ਸੋਮਵਾਰ: ਹਫ਼ਤੇ ਦਾ ਦਿਨ

ਸੋਮਵਾਰ ਹਫ਼ਤੇ ਦਾ ਇੱਕ ਦਿਨ ਹੈ। ਇਹ ਐਤਵਾਰ ਦੇ ਬਾਅਦ ਅਤੇ ਮੰਗਲਵਾਰ ਤੋਂ ਪਹਿਲਾਂ ਆਉਂਦਾ ਹੈ। ਸੋਮਵਾਰ ਦਾ ਇਹ ਨਾਮ ਸੋਮ ਤੋਂ ਪਿਆ ਹੈ ਜਿਸਦਾ ਮਤਲਬ ਭਗਵਾਨ ਸ਼ਿਵ ਹੁੰਦਾ ਹੈ। ਪਾਕਿਸਤਾਨ ਵਿੱਚ ਸੋਮਵਾਰ ਨੂੰ ਸੋਮ ਕਹਿੰਦੇ ਹਨ। ਭਾਰਤ ਅਤੇ ਸੰਸਾਰ ਦੇ ਕਈ ਦੇਸ਼ਾਂ ਵਿੱਚ ਇਹ ਆਮ ਕੰਮ ਧੰਦੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਲਈ ਕਦੇ ਕਦਾਈਂ ਇਸਨੂੰ ਹਫ਼ਤੇ ਦਾ ਪਹਿਲਾ ਦਿਨ ਵੀ ਕਹਿੰਦੇ ਹਨ। ਅੰਗਰੇਜ਼ੀ ਵਿੱਚ ਇਸ ਦਿਨ ਨੂੰ ਮੰਡੇ (Monday) ਕਹਿੰਦੇ ਹਨ। ਬਹੁਤ ਸਾਰੀਆਂ ਇੰਡੋ-ਆਰੀਆ ਭਾਸ਼ਾਵਾਂ ਵਿੱਚ, ਇਸ ਵਾਸਤੇ ਸ਼ਬਦ ਸੋਮਵਾਰ ਜਾਂ ਚੰਦਰਵਾਰ ਹਨ ਜੋ Monday ਦਾ ਹੂਬਹੂ ਸੰਸਕ੍ਰਿਤ ਅਨੁਵਾਦ ਹੈ।

ਸੋਮਵਾਰ: ਹਫ਼ਤੇ ਦਾ ਦਿਨ
ਚੰਨ ਅਤੇ ਇਸ ਦੇ ਪੜਾਵਾਂ ਦੀਆਂ ਗਲੀਲੀਓ ਦੀਆਂ 1616 ਡਰਾਇੰਗਾਂ। ਸੋਮਵਾਰ ਦਾ ਨਾਮ ਕਈ ਭਾਸ਼ਾਵਾਂ ਵਿੱਚ ਚੰਨ ਦੇ ਨਾਮ ਤੇ ਪਿਆ ਹੈ।

ਬਾਹਰੀ ਕੜੀ

ਹਵਾਲੇ

Tags:

ਸੰਸਕ੍ਰਿਤ

🔥 Trending searches on Wiki ਪੰਜਾਬੀ:

ਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਕਿੱਕਲੀਸੀ.ਐਸ.ਐਸਸਵਿੰਦਰ ਸਿੰਘ ਉੱਪਲਪਾਠ ਪੁਸਤਕਕੁਤਬ ਮੀਨਾਰਮਕਰਕਾਮਾਗਾਟਾਮਾਰੂ ਬਿਰਤਾਂਤਸਮਕਾਲੀ ਪੰਜਾਬੀ ਸਾਹਿਤ ਸਿਧਾਂਤਪਾਕਿਸਤਾਨੀ ਪੰਜਾਬਐਪਲ ਇੰਕ.ਐਨ (ਅੰਗਰੇਜ਼ੀ ਅੱਖਰ)ਆਲਮੀ ਤਪਸ਼ਸੇਵਾਫ਼ਰੀਦਕੋਟ (ਲੋਕ ਸਭਾ ਹਲਕਾ)ਹਰਜੀਤ ਬਰਾੜ ਬਾਜਾਖਾਨਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਭੋਜਨ ਸੱਭਿਆਚਾਰਪੰਜਾਬੀ ਲੋਰੀਆਂਪੰਜਾਬੀ ਤਿਓਹਾਰਦਿਵਾਲੀਰਾਜ ਸਭਾਤਸਕਰੀਮੋਬਾਈਲ ਫ਼ੋਨਜ਼ਫ਼ਰਨਾਮਾ (ਪੱਤਰ)ਵਿਸ਼ਵਾਸਜਨਮਸਾਖੀ ਅਤੇ ਸਾਖੀ ਪ੍ਰੰਪਰਾਪਰੀ ਕਥਾਗੁਰਸੇਵਕ ਮਾਨਆਦਿ-ਧਰਮੀਨਿਰਮਲ ਰਿਸ਼ੀ (ਅਭਿਨੇਤਰੀ)ਲੋਕ ਵਾਰਾਂਵਰਚੁਅਲ ਪ੍ਰਾਈਵੇਟ ਨੈਟਵਰਕਕਮਲ ਮੰਦਿਰਗੁਰਦਿਆਲ ਸਿੰਘਕੋਹਿਨੂਰਪ੍ਰੋਫ਼ੈਸਰ ਮੋਹਨ ਸਿੰਘਕੰਡੋਮਦੋਸਤ ਮੁਹੰਮਦ ਖ਼ਾਨਗੁਰੂ ਤੇਗ ਬਹਾਦਰਟੀਕਾ ਸਾਹਿਤਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਵਾਰਤਕਸੂਫ਼ੀ ਕਾਵਿ ਦਾ ਇਤਿਹਾਸਡਰੱਗਮੱਧ-ਕਾਲੀਨ ਪੰਜਾਬੀ ਵਾਰਤਕਯਹੂਦੀਸੁਖਬੀਰ ਸਿੰਘ ਬਾਦਲਬੁਝਾਰਤਾਂਭਾਰਤੀ ਜਨਤਾ ਪਾਰਟੀਤੂੰ ਮੱਘਦਾ ਰਹੀਂ ਵੇ ਸੂਰਜਾਅਰਸ਼ਦੀਪ ਸਿੰਘਪ੍ਰਸ਼ਾਂਤ ਮਹਾਂਸਾਗਰਸਮਾਜਕਲੀਮਾਰਕਸਵਾਦਸੁਜਾਨ ਸਿੰਘਬੁੱਲ੍ਹੇ ਸ਼ਾਹਦਿਲਜੀਤ ਦੋਸਾਂਝਤਿਤਲੀਕਾਦਰਯਾਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮਜ਼੍ਹਬੀ ਸਿੱਖਭਾਈਚਾਰਾਸ਼੍ਰੋਮਣੀ ਅਕਾਲੀ ਦਲਹਵਾ ਪ੍ਰਦੂਸ਼ਣਸੁਭਾਸ਼ ਚੰਦਰ ਬੋਸਸਿੱਧੂ ਮੂਸੇ ਵਾਲਾਅਨੰਦ ਸਾਹਿਬਬਾਬਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਗੁਰੂ ਹਰਿਗੋਬਿੰਦਨਿਤਨੇਮ🡆 More