ਵਿਗਿਆਨੀ

ਵਿਗਿਆਨੀ, ਮੋਟੇ ਤੌਰ ਉੱਤੇ, ਉਹ ਇਨਸਾਨ ਹੁੰਦਾ ਹੈ ਜੋ ਗਿਆਨ ਹਾਸਲ ਕਰਨ ਵਾਸਤੇ ਇੱਕ ਨੇਮਬੱਧ ਕਾਰਜ-ਵਿਧੀ ਵਿੱਚ ਰੁੱਝਿਆ ਹੋਵੇ। ਹੋਰ ਤੰਗ ਭਾਵ ਵਿੱਚ, ਵਿਗਿਆਨੀ ਉਸ ਸ਼ਖ਼ਸ ਨੂੰ ਆਖਿਆ ਜਾ ਸਕਦਾ ਹੈ ਜੋ ਵਿਗਿਆਨਕ ਤਰੀਕਾ ਵਰਤਦਾ ਹੋਵੇ। ਇਹ ਸ਼ਖ਼ਸ ਵਿਗਿਆਨ ਦੇ ਇੱਕ ਜਾਂ ਇੱਕ ਤੋਂ ਵੱਧ ਕਾਰਜ-ਖੇਤਰਾਂ ਦਾ ਮਾਹਰ ਹੋ ਸਕਦਾ ਹੈ। ਵਿਗਿਆਨੀ ਕੁਦਰਤ ਦੀ ਮੁਕੰਮਲ ਸਮਝ ਹਾਸਲ ਕਰਨ ਵਾਸਤੇ ਘੋਖ ਕਰਦੇ ਹਨ, ਉਹਦੇ ਭੌਤਿਕ, ਹਿਸਾਬੀ ਅਤੇ ਸਮਾਜਿਕ ਪਹਿਲੂਆਂ ਸਮੇਤ।

ਤਸਵੀਰ:Scientists montage.jpg
ਵੱਖੋ-ਵੱਖ ਵਿਗਿਆਨਕ ਖੇਤਰਾਂ ਦੇ ਕੁਝ ਬਹੁਤ ਹੀ ਨਾਮਵਰ ਵਿਗਿਆਨੀਆਂ ਦੀਆਂ ਤਸਵੀਰਾਂ। ਖੱਬਿਓਂ ਸੱਜੇ:
ਸਿਖਰੀ ਕਤਾਰ: ਆਰਕੀਮਿਡੀਜ਼, ਅਰਸਤੂ, ਇਬਨ ਅਲ-ਹੈਤਮ, ਲਿਓਨਾਰਡੋ ਦਾ ਵਿੰਚੀ, ਗੈਲੀਲੀਓ ਗਲੀਲੀ, ਐਂਟਨੀ ਵਾਨ ਲਿਊਵਨਹੁੱਕ;
ਦੂਜੀ ਕਤਾਰ: ਇਸਾਕ ਨਿਊਟਨ, ਜੇਮਜ਼ ਹਟਨ, ਆਂਤੋਆਨ ਲਾਵੋਆਜ਼ੀਏ, ਜੌਨ ਡਾਲਟਨ, ਚਾਰਲਸ ਡਾਰਵਿਨ, ਗਰੈਗਰ ਮੈਂਡਲ;
ਤੀਜੀ ਕਤਾਰ: ਲੂਈ ਪਾਸਟਰ, ਜੇਮਜ਼ ਕਲਰਕ ਮੈਕਸਵੈੱਲ, ਹੈਨਰੀ ਪੋਆਂਕਾਰੇ, ਸਿਗਮੰਡ ਫ਼ਰੌਇਡ, ਨਿਕੋਲਾ ਟੈੱਸਲਾ, ਮੈਕਸ ਪਲੈਂਕ;
ਚੌਥੀ ਕਤਾਰ: ਅਰਨਸਟ ਰਦਰਫ਼ੋਰਡ, ਮੈਰੀ ਕਿਊਰੀ, ਐਲਬਰਟ ਆਈਨਸਟਾਈਨ, ਨੀਲਜ਼ ਬੋਰ, ਅਰਵਿਨ ਸ਼ਰੌਡਿੰਗਰ, ਐਨਰੀਕੋ ਫ਼ਰਮੀ;
ਹੇਠਲੀ ਕਤਾਰ: ਐਲਨ ਟੂਰਿੰਗ, ਰਿਚਰਡ ਫ਼ਾਇਨਮਨ, ਈ. ਓ. ਵਿਲਸਨ, ਜੇਨ ਗੁਡਾਲ, ਸਟੀਵਨ ਹਾਕਿੰਗ ਅਤੇ ਨੀਲ ਡੀਗਰਾਸ ਟਾਈਸਨ

ਹਵਾਲੇ

Tags:

ਕੁਦਰਤਗਿਆਨਵਿਗਿਆਨਵਿਗਿਆਨਕ ਤਰੀਕਾ

🔥 Trending searches on Wiki ਪੰਜਾਬੀ:

ਫ਼ਰਾਂਸ ਦੇ ਖੇਤਰਪਿਆਰ26 ਅਪ੍ਰੈਲ8 ਦਸੰਬਰਸਾਕਾ ਸਰਹਿੰਦਸੀ.ਐਸ.ਐਸਸੁਸ਼ੀਲ ਕੁਮਾਰ ਰਿੰਕੂਹੈਰਤਾ ਬਰਲਿਨਆਨੰਦਪੁਰ ਸਾਹਿਬਭਾਈ ਮਰਦਾਨਾਚੇਤਫ਼ਾਦੁਤਸਲਿਓਨਲ ਮੈਸੀਮਨਮੋਹਨਨਿਬੰਧਕੰਪਿਊਟਰਉਪਵਾਕਬਿਧੀ ਚੰਦਤਖ਼ਤ ਸ੍ਰੀ ਹਜ਼ੂਰ ਸਾਹਿਬਅਨੁਵਾਦਹਾਂਗਕਾਂਗਗੁਰਦੁਆਰਾ ਡੇਹਰਾ ਸਾਹਿਬਬੁਰਜ ਥਰੋੜਚੱਪੜ ਚਿੜੀਪਾਪੂਲਰ ਸੱਭਿਆਚਾਰਪੰਜਾਬ, ਭਾਰਤ ਵਿਚ ਸਟੇਟ ਹਾਈਵੇਅਸ ਦੀ ਸੂਚੀਜੱਟਮਧੂ ਮੱਖੀਕਿੱਸਾ ਕਾਵਿਪੰਜਾਬੀ ਕਿੱਸਾਕਾਰਆਨੰਦਪੁਰ ਸਾਹਿਬ ਦਾ ਮਤਾਏਡਜ਼ਵਲਾਦੀਮੀਰ ਪੁਤਿਨਸਵਰਾਜਬੀਰਬੁੱਲ੍ਹਾ ਕੀ ਜਾਣਾਂਮਹਿੰਦਰ ਸਿੰਘ ਰੰਧਾਵਾਲੋਕ ਰੂੜ੍ਹੀਆਂਮਾਊਸਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਗੂਗਲਟਾਹਲੀਧਾਂਦਰਾ8 ਅਗਸਤਪੰਜਾਬ, ਭਾਰਤਸੁਖਵੰਤ ਕੌਰ ਮਾਨਸਾਰਕਮੁਹਾਰਨੀ28 ਮਾਰਚਨਾਮਧਾਰੀਬੈਂਕਗੁਡ ਫਰਾਈਡੇਸਿੰਘ ਸਭਾ ਲਹਿਰਸਵਰਭਾਈ ਘਨੱਈਆਪੰਜਾਬੀ ਲੋਕ ਬੋਲੀਆਂਖੋਜਮਾਝਾਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਜੀ-ਮੇਲ2024ਪੰਜਾਬਪੰਜਾਬੀ ਵਿਕੀਪੀਡੀਆ1908ਸੂਰਜੀ ਊਰਜਾਨਾਟੋਵੋਟ ਦਾ ਹੱਕਆਸਟਰੇਲੀਆਮਨੀਕਰਣ ਸਾਹਿਬਪੰਜਾਬੀ ਤਿਓਹਾਰਸਰਬੱਤ ਦਾ ਭਲਾ18 ਅਕਤੂਬਰਈਸਟ ਇੰਡੀਆ ਕੰਪਨੀਪ੍ਰੇਮ ਪ੍ਰਕਾਸ਼ਪੰਜਾਬੀ ਨਾਟਕਰਵਨੀਤ ਸਿੰਘ🡆 More