਕਮ ਅਧੀਨ ਸੀਰੀਆ ਰਾਜ
1 ਦਸੰਬਰ 1924
• ਸੀਰੀਆਈ ਗਣਰਾਜ ਜਬਾਲ ਦਰੂਜ਼ੇ, ਅਲਾਵਾਈਟਸ ਅਤੇ ਸੀਰੀਆ ਰਾਜਾਂ ਨੂੰ ਮਿਲਾ ਕੇ ਕਾਇਮ ਕੀਤਾ ਗਿਆ।
1930
• ਫ਼ਰਾਂਸ ਤੋਂ ਆਜ਼ਾਦੀ ਨੂੰ ਮਾਨਤਾ
1 ਜਨਵਰੀ 1944
• ਅੰਤਮ ਫ਼ਰਾਂਸੀਸੀ ਫੌਜੀ ਟੁਕੜੀ ਨਿੱਕਲੀ
17 ਅਪਰੈਲ 1946
• ਅਲਹਿਦਗੀ
ਸੰਯੁਕਤ ਅਰਬ ਗਣਰਾਜ
ਤੋਂ
28 ਸਤੰਬਰ 1961
• ਬਾਥ ਪਾਰਟੀ ਨੇ 1963 ਰਾਜਪਲਟੇ ਨਾਲ ਸੱਤਾ ਹਥ ਲਈ
8 ਮਾਰਚ 1963
ਖੇਤਰ
• ਕੁੱਲ
185,180 km2 (71,500 sq mi) (89th)
• ਜਲ (%)
1.1
ਆਬਾਦੀ
• ਜੁਲਾਈ 2014 ਅਨੁਮਾਨ
17,951,639 (2014 est.) (54ਵਾਂ)
• ਘਣਤਾ
118.3/km2 (306.4/sq mi) (101ਵਾਂ)
ਜੀਡੀਪੀ (ਪੀਪੀਪੀ)2010 ਅਨੁਮਾਨ
• ਕੁੱਲ
$107.831 ਬਿਲੀਅਨ
• ਪ੍ਰਤੀ ਵਿਅਕਤੀ
$5,040
ਜੀਡੀਪੀ (ਨਾਮਾਤਰ)2010 ਅਨੁਮਾਨ
• ਕੁੱਲ
$59.957 ਬਿਲੀਅਨ
• ਪ੍ਰਤੀ ਵਿਅਕਤੀ
$2,802
ਗਿਨੀ (2004)35.8
ਮੱਧਮ
ਐੱਚਡੀਆਈ (2013)Decrease 0.473
ਘੱਟ · 166ਵਾਂ
ਮੁਦਰਾSyrian pound (SYP)
ਸਮਾਂ ਖੇਤਰUTC+2 (EET)
• ਗਰਮੀਆਂ (DST)
UTC+3 (EEST)
ਡਰਾਈਵਿੰਗ ਸਾਈਡright
ਕਾਲਿੰਗ ਕੋਡ+963ਫਰਮਾ:Efn-ua
ਆਈਐਸਓ 3166 ਕੋਡSY
ਇੰਟਰਨੈੱਟ ਟੀਐਲਡੀ.sy, سوريا.
ਸੀਰੀਆ
ਸੀਰੀਆ ਦਾ ਝੰਡਾ
ਸੀਰੀਆ
ਸੀਰੀਆ ਦਾ ਨਿਸ਼ਾਨ
ਸੀਰੀਆ
ਮਾਨਚਿੱਤਰ

ਅਪ੍ਰੈਲ 1946 ਵਿੱਚ ਫ਼ਰਾਂਸ ਤੋਂ ਸਵਾਧੀਨਤਾ ਮਿਲਣ ਦੇ ਬਾਅਦ ਇੱਥੇ ਦੇ ਸ਼ਾਸਨ ਵਿੱਚ ਬਾਥ ਪਾਰਟੀ ਦਾ ਪ੍ਰਭੁਤਵ ਰਿਹਾ ਹੈ। 1963 ਤੋਂ ਇੱਥੇ ਐਮਰਜੈਂਸੀ ਲਾਗੂ ਹੈ ਜਿਸਦੇ ਕਾਰਨ 1970 ਬਾਅਦ ਇੱਥੇ ਦੇ ਸ਼ਾਸਕ ਅਸਦ ਪਰਿਵਾਰ ਦੇ ਲੋਕ ਹੁੰਦੇ ਹਨ।

