ਬੈਨ ਐਫ਼ਲੇਕ

ਬੈਨਜਾਮਿਨ ਗੇਜ਼ਾ ਐਫ਼ਲੇਕ-ਬੋਲਟ (ਜਨਮ 15 ਅਗਸਤ 1972), ਜਾਂ ਬੈਨ ਐਫਲੈਕ ਇੱਕ ਅਮਰੀਕੀ ਅਦਾਕਾਰ, ਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ ਅਤੇ ਨਿਰਮਾਤਾ ਹੈ। ਇਸਨੇ ਦੋ ਔਸਕਰ ਇਨਾਮ ਅਤੇ 3 ਗੋਲਡਨ ਗਲੋਬ ਇਨਾਮ ਜਿੱਤੇ ਹਨ।

ਬੈਨ ਐਫ਼ਲੇਕ
ਬੈਨ ਐਫ਼ਲੇਕ
2015 ਸੈਨ ਡਿਏਗੋ ਕਾਮਿਕ-ਕਾਨ ਇੰਟਰਨੈਸ਼ਨਲ ਵਿਖੇ ਬੈਨ
ਜਨਮ
ਬੈਨਜਾਮਿਨ ਗੇਜ਼ਾ ਐਫ਼ਲੇਕ-ਬੋਲਟ

(1972-08-15) ਅਗਸਤ 15, 1972 (ਉਮਰ 51)
ਅਲਮਾ ਮਾਤਰਵਰਮੋਂਟ ਯੂਨੀਵਰਸਿਟੀ
ਔਕਸੀਡੈਂਟਲ ਕਾਲਜ
ਪੇਸ਼ਾਅਦਾਕਾਰ, ਫ਼ਿਲਮਕਾਰ
ਸਰਗਰਮੀ ਦੇ ਸਾਲ1981–ਵਰਤਮਾਨ
ਜੀਵਨ ਸਾਥੀ
ਜੈਨੀਫ਼ਰ ਗਾਰਨਰ
(ਵਿ. 2005; ਤ. 2018)

ਬੱਚੇ3
ਰਿਸ਼ਤੇਦਾਰਕੇਸੀ ਐਫ਼ਲੇਕ (ਭਰਾ)
ਸਮਰ ਫ਼ੀਨਿਕਸ (ਭਾਬੀ)

ਮੁੱਢਲਾ ਜੀਵਨ

ਬੈਨਜਾਮਿਨ ਗੇਜ਼ਾ ਐਫ਼ਲੇਕ-ਬੋਲਟ ਦਾ ਜਨਮ ਬਰਕਲੇ, ਕੈਲੀਫੋਰਨੀਆ ਵਿੱਚ 15 ਅਗਸਤ 1972 ਨੂੰ ਹੋਇਆ। ਇਸ ਦਾ ਆਖ਼ਰੀ ਨਾਂ ਐਫ਼ਲੇਕ ਸਕਾਟਿਸ਼ ਮੂਲ ਦਾ ਹੈ। ਇਸ ਦੇ ਵੱਡੇ-ਵਡੇਰੇ ਅੰਗਰੇਜ਼, ਆਈਰਿਸ਼, ਜਰਮਨ ਅਤੇ ਸਵਿਸ ਮੂਲ ਦੇ ਸਨ। ਇਸ ਦੇ ਮਾਪਿਆਂ ਨੇ ਇਸ ਦਾ ਨਾਂ ਗੇਜ਼ਾ ਇੱਕ ਹੰਗੇਰੀਅਨ ਦੋਸਤ ਦੇ ਕਰ ਕੇ ਰੱਖਿਆ ਜੋ ਯਹੂਦੀ ਘੱਲੂਘਾਰਾ ਸਮੇਂ ਬੱਚ ਗਿਆ ਸੀ।

ਫ਼ਿਲਮੋਗਰਾਫ਼ੀ

  • ਸਕੂਲ ਟਾਈਜ਼ (School Ties) - 1992
  • ਗੁਡ ਵਿਲ ਹੰਟਿੰਗ (Good Will Hunting) - 1997
  • ਸ਼ੇਕਸਪੀਅਰ ਇਨ ਲਵ (Shakespeare in Love) - 1998
  • ਫ਼ੋਰਸੇਸ ਆਫ਼ ਨੇਚਰ (Forces of Nature) - 1999
  • 200 ਸਿਗਰੇਟਸ (200 Cigarettes) - 1999

ਹਵਾਲੇ

Tags:

🔥 Trending searches on Wiki ਪੰਜਾਬੀ:

ਸੰਸਦ ਦੇ ਅੰਗਨਿਸ਼ਾਨ ਸਾਹਿਬਜਗਜੀਤ ਸਿੰਘ ਅਰੋੜਾਬਾਲ ਮਜ਼ਦੂਰੀਵੱਡਾ ਘੱਲੂਘਾਰਾਗੁਰਮੁਖੀ ਲਿਪੀਕਿੱਕਲੀਹੁਮਾਯੂੰਬੇਬੇ ਨਾਨਕੀਅਫ਼ਜ਼ਲ ਅਹਿਸਨ ਰੰਧਾਵਾਰੁਡੋਲਫ਼ ਦੈਜ਼ਲਰਲਾਇਬ੍ਰੇਰੀਜ਼ਫ਼ਰਨਾਮਾ (ਪੱਤਰ)ਪਰਿਵਾਰਪੰਜਾਬੀ ਵਿਕੀਪੀਡੀਆਸਾਮਾਜਕ ਮੀਡੀਆਡਾਟਾਬੇਸਮਹਿੰਦਰ ਸਿੰਘ ਧੋਨੀਹਰਿਮੰਦਰ ਸਾਹਿਬਸਿੱਖ ਧਰਮਮਝੈਲਸਿੱਖ ਧਰਮਗ੍ਰੰਥਸਿੱਖੀਜਪੁਜੀ ਸਾਹਿਬਅਰਥ ਅਲੰਕਾਰਗੂਗਲਕੁੜੀਅਕਾਲ ਤਖ਼ਤਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਧਰਤੀ ਦਿਵਸਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਕ੍ਰਿਕਟਗੁਰੂ ਹਰਿਕ੍ਰਿਸ਼ਨਡਰੱਗਅਰਵਿੰਦ ਕੇਜਰੀਵਾਲਸਿਹਤਮੰਦ ਖੁਰਾਕਸਾਕਾ ਸਰਹਿੰਦਭੌਤਿਕ ਵਿਗਿਆਨਹਰਿਆਣਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਰਹਿਰਾਸਸਮਾਂਰਾਜਾ ਸਲਵਾਨਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਭਾਈ ਵੀਰ ਸਿੰਘਬੀਰ ਰਸੀ ਕਾਵਿ ਦੀਆਂ ਵੰਨਗੀਆਂਚੜ੍ਹਦੀ ਕਲਾਰੇਖਾ ਚਿੱਤਰਪ੍ਰਮਾਤਮਾਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸੁਖਮਨੀ ਸਾਹਿਬਪਾਣੀਪਤ ਦੀ ਪਹਿਲੀ ਲੜਾਈਇਸਲਾਮਫੁਲਕਾਰੀਵਿਰਾਟ ਕੋਹਲੀਨਿਊਜ਼ੀਲੈਂਡਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਨਵਤੇਜ ਭਾਰਤੀਸੂਫ਼ੀ ਕਾਵਿ ਦਾ ਇਤਿਹਾਸਤਾਜ ਮਹਿਲਹਰੀ ਸਿੰਘ ਨਲੂਆਕਾਰੋਬਾਰਵਿਸਾਖੀਸਤਲੁਜ ਦਰਿਆਪੜਨਾਂਵਭੁਚਾਲਸਰਕਾਰਵਿਰਾਸਤ-ਏ-ਖ਼ਾਲਸਾ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਭਗਤ ਪੂਰਨ ਸਿੰਘਇੰਡੋਨੇਸ਼ੀਆਪੰਜਾਬ, ਭਾਰਤਪੰਜਾਬੀ ਧੁਨੀਵਿਉਂਤ🡆 More