ਆਰਕੀਮਿਡੀਜ਼

ਸੇਰਾਕਿਊਸ ਦਾ ਆਰਕੀਮਿਡੀਜ਼ (ਯੂਨਾਨੀ: Ἀρχιμήδης; ਲਗ. 287ਈ.ਪੂ.– ਲਗ. 212ਈ.ਪੂ.) ਇੱਕ ਪੁਰਾਤਨ ਯੂਨਾਨੀ ਹਿਸਾਬਦਾਨ, ਭੌਤਿਕ ਵਿਗਿਆਨੀ, ਇੰਜੀਨੀਅਰ, ਕਾਢਕਾਰ ਅਤੇ ਤਾਰਾ ਵਿਗਿਆਨੀ ਸੀ। ਭਾਵੇਂ ਉਹਦੀ ਜ਼ਿੰਦਗੀ ਦੇ ਕੁਝ ਕੁ ਪਹਿਲੂਆਂ ਦਾ ਵੇਰਵਾ ਹੀ ਮੌਜੂਦ ਹੈ ਪਰ ਇਹਨੂੰ ਪੁਰਾਤਨ ਕਾਲ ਦੇ ਉੱਘੇ ਵਿਗਿਆਨੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।

ਸੇਰਾਕਿਊਸ ਦਾ ਆਰਕੀਮਿਡੀਜ਼
Ἀρχιμήδης
ਫ਼ੇਤੀ ਵੱਲੋਂ ਬਣਾਇਆ ਧਿਆਨ ਮਗਨ ਆਰਕੀਮਿਡੀਜ਼ (1620)
ਫ਼ੇਤੀ ਵੱਲੋਂ ਬਣਾਇਆ ਧਿਆਨ ਮਗਨ ਆਰਕੀਮਿਡੀਜ਼ (1620)
ਜਨਮ. 287ਈ.ਪੂ.
ਸੇਰਾਕਿਊਸ, ਸਿਸੀਲੀ
ਮੈਗਨਾ ਗਰੀਸੀਆ
ਮੌਤਲਗਭਗ 212ਈ.ਪੂ. (ਉਮਰ ਤਕਰੀਬਨ 75)
ਸੇਰਾਕਿਊਸ
ਲਈ ਪ੍ਰਸਿੱਧਆਰਕੀਮਿਡੀਜ਼ ਦਾ ਸਿਧਾਂਤ
ਆਰਕੀਮਿਡੀਜ਼ ਦਾ ਪੇਚ
ਅਹਿੱਲ ਪਾਣੀ
ਤੁਲ
ਵਿਗਿਆਨਕ ਕਰੀਅਰ
ਖੇਤਰਹਿਸਾਬ
ਭੌਤਿਕੀ
ਇੰਜੀਨੀਅਰਿੰਗ
ਖਗੋਲ ਵਿਗਿਆਨ
ਕਾਢ

ਜਨਮ ਅਤੇ ਬਚਪਨ

ਆਰਕਿਮੀਡੀਜ਼ ਦੇ ਜਨਮ ਬਾਰੇ ਪਤਾ ਲਗਦਾ ਹੈ ਕਿ ਉਸਦਾ ਜਨਮ ਸਿਸਲੀ ਦੇ ਸਿਰਾਕੀਊਸ ਨਾਂ ਦੇ ਨਗਰ ਵਿੱਚ ਸਾ ਦੇ ਜਨਮ ਤੋਂ 287 ਵਰ੍ਹੇ ਪਹਿਲਾਂ ਹੋਇਆ। ਇਸ ਦੇ ਪਿਤਾ ਪਿਤਾਮਾ ਯੂਨਾਨੀ ਨਸਲ ਦੇ ਸਨ। ਆਰਕਿਮੀਡੀਜ਼ ਇੱਕ ਚੰਗੇ ਖਾਂਦੇ ਪੀਂਦੇ ਘਰਾਣੇ ਦਾ ਜੰਮਪਲ ਸੀ। ਉਸ ਦਾ ਪਿਤਾ ਇੱਕ ਜੋਤਸ਼ੀ ਸੀ, ਜਿਸ ਦਾ ਸੰਬੰਧ ਸਿਰਾਕੀਊਸ ਦੇ ਰਾਜਾ ਹੀਰੋ ਨਾਲ ਸੀ। ਆਰਕਿਮੀਡੀਜ਼ ਜਨਮ ਤੋਂ ਹੀ ਸੋਚ-ਵਿਚਾਰ ਵਿੱਚ ਡੁੱਬਾ ਰਹਿਣ ਵਾਲਾ ਇੱਕ ਫ਼ਿਲਾਸਫਰ ਵਿਗਿਆਨੀ ਸੀ। ਬਚਪਨ ਅਤੇ ਜਵਾਨੀ ਵਿੱਚ ਆਰਕਿਮੀਡੀਜ਼ ਨੇ 'ਅਲੈਕਜ਼ੈਂਡਰੀਆ'(ਮਿਸਰ ਦਾ ਇੱਕ ਸ਼ਹਿਰ) ਵਿੱਚ ਵਿੱਦਿਆ ਪ੍ਰਾਪਤ ਕੀਤੀ ਸੀ।

ਹੋਰ

ਆਰਕਿਮੀਡੀਜ਼ ਯੂਕਲਿਡ ਤੋਂ ਮਗਰੋਂ ਗਣਿਤ ਰੇਖਾ ਦਾ ਸਭ ਤੋਂ ਵੱਡਾ ਵਿਗਿਆਨੀ ਹੋਇਆ ਹੈ। ਉਸਨੇ ਰੇਖਾ-ਗਣਿਤ ਦੇ ਕਿਸੇ ਵਿਸ਼ੇ ਨੂੰ ਆਪਣੀ ਖੋਜ ਦੇ ਵਿਸ਼ਾਲ ਘੇਰੇ ਤੋਂ ਬਾਹਰ ਨਹੀਂ ਰਹਿਣ ਦਿੱਤਾ। ਲਗਭਗ ਹਰ ਵਿਸ਼ੇ ਤੇ ਉਸਦੀਆਂ ਰਚਨਾਵਾਂ ਮੌਜੂਦ ਹਨ ਅਤੇ ਇਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਹਰ ਇੱਕ ਗੁੰਝਲ ਨੂੰ ਬਡ਼ੇ ਸਾਦੇ ਅਤੇ ਸਪਸ਼ਟ ਤਰੀਕੇ ਨਾਲ ਹੱਲ ਕੀਤਾ ਗਿਆ ਹੈ।

ਕੁਝ ਖੋਜਾਂ

ਜੋ ਗਿਆਨ ਆਰਕਿਮੀਡੀਜ਼ ਨੇ ਛੱਡਿਆ ਹੈ, ਉਹ ਥੋਡ਼੍ਹੇ ਸ਼ਬਦਾਂ ਵਿੱਚ ਇਸ ਪ੍ਰਕਾਰ ਹੈ-

  • ਆਰਕਿਮੀਡੀਜ਼ ਨੇ ਗੋਲ ਚੱਕਰ ਦੇ ਘੇਰੇ ਦੀ ਲੰਬਾ ਦਾ ਅਨੁਪਾਤ, ਉਸ ਦੇ ਵਿਆਸ ਨਾਲ ਜੋਡ਼ਿਆ।
  • ਸਮੁੰਦਰੀ ਕੰਢੇ ਦੀ ਰੇਤ ਦੀ ਗਿਣਤੀ ਕਰਨ ਲ ਇੱਕ ਗੁਰ ਲੱਗਿਆ।
  • ਚੱਕਰ ਅਤੇ ਗੋਲੇ ਦੇ ਖੇਤਰਫਲ ਪਤਾ ਕਰਨ ਦਾ ਗੁਰ ਲੱਭਿਆ।
  • ਉਸ ਨੇ ਇੱਕ ਬੇਲਨ ਅਤੇ ਉਸਦੇ ਵਿੱਚ ਪੂਰੀ ਤਰ੍ਹਾਂ ਟਿਕਾਏ ਗਏ ਗੋਲੇ ਦੇ ਘਣ ਦਾ ਅਨੁਪਾਤ ਪ੍ਰਾਪਤ ਕੀਤਾ।

ਹਵਾਲੇ

Tags:

ਆਰਕੀਮਿਡੀਜ਼ ਜਨਮ ਅਤੇ ਬਚਪਨਆਰਕੀਮਿਡੀਜ਼ ਹੋਰਆਰਕੀਮਿਡੀਜ਼ ਕੁਝ ਖੋਜਾਂਆਰਕੀਮਿਡੀਜ਼ ਹਵਾਲੇਆਰਕੀਮਿਡੀਜ਼wikt:Ἀρχιμήδηςਇੰਜੀਨੀਅਰਿੰਗਤਾਰਾ ਵਿਗਿਆਨਪੁਰਾਤਨ ਯੂਨਾਨਭੌਤਿਕ ਵਿਗਿਆਨਯੂਨਾਨੀ ਭਾਸ਼ਾਹਿਸਾਬ

🔥 Trending searches on Wiki ਪੰਜਾਬੀ:

ਖੋਜਮੁਹਾਰਨੀਜੈਤੂਨਜਲੰਧਰਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਚੜ੍ਹਦੀ ਕਲਾਪੰਜਾਬ ਦੀ ਰਾਜਨੀਤੀਗੱਡਾਭਾਈ ਨੰਦ ਲਾਲਯੂਟਿਊਬਅੰਗਰੇਜ਼ੀ ਭਾਸ਼ਾ ਦਾ ਇਤਿਹਾਸਦਲੀਪ ਕੌਰ ਟਿਵਾਣਾਫੌਂਟਅਜਾਇਬ ਘਰਪਰਾਂਦੀਦੁਆਬੀਗੁਰਦੁਆਰਾ ਅੜੀਸਰ ਸਾਹਿਬਸਚਿਨ ਤੇਂਦੁਲਕਰਪੌਦਾਧਰਤੀਯਥਾਰਥਵਾਦ (ਸਾਹਿਤ)ਮਜ਼੍ਹਬੀ ਸਿੱਖਗਣਿਤਪੰਜਾਬੀ ਕਿੱਸੇਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਮਦਰ ਟਰੇਸਾਡਾ. ਹਰਚਰਨ ਸਿੰਘਝੋਨਾਅਜੀਤ (ਅਖ਼ਬਾਰ)ਆਲਮੀ ਤਪਸ਼ਤਾਰਾਬਾਈਟਸ਼ਰਾਬ ਦੇ ਦੁਰਉਪਯੋਗਦਹਿੜੂਗੁਰੂ ਰਾਮਦਾਸਆਮ ਆਦਮੀ ਪਾਰਟੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਬਠਿੰਡਾਨੰਦ ਲਾਲ ਨੂਰਪੁਰੀਇਕਾਂਗੀਦੂਜੀ ਸੰਸਾਰ ਜੰਗਬਜ਼ੁਰਗਾਂ ਦੀ ਸੰਭਾਲਖ਼ਲੀਲ ਜਿਬਰਾਨਮਾਲਵਾ (ਪੰਜਾਬ)ਕਿੱਕਰਪੰਜ ਕਕਾਰਭਾਰਤ ਵਿੱਚ ਬੁਨਿਆਦੀ ਅਧਿਕਾਰਪੰਜਾਬੀ ਸਵੈ ਜੀਵਨੀਜਗਦੀਸ਼ ਚੰਦਰ ਬੋਸਮਹਾਂਦੀਪਵਿਕਸ਼ਨਰੀਭਗਵਦ ਗੀਤਾਮੱਧਕਾਲੀਨ ਪੰਜਾਬੀ ਸਾਹਿਤਨਿਰਮਲ ਰਿਸ਼ੀਦਲੀਪ ਸਿੰਘਪੌਂਗ ਡੈਮਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬ, ਪਾਕਿਸਤਾਨ ਸਰਕਾਰਸੇਂਟ ਜੇਮਜ਼ ਦਾ ਮਹਿਲਹੈਦਰਾਬਾਦਗੁਰੂ ਗੋਬਿੰਦ ਸਿੰਘਅਨੰਦ ਸਾਹਿਬ1 ਸਤੰਬਰਸ਼ਾਹ ਹੁਸੈਨਅਮਰ ਸਿੰਘ ਚਮਕੀਲਾਅਲੰਕਾਰ (ਸਾਹਿਤ)ਖ਼ਾਲਸਾਮਲਹਾਰ ਰਾਓ ਹੋਲਕਰਚਮਕੌਰ ਸਾਹਿਬਦਿਵਾਲੀਉੱਤਰ-ਸੰਰਚਨਾਵਾਦਨਾਨਕਸ਼ਾਹੀ ਕੈਲੰਡਰਹੀਰ ਰਾਂਝਾਅਫ਼ੀਮਨਾਰੀਵਾਦ🡆 More