ਨੈਸ਼ਨਲ ਸਕੂਲ ਆਫ਼ ਡਰਾਮਾ

ਨੈਸ਼ਨਲ ਸਕੂਲ ਆਫ਼ ਡਰਾਮਾ (ਐਨ ਐੱਸ ਡੀ) ਨਵੀਂ ਦਿੱਲੀ, ਭਾਰਤ ਵਿੱਚ ਸਥਿਤ ਥੀਏਟਰ ਸਿਖਲਾਈ ਦੀ ਸੰਸਥਾ ਹੈ। ਇਹ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਅਧੀਨ ਹੈ। ਇਹਦੀ ਸਥਾਪਨਾ 1959 ਵਿੱਚ ਸੰਗੀਤ ਨਾਟਕ ਅਕਾਦਮੀ ਨੇ ਕੀਤੀ ਸੀ, ਅਤੇ 1975 ਵਿੱਚ ਇਸਨੂੰ ਸੁਤੰਤਰ ਸਕੂਲ ਦਾ ਦਰਜਾ ਦੇ ਦਿੱਤਾ ਗਿਆ। 2005 ਵਿੱਚ ਇਸਨੂੰ ਡੀਮਡ ਯੂਨੀਵਰਸਿਟੀ ਦਾ ਦਰਜਾ ਦੇ ਦਿੱਤਾ ਗਿਆ ਸੀ, ਪਰ 2011 ਵਿੱਚ ਸੰਸਥਾ ਦੀ ਬੇਨਤੀ ਤੇ ਇਹ ਵਾਪਸ ਲੈ ਲਿਆ ਗਿਆ।

ਨੈਸ਼ਨਲ ਸਕੂਲ ਆਫ਼ ਡਰਾਮਾ
ਰਾਸ਼ਟਰੀ ਨਾਟਕ ਸਕੂਲ
Stylized image of a mask surrounded by flames
ਕਿਸਮਜਨਤਕ
ਸਥਾਪਨਾ1959
ਚੇਅਰਮੈਨਪਰੇਸ਼ ਰਾਵਲ (੨੦੨੦-ਮੌਜੂਦਾ)
ਡਾਇਰੈਕਟਰਸੁਰੇਸ਼ ਸ਼ਰਮਾ (ਸਤੰਬਰ 2018-ਮੌਜੂਦਾ)
ਟਿਕਾਣਾ,
ਕੈਂਪਸਅਰਬਨ
ਮਾਨਤਾਵਾਂਸੰਗੀਤ ਨਾਟਕ ਅਕਾਦਮੀ
ਵੈੱਬਸਾਈਟnsd.gov.in

ਇਤਿਹਾਸ

ਸਕੂਲ ਦੀ ਉਤਪੱਤੀ 1954 ਦੇ ਇੱਕ ਸੈਮੀਨਾਰ ਤੋਂ ਲੱਭੀ ਜਾ ਸਕਦੀ ਹੈ, ਜਿੱਥੇ ਥੀਏਟਰ ਲਈ ਇੱਕ ਕੇਂਦਰੀ ਸੰਸਥਾ ਦਾ ਵਿਚਾਰ ਪੇਸ਼ ਕੀਤਾ ਗਿਆ ਸੀ, ਬਾਅਦ ਵਿੱਚ, 1955 ਵਿੱਚ ਇੱਕ ਖਰੜਾ ਯੋਜਨਾ ਤਿਆਰ ਕੀਤੀ ਗਈ ਸੀ, ਅਤੇ ਸੰਗੀਤ ਨਾਟਕ ਅਕਾਦਮੀ, ਜਿਸ ਵਿੱਚ ਜਵਾਹਰ ਲਾਲ ਨਹਿਰੂ ਇਸ ਦੇ ਪ੍ਰਧਾਨ ਸਨ, ਨੇ ਸੰਸਥਾ ਲਈ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ, ਦਿੱਲੀ ਵਿੱਚ ਹੋਰ ਥਾਵਾਂ 'ਤੇ, ਇੰਡੀਅਨ ਥੀਏਟਰ ਐਸੋਸੀਏਸ਼ਨ (ਬੀਐਨਐਸ) ਨੇ ਯੂਨੈਸਕੋ ਦੀ ਮਦਦ ਨਾਲ ਸੁਤੰਤਰ ਤੌਰ 'ਤੇ 20 ਜਨਵਰੀ 1958 ਨੂੰ 'ਏਸ਼ੀਅਨ ਥੀਏਟਰ ਇੰਸਟੀਚਿਊਟ' (ਏਟੀਆਈ) ਦੀ ਸਥਾਪਨਾ ਕੀਤੀ।

ਜ਼ਿਕਰਯੋਗ ਸਾਬਕਾ ਵਿਦਿਆਰਥੀ

ਹਵਾਲੇ

Tags:

ਨਵੀਂ ਦਿੱਲੀਭਾਰਤਭਾਰਤ ਸਰਕਾਰਸਕੂਲਸੰਗੀਤ ਨਾਟਕ ਅਕਾਦਮੀਸੱਭਿਆਚਾਰ

🔥 Trending searches on Wiki ਪੰਜਾਬੀ:

ਬਿੱਗ ਬੌਸ (ਸੀਜ਼ਨ 10)ਫੀਫਾ ਵਿਸ਼ਵ ਕੱਪ 2006ਸੁਰ (ਭਾਸ਼ਾ ਵਿਗਿਆਨ)ਆਕ੍ਯਾਯਨ ਝੀਲਪਾਣੀ ਦੀ ਸੰਭਾਲਕਣਕਓਡੀਸ਼ਾਪੰਜਾਬੀ ਨਾਟਕਏਸ਼ੀਆਆਇਡਾਹੋਮੌਰੀਤਾਨੀਆ1940 ਦਾ ਦਹਾਕਾਲੰਬੜਦਾਰਸਤਿ ਸ੍ਰੀ ਅਕਾਲਬਾੜੀਆਂ ਕਲਾਂਵੱਡਾ ਘੱਲੂਘਾਰਾਸਿੱਖ ਧਰਮਯੂਰਪੀ ਸੰਘਭਗਤ ਰਵਿਦਾਸਭਾਰਤੀ ਜਨਤਾ ਪਾਰਟੀਕੌਨਸਟੈਨਟੀਨੋਪਲ ਦੀ ਹਾਰਲਹੌਰਇਟਲੀਸਿੱਖਸਿੱਖਿਆਕਰਨ ਔਜਲਾਯਹੂਦੀਨਰਾਇਣ ਸਿੰਘ ਲਹੁਕੇਪੰਜਾਬ ਦਾ ਇਤਿਹਾਸਖੋ-ਖੋਕਲਾ੧੯੯੯ਦਲੀਪ ਕੌਰ ਟਿਵਾਣਾਗੌਤਮ ਬੁੱਧਐਕਸ (ਅੰਗਰੇਜ਼ੀ ਅੱਖਰ)ਅਟਾਰੀ ਵਿਧਾਨ ਸਭਾ ਹਲਕਾਰਾਧਾ ਸੁਆਮੀ21 ਅਕਤੂਬਰਅੰਗਰੇਜ਼ੀ ਬੋਲੀਸ਼ਬਦ-ਜੋੜਮੈਕ ਕਾਸਮੈਟਿਕਸਅੰਦੀਜਾਨ ਖੇਤਰਕੋਲਕਾਤਾਗੜ੍ਹਵਾਲ ਹਿਮਾਲਿਆਜਾਦੂ-ਟੂਣਾ2015 ਗੁਰਦਾਸਪੁਰ ਹਮਲਾਖੇਤੀਬਾੜੀਅਟਾਬਾਦ ਝੀਲਜੈਨੀ ਹਾਨ੧੯੧੮ਸਤਿਗੁਰੂਸਿੰਗਾਪੁਰਕੈਨੇਡਾਐੱਸਪੇਰਾਂਤੋ ਵਿਕੀਪੀਡਿਆਮਨੁੱਖੀ ਸਰੀਰਮੋਰੱਕੋ20 ਜੁਲਾਈਨਿਬੰਧ ਦੇ ਤੱਤਵਹਿਮ ਭਰਮਫ਼ਰਿਸ਼ਤਾਥਾਲੀਜਲੰਧਰ28 ਮਾਰਚਜਰਨੈਲ ਸਿੰਘ ਭਿੰਡਰਾਂਵਾਲੇਇੰਡੋਨੇਸ਼ੀ ਬੋਲੀਭਾਰਤ ਦੀ ਸੰਵਿਧਾਨ ਸਭਾ23 ਦਸੰਬਰਚੀਨਸੰਰਚਨਾਵਾਦਇਲੀਅਸ ਕੈਨੇਟੀਪੰਜ ਪਿਆਰੇਮਿਖਾਇਲ ਬੁਲਗਾਕੋਵਪੁਇਰਤੋ ਰੀਕੋਪੈਰਾਸੀਟਾਮੋਲ੧੯੨੬🡆 More