ਲਿਬਨਾਨ

ਲਿਬਨਾਨ (Arabic: لبنان), ਅਧਿਕਾਰਕ ਤੌਰ ਉੱਤੇ ਲਿਬਨਾਨੀ ਗਣਰਾਜ (Arabic: الجمهورية اللبنانية ਅਲ-ਜਮਹੂਰੀਆ ਅਲ-ਲਿਬਨਾਨੀਆ), ਪੂਰਬੀ ਭੂ-ਮੱਧ ਖੇਤਰ 'ਚ ਸਥਿੱਤ ਇੱਕ ਦੇਸ਼ ਹੈ ਜੋ ਮਹਾਂਦੀਪੀ ਏਸ਼ੀਆ 'ਚ ਸਭ ਤੋਂ ਛੋਟਾ ਹੈ। ਇਸ ਦੀਆਂ ਹੱਦਾਂ ਪੂਰਬ ਅਤੇ ਉੱਤਰ ਵੱਲ ਸੀਰੀਆ ਅਤੇ ਦੱਖਣ ਵੱਲ ਇਜ਼ਰਾਈਲ ਨਾਲ ਲੱਗਦੀਆਂ ਹਨ। ਲਿਬਨਾਨ ਦੀ ਭੂਗੋਲਕ ਸਥਿਤੀ ਭੂ-ਮੱਧ ਸਾਗਰ ਦੇ ਬੇਟ ਇਲਾਕੇ ਅਤੇ ਅਰਬੀ ਅੰਤਰ-ਦੇਸ਼ੀ ਖੇਤਰ ਦੇ ਚੁਰਾਹੇ ਉੱਤੇ ਹੈ ਜਿਸ ਕਾਰਨ ਇੱਥੋਂ ਦਾ ਇਤਿਹਾਸ ਬਹੁਤ ਹੀ ਦਿਲਚਸਪ ਹੈ ਅਤੇ ਸੱਭਿਆਚਾਰਕ ਪਹਿਚਾਣ ਨੂੰ ਧਾਰਮਿਕ ਅਤੇ ਨਸਲੀ ਵਿਭਿੰਨਤਾ ਨੇ ਕਾਇਮ ਕੀਤਾ ਹੈ।

ਲਿਬਨਾਨੀ ਗਣਰਾਜ
الجمهورية اللبنانية
ਅਲ-ਜਮਹੂਰੀਆ ਅਲ-ਲਿਬਨਾਨੀਆ
République libanaise
Flag of ਲਿਬਨਾਨ
Coat of arms of ਲਿਬਨਾਨ
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: كلّنا للوطن  
  
ਆਪਾਂ ਸਾਰੇ, ਵਤਨ ਵਾਸਤੇ!
ਲਿਬਨਾਨ ਦੀ ਸਥਿਤੀ
ਲਿਬਨਾਨ ਦੀ ਸਥਿਤੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬੈਰੂਤ
ਅਧਿਕਾਰਤ ਭਾਸ਼ਾਵਾਂਅਰਬੀ1
ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂਅਰਬੀ
ਫ਼ਰਾਂਸੀਸੀ
ਵਸਨੀਕੀ ਨਾਮਲਿਬਨਾਨੀ
ਸਰਕਾਰਏਕਾਤਮਕ ਇਕਬਾਲਾਤਮਕ ਅਤੇ ਸੰਸਦੀ ਗਣਰਾਜ
• ਰਾਸ਼ਟਰਪਤੀ
ਮਿਸ਼ੇਲ ਸੁਲੇਮਾਨ
• ਪ੍ਰਧਾਨ ਮੰਤਰੀ
ਨਜੀਬ ਮਿਕਾਤੀ
• ਉਪ ਪ੍ਰਧਾਨ ਮੰਤਰੀ
ਸਮੀਰ ਮੂਕਬੇਲ
• ਸੰਸਦ ਵਕਤਾ
ਨਬੀਹ ਬੇਰੀ
• ਸੰਸਦ ਉਪ-ਵਕਤਾ
ਫ਼ਰੀਦ ਮਕਰੀ
ਵਿਧਾਨਪਾਲਿਕਾਸੰਸਦ
ਫ਼ਰਾਂਸੀਸੀ ਮੁਲਕ ਸੰਗਠਨ ਦਾ ਖ਼ਾਤਮਾ
 ਸੁਤੰਤਰਤਾ
• ਵਡੇਰੇ ਲਿਬਨਾਨ ਦਾ ਐਲਾਨ
1 ਸਤੰਬਰ 1920
• ਸੰਵਿਧਾਨ
23 ਮਈ 1926
• ਐਲਾਨ
26 ਨਵੰਬਰ 1941
• ਮਾਨਤਾ
22 ਨਵੰਬਰ 1943
• ਮਿੱਤਰ-ਰਾਸ਼ਟਰ ਫੌਜਾਂ ਦੀ ਵਾਪਸੀ
31 ਦਸੰਬਰ 1946
ਖੇਤਰ
• ਕੁੱਲ
10,452 km2 (4,036 sq mi) (166ਵਾਂ)
• ਜਲ (%)
1.8
ਆਬਾਦੀ
• 2008 ਅਨੁਮਾਨ
4,224,000 (126ਵਾਂ)
• ਘਣਤਾ
404/km2 (1,046.4/sq mi) (25ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$61.444 billion (83ਵਾਂ)
• ਪ੍ਰਤੀ ਵਿਅਕਤੀ
$15,522 (57ਵਾਂ)
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$39.039 ਬਿਲੀਅਨ (80ਵਾਂ)
• ਪ੍ਰਤੀ ਵਿਅਕਤੀ
$9,862 (63ਵਾਂ)
ਐੱਚਡੀਆਈ (2011)Increase 0.739
Error: Invalid HDI value · 71ਵਾਂ
ਮੁਦਰਾਲਿਬਨਾਨੀ ਪਾਊਂਡ (LBP)
ਸਮਾਂ ਖੇਤਰUTC+2 (ਪੂਰਬੀ ਯੂਰਪੀ ਵਕਤ)
• ਗਰਮੀਆਂ (DST)
UTC+3 (ਪੂਰਬੀ ਯੂਰਪੀ ਵਕਤ ਗਰਮੀਆਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ961
ਇੰਟਰਨੈੱਟ ਟੀਐਲਡੀ.lb
1ਲਿਬਨਾਨ ਦੇ ਸੰਵਿਧਾਨ ਦੀ ਧਾਰਾ 11 ਦੇ ਮੁਤਾਬਕ "ਅਰਬੀ ਅਧਿਕਾਰਕ ਰਾਸ਼ਟਰੀ ਭਾਸ਼ਾ ਹੈ। ਇੱਕ ਕਨੂੰਨ ਫੈਸਲਾ ਲਏਗਾ ਕਿ ਕਦੋਂ ਫ਼ਰਾਂਸੀਸੀ ਦੀ ਵਰਤੋਂ ਕੀਤੀ ਜਾਵੇਗੀ।"

ਸੂਬੇ ਅਤੇ ਜ਼ਿਲ੍ਹੇ

ਲਿਬਨਾਨ ਨੂੰ ਛੇ ਸੂਬਿਆਂ (ਮੋਹਾਫ਼ਜ਼ਾਤ, Arabic: محافظات —;ਇੱਕ-ਵਚਨ ਮੋਹਾਫ਼ਜ਼ਾ, Arabic: محافظة) ਵਿੱਚ ਵੰਡਿਆ ਹੋਇਆ ਹੈ ਜੋ ਅੱਗੋਂ 25 ਜ਼ਿਲ੍ਹਿਆਂ (ਅਕਦਿਆ—singular: ਕਦਾ) 'ਚ ਵੰਡੇ ਹੋਏ ਹਨ। ਇਹ ਜ਼ਿਲ੍ਹੇ ਵੀ ਅੱਗੋਂ ਬਹੁਤ ਸਾਰੀਆਂ ਨਗਰਪਾਲਿਕਾਵਾਂ ਵਿੱਚ ਵੰਡੇ ਹੋਏ ਹਨ, ਜਿਹਨਾਂ ਵਿੱਚ ਸ਼ਹਿਰਾਂ ਜਾਂ ਪਿੰਡਾਂ ਦਾ ਸਮੂਹ ਸ਼ਾਮਲ ਹੁੰਦਾ ਹੈ। ਇਹ ਸੂਬੇ ਅਤੇ ਜ਼ਿਲ੍ਹੇ ਹੇਠਾਂ ਦਿੱਤੇ ਗਏ ਹਨ:

  • ਬੈਰੂਤ ਸੂਬਾ
    • ਬੈਰੂਤ ਸੂਬਾ ਜ਼ਿਲ੍ਹਿਆਂ ਵਿੱਚ ਨਹੀਂ ਵੰਡਿਆ ਗਿਆ ਅਤੇ ਸਿਰਫ਼ ਬੈਰੂਤ ਦੇ ਸ਼ਹਿਰ ਤੱਕ ਸੀਮਤ ਹੈ।
  • ਨਬਤੀਆ ਸੂਬਾ (ਜਬਲ ਅਮਲ)
    • ਬਿੰਤ ਜਬੇਲ
    • ਹਸਬਾਇਆ
    • ਮਰਜੇਯੂੰ
    • ਨਬਤੀਆ
  • ਬੱਕਾ ਸੂਬਾ
    • ਬਾਲਬੇਕ
    • ਹਰਮਲ
    • ਰਸ਼ਾਇਆ
    • ਪੱਛਮੀ ਬੱਕਾ (ਅਲ-ਬੱਕਾ ਅਲ-ਘਰਬੀ)
    • ਜ਼ਾਹਲੇ
  • ਉੱਤਰੀ ਸੂਬਾ (ਅਲ-ਸ਼ਮਲ)
    • ਅੱਕਰ
    • ਬਤਰੂਨ
    • ਬਸ਼ੱਰੀ
    • ਕੂਰਾ
    • ਮਿਨੀਆ-ਦੱਨੀਆ
    • ਤ੍ਰਿਪੋਲੀ
    • ਜ਼ਘਰਤਾ
  • ਮਾਊਂਟ ਲਿਬਨਾਨ ਸੂਬਾ (ਜਬਲ ਲਬਨਨ)
    • ਅੱਲੇ
    • ਬਾਬਦਾ
    • ਬਿਬਲੋਸ (ਜਬੇਲ)
    • ਸ਼ੂਫ਼
    • ਕੇਸਰਵਨ
    • ਮਤਨ
  • ਦੱਖਣੀ ਸੂਬਾ (ਅਲ-ਜਨੂਬ)
    • ਜ਼ਜ਼ੀਨ
    • ਸਿਦੌਨ (ਸੈਦ)
    • ਤਾਇਰ (ਸੂਰ)

ਹਵਾਲੇ

ਹਵਾਲੇ

Tags:

ਇਜ਼ਰਾਈਲਏਸ਼ੀਆਸੀਰੀਆ

🔥 Trending searches on Wiki ਪੰਜਾਬੀ:

ਸਤਲੁਜ ਦਰਿਆਆਸਾ ਦੀ ਵਾਰਬਾਲ ਮਜ਼ਦੂਰੀਬਿਰਤਾਂਤ-ਸ਼ਾਸਤਰਮੁਆਇਨਾਗੁਰੂ ਗੋਬਿੰਦ ਸਿੰਘਸਨੀ ਲਿਓਨਛਪਾਰ ਦਾ ਮੇਲਾਬੰਦਰਗਾਹਗੁਰ ਅਮਰਦਾਸਪੂਰਨਮਾਸ਼ੀਮਾਰਕਸਵਾਦਫ਼ਿਰੋਜ਼ਪੁਰਅਤਰ ਸਿੰਘਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਰੱਖੜੀਪੰਜਾਬ (ਭਾਰਤ) ਦੀ ਜਨਸੰਖਿਆਹਰਿਮੰਦਰ ਸਾਹਿਬਅਨੁਕਰਣ ਸਿਧਾਂਤਬਠਿੰਡਾ (ਲੋਕ ਸਭਾ ਚੋਣ-ਹਲਕਾ)ਕੁਦਰਤਪੰਜਾਬ ਦੀ ਰਾਜਨੀਤੀਮਨੋਜ ਪਾਂਡੇਪਾਣੀਬੁਗਚੂਆਂਧਰਾ ਪ੍ਰਦੇਸ਼ਹਾਸ਼ਮ ਸ਼ਾਹਲੌਂਗ ਦਾ ਲਿਸ਼ਕਾਰਾ (ਫ਼ਿਲਮ)ਇੰਸਟਾਗਰਾਮਨਾਨਕ ਸਿੰਘਡਾ. ਹਰਿਭਜਨ ਸਿੰਘਰਿਸ਼ਭ ਪੰਤਪੰਜਾਬ ਲੋਕ ਸਭਾ ਚੋਣਾਂ 2024ਢੋਲਕ੍ਰਿਕਟਮਾਸਕੋਪੰਜਾਬੀ ਟੀਵੀ ਚੈਨਲਮਨਮੋਹਨ ਸਿੰਘਸੁਖਜੀਤ (ਕਹਾਣੀਕਾਰ)ਨਜ਼ਮਭੱਟਾਂ ਦੇ ਸਵੱਈਏਪੰਜਾਬੀ ਲੋਕ ਖੇਡਾਂਬੁੱਲ੍ਹੇ ਸ਼ਾਹਨਰਾਇਣ ਸਿੰਘ ਲਹੁਕੇਸ਼ੁੱਕਰ (ਗ੍ਰਹਿ)ਸਾਉਣੀ ਦੀ ਫ਼ਸਲਨੀਰੂ ਬਾਜਵਾਆਲਮੀ ਤਪਸ਼ਸਦਾਮ ਹੁਸੈਨਪੰਜਾਬੀ ਰੀਤੀ ਰਿਵਾਜਰਾਗ ਗਾਉੜੀਜਾਮਨੀਵਾਰਤਕਵਾਹਿਗੁਰੂਪੰਜਾਬੀ ਭਾਸ਼ਾ2023ਰਾਜਨੀਤੀ ਵਿਗਿਆਨਦੁਆਬੀਇਸਲਾਮਕਾਮਰਸਮੀਂਹਬੰਦੀ ਛੋੜ ਦਿਵਸਸੂਚਨਾ ਦਾ ਅਧਿਕਾਰ ਐਕਟਜਨਮਸਾਖੀ ਅਤੇ ਸਾਖੀ ਪ੍ਰੰਪਰਾਰਾਗ ਧਨਾਸਰੀਰਹਿਤਨਵੀਂ ਦਿੱਲੀਪਾਚਨਧਾਰਾ 370ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਅੰਮ੍ਰਿਤਸਰਜਸਵੰਤ ਦੀਦਕਿੱਕਰਸਾਧ-ਸੰਤਅੰਬ🡆 More