ਆਸ਼ੂਤੋਸ਼ ਰਾਣਾ

ਆਸ਼ੂਤੋਸ਼ ਰਾਮਨਾਰਾਇਣ ਨੀਖਰਾ (ਜਨਮ 10 ਨਵੰਬਰ 1967), ਜਿਸਨੂੰ ਪੇਸ਼ੇਵਰ ਤੌਰ ਤੇ ਆਸ਼ੂਤੋਸ਼ ਰਾਣਾ ਵਜੋਂ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ, ਨਿਰਮਾਤਾ, ਲੇਖਕ ਅਤੇ ਟੈਲੀਵਿਜ਼ਨ ਸ਼ਖਸੀਅਤ ਹੈ। ਉਸਨੇ ਮਰਾਠੀ, ਤੇਲਗੂ, ਕੰਨੜ, ਤਾਮਿਲ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਭਾਰਤੀ ਟੈਲੀਵਿਜ਼ਨ ਪ੍ਰੋਗਰਾਮਾ ਵਿੱਚ ਵੀ ਕੰਮ ਕੀਤਾ ਹੈ। ਉਸਨੇ ਦੁਸ਼ਮਨ ਅਤੇ ਸੰਘਰਸ਼ ਫਿਲਮਾਂ ਲਈ ਦੋ ਫਿਲਮਫੇਅਰ ਅਵਾਰਡ ਵੀ ਜਿੱਤੇ ਹਨ। ਉਸਨੇ ਇਹ ਪੁਰਸਕਾਰ ਇੱਕ ਨਕਾਰਾਤਮਕ ਭੂਮਿਕਾ ਸ਼੍ਰੇਣੀ ਫਿਲਮਫੇਅਰ ਅਵਾਰਡਾਂ ਵਿੱਚ ਜਿੱਤੇ। ਇਨ੍ਹਾਂ ਨੂੰ ਨਕਾਰਾਤਮਕ ਭੂਮਿਕਾਵਾਂ ਦੇ ਚਿੱਤਰਣ ਲਈ ਜਾਣਿਆ ਜਾਂਦਾ ਹੈ।

ਆਸ਼ੁਤੋਸ਼ ਰਾਣਾ
ਆਸ਼ੂਤੋਸ਼ ਰਾਣਾ
ਜਨਮ
Ashutosh Ramnarayan Neekhra ਆਸ਼ੁਤੋਸ਼ ਰਾਮਨਰਾਇਣ ਨੀਖਰਾ

(1967-11-10) 10 ਨਵੰਬਰ 1967 (ਉਮਰ 56)
ਅਲਮਾ ਮਾਤਰਡਾ ਹਰੀ ਸਿੰਘ ਗੌਰ ਯੂਨੀਵਰਸਿਟੀ
ਨੈਸ਼ਨਲ ਸਕੂਲ ਆਫ਼ ਡਰਾਮਾ
ਪੇਸ਼ਾਫਰਮਾ:ਵਿਅੰਗਕਾਰ
ਜੀਵਨ ਸਾਥੀ
ਰੇਨੁਕਾ ਸ਼ਹਾਰਨੇ
(ਵਿ. 2001)
ਬੱਚੇ2

ਇੱਕ ਅਭਿਨੇਤਾ ਹੋਣ ਦੇ ਨਾਲ-ਨਾਲ, ਉਹ ਇੱਕ ਲੇਖਕ ਵੀ ਹੈ। ਉਨ੍ਹਾਂ ਦੀਆਂ ਲਿਖੀਆਂ ਕੁਝ ਕਿਤਾਬਾਂ 'ਮੌਨ ਮੁਸਕਾਨ ਕੀ ਮਾਰ' ਅਤੇ 'ਰਾਮਰਾਜਯ' ਹਨ।

ਹਵਾਲੇ

Tags:

ਅਦਾਕਾਰਕੰਨੜ ਭਾਸ਼ਾਟੈਲੀਵਿਜ਼ਨਤਮਿਲ਼ ਭਾਸ਼ਾਤੇਲਗੂ ਲਿਪੀਫ਼ਿਲਮ ਨਿਰਮਾਤਾਭਾਰਤਮਰਾਠੀ ਭਾਸ਼ਾਲੇਖਕਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਲੋਕ ਸਭਾ ਹਲਕਿਆਂ ਦੀ ਸੂਚੀਪੰਜਾਬੀ ਨਾਵਲ ਦਾ ਇਤਿਹਾਸਜਸਵੰਤ ਦੀਦਵਿਸ਼ਵਕੋਸ਼ਗੁਰ ਅਮਰਦਾਸਪੰਜਾਬ ਦੀਆਂ ਵਿਰਾਸਤੀ ਖੇਡਾਂਵਹਿਮ ਭਰਮਮਾਝਾਪਾਚਨਖਡੂਰ ਸਾਹਿਬਗੁਰੂ ਤੇਗ ਬਹਾਦਰਢੋਲਲੋਕ ਕਲਾਵਾਂਅਰੁਣਾਚਲ ਪ੍ਰਦੇਸ਼ਆਤਮਜੀਤਡਰੱਗਬਾਬਾ ਬੁੱਢਾ ਜੀਰਾਜ ਸਭਾਸ਼ਬਦਰਾਗ ਸੋਰਠਿਲੂਣਾ (ਕਾਵਿ-ਨਾਟਕ)ਨਗਾਰਾਬੰਦਾ ਸਿੰਘ ਬਹਾਦਰਅਲਾਉੱਦੀਨ ਖ਼ਿਲਜੀਰਾਜਪਾਲ (ਭਾਰਤ)ਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਕੁਦਰਤਪੱਤਰਕਾਰੀਨਿਊਜ਼ੀਲੈਂਡਅਹਿੱਲਿਆਗੁਰੂ ਨਾਨਕ ਜੀ ਗੁਰਪੁਰਬਫ਼ਰੀਦਕੋਟ ਸ਼ਹਿਰਸੋਵੀਅਤ ਯੂਨੀਅਨਲੁਧਿਆਣਾਬਾਸਕਟਬਾਲਨਿਬੰਧਮਾਤਾ ਜੀਤੋਉੱਤਰ-ਸੰਰਚਨਾਵਾਦriz16ਪ੍ਰਮਾਤਮਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਇਸਲਾਮਤਾਪਮਾਨਰਣਜੀਤ ਸਿੰਘ ਕੁੱਕੀ ਗਿੱਲਭਾਰਤ ਵਿੱਚ ਬੁਨਿਆਦੀ ਅਧਿਕਾਰਮੁਆਇਨਾਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਮਾਰੀ ਐਂਤੂਆਨੈਤਆਨੰਦਪੁਰ ਸਾਹਿਬਮਹਿੰਦਰ ਸਿੰਘ ਧੋਨੀਸਾਰਾਗੜ੍ਹੀ ਦੀ ਲੜਾਈਖੇਤੀ ਦੇ ਸੰਦਸਮਾਰਕਕਮਲ ਮੰਦਿਰਪੱਥਰ ਯੁੱਗਮਨੁੱਖ ਦਾ ਵਿਕਾਸਭਾਈ ਲਾਲੋਸਿੱਖ ਧਰਮਗ੍ਰੰਥਭੱਖੜਾਸ਼੍ਰੋਮਣੀ ਅਕਾਲੀ ਦਲਮਨੁੱਖੀ ਸਰੀਰਅਲੋਪ ਹੋ ਰਿਹਾ ਪੰਜਾਬੀ ਵਿਰਸਾਗੁਰੂ ਅਮਰਦਾਸਸਿਰਮੌਰ ਰਾਜ1664ਪਾਣੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਅੰਤਰਰਾਸ਼ਟਰੀ ਮਹਿਲਾ ਦਿਵਸਰਾਜਾ ਸਾਹਿਬ ਸਿੰਘਪੰਜਾਬ ਡਿਜੀਟਲ ਲਾਇਬ੍ਰੇਰੀਮਝੈਲਮੀਰ ਮੰਨੂੰਵਿਆਹ ਦੀਆਂ ਕਿਸਮਾਂਮਨੋਜ ਪਾਂਡੇਰਾਜਾ ਸਲਵਾਨਪੰਜਾਬੀ ਕਹਾਣੀਆਧੁਨਿਕ ਪੰਜਾਬੀ ਕਵਿਤਾਵੱਡਾ ਘੱਲੂਘਾਰਾ🡆 More