ਡੌਲੀ ਆਹਲੂਵਾਲੀਆ

ਡੌਲੀ ਆਹਲੂਵਾਲੀਆ ਇੱਕ ਭਾਰਤੀ ਕੌਸਟਿਊਮ ਡਿਜ਼ਾਇਨਰ ਅਤੇ ਅਦਾਕਾਰਾ ਹੈ, ਜਿਸ ਨੂੰ 2001 ਵਿੱਚ ਕੌਸਟਿਊਮ ਡਿਜ਼ਾਇਨ ਲਈ ਸੰਗੀਤ ਨਾਟਕ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਕੌਮੀ ਫ਼ਿਲਮ ਪੁਰਸਕਾਰ ਤਿੰਨ ਵਾਰ ਜਿੱਤਿਆ, ਦੋ ਵਾਰ ਸੰਗੀਤ ਨਾਟਕ ਅਕਾਦਮੀ ਇਨਾਮ ਡਾਕੂ ਰਾਣੀ (1993) ਅਤੇ ਹੈਦਰ  (2014) ਵਿੱਚ ਕੌਸਟਿਊਮ ਡਿਜ਼ਾਇਨ ਲਈ ਅਤੇ ਫਿਰ ਵਿੱਕੀ ਡੋਨੋਰ (2012) ਵਿੱਚ ਵਧੀਆ ਸਹਾਇਕ ਅਭਿਨੇਤਰੀ ਵਜੋਂ ਹਾਸਿਲ ਕੀਤਾ, ਇਸ ਫ਼ਿਲਮ ਵਿਚ ਇੱਕ ਅਦਾਕਾਰਾ ਵਜੋਂ ਸਭ ਤੋਂ ਵਧੀਆ ਭੂਮਿਕਾ ਲਈ ਉਸਨੂੰ ਜਾਣਿਆ ਜਾਂਦਾ ਹੈ।

ਡੌਲੀ ਆਹਲੂਵਾਲੀਆ
ਡੌਲੀ ਆਹਲੂਵਾਲੀਆ
ਰਾਸ਼ਟਰੀਅਤਾਭਾਰਤੀ
ਪੇਸ਼ਾਕੌਸਟਿਊਮ ਡਿਜ਼ਾਇਨਰ, ਅਦਾਕਾਰਾ
ਸਰਗਰਮੀ ਦੇ ਸਾਲ1993–ਹੁਣ

ਕੈਰੀਅਰ

ਆਹਲੂਵਾਲਿਆ ਨੇ ਥੀਏਟਰ ਦੀ ਵੇਸ਼ਭੂਸ਼ਾ ਡਿਜ਼ਾਇਨ ਕਰਨ ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸਦੇ ਬਾਅਦ ਉਸਨੇ 1993 ਵਿੱਚ ਸ਼ੇਖਰ ਕਪੂਰ ਦੀ ਬੇਂਡਿਟ ਕਵੀਨ, ਜਿਸ ਲਈ ਉਸਨੂੰ ਸਭ ਤੋਂ ਉੱਤਮ ਕਾਸਟਿਊਮ ਡਿਜ਼ਾਇਨ ਵਿੱਚ ਆਪਣਾ ਪਹਿਲਾ ਰਾਸ਼ਟਰੀ ਫ਼ਿਲਮ ਇਨਾਮ ਮਿਲਿਆ, ਨਾਲ ਫ਼ਿਲਮੀ ਕੈਰੀਅਰ ਸ਼ੁਰੂ ਕੀਤਾ ਸੀ। ਇਸ ਦੇ ਬਾਅਦ ਉਸ ਨੇ ਵਿਸ਼ਾਲ ਭਾਰਦਵਾਜ ਦੀਆਂ  ਬਲਿਊ ਅੰਬਰੈਲਾ (2005), ਓਮਕਾਰਾ  (2006), ਬਲੱਡ ਬ੍ਰਦਰਜ (2007), ਕਮੀਨੇ (2009) ਅਤੇ ਹੈਦਰ (2014) ਦੇ ਲਈ,  ਦੀਪਾ ਮਹਿਤਾ ਨਾਲ ਵਾਟਰ (2005) ਅਤੇ ਮਿਡਨਾਇਟ'ਜ ਚਿਲਡਰਨ (2012) ਦੇ ਲਈ ਕੌਸਟਿਊਮ ਡਿਜ਼ਾਇਨ ਕੀਤੇ।  ਇਸਦੇ ਇਲਾਵਾ ਉਸਨੇ ਲਵ ਆਜ ਕਲ (2009), ਲਵ ਸ਼ਵ ਤੇ ਚਿਕਨ ਖੁਰਾਨਾ (2012)  ਵਰਗੀਆਂ ਮੁੱਖਧਾਰਾ ਬਾਲੀਵੁਡ ਫ਼ਿਲਮਾਂ ਦੇ ਨਾਲ ਅਤੇ ਭਾਗ ਮਿਲਖਾ ਭਾਗ (2013) ਵਿੱਚ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੇ ਨਾਲ ਕੰਮ ਕੀਤਾ।

ਫ਼ਿਲਮੋਗ੍ਰਾਫੀ

ਕੌਸਟਿਊਮ ਡਿਜ਼ਾਇਨਰ

ਸਾਲ ਫ਼ਿਲਮ
1993 ਬੇਂਡਿਟ ਕਵੀਨ
2006 ਓਮਕਾਰਾ 
2005 ਵਾਟਰ
2005 ਦ ਬਲਿਊ ਅੰਬਰੈਲਾ
2007 ਆਜਾ ਨਚਲੇ
2007 ਬਲੱਡ ਬ੍ਰਦਰਜ
2009 ਲਵ ਆਜ ਕਲ
2009 ਕਮੀਨੇ
2011 ਰਾਕਸਟਾਰ
2012 ਲਵ ਸ਼ਵ ਤੇ ਚਿਕਨ ਖੁਰਾਨਾ
2012 ਮਿਡਨਾਇਟ'ਜ ਚਿਲਡਰਨ
2013 ਭਾਗ ਮਿਲਖਾ ਭਾਗ
2014 ਹੈਦਰ

ਅਦਾਕਾਰਾ

ਸਾਲ ਫ਼ਿਲਮ/ ਟੈਲੀਵਿਜ਼ਨ ਭੂਮਿਕਾ
1995 ਅੰਮਾ ਐਂਡ ਫੈਮਲੀ (ਟੀਵੀ ਸੀਰੀਜ਼)
2003 ਮੁੱਦਾ – ਦ ਇਸ਼ੂ
2005 ਯਹਾਂ
2005 ਵਾਟਰ
2005 ਦ ਬਲਿਊ ਅੰਬਰੈਲਾ
2009 ਆਲੂ ਚਾਟ ਬੇਜੀ
2011 ਏਕ ਨੂਰ
2012 ਵਿਕੀ ਡੋਨਰ ਡੋਲੀ ਅਰੋਰਾ
2012 ਲਵ ਸ਼ਵ ਤੇ ਚਿਕਨ ਖੁਰਾਨਾ ਬੌਜੀ
2013 ਸਾਡੀ ਲਵ ਸਟੋਰੀ (ਪੰਜਾਬੀ)
2013 ਬਜਾਤੇ ਰਹੋ ਜਸਬੀਰ ਬਾਜਵਾ
2013 ਯੇ ਜਵਾਨੀ ਹੈ ਦੀਵਾਨੀ ਸਿਮਰਨ ਤਲਵਾਰ
2019 ਬਦਨਾਮ ਗਲੀ ਬੌਜੀ
2019 ਅਕਸੋਨ ਨਾਨੀ
2020 ਦੂਰਦਰਸ਼ਨ ਦਰਸ਼ਨ ਕੌਰ

ਹਵਾਲੇ

ਬਾਹਰੀ ਲਿੰਕ

Tags:

ਡੌਲੀ ਆਹਲੂਵਾਲੀਆ ਕੈਰੀਅਰਡੌਲੀ ਆਹਲੂਵਾਲੀਆ ਫ਼ਿਲਮੋਗ੍ਰਾਫੀਡੌਲੀ ਆਹਲੂਵਾਲੀਆ ਹਵਾਲੇਡੌਲੀ ਆਹਲੂਵਾਲੀਆ ਬਾਹਰੀ ਲਿੰਕਡੌਲੀ ਆਹਲੂਵਾਲੀਆਸੰਗੀਤ ਨਾਟਕ ਅਕਾਦਮੀ ਇਨਾਮ

🔥 Trending searches on Wiki ਪੰਜਾਬੀ:

ਤਰਨ ਤਾਰਨ ਸਾਹਿਬਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਅਫ਼ਜ਼ਲ ਅਹਿਸਨ ਰੰਧਾਵਾਪ੍ਰੋਫ਼ੈਸਰ ਮੋਹਨ ਸਿੰਘਕਿਰਿਆਸੋਵੀਅਤ ਯੂਨੀਅਨਸੱਪ (ਸਾਜ਼)ਅਲੋਪ ਹੋ ਰਿਹਾ ਪੰਜਾਬੀ ਵਿਰਸਾਘੜਾਪੰਜਨਦ ਦਰਿਆਹਾਸ਼ਮ ਸ਼ਾਹਗਿਆਨੀ ਦਿੱਤ ਸਿੰਘਐਚ.ਟੀ.ਐਮ.ਐਲਧਰਤੀਨੀਰਜ ਚੋਪੜਾਸੂਬਾ ਸਿੰਘਅਜੀਤ ਕੌਰਗੁਰਬਚਨ ਸਿੰਘ ਭੁੱਲਰਕੋਠੇ ਖੜਕ ਸਿੰਘਮਜ਼੍ਹਬੀ ਸਿੱਖਜਰਗ ਦਾ ਮੇਲਾਕੁਲਦੀਪ ਪਾਰਸਨਾਥ ਜੋਗੀਆਂ ਦਾ ਸਾਹਿਤਗੁਰਮਤਿ ਕਾਵਿ ਦਾ ਇਤਿਹਾਸਕਲ ਯੁੱਗ2010ਕਿੱਕਲੀਇਸ਼ਤਿਹਾਰਬਾਜ਼ੀਪੂਰਨ ਸਿੰਘਸ਼੍ਰੋਮਣੀ ਅਕਾਲੀ ਦਲਨਵੀਂ ਦਿੱਲੀਪੰਜਾਬੀ ਸੱਭਿਆਚਾਰਖੋ-ਖੋਮਹਾਨ ਕੋਸ਼ਗੁਰੂ ਨਾਨਕਸਾਇਨਾ ਨੇਹਵਾਲਪੰਜਾਬ ਡਿਜੀਟਲ ਲਾਇਬ੍ਰੇਰੀਜੁਗਨੀਪੰਜਾਬੀ ਵਿਕੀਪੀਡੀਆਮਹਿੰਗਾਈ ਭੱਤਾਚੜ੍ਹਦੀ ਕਲਾਸ਼ਿਸ਼ਨਦੁਆਬੀਗੁਰਮੀਤ ਸਿੰਘ ਖੁੱਡੀਆਂਅਫ਼ਗ਼ਾਨਿਸਤਾਨ ਦੇ ਸੂਬੇਦਸਮ ਗ੍ਰੰਥਮਾਰੀ ਐਂਤੂਆਨੈਤਸੰਤ ਰਾਮ ਉਦਾਸੀਵੈਸਾਖਆਮਦਨ ਕਰਪੰਜ ਬਾਣੀਆਂਪੰਜਾਬ (ਭਾਰਤ) ਵਿੱਚ ਖੇਡਾਂ26 ਅਪ੍ਰੈਲਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸ਼ਿਵ ਕੁਮਾਰ ਬਟਾਲਵੀਗ਼ਸ਼ਹੀਦੀ ਜੋੜ ਮੇਲਾਪੰਜਾਬੀ ਲੋਕ ਬੋਲੀਆਂਗ਼ਦਰ ਲਹਿਰਵਰਨਮਾਲਾਮਝੈਲਬਿਰਤਾਂਤ-ਸ਼ਾਸਤਰਕਰਤਾਰ ਸਿੰਘ ਦੁੱਗਲਮੱਧਕਾਲੀਨ ਪੰਜਾਬੀ ਵਾਰਤਕਨਾਵਲਪੰਜਾਬ ਵਿਧਾਨ ਸਭਾਪੰਜਾਬੀ ਲੋਕ ਕਲਾਵਾਂਅੰਮ੍ਰਿਤਪਾਲ ਸਿੰਘ ਖ਼ਾਲਸਾਨੀਰੂ ਬਾਜਵਾਸੀ.ਐਸ.ਐਸਜਾਵਾ (ਪ੍ਰੋਗਰਾਮਿੰਗ ਭਾਸ਼ਾ)ਪਾਉਂਟਾ ਸਾਹਿਬਬਾਬਰਵਿਆਹ ਦੀਆਂ ਕਿਸਮਾਂਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ🡆 More