ਸੀਰੀਆ ਨਾਮ ਪ੍ਰਾਚੀਨ ਗਰੀਕ ਤੋਂ ਆਇਆ ਹੈ। ਪ੍ਰਾਚੀਨ ਕਾਲ ਵਿੱਚ ਯਵਨ ਇਸ ਖੇਤਰ ਨੂੰ ਸੀਰੀਯੋਇ ਕਹਿੰਦੇ ਸਨ। ਇਸ ਪਦ ਦਾ ਪ੍ਰਯੋਗ ਅਕਸਰ ਸਾਰੇ ਤਰ੍ਹਾਂ ਦੇ ਅਸੀਰੀਆਈ ਲੋਕਾਂ ਲਈ ਹੁੰਦਾ ਸੀ। ਵਿਦਵਾਨਾਂ ਦਾ ਕਹਿਣਾ ਹੈ ਕਿ ਗਰੀਕ ਲੋਕਾਂ ਦੁਆਰਾ ਪ੍ਰਯੁਕਤ ਸ਼ਬਦ ਅਸੀਰੀਆ ਹੀ ਸੀਰੀਆ ਦੇ ਨਾਮ ਦਾ ਜਨਕ ਹੈ। ਅਸੀਰੀਆ ਸ਼ਬਦ ਆਪਣੇ ਆਪ ਅੱਕਦੀ ਭਾਸ਼ਾ ਦੇ ਅੱਸੁਰ ਤੋਂ ਆਇਆ ਹੈ।

ਸੀਰੀਆ ਸ਼ਬਦ ਦਾ ਅਰਥ ਬਦਲਦਾ ਰਿਹਾ ਹੈ। ਪੁਰਾਣੇ ਜ਼ਮਾਨੇ ਵਿੱਚ ਸੀਰੀਆ ਦਾ ਮਤਲਬ ਹੁੰਦਾ ਸੀ ਭੂ-ਮੱਧ ਸਾਗਰ ਦੇ ਪੂਰਬ ਵਿੱਚ ਮਿਸਰ ਅਤੇ ਅਰਬ ਦੇ ਉਤਰ ਅਤੇ ਸਿਲੀਸਿਆ ਦੇ ਦੱਖਣ ਦਾ ਖੇਤਰ ਜਿਸਦਾ ਵਿਸਥਾਰ ਮੇਸੋਪੋਟਾਮੀਆ ਤੱਕ ਹੋ ਅਤੇ ਜਿਸਨੂੰ ਪਹਿਲਾਂ ਅਸੀਰੀਆ ਵੀ ਕਹਿੰਦੇ ਸਨ। ਰੋਮਨ ਸਾਮਰਾਜ ਦੇ ਸਮੇਂ ਇਨ੍ਹਾਂ ਸੀਰੀਆਈ ਖੇਤਰਾਂ ਨੂੰ ਕਈ ਵਿਭਾਗਾਂ ਵਿੱਚ ਵੰਡ ਦਿੱਤਾ ਗਿਆ ਸੀ। ਜੁਡਆ (ਜਿਸਨੂੰ ਸੰਨ 135 ਵਿੱਚ ਫਲਸਤੀਨ ਨਾਮ ਦਿੱਤਾ ਗਿਆ - ਅੱਜ ਉਸ ਫਲਸਤੀਨ ਦੇ ਅਨੁਸਾਰ ਅਜੋਕਾ ਇਸਰਾਈਲ, ਫਿਲਸਤੀਨ ਅਤੇ ਜਾਰਡਨ ਆਉਂਦੇ ਹਨ) ਸਭ ਤੋਂ ਦੱਖਣ ਪੱਛਮ ਵਿੱਚ ਸੀ, ਫੋਨੇਸ਼ੀਆ ਲੇਬਨਾਨ ਵਿੱਚ, ਕੋਏਲੇ-ਸੀਰੀਆ ਅਤੇ ਮੇਸੋਪੋਟਾਮੀਆ ਇਸਦੇ ਖੰਡਾਂ ਦੇ ਨਾਮ ਸਨ।

ਤਸਵੀਰਾਂ

Tags:

