ਫ਼ਿਰੋਜ਼ਪੁਰ ਜ਼ਿਲ੍ਹਾ: ਪੰਜਾਬ, ਭਾਰਤ ਦਾ ਜ਼ਿਲ੍ਹਾ

ਫਿਰੋਜ਼ਪੁਰ ਜ਼ਿਲਾ ਪੰਜਾਬ ਦਾ ਮਹੱਤਵਪੂਰਨ ਸਰਹੱਦੀ ਜ਼ਿਲਾ ਹੈ। ਇਹ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਵਸਿਆ ਹੋਇਆ ਹੈ। ਫਿਰੋਜ਼ਪੁਰ ਜ਼ਿਲ੍ਹਾ ਪੰਜਾਬ ਦੇ ਬਾਈ ਜ਼ਿਲ੍ਹਿਆ 'ਚ ਇੱਕ ਹੈ। ਇਹ ਜ਼ਿਲ੍ਹਾ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਹੈ। ਇਸ ਜ਼ਿਲ੍ਹੇ ਦਾ ਖੇਤਰਫਲ 5,305 ਵਰਗ ਕਿਲੋਮੀਟਰ ਜਾਂ (2,048 ਵਰਗ ਮੀਲ)। ਫ਼ਾਜ਼ਿਲਕਾ ਜ਼ਿਲ੍ਹਾ ਦੇ ਵੱਖ ਹੋਣ ਤੋਂ ਪਹਿਲਾ ਇਸ ਦਾ ਖੇਤਰਫਲ 11,142 ਵਰਗ ਕਿਲੋਮੀਟਰ ਸੀ। ਇਸ ਜ਼ਿਲ੍ਹੇ ਦੀ ਰਾਜਧਾਨੀ ਸ਼ਹਿਰ ਫਿਰੋਜ਼ਪੁਰ ਹੈ। ਇਸ ਦੇ ਦਸ ਦਰਵਾਜੇ ਅੰਮ੍ਰਿਤਸਰੀ ਦਰਵਾਜਾ, ਵਾਂਸੀ ਦਰਵਾਜਾ, ਮੱਖੂ ਦਰਵਾਜਾ, ਜ਼ੀਰਾ ਦਰਵਾਜਾ, ਬਗਦਾਦੀ ਦਰਵਾਜਾ, ਮੋਰੀ ਦਰਵਾਜਾ, ਦਿੱਲੀ ਦਰਵਾਜਾ, ਮਗਜਾਨੀ ਦਰਵਾਜਾ,ਮੁਲਤਾਨੀ ਦਰਵਾਜਾ ਅਤੇ ਕਸੂਰੀ ਦਰਵਾਜਾ ਹਨ।

ਫਿਰੋਜ਼ਪੁਰ ਜ਼ਿਲ੍ਹਾ
ਸ਼ਹੀਦਾਂ ਦੀ ਧਰਤੀ
ਇਹ ਪੰਜਾਬ ਦੇ ਉੱਤਰ ਪੱਛਮ 'ਚ ਸਥਿਤ ਹੈ।
ਪੰਜਾਬ 'ਚ ਸਥਾਨ
ਦੇਸ਼ਫ਼ਿਰੋਜ਼ਪੁਰ ਜ਼ਿਲ੍ਹਾ: ਜਾਣਕਾਰੀ, ਇਤਿਹਾਸ, ਸਿੱਖ ਐਗਲੋ ਯੁੱਧ ਭਾਰਤ
ਰਾਜਪੰਜਾਬ
ਨਾਮ-ਆਧਾਰਫ਼ਿਰੋਜ਼ ਸ਼ਾਹ ਤੁਗਲਕ
ਜ਼ਿਲ੍ਹਾ ਹੈੱਡਕੁਆਟਰਫ਼ਿਰੋਜ਼ਪੁਰ
ਖੇਤਰ
 • ਕੁੱਲ5,305 km2 (2,048 sq mi)
 • ਰੈਂਕ230ਵਾਂ ਦਰਜਾ ਭਾਰਤ ਵਿੱਚੋਂ
ਆਬਾਦੀ
 (2011)[‡]
 • ਕੁੱਲ20,29,074
Languages
 • Officialਪੰਜਾਬੀ ਭਾਸ਼ਾ
ਸਮਾਂ ਖੇਤਰਯੂਟੀਸੀ+5:30 (IST)
ਵਾਹਨ ਰਜਿਸਟ੍ਰੇਸ਼ਨPB05
Literacy69.80%
ਲੋਕ ਸਭਾ1
ਵਿਧਾਨ ਸਭਾ4
ਵੈੱਬਸਾਈਟwww.ferozepur.nic.in

ਜਾਣਕਾਰੀ

ਸਾਲ 2011 ਦੀ ਜਨਗਣਾ ਅਨੁਸਾਰ ਇਸ ਜ਼ਿਲ੍ਹੇ ਦੀ ਜਨਸੰਖਿਆ 2,026,831 ਹੈ। ਭਾਰਤ 'ਚ ਇਸ ਜ਼ਿਲ੍ਹੇ ਦਾ ਅਬਾਦੀ ਦੇ ਹਿਸਾਬ ਨਾਲ 230ਵਾਂ ਦਰਜਾ ਹੈ। ਇਸ ਜ਼ਿਲ੍ਹੇ ਦੀ ਅਬਾਦੀ ਘਣਤਾ 380 ਪ੍ਰਤੀ ਕਿਲੋਮੀਟਰ ਹੈ। ਇਸ ਜ਼ਿਲ੍ਹੇ ਦੀ ਅਬਾਦੀ ਦੀ ਦਰ 16.08% ਹੈ। ਇਸ ਜ਼ਿਲ੍ਹੇ ਵਿੱਚ ਔਰਤਾਂ ਦੀ ਗਿਣਤੀ 893 ਪ੍ਰਤੀ 1000 ਮਰਦ ਹੈ। ਇਸ ਜ਼ਿਲ੍ਹੇ ਦੀ ਸ਼ਾਖਰਤਾ ਦਰ 69.8% ਹੈ।

ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾ ਹਨ

ਸਬ-ਤਹਿਸੀਲ ਹੇਠ ਲਿਖੇ ਅਨੁਸਾਰ ਹਨ।

ਬਲਾਕਾਂ ਦੇ ਨਾ ਹੇਠ ਲਿਖੇ ਹਨ।

ਇਸ ਜ਼ਿਲ੍ਹੇ ਵਿੱਚ ਚਾਰ ਵਿਧਾਨ ਸਭਾ ਦੀਆਂ ਸੀਟਾ ਹਨ।

  • ਫਿਰੋਜ਼ਪੁਰ ਵਿਧਾਨ ਸਭਾ
  • ਫਿਰੋਜ਼ਪੁਰ ਪੇਂਡੂ ਵਿਧਾਨ ਸਭਾ
  • ਗੁਰੂ ਹਰ ਸਹਾਏ ਵਿਧਾਨ ਸਭਾ
  • ਜ਼ੀਰਾ ਵਿਧਾਨ ਸਭਾ

{{Geographic location |Centre = ਫਿਰੋਜ਼ਪੁਰ ਜ਼ਿਲ੍ਹਾ |North = ਤਰਨਤਾਰਨ ਜ਼ਿਲ੍ਹਾ |Northeast = ਕਪੂਰਥਲਾ ਜ਼ਿਲ੍ਹਾ
ਜਲੰਧਰ ਜ਼ਿਲ੍ਹਾ |East = ਮੋਗਾ ਜ਼ਿਲ੍ਹਾ |Southeast = ਫ਼ਰੀਦਕੋਟ ਜ਼ਿਲ੍ਹਾ |South = ਫ਼ਾਜ਼ਿਲਕਾ ਜ਼ਿਲ੍ਹਾ |Southwest = ਮੁਕਤਸਰ |West = ਪਾਕਿਸਤਾਨ |Northwest = ਪਾਕਿਸਤਾਨ

ਇਤਿਹਾਸ

ਸਥਾਪਨਾ

ਸਿੱਖ ਐਗਲੋ ਯੁੱਧ

1857 ਦਾ ਵਿਦਰੋਹ

ਸਾਰਾਗੜ੍ਹੀ ਦਾ ਯੁੱਧ

ਹਵਾਲੇ

ਫਰਮਾ:ਫਿਰੋਜ਼ਪੁਰ ਜ਼ਿਲ੍ਹਾ

Tags:

ਫ਼ਿਰੋਜ਼ਪੁਰ ਜ਼ਿਲ੍ਹਾ ਜਾਣਕਾਰੀਫ਼ਿਰੋਜ਼ਪੁਰ ਜ਼ਿਲ੍ਹਾ ਇਤਿਹਾਸਫ਼ਿਰੋਜ਼ਪੁਰ ਜ਼ਿਲ੍ਹਾ ਸਿੱਖ ਐਗਲੋ ਯੁੱਧਫ਼ਿਰੋਜ਼ਪੁਰ ਜ਼ਿਲ੍ਹਾ 1857 ਦਾ ਵਿਦਰੋਹਫ਼ਿਰੋਜ਼ਪੁਰ ਜ਼ਿਲ੍ਹਾ ਸਾਰਾਗੜ੍ਹੀ ਦਾ ਯੁੱਧਫ਼ਿਰੋਜ਼ਪੁਰ ਜ਼ਿਲ੍ਹਾ ਹਵਾਲੇਫ਼ਿਰੋਜ਼ਪੁਰ ਜ਼ਿਲ੍ਹਾਜ਼ਿਲਾਪੰਜਾਬਫ਼ਾਜ਼ਿਲਕਾ ਜ਼ਿਲ੍ਹਾਫਿਰੋਜ਼ਪੁਰ

🔥 Trending searches on Wiki ਪੰਜਾਬੀ:

ਸਿੱਧੂ ਮੂਸੇ ਵਾਲਾਪਾਕਿਸਤਾਨ ਦਾ ਪ੍ਰਧਾਨ ਮੰਤਰੀਸੁਹਾਗਸੱਪ (ਸਾਜ਼)ਨਾਂਵਨਿਮਰਤ ਖਹਿਰਾਭੰਗੜਾ (ਨਾਚ)ਐਚਆਈਵੀਗੁਰਚੇਤ ਚਿੱਤਰਕਾਰਮੁਗ਼ਲ ਸਲਤਨਤਰਹਿਰਾਸਮਾਰਕ ਜ਼ੁਕਰਬਰਗਪੰਜਾਬੀ ਲੋਕ ਕਾਵਿਭਾਸ਼ਾਪਵਿੱਤਰ ਪਾਪੀ (ਨਾਵਲ)ਵਿਸ਼ਵ ਜਲ ਦਿਵਸਰਸ ਸੰਪਰਦਾਇਪਾਕਿਸਤਾਨਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਮੰਜੀ ਪ੍ਰਥਾਵੈਦਿਕ ਸਾਹਿਤਇਸਲਾਮਪੰਜਾਬੀ ਸਾਹਿਤ ਦਾ ਇਤਿਹਾਸਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸਵੈ-ਜੀਵਨੀਅੰਮ੍ਰਿਤਪਾਲ ਸਿੰਘ ਖ਼ਾਲਸਾਪੰਜਾਬੀ ਭਾਸ਼ਾਗੂਰੂ ਨਾਨਕ ਦੀ ਪਹਿਲੀ ਉਦਾਸੀਇਸ਼ਾਂਤ ਸ਼ਰਮਾਬਾਬਾ ਬਕਾਲਾਪੰਜ ਤਖ਼ਤ ਸਾਹਿਬਾਨਲਿਪੀਸਵਾਮੀ ਦਯਾਨੰਦ ਸਰਸਵਤੀਚਰਨ ਸਿੰਘ ਸ਼ਹੀਦਗੌਤਮ ਬੁੱਧਅਮਰ ਸਿੰਘ ਚਮਕੀਲਾ (ਫ਼ਿਲਮ)ਭਗਤ ਪੂਰਨ ਸਿੰਘਲੋਹੜੀਫ਼ੇਸਬੁੱਕਸੰਤ ਅਤਰ ਸਿੰਘਕਰਤਾਰ ਸਿੰਘ ਸਰਾਭਾਏਡਜ਼ਕਬੀਰਭਾਰਤ ਦਾ ਝੰਡਾਜਿਹਾਦਪ੍ਰਹਿਲਾਦਦੁਬਈਬਰਨਾਲਾ ਜ਼ਿਲ੍ਹਾਨਰਾਤੇ17 ਅਪ੍ਰੈਲਇਤਿਹਾਸਸਿੱਖਾਂ ਦੀ ਸੂਚੀਪੰਜਾਬੀ ਵਿਕੀਪੀਡੀਆਭਾਈ ਤਾਰੂ ਸਿੰਘਭਾਰਤ ਦੀ ਸੰਵਿਧਾਨ ਸਭਾਪ੍ਰਗਤੀਵਾਦਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਹਵਾ ਪ੍ਰਦੂਸ਼ਣਲੱਸੀਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧਮਤਾਨ ਸਾਹਿਬਪੰਜਾਬੀ ਸਿਨੇਮਾਪ੍ਰੀਤਲੜੀਵਿਰਾਸਤਗੁਰੂ ਰਾਮਦਾਸਪਾਣੀਪਤ ਦੀ ਪਹਿਲੀ ਲੜਾਈਭਾਈ ਵੀਰ ਸਿੰਘਉਰਦੂਜੁਝਾਰਵਾਦਭਗਵਾਨ ਸਿੰਘਉਪਵਾਕਗ੍ਰੇਸੀ ਸਿੰਘਵਿਆਕਰਨਤਵੀਲਮਨੁੱਖੀ ਦਿਮਾਗ🡆 More