ਹਰਨੇਕ ਸਿੰਘ ਕੋਮਲ: ਪੰਜਾਬੀ ਕਵੀ

ਡਾ.

ਹਰਨੇਕ ਸਿੰਘ ਕੋਮਲ(15 ਨਵੰਬਰ 1943 - 18 ਜੂਨ 2021) ਪੰਜਾਬੀ ਲੇਖਕ, ਆਲੋਚਕ ਅਤੇ ਅਧਿਆਪਕ ਸਨ।

ਹਰਨੇਕ ਸਿੰਘ ਕੋਮਲ
ਜਨਮਹਰਨੇਕ ਸਿੰਘ ਕੋਮਲ
(1943-11-15)15 ਨਵੰਬਰ 1943
ਆਲਮਵਾਲਾ, ਸ੍ਰੀ ਮੁਕਤਸਰ ਸਾਹਿਬ , ਪੰਜਾਬ, ਭਾਰਤ
ਮੌਤ18 ਜੂਨ 2021(2021-06-18) (ਉਮਰ 77)
ਕਿੱਤਾਅਧਿਆਪਨ, ਲੇਖਕ, ਆਲੋਚਕ
ਭਾਸ਼ਾਪੰਜਾਬੀ, ਅੰਗਰੇਜ਼ੀ, ਹਿੰਦੀ
ਰਾਸ਼ਟਰੀਅਤਾਭਾਰਤੀ,
ਸਿੱਖਿਆਡਰਾਫਟਮੈਨ (ਸਿਵਲ), ਐਮ. ਏ. ਪੰਜਾਬੀ, ਪੀਐੱਚ. ਡੀ
ਅਲਮਾ ਮਾਤਰਪੰਜਾਬ ਪੋਲੀਟੈਕਨਿਕ ਨੀਲੋਖੇੜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ
ਸ਼ੈਲੀਕਵਿਤਾ, ਕਹਾਣੀ, ਮਿੰਨੀ ਕਹਾਣੀ, ਆਲੋਚਨਾ, ਬਾਲ ਸਾਹਿਤ, ਸੰਪਾਦਨ
ਸਰਗਰਮੀ ਦੇ ਸਾਲ20ਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਅੰਤ ਤੋਂ
ਜੀਵਨ ਸਾਥੀਸ਼੍ਰੀਮਤੀ ਮਨਜੀਤ ਕੌਰ
ਬੱਚੇਪੁੱਤਰੀ ਨਵਦੀਪ ਕੌਰ
ਪੁੱਤਰੀ ਸਵਰਨਦੀਪ ਕੌਰ
ਪੁੱਤਰ ਗੁਰਵੰਤ ਸਿੰਘ
ਰਿਸ਼ਤੇਦਾਰਪਿਤਾ ਸ. ਕਿਰਪਾਲ ਸਿੰਘ
ਮਾਤਾ ਸ਼੍ਰੀਮਤੀ ਰਾਜ ਕੌਰ

ਜੀਵਨ

ਹਰਨੇਕ ਸਿੰਘ ਦਾ ਜਨਮ 15 ਨਵੰਬਰ 1943 ਨੂੰ ਪਿੰਡ ਆਲਮਵਾਲਾ (ਪਹਿਲਾਂ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਵਰਤਮਾਨ ਜ਼ਿਲ੍ਹਾ ਮੁਕਤਸਰ) ਵਿਖੇ ਪਿਤਾ ਸ. ਕਿਰਪਾਲ ਸਿੰਘ ਅਤੇ ਮਾਤਾ ਸ੍ਰੀਮਤੀ ਰਾਜ ਕੌਰ ਦੇ ਘਰ ਹੋਇਆ।

ਕੈਰੀਅਰ

ਹਰਨੇਕ ਸਿੰਘ ਕੋਮਲ ਨੇ ਆਪਣੀ ਨੌਕਰੀ ਦੀ ਸ਼ੁਰੂਆਤ ਸਿੰਚਾਈ ਵਿਭਾਗ, ਪੰਜਾਬ ਵਿੱਚ ਡਰਾਫਟਸਮੈਨ ਦੇ ਅਹੁਦੇ ਤੋਂ 1962 ਵਿੱਚ ਕੀਤੀ ਸੀ ਪਰ ਇਸ ਵਿਭਾਗ ਵਿਚ ਲੰਮਾਂ ਸਮਾਂ ਟਿਕ ਨਾ ਸਕੇ। ਕੋਮਲ ਆਪਣੀਆਂ ਪੜ੍ਹਨ ਲਿਖਣ ਦੀਆਂ ਰੁਚੀਆਂ ਕਾਰਨ ਸਿੰਚਾਈ ਵਿਭਾਗ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਚ ਆਰਜੀ ਲੈਕਚਰਾਰ ਲੱਗ ਗਏ। ਬਾਅਦ ਵਿਚ ਕੋਮਲ ਦੀ 1979 ਵਿਚ ਡੀ.ਏ.ਵੀ ਕਾਲਜ, ਬਠਿੰਡਾ ਵਿਖੇ ਨਿਯੁਕਤੀ ਹੋ ਗਈ ਅਤੇ ਇਸੇ ਕਾਲਜ ਤੋਂ ਹੀ 2003 ਵਿਚ ਸੇਵਾ ਮੁਕਤ ਹੋਏ।

ਪੁਸਤਕਾਂ

ਬੱਚਿਆਂ ਲਈ

  • ਪੰਮੀ ਦਾ ਮੋਤੀ (ਬਾਲ ਨਾਵਲ) (1968)
  • ਸੂਹੇ ਫੁੱਲਾਂ ਦੀ ਸੁਗੰਧ (1972)
  • ਬਚਪਨ ਦੀਆਂ ਬਾਤਾਂ (2011)
  • ਕੁਦਰਤ ਦੀ ਚੰਗੇਰ (2013)
  • ਗਾਉਂਦਾ ਹੈ ਬਚਪਨ (2013)
  • ਕੁਦਰਤ ਦੇ ਅੰਗ ਸੰਗ (2015)

ਕਵਿਤਾ

  • ਖ਼ਾਲੀ ਘਰ (1979)
  • ਪੱਥਰਾਂ ਦੀ ਬਾਰਿਸ਼ (1982)
  • ਟੁੱਟੇ ਖੰਭਾਂ ਦੀ ਪਰਵਾਜ਼ (1992)
  • ਫੁੱਲ ਹਨ ਇਹ ਕਾਗਜ਼ੀ (2000)
  • ਦਰਦ ਸੁਪਨੇ ਤੇ ਗ਼ਜ਼ਲ (2001)
  • ਦੋਹਾ ਦਰਪਣ (2006)
  • ਦੋਹਾ ਨਿਧੀ (2008)
  • ਰਹੇ ਸਲਾਮਤ ਸੱਚ (2013)
  • ਦੋਹਾ ਸਰਵਰ (2016)
  • ਦੋਹਾ ਸਰਗਮ (2019)

ਆਲੋਚਨਾ

  • ਸੁਨੇਹੁੜੇ: ਇਕ ਅਧਿਐਨ (1973)
  • ਭਾਈ ਗੁਰਦਾਸ: ਜੀਵਨ, ਚਿੰਤਨ ਤੇ ਕਲਾ (1986)
  • ਭਾਈ ਗੁਰਦਾਸ ਦਾ ਕਾਵਿ-ਲੋਕ (1990)
  • ਸਮੀਖਿਆ ਨਿਧੀ (1990)
  • ਭਾਈ ਗੁਰਦਾਸ (1994)
  • ਭਾਈ ਗੁਰਦਾਸ ਦੀ ਪਹਿਲੀ ਵਾਰ: ਸਾਹਿਤਕ ਪਰਿਪੇਖ (2007)
  • ਭਾਈ ਗੁਰਦਾਸ: ਪਾਠ ਤੇ ਪ੍ਰਵਚਨ (2007)

ਮਿੰਨੀ ਕਹਾਣੀ

  • ਪ੍ਰਾਪਤੀ (1996)
  • ਜਗਮਗਾਉਂਦਾ ਅਤੀਤ (2005)

ਸੰਪਾਦਨ

  • ਰੰਗ ਦਰਿਆਵਾਂ ਦੇ (1970)

Tags:

ਹਰਨੇਕ ਸਿੰਘ ਕੋਮਲ ਜੀਵਨਹਰਨੇਕ ਸਿੰਘ ਕੋਮਲ ਕੈਰੀਅਰਹਰਨੇਕ ਸਿੰਘ ਕੋਮਲ ਪੁਸਤਕਾਂਹਰਨੇਕ ਸਿੰਘ ਕੋਮਲਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਪਾਸ਼ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਰਾਜ ਸਭਾਭਾਰਤ ਵਿੱਚ ਚੋਣਾਂਰੈੱਡ ਕਰਾਸਮੱਧਕਾਲੀਨ ਪੰਜਾਬੀ ਵਾਰਤਕਲੋਕ ਸਾਹਿਤਨਾਨਕ ਸਿੰਘਅਰਦਾਸਪਾਲਦੀ, ਬ੍ਰਿਟਿਸ਼ ਕੋਲੰਬੀਆਪਟਿਆਲਾਹਿਮਾਲਿਆਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਆਸਾ ਦੀ ਵਾਰਹਰਜੀਤ ਬਰਾੜ ਬਾਜਾਖਾਨਾਹਵਾ ਪ੍ਰਦੂਸ਼ਣਸ਼ਾਹ ਜਹਾਨਝੋਨੇ ਦੀ ਸਿੱਧੀ ਬਿਜਾਈਨਰਿੰਦਰ ਬੀਬਾਭਾਰਤ ਵਿੱਚ ਬੁਨਿਆਦੀ ਅਧਿਕਾਰਕਿੱਸਾ ਕਾਵਿਅਫ਼ੀਮਖੀਰਾਚੀਨਮਾਂਸਿੱਖਚੋਣ ਜ਼ਾਬਤਾਕਹਾਵਤਾਂਗੁਰੂ ਰਾਮਦਾਸਰਾਗ ਸੋਰਠਿਕਾਜਲ ਅਗਰਵਾਲਵਿਅੰਜਨਗੁਰਦੁਆਰਿਆਂ ਦੀ ਸੂਚੀਗੂਰੂ ਨਾਨਕ ਦੀ ਪਹਿਲੀ ਉਦਾਸੀਰਾਜਨੀਤੀ ਵਿਗਿਆਨਨਾਥ ਜੋਗੀਆਂ ਦਾ ਸਾਹਿਤਸਵੈ-ਜੀਵਨੀਸਿੰਧੂ ਘਾਟੀ ਸੱਭਿਅਤਾਜ਼2024 ਦੀਆਂ ਭਾਰਤੀ ਆਮ ਚੋਣਾਂਆਨੰਦਪੁਰ ਸਾਹਿਬਨਕੋਦਰਮੀਰੀ-ਪੀਰੀਸਤਿ ਸ੍ਰੀ ਅਕਾਲਪੰਜਾਬ , ਪੰਜਾਬੀ ਅਤੇ ਪੰਜਾਬੀਅਤਨਰਿੰਦਰ ਸਿੰਘ ਕਪੂਰਪੰਜਾਬੀ ਰੀਤੀ ਰਿਵਾਜਸੀ.ਐਸ.ਐਸਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਭਾਈ ਮਨੀ ਸਿੰਘਗੁਰਮਤਿ ਕਾਵਿ ਦਾ ਇਤਿਹਾਸਸੁਰਜੀਤ ਪਾਤਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸਤਲੁਜ ਦਰਿਆਖੇਤੀਬਾੜੀਮਿਰਗੀਲੋਕ-ਕਹਾਣੀਲੋਕ ਮੇਲੇਦੇਵੀਸੋਹਣੀ ਮਹੀਂਵਾਲਭਾਖੜਾ ਡੈਮਪਲਾਸੀ ਦੀ ਲੜਾਈਸੁਖਵੰਤ ਕੌਰ ਮਾਨਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਰਾਧਾ ਸੁਆਮੀਅੰਮ੍ਰਿਤਾ ਪ੍ਰੀਤਮਧਾਲੀਵਾਲਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਰਸ (ਕਾਵਿ ਸ਼ਾਸਤਰ)ਉਮਰਮੌਤ ਦੀਆਂ ਰਸਮਾਂਕਲੀਨਾਦਰ ਸ਼ਾਹ🡆 More