ਅਰਬੀਇਰਾਕਇਸਰਾਈਲਏਸ਼ੀਆਤੁਰਕੀਭੂ-ਮੱਧ ਸਾਗਰਲੇਬਨਾਨ

🔥 Trending searches on Wiki ਪੰਜਾਬੀ:

ਪੰਜਾਬ ਲੋਕ ਸਭਾ ਚੋਣਾਂ 2024ਅਨੰਦ ਸਾਹਿਬਕਾਰਕਮੌੜਾਂਪਦਮ ਸ਼੍ਰੀਕੋਟਾਪ੍ਰਿੰਸੀਪਲ ਤੇਜਾ ਸਿੰਘਵਿਆਕਰਨਰਸ (ਕਾਵਿ ਸ਼ਾਸਤਰ)ਪ੍ਰੋਗਰਾਮਿੰਗ ਭਾਸ਼ਾਜ਼ਕਰੀਆ ਖ਼ਾਨਮੱਸਾ ਰੰਘੜਲੇਖਕਵਿਕੀਮੀਡੀਆ ਸੰਸਥਾਪ੍ਰੀਤਮ ਸਿੰਘ ਸਫ਼ੀਰਬੇਰੁਜ਼ਗਾਰੀਕਾਰੋਬਾਰਮੀਂਹਦੰਦਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸੋਹਣੀ ਮਹੀਂਵਾਲਅੰਤਰਰਾਸ਼ਟਰੀਮੌਰੀਆ ਸਾਮਰਾਜਪੰਜ ਪਿਆਰੇਬਾਬਰਇਨਕਲਾਬਪੁਆਧੀ ਉਪਭਾਸ਼ਾਸਾਰਾਗੜ੍ਹੀ ਦੀ ਲੜਾਈਰਾਧਾ ਸੁਆਮੀਉਪਵਾਕਰਣਜੀਤ ਸਿੰਘ ਕੁੱਕੀ ਗਿੱਲਟਾਹਲੀਜਰਮਨੀਵੀਡੀਓਸਫ਼ਰਨਾਮਾਸਾਹਿਤ ਅਤੇ ਮਨੋਵਿਗਿਆਨਰਾਜ ਮੰਤਰੀਵੇਦਸ਼ੁਭਮਨ ਗਿੱਲਪੰਜਾਬ, ਭਾਰਤਜਰਨੈਲ ਸਿੰਘ ਭਿੰਡਰਾਂਵਾਲੇਪੰਥ ਪ੍ਰਕਾਸ਼ਬੱਲਰਾਂਗੋਇੰਦਵਾਲ ਸਾਹਿਬਚੰਡੀ ਦੀ ਵਾਰਸਾਹਿਤਵਿਸ਼ਵ ਸਿਹਤ ਦਿਵਸਸਿੱਖ ਧਰਮਗ੍ਰੰਥਦਿਲਜੀਤ ਦੋਸਾਂਝਨਿਰਮਲ ਰਿਸ਼ੀ (ਅਭਿਨੇਤਰੀ)ਮੋਟਾਪਾਇਕਾਂਗੀਰਬਿੰਦਰਨਾਥ ਟੈਗੋਰਵਿਸ਼ਵ ਮਲੇਰੀਆ ਦਿਵਸਪੰਜਾਬੀ ਨਾਵਲਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਹੌਂਡਾਸਿਹਤਜਾਵਾ (ਪ੍ਰੋਗਰਾਮਿੰਗ ਭਾਸ਼ਾ)ਇਤਿਹਾਸਪ੍ਰੇਮ ਪ੍ਰਕਾਸ਼ਛੱਲਾਸਾਕਾ ਨੀਲਾ ਤਾਰਾਦਲੀਪ ਸਿੰਘਗੂਗਲਟਕਸਾਲੀ ਭਾਸ਼ਾਤਖ਼ਤ ਸ੍ਰੀ ਦਮਦਮਾ ਸਾਹਿਬਛੋਟਾ ਘੱਲੂਘਾਰਾਸ਼ਿਵ ਕੁਮਾਰ ਬਟਾਲਵੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਵਿਰਾਟ ਕੋਹਲੀਹਾਰਮੋਨੀਅਮਪਿਸ਼ਾਬ ਨਾਲੀ ਦੀ ਲਾਗਅਸਤਿਤ੍ਵਵਾਦਬਾਬਾ ਵਜੀਦ🡆 More