ਦਹਿਨ

ਦਹਿਨ: ਹਰੇਕ ਬਾਲਣ ਜਲਣ ਤੇ ਊਰਜਾ ਦਿੰਦਾ ਹੈ। ਇਹ ਊਰਜਾ ਤਾਪ ਅਤੇ ਪ੍ਰਕਾਸ਼ ਦੇ ਰੂਪ ਵਿੱਚ ਹੁੰਦੀ ਹੈ। ਬਾਲਣ ਦੇ ਜਲਣ ਦੀ ਕਿਰਿਆ ਨੂੰ ਦਹਿਨ ਕਹਿੰਦੇ ਹਨ। ਜਦੋਂ ਕੋਈ ਬਾਲਣਸ਼ੀਲ ਪਦਾਰਥ ਹਵਾ ਦੀ ਆਕਸੀਜਨ ਨਾਲ ਮਿਲ ਕੇ ਤਾਪ ਅਤੇ ਪ੍ਰਕਾਸ਼ ਊਰਜਾ ਛੱਡਦਾ ਹੈ ਉਦੋਂ ਦਹਿਨ ਹੁੰਦਾ ਹੈ। ਪਰ ਮੈਗਨੀਸ਼ੀਅਮ ਕਲੋਰੀਨ ਦੀ ਮੌਜੂਦਗੀ ਵਿੱਚ ਦਹਿਨ ਹੋ ਜਾਂਦਾ ਹੈ। ਅਸਲ ਵਿੱਚ ਦਹਿਨ ਇੱਕ ਆਕਸੀਕਾਰਕ ਵਿਧੀ ਹੈ ਜਿਸ ਵਿੱਚ ਤਾਪ ਅਤੇ ਊਰਜਾ ਪੈਦਾ ਹੁੰਦੇ ਹਨ। ਕੁਝ ਪਦਾਰਥ ਦਹਿਨਕਾਰੀ ਹਨ ਜਿਵੇ: ਕਾਗਜ਼, ਮੀਥੇਨ, ਈਥੇਨ, ਬਿਊਟੇਨ, ਪ੍ਰੋਪੇਨ, ਘਰੇਲੂ ਰਸੋਈ ਗੈਸ, ਲੱਕੜ, ਮਿੱਟੀ ਦਾ ਤੇਲ ਆਦਿ ਅਤੇ ਕੁਝ ਗੈਰਦਹਿਨਕਾਰੀ ਜਿਵੇਂ ਪੱਥਰ, ਕੱਚ ਅਤੇ ਸੀਮੇਂਟ।

ਦਹਿਨ
ਮੀਥੇਨ ਦਾ ਦਹਿਨ
ਦਹਿਨ
ਦਹਿਨ ਕਿਰਿਆ

ਰਸਾਇਣਿਕ ਕਿਰਿਆ

ਹਾਈਡ੍ਰੋਕਾਰਬਨ ਦਾ ਦਹਿਨ ਹੇਠ ਲਿਖੇ ਅਨੁਸਾਰ ਹੈ:

ਦਹਿਨ 

where z = x + ¼y.

ਦਹਿਨ 
    ਹਾਈਡ੍ਰੋਕਾਰਬਨ ਦਾ ਆਕਸੀਜਨ ਨਾਲ ਦਹਿਨ ਦੀ ਕਿਰਿਆ
ਦਹਿਨ 
    ਹਾਈਡ੍ਰੋਕਾਰਬਨ ਦੀ ਹਵਾ ਵਿੱਚ ਦਹਿਨ
    ਇਸ ਵਿੱਚ ਨਾਈਟ੍ਰੋਜਨ ਕਿਰਿਆ ਵਿੱਚ ਭਾਗ ਨਹੀਂ ਲੈਦੀ:
ਦਹਿਨ 
    ਜਿਥੇ z = x + ¼y.
    ਪ੍ਰੋਪੇਨ ਦੀ ਕਿਰਿਆ
ਦਹਿਨ 
    ਹਾਈਡ੍ਰੋਕਾਰਬਨ ਦੀ ਹਵਾ ਵਿੱਚ ਦਹਿਨ ਕਿਰਿਆ
ਦਹਿਨ 

ਦਹਿਨਸ਼ੀਲ ਪਦਾਰਥ ਤਦ ਹੀ ਜਲਦਾ ਹੈ ਜਦੋਂ ਉਸ ਨੂੰ ਨਿਊਨਤਮ ਤਾਪਮਾਨ ਤੱਕ ਗਰਮ ਕੀਤਾ ਜਾਂਦਾ ਹੈ। ਹਵਾ ਦੀ ਮੌਜੂਦਗੀ ਵਿੱਚ ਜਿਸ ਤਾਪਮਾਨ ਤੇ ਕੋਈ ਪਦਾਰਥ ਜਲਦਾ ਹੈ ਉਸ ਨੂੰ ਪਦਾਰਥ ਦਾ ਪ੍ਰਜਲਣ ਤਾਪਮਾਨ ਕਿਹਾ ਜਾਂਦਾ ਹੈ। ਜਿਵੇਂ ਜੇ ਅਸੀਂ ਲੱਕੜ ਦਾ ਟੁਕੜਾ ਲੈ ਕੇ ਇਸ ਨੂੰ ਜਲਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹ ਜਲਣ ਲਈ ਕੁਝ ਸਮਾਂ ਲੈਂਦਾ ਹੈ ਇਸ ਦਾ ਕਾਰਨ ਇਹ ਹੈ ਕਿ ਇਹ ਅਜੇ ਆਪਣੇ ਪ੍ਰਜਲਣ ਤਾਪਮਾਨ ਤੇ ਨਹੀਂ ਪਹੁੰਚਿਆ। ਪੈਟਰੋਲ ਨੂੰ ਮਿੱਟੀ ਦਾ ਤੇਲ ਨਾਲੋਂ ਅੱਗ ਜਲਦੀ ਲੱਗਦੀ ਹੈ ਕਿਉਂਕੇ ਪੈਟਰੋਲ ਦਾ ਪ੍ਰਜਲਣ ਤਾਪਮਾਨ ਮਿੱਟੀ ਦੇ ਤੇਲ ਨਾਲੋਂ ਘੱਟ ਹੈ। ਕੁਝ ਬਾਲਣਾ ਨੂੰ ਜਲਾਉਂਣ ਨਾਲ ਜ਼ਿਆਦਾ ਊਰਜਾ ਪੈਦਾ ਹੁੰਦੀ ਹੈ ਮਤਲਵ ਭਿੰਨ-ਭਿੰਨ ਬਾਲਣਾਂ ਦਾ ਤਾਪਮੁੱਲ ਜਾਂ ਕੈਲੋਰੀ ਮੁੱਲ ਵੱਖਰਾ ਹੁੰਦਾ ਹੈ।

ਸ਼ਰਤਾਂ

ਦਹਿਨ ਲਈ ਤਿੰਨ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ।

  1. ਇੱਕ ਦਹਿਨਸ਼ੀਲ ਪਦਾਰਥ ਦਾ ਹੋਣਾ।
  2. ਆਕਸੀਜਨ ਵਰਗੇ ਦਹਿਨ ਦੀ ਸਹਾਇਤਾ ਕਰਨ ਵਾਲੇ ਪਦਾਰਤ ਦੀ ਲੋੜ।
  3. ਦਹਿਨਸ਼ੀਲ ਪਦਾਰਥ ਨੂੰ ਪ੍ਰਜਲਣ ਤਾਪਮਾਨ ਤੱਕ ਗਰਮ ਕੀਤਾ ਜਾਣਾ ਚਾਹੀਦਾ ਹੈ।

ਹਵਾਲੇ

Tags:

ਆਕਸੀਜਨਈਥੇਨਊਰਜਾਕਲੋਰੀਨਕਾਗਜ਼ਕੱਚਘਰੇਲੂ ਰਸੋਈ ਗੈਸਤਾਪਪ੍ਰਕਾਸ਼ਪ੍ਰੋਪੇਨਪੱਥਰਬਿਊਟੇਨਮੀਥੇਨਮੈਗਨੀਸ਼ੀਅਮਲੱਕੜਹਵਾ

🔥 Trending searches on Wiki ਪੰਜਾਬੀ:

ਪੂਰਨ ਸਿੰਘਪੰਜ ਤਖ਼ਤ ਸਾਹਿਬਾਨਪੰਜਾਬ ਦਾ ਇਤਿਹਾਸਮੱਧਕਾਲੀਨ ਪੰਜਾਬੀ ਵਾਰਤਕਕਮਲ ਮੰਦਿਰਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਰਤਨ ਟਾਟਾਅਲੰਕਾਰ (ਸਾਹਿਤ)ਹੁਸਤਿੰਦਰਸਿੱਖਦੁਆਬੀਉੱਚੀ ਛਾਲਢੱਡਦਿੱਲੀ ਸਲਤਨਤਮੈਸੀਅਰ 81ਡਾ. ਜਸਵਿੰਦਰ ਸਿੰਘਅਕਾਲੀ ਫੂਲਾ ਸਿੰਘਸੱਭਿਆਚਾਰ ਅਤੇ ਸਾਹਿਤਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣriz16ਸ਼ਾਹ ਜਹਾਨਕੇਂਦਰੀ ਸੈਕੰਡਰੀ ਸਿੱਖਿਆ ਬੋਰਡਵੈਨਸ ਡਰੱਮੰਡਮੱਧ ਪ੍ਰਦੇਸ਼ਚੜ੍ਹਦੀ ਕਲਾਬਲਵੰਤ ਗਾਰਗੀਲਾਲ ਕਿਲ੍ਹਾਮਾਰਕਸਵਾਦਰਾਗ ਧਨਾਸਰੀਖ਼ਾਲਿਸਤਾਨ ਲਹਿਰਮਿਰਜ਼ਾ ਸਾਹਿਬਾਂਸੁਭਾਸ਼ ਚੰਦਰ ਬੋਸਜਰਗ ਦਾ ਮੇਲਾਉਪਭਾਸ਼ਾਬਿਆਸ ਦਰਿਆਪੈਰਿਸਜੱਟਕਲ ਯੁੱਗਬਰਤਾਨਵੀ ਰਾਜਵਾਲਮੀਕ2023ਇੰਗਲੈਂਡਪੰਜਾਬੀ ਸਾਹਿਤਇਟਲੀਕਿੱਸਾ ਕਾਵਿ ਦੇ ਛੰਦ ਪ੍ਰਬੰਧਰਾਜਾ ਸਾਹਿਬ ਸਿੰਘਡਿਸਕਸਸੰਸਦੀ ਪ੍ਰਣਾਲੀਨਿਬੰਧ ਅਤੇ ਲੇਖਰਾਮ ਸਰੂਪ ਅਣਖੀਚਰਖ਼ਾਜਨਮ ਸੰਬੰਧੀ ਰੀਤੀ ਰਿਵਾਜਆਨੰਦਪੁਰ ਸਾਹਿਬਪੰਜਾਬ, ਭਾਰਤ ਦੇ ਜ਼ਿਲ੍ਹੇਕੁੜੀਵਿਸਥਾਪਨ ਕਿਰਿਆਵਾਂਪੱਥਰ ਯੁੱਗਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਪੰਜਾਬ , ਪੰਜਾਬੀ ਅਤੇ ਪੰਜਾਬੀਅਤਖਡੂਰ ਸਾਹਿਬਪੰਜਾਬੀ ਲੋਕ ਬੋਲੀਆਂਅਲ ਨੀਨੋਖੋਜਆਮਦਨ ਕਰਸੁਹਾਗਦਸਮ ਗ੍ਰੰਥਵਿਆਹ ਦੀਆਂ ਰਸਮਾਂਮਨਮੋਹਨ ਸਿੰਘਚੰਡੀ ਦੀ ਵਾਰਵਿਕੀਭਾਈ ਮਰਦਾਨਾਧਨਵੰਤ ਕੌਰਜਿੰਦ ਕੌਰਭੰਗੜਾ (ਨਾਚ)ਆਲਮੀ ਤਪਸ਼ਬੱਦਲਟਾਹਲੀਪੱਤਰਕਾਰੀ🡆 More