ਵਿਕਾਸਸ਼ੀਲ ਦੇਸ਼

ਵਿਕਾਸਸ਼ੀਲ ਦੇਸ਼, ਜਾਂ ਘੱਟ-ਵਿਕਸਿਤ ਦੇਸ਼ ਦੇਸ਼, ਅਜਿਹਾ ਦੇਸ਼ ਹੁੰਦਾ ਹੈ ਜੀਹਦਾ ਬਾਕੀ ਮੁਲਕਾਂ ਮੁਕਾਬਲੇ ਰਹਿਣ-ਸਹਿਣ ਦਾ ਮਿਆਰ,ਸਨਅਤੀ ਅਧਾਰ ਅਤੇ ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ.) ਘੱਟ ਹੁੰਦਾ ਹੈ। ਕਿਹੜਾ ਦੇਸ਼ ਵਿਕਾਸਸ਼ੀਲ ਹੈ ਅਤੇ ਕਿਹੜਾ ਵਿਕਸਿਤ ਜਾਂ ਕਿਹੜੇ ਦੇਸ਼ ਇਹਨਾਂ ਦੋ ਸ਼੍ਰੇਣੀਆਂ ਵਿੱਚ ਆਉਂਦੇ ਹਨ, ਦੱਸਣ ਵਾਸਤੇ ਕੋਈ ਵਿਆਪਕ ਸਰਬ-ਸੰਮਤੀ ਵਾਲ਼ਾ ਮਾਪ ਨਹੀਂ ਹੈ ਪਰ ਬਹੁਤਾ ਕਰ ਕੇ ਮੁਲਕ ਦੀ ਕੁੱਲ ਘਰੇਲੂ ਉਪਜ ਨੂੰ ਦੂਜੇ ਮੁਲਕਾਂ ਦੇ ਮੁਕਾਬਲੇ ਵਿੱਚ ਵੇਖਿਆ ਜਾਂਦਾ ਹੈ।

ਵਿਕਾਸਸ਼ੀਲ ਦੇਸ਼
     ਆਈ.ਐੱਮ.ਐੱਫ਼. ਮੁਤਾਬਕ ਵਿਕਾਸਸ਼ੀਲ ਅਰਥਚਾਰੇ      ਆਈ.ਐੱਮ.ਐੱਫ਼. ਦੇ ਕਾਰਜ-ਖੇਤਰ ਤੋਂ ਬਾਹਰਲੇ ਵਿਕਾਸਸ਼ੀਲ ਅਰਥਚਾਰੇ     ਵਿਕਸਿਤ ਅਰਥਚਾਰਾ ਵੱਲ ਤਰੱਕੀ ਹੋਈ

ਹਵਾਲੇ

Tags:

ਕੁੱਲ ਘਰੇਲੂ ਉਪਜਮਨੁੱਖੀ ਵਿਕਾਸ ਸੂਚਕ

🔥 Trending searches on Wiki ਪੰਜਾਬੀ:

ਗੁਰਦੁਆਰਿਆਂ ਦੀ ਸੂਚੀਅਤਰ ਸਿੰਘਰਸ (ਕਾਵਿ ਸ਼ਾਸਤਰ)ਖੋ-ਖੋਨੰਦ ਲਾਲ ਨੂਰਪੁਰੀਸੱਪਪੰਜਾਬੀ ਲੋਰੀਆਂਪੋਲਟਰੀ ਫਾਰਮਿੰਗਕਲੀ (ਛੰਦ)ਪੰਜਾਬੀ ਆਲੋਚਨਾ20 ਜਨਵਰੀਔਰੰਗਜ਼ੇਬਕੁਤਬ ਮੀਨਾਰਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਕੈਨੇਡਾ ਦੇ ਸੂਬੇ ਅਤੇ ਰਾਜਖੇਤਰਟਾਹਲੀਵਾਰਤਕਚੱਪੜ ਚਿੜੀ ਖੁਰਦਗਵਰਨਰਦਿੱਲੀਪੀ ਵੀ ਨਰਸਿਮਾ ਰਾਓਹਸਪਤਾਲਯੂਨੀਕੋਡਤੂੰਬੀਜਿੰਦ ਕੌਰਮਨੋਜ ਪਾਂਡੇਪੂੰਜੀਵਾਦਆਸਟਰੇਲੀਆਨਰਿੰਦਰ ਬੀਬਾਨਿਬੰਧਤਾਪਮਾਨਗਣਤੰਤਰ ਦਿਵਸ (ਭਾਰਤ)ਸਿੱਖਸ਼ਬਦ ਅਲੰਕਾਰਅੰਮ੍ਰਿਤ ਵੇਲਾਰਣਜੀਤ ਸਿੰਘ ਕੁੱਕੀ ਗਿੱਲਗੁਰੂ ਤੇਗ ਬਹਾਦਰਦਮਦਮੀ ਟਕਸਾਲਰਾਜਪਾਲ (ਭਾਰਤ)ਸਰੋਜਨੀ ਨਾਇਡੂi8yytਪੰਜਾਬੀ ਸੂਫ਼ੀ ਕਵੀਪਾਣੀਪਤ ਦੀ ਦੂਜੀ ਲੜਾਈਕੁੱਕੜਪੰਜਾਬੀ ਰੀਤੀ ਰਿਵਾਜਮੂਲ ਮੰਤਰਵਿਜੈਨਗਰ ਸਾਮਰਾਜਸਆਦਤ ਹਸਨ ਮੰਟੋਸੀੜ੍ਹਾਪੀਲੂਤਰਨ ਤਾਰਨ ਸਾਹਿਬਡਾ. ਹਰਸ਼ਿੰਦਰ ਕੌਰਪੰਜਾਬੀ ਲੋਕ ਕਲਾਵਾਂਰੇਤੀਕਰਨ ਔਜਲਾਫੌਂਟਧਰਤੀਫ਼ਰੀਦਕੋਟ ਸ਼ਹਿਰਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀਵਿਰਾਸਤਜਲ੍ਹਿਆਂਵਾਲਾ ਬਾਗ ਹੱਤਿਆਕਾਂਡਮਾਲਵਾ (ਪੰਜਾਬ)ਬਲਾਗਭਗਤ ਧੰਨਾ ਜੀਚੌਪਈ ਸਾਹਿਬਆਲਮੀ ਤਪਸ਼ਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਸਿੱਖ ਗੁਰੂਪੰਜਾਬ ਵਿਧਾਨ ਸਭਾਪੰਜਾਬੀ ਸੂਬਾ ਅੰਦੋਲਨਰੋਮਾਂਸਵਾਦੀ ਪੰਜਾਬੀ ਕਵਿਤਾਮੁਗ਼ਲ ਸਲਤਨਤਕੈਲੀਫ਼ੋਰਨੀਆਰੋਸ਼ਨੀ ਮੇਲਾਪ੍ਰਯੋਗਵਾਦੀ ਪ੍ਰਵਿਰਤੀਸਮਾਂਭਾਜਯੋਗਤਾ ਦੇ ਨਿਯਮ🡆